Tuesday, August 25, 2026
BREAKING
ਸੁਨਾਮ ਦੀ ਨਵੀਂ ਅਨਾਜ ਮੰਡੀ ਦੇ ਵਿਕਾਸ ਨੂੰ ਮਿਲੀ ਨਵੀਂ ਰਫ਼ਤਾਰ; ਕੈਬਨਿਟ ਮੰਤਰੀ ਅਮਨ ਅਰੋੜਾ ਨੇ 4.31 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਅਹਿਮ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਪਿੰਡ ਬਿਗੜਵਾਲ ਵਿਖੇ 33.11 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਸੁਨਾਮ ਚ 20 ਸਤੰਬਰ ਨੂੰ ਲੱਗੇਗਾ ਮੇਗਾ ਮੈਡੀਕਲ ਕੈਂਪ ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ ਨੇ ਮਾਰੀ 286 ਅੰਕਾਂ ਦੀ ਛਾਲ ਤੇ ਨਿਫਟੀ 24,300 ਦੇ ਪਾਰ ਬੰਦ ਫਰਾਂਸ 'ਚ ਬਵੰਡਰ ਨੇ ਮਚਾਈ ਤਬਾਹੀ, ਸੈਂਕੜੇ ਲੋਕ ਜ਼ਖਮੀ ; ਨੁਕਸਾਨੇ ਗਏ 300 ਘਰ ਪੰਜਾਬ ਵਿਚ ਦੁਬਾਰਾ ਆਉਣਗੇ ਬਿਜਲੀ ਦੇ ਬਿੱਲ, ਜਲਦ ਸ਼ੁਰੂ ਹੋਵੇਗੀ ਹੈਲਪਲਾਈਨ ਰਾਹੁਲ ਗਾਂਧੀ ਤੇ ਖੜਗੇ ਨੇ PM ਮੋਦੀ ਨੂੰ ਲਿਖੀ ਚਿੱਠੀ, ਜਾਤੀ ਜਨਗਣਨਾ ਨੂੰ ਲੈ ਕੇ ਕੀਤੇ ਇਹ ਸਵਾਲ 27 ਅਗਸਤ ਨੂੰ ‘ਪੰਜਾਬ ਬੰਦ’ ਦੀ ਕਾਲ ਦੇ ਵਿਰੋਧ 'ਚ ਵਪਾਰ ਮੰਡਲ ਦਾ ਵੱਡਾ ਐਲਾਨ ਸਰਹੱਦੀ ਵਿਵਾਦ ਵਿਚਾਲੇ ਭਾਰਤ ਆਉਣਗੇ ਚੀਨੀ ਰਾਸ਼ਟਰਪਤੀ ਜਿਨਪਿੰਗ ! ਨਾਲ ਆਵੇਗਾ 400 ਮੈਂਬਰਾਂ ਦਾ ਵਫ਼ਦ ਭਾਖੜਾ ਡੈਮ ਤੋਂ ਆਈ ਚਿੰਤਾ ਭਰੀ ਖ਼ਬਰ! BBMB ਨੇ ਜਾਰੀ ਕੀਤੀ ਵੱਡੀ ਚਿਤਾਵਨੀ, ਪੰਜਾਬੀਓ ਸਾਵਧਾਨ

ਰਾਸ਼ਟਰੀ

ਸਰਹੱਦੀ ਵਿਵਾਦ ਵਿਚਾਲੇ ਭਾਰਤ ਆਉਣਗੇ ਚੀਨੀ ਰਾਸ਼ਟਰਪਤੀ ਜਿਨਪਿੰਗ ! ਨਾਲ ਆਵੇਗਾ 400 ਮੈਂਬਰਾਂ ਦਾ ਵਫ਼ਦ

25 ਅਗਸਤ, 2026 05:52 PM

12-13 ਸਤੰਬਰ ਨੂੰ ਨਵੀਂ ਦਿੱਲੀ 'ਚ ਹੋਣ ਵਾਲੇ BRICS ਸੰਮੇਲਨ ਲਈ ਭਾਰਤ ਨੇ ਤਿਆਰੀਆਂ ਮੁਕੰਮਲ ਕਰ ਰਹੀਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਇਸ ਸੰਮੇਲਨ 'ਚ ਹਿੱਸਾ ਲੈਣ ਲਈ ਭਾਰਤ ਆ ਸਕਦੇ ਹਨ।

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਨਾਲ ਲਗਭਗ 400 ਮੈਂਬਰਾਂ ਦਾ ਵੱਡਾ ਵਫ਼ਦ ਵੀ ਭਾਰਤ ਦੌਰੇ 'ਤੇ ਆਵੇਗਾ। ਸ਼ੀ ਜਿਨਪਿੰਗ ਦੇ ਨਾਲ ਆਉਣ ਵਾਲੇ ਇਸ ਡੈਲੀਗੇਸ਼ਨ 'ਚ ਚੀਨ ਦੇ ਉੱਚ-ਪੱਧਰੀ ਮੰਤਰੀ, ਰਣਨੀਤਕ ਸਲਾਹਕਾਰ, ਸੁਰੱਖਿਆ ਅਧਿਕਾਰੀ ਅਤੇ ਵੱਡੀਆਂ ਚੀਨੀ ਕੰਪਨੀਆਂ ਦੇ ਕਾਰੋਬਾਰੀ ਪ੍ਰਤੀਨਿਧ ਸ਼ਾਮਲ ਹੋਣਗੇ।

ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਇੱਕ ਅਹਿਮ ਦੁਵੱਲੀ ਬੈਠਕ ਹੋ ਸਕਦੀ ਹੈ, ਜਿਸ 'ਚ ਪੂਰਬੀ ਲੱਦਾਖ ਅਤੇ ਐੱਲ.ਏ.ਸੀ. (LAC) 'ਤੇ ਸਰਹੱਦੀ ਵਿਵਾਦ ਦੇ ਹੱਲ ਲਈ ਗੱਲਬਾਤ ਕੀਤੀ ਜਾ ਸਕਦੀ ਹੈ।

ਇਹ ਖ਼ਬਰ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਵਾਲ ਦੀ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਬੀਜਿੰਗ 'ਚ ਹੋਣ ਵਾਲੀ 25ਵੀਂ ਸਰਹੱਦੀ ਗੱਲਬਾਤ ਤੋਂ ਠੀਕ ਪਹਿਲਾਂ ਸਾਹਮਣੇ ਆਈ ਹੈ, ਜਿਸ ਨੂੰ ਸ਼ੀ ਜਿਨਪਿੰਗ ਦੀ ਭਾਰਤ ਯਾਤਰਾ ਦੀ ਤਿਆਰੀ ਵਜੋਂ ਵੀ ਦੇਖਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਨਵੀਂ ਦਿੱਲੀ 'ਚ ਹੋਣ ਵਾਲੇ ਇਸ ਸੰਮੇਲਨ 'ਚ ਬ੍ਰਿਕਸ ਦੇ ਮੂਲ ਮੈਂਬਰਾਂ- ਭਾਰਤ, ਚੀਨ, ਰੂਸ, ਬ੍ਰਾਜ਼ੀਲ, ਦੱਖਣੀ ਅਫਰੀਕਾ ਤੋਂ ਇਲਾਵਾ ਨਵੇਂ ਸ਼ਾਮਲ ਹੋਏ ਦੇਸ਼ਾਂ ਦੇ ਆਗੂ ਵੀ ਹਿੱਸਾ ਲੈਣਗੇ। ਇਸ ਸੰਮੇਲਨ 'ਚ ਗਲੋਬਲ ਆਰਥਿਕਤਾ, ਡਾਲਰ ਮੁਕਤ ਵਪਾਰ ਅਤੇ ਖੇਤਰੀ ਸੁਰੱਖਿਆ 'ਤੇ ਚਰਚਾ ਹੋਵੇਗੀ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਰਾਹੁਲ ਗਾਂਧੀ ਤੇ ਖੜਗੇ ਨੇ PM ਮੋਦੀ ਨੂੰ ਲਿਖੀ ਚਿੱਠੀ, ਜਾਤੀ ਜਨਗਣਨਾ ਨੂੰ ਲੈ ਕੇ ਕੀਤੇ ਇਹ ਸਵਾਲ

ਰਾਹੁਲ ਗਾਂਧੀ ਤੇ ਖੜਗੇ ਨੇ PM ਮੋਦੀ ਨੂੰ ਲਿਖੀ ਚਿੱਠੀ, ਜਾਤੀ ਜਨਗਣਨਾ ਨੂੰ ਲੈ ਕੇ ਕੀਤੇ ਇਹ ਸਵਾਲ

ਭਾਰਤੀ ਰੱਖਿਆ ਉਦਯੋਗਾਂ ਨੂੰ ਮਿਲੇਗੀ DRDO ਦੀ ਰਵਾਇਤੀ ਮਿਜ਼ਾਈਲ ਪ੍ਰਣਾਲੀਆਂ ਦੀ ਤਕਨਾਲੋਜੀ

ਭਾਰਤੀ ਰੱਖਿਆ ਉਦਯੋਗਾਂ ਨੂੰ ਮਿਲੇਗੀ DRDO ਦੀ ਰਵਾਇਤੀ ਮਿਜ਼ਾਈਲ ਪ੍ਰਣਾਲੀਆਂ ਦੀ ਤਕਨਾਲੋਜੀ

ਬਿਹਾਰ: CM ਰਿਹਾਇਸ਼ ਨੂੰ ਘੇਰਨ ਗਏ ਵਿਦਿਆਰਥੀਆਂ ਨੇ ਤੋੜੇ ਬੈਰੀਕੇਡ, ਪੁਲਸ ਨੇ ਕੀਤੀਆਂ ਪਾਣੀ ਦੀਆਂ ਵਾਛੜਾਂ

ਬਿਹਾਰ: CM ਰਿਹਾਇਸ਼ ਨੂੰ ਘੇਰਨ ਗਏ ਵਿਦਿਆਰਥੀਆਂ ਨੇ ਤੋੜੇ ਬੈਰੀਕੇਡ, ਪੁਲਸ ਨੇ ਕੀਤੀਆਂ ਪਾਣੀ ਦੀਆਂ ਵਾਛੜਾਂ

ਹੁਣ ਪਾਣੀ ਦੀ ਸਪਲਾਈ 'ਚ ਨਹੀਂ ਆਵੇਗੀ ਕੋਈ ਰੁਕਾਵਟ ! CM ਰੇਖਾ ਗੁਪਤਾ ਨੇ 2500 ਕਰੋੜ ਦੇ ਪ੍ਰਾਜੈਕਟ ਦਾ ਕੀਤਾ ਐਲਾਨ

ਹੁਣ ਪਾਣੀ ਦੀ ਸਪਲਾਈ 'ਚ ਨਹੀਂ ਆਵੇਗੀ ਕੋਈ ਰੁਕਾਵਟ ! CM ਰੇਖਾ ਗੁਪਤਾ ਨੇ 2500 ਕਰੋੜ ਦੇ ਪ੍ਰਾਜੈਕਟ ਦਾ ਕੀਤਾ ਐਲਾਨ

ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ! ਅਮਰੀਕੀ ਰਾਜਦੂਤ ਨੇ ਭਾਰਤੀ ਉਦਯੋਗਪਤੀਆਂ ਨਾਲ ਕੀਤੀ ਬੈਠਕ

ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ! ਅਮਰੀਕੀ ਰਾਜਦੂਤ ਨੇ ਭਾਰਤੀ ਉਦਯੋਗਪਤੀਆਂ ਨਾਲ ਕੀਤੀ ਬੈਠਕ

ਐਲਨ ਮਸਕ ਦੇ Starlink ਨੂੰ ਭਾਰਤ 'ਚ ਨਹੀਂ ਮਿਲ ਰਹੀ ਐਂਟਰੀ ! ਆਖ਼ਿਰ ਕਿੱਥੇ ਫ਼ਸ ਰਹੀ 'ਕੁੰਡੀ'

ਐਲਨ ਮਸਕ ਦੇ Starlink ਨੂੰ ਭਾਰਤ 'ਚ ਨਹੀਂ ਮਿਲ ਰਹੀ ਐਂਟਰੀ ! ਆਖ਼ਿਰ ਕਿੱਥੇ ਫ਼ਸ ਰਹੀ 'ਕੁੰਡੀ'

ਅਮਰਾਵਤੀ ਹਸਪਤਾਲ ਅੱਗ ਕਾਂਡ: ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣਗੇ 5-5 ਲੱਖ, ਹੋਵੇਗੀ ਉੱਚ ਪੱਧਰੀ ਜਾਂਚ

ਅਮਰਾਵਤੀ ਹਸਪਤਾਲ ਅੱਗ ਕਾਂਡ: ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣਗੇ 5-5 ਲੱਖ, ਹੋਵੇਗੀ ਉੱਚ ਪੱਧਰੀ ਜਾਂਚ

ਰੱਖਿਆ ਸੈਕਟਰ 'ਚ ਭਾਰਤ ਦਾ 'ਆਤਮ-ਨਿਰਭਰਤਾ' ਵੱਲ ਵੱਡਾ ਕਦਮ ! AK-203 'ਸ਼ੇਰ' ਦਾ ਕੀਤਾ ਸਫ਼ਲ ਪ੍ਰੀਖਣ

ਰੱਖਿਆ ਸੈਕਟਰ 'ਚ ਭਾਰਤ ਦਾ 'ਆਤਮ-ਨਿਰਭਰਤਾ' ਵੱਲ ਵੱਡਾ ਕਦਮ ! AK-203 'ਸ਼ੇਰ' ਦਾ ਕੀਤਾ ਸਫ਼ਲ ਪ੍ਰੀਖਣ

'ਰੀਅਲ ਲਾਈਫ ਬੈਟਮੈਨ', ਦਿੱਲੀ ’ਚ ਕਾਂਗਰਸ ਹੈੱਡਕੁਆਰਟਰ ਦੇ ਬਾਹਰ ਲੱਗੇ ਰਾਹੁਲ ਗਾਂਧੀ ਦੇ ਪੋਸਟਰ

'ਰੀਅਲ ਲਾਈਫ ਬੈਟਮੈਨ', ਦਿੱਲੀ ’ਚ ਕਾਂਗਰਸ ਹੈੱਡਕੁਆਰਟਰ ਦੇ ਬਾਹਰ ਲੱਗੇ ਰਾਹੁਲ ਗਾਂਧੀ ਦੇ ਪੋਸਟਰ

GST ਧੋਖਾਧੜੀ ਮਾਮਲਾ: ਉੱਤਰ ਪ੍ਰਦੇਸ਼ ਤੇ ਹਰਿਆਣਾ ਦੇ ਕਈ ਥਾਵਾਂ 'ਤੇ ED ਦੀ ਛਾਪੇਮਾਰੀ

GST ਧੋਖਾਧੜੀ ਮਾਮਲਾ: ਉੱਤਰ ਪ੍ਰਦੇਸ਼ ਤੇ ਹਰਿਆਣਾ ਦੇ ਕਈ ਥਾਵਾਂ 'ਤੇ ED ਦੀ ਛਾਪੇਮਾਰੀ