Thursday, August 20, 2026
BREAKING
ਨਾਇਬ ਸਿੰਘ ਸੈਣੀ ਨੇ ਐਨ ਮੌਕੇ 'ਤੇ ਪੁਨਰ ਸੁਰਜੀਤ ਨਾਲ ਸਟੇਜ ਸਾਂਝੀ ਕਰਨ ਤੋਂ ਪੈਰ ਖਿੱਚੇ ਪਛਾਂਹ ਪੰਜਾਬ ਯੂਨੀਵਰਸਿਟੀ 'ਚ ਪੇਪਰ ਦੇਣ ਪੁੱਜੇ ਚਰਨਜੀਤ ਚੰਨੀ, ਬੋਲੇ-ਪੂਰੀ ਤਿਆਰੀ ਕਰਕੇ ਆਇਆ ਹਾਂ ਥਾਰ ਸਵਾਰ ਹਮਲਾਵਰਾਂ ਨੇ ਨੌਜਵਾਨ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜਾਨਲੇਵਾ ਹਮਲਾ ਮੁੜ ਵਿਵਾਦਾਂ 'ਚ ਘਿਰੇ ਹਰਭਜਨ ਸਿੰਘ, ਹੁਣ ਪੰਜਾਬ ਦੇ ਸਕੂਲ ਦੀ ਵੀਡੀਓ ਸਾਂਝੀ ਕਰ ਚੁੱਕੇ ਸਵਾਲ ਮੋਹਾਲੀ : ਭਰਾ ਨੇ ਹੱਥੀਂ ਉਜਾੜਿਆ ਭੈਣ ਦਾ ਸੁਹਾਗ, ਪ੍ਰਾਪਰਟੀ ਡੀਲਰ ਜੀਜੇ ਦਾ ਚਾਕੂ ਮਾਰ ਕੇ ਕਤਲ ਭਰਤੀਆਂ ਰੱਦ ਕਰਨ ਦੇ ਫ਼ੈਸਲੇ 'ਤੇ ਲੱਗੀ ਰੋਕ ! ਝਾਰਖੰਡ ਹਾਈਕੋਰਟ ਨੇ ਸੁਣਾਇਆ ਹੁਕਮ ਰੱਖਿਆ ਸਹਿਯੋਗ ਵਧਾਉਣਗੇ ਭਾਰਤ-ਜਾਪਾਨ, ਸਮੁੰਦਰੀ ਸੁਰੱਖਿਆ ਸਮਝੌਤੇ 'ਤੇ ਦਸਤਖ਼ਤ ਲੱਦਾਖ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ ਤਿਉਹਾਰਾਂ ਤੋਂ ਪਹਿਲਾਂ ਖੰਡ ਦੀਆਂ ਕੀਮਤਾਂ 'ਚ ਭਾਰੀ ਉਛਾਲ, ਸਰਕਾਰ ਨੇ ਜਾਰੀ ਕੀਤੇ ਸਖ਼ਤ ਨਿਯਮ ਸਕੂਲ ਦੇ ਵਿਦਿਆਰਥੀਆਂ ਨੇ ਹੀ ਕਰ'ਤਾ ਪ੍ਰਿੰਸੀਪਲ ਦਾ ਕਤਲ ! ਇੰਝ ਖੁੱਲ੍ਹਿਆ ਭੇਤ

ਰਾਸ਼ਟਰੀ

ਸਕੂਲ ਦੇ ਵਿਦਿਆਰਥੀਆਂ ਨੇ ਹੀ ਕਰ'ਤਾ ਪ੍ਰਿੰਸੀਪਲ ਦਾ ਕਤਲ ! ਇੰਝ ਖੁੱਲ੍ਹਿਆ ਭੇਤ

20 ਅਗਸਤ, 2026 06:22 PM

ਨਾਲਗੋਂਡਾ : ਪੈਸਿਆਂ ਅਤੇ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਂਣ ਦੀ ਇੱਛਾ 'ਚ 2 ਨਾਬਾਲਗ ਵਿਦਿਆਰਥੀਆਂ ਨੇ ਆਪਣੇ ਹੀ ਸਕੂਲ ਦੀ ਪ੍ਰਿੰਸੀਪਲ ਰੂਪਾ ਰੈੱਡੀ ਦਾ ਕਤਲ ਕਰ ਦਿੱਤਾ। ਨਾਲਗੋਂਡਾ ਦੇ ਪੁਲਸ ਸੁਪਰਡੈਂਟ (ਐੱਸ.ਪੀ.) ਸ਼ਰਤ ਚੰਦਰ ਪਵਾਰ ਨੇ ਬੁੱਧਵਾਰ ਨੂੰ ਇਸ ਘਟਨਾ ਦਾ ਖੁਲਾਸਾ ਕੀਤਾ। ਇਕ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਨੇ ਦੱਸਿਆ ਕਿ ਲਗਭਗ 15 ਦਿਨ ਪਹਿਲਾਂ, ਪ੍ਰਿੰਸੀਪਲ ਨੂੰ ਦੋਵਾਂ ਵਿਦਿਆਰਥੀਆਂ ਦੇ ਹੋਸਟਲ ਬੈਗਾਂ 'ਚ ਇਕ ਮੋਬਾਈਲ ਫੋਨ ਅਤੇ ਨਕਦੀ ਮਿਲੀ ਸੀ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੇ ਦਿੱਤੀ ਸੀ। ਇਸ ਘਟਨਾ ਤੋਂ ਬਾਅਦ ਵਿਦਿਆਰਥੀਆਂ ਨੂੰ ਹੋਸਟਲ 'ਚੋਂ ਕੱਢ ਦਿੱਤਾ ਗਿਆ ਅਤੇ ਉਹ ਘਰੋਂ ਸਕੂਲ ਆਉਣ-ਜਾਣ ਲੱਗੇ ਪਰ ਇਸ ਅਪਮਾਨ ਨੂੰ ਉਹ ਭੁੱਲ ਨਹੀਂ ਸਕੇ।

ਐੱਸ.ਪੀ. ਦੇ ਅਨੁਸਾਰ, ਦੋਵਾਂ ਨੇ ਰੂਪਾ ਰੈੱਡੀ ਦੇ ਘਰ ਚੋਰੀ ਦੀ ਯੋਜਨਾ ਬਣਾਈ, ਇਕ ਚਾਕੂ ਖਰੀਦਿਆ, ਅਤੇ ਅਪਰਾਧ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਲਾਕੇ ਦੀ ਰੇਕੀ ਕੀਤੀ। ਜਦੋਂ ਪ੍ਰਿੰਸੀਪਲ ਨੇ ਡਕੈਤੀ ਦੌਰਾਨ ਉਨ੍ਹਾਂ ਨੂੰ ਪਛਾਣ ਲਿਆ, ਤਾਂ ਉਨ੍ਹਾਂ ਨੇ ਉਸ 'ਤੇ 27 ਵਾਰ ਚਾਕੂ ਮਾਰਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਦੋਸ਼ੀਆਂ ਕੋਲੋਂ ਖੂਨ ਨਾਲ ਲੱਥਪੱਥ ਤੋਂ 1.54 ਲੱਖ ਰੁਪਏ ਨਕਦ ਅਤੇ ਇਕ ਆਈਫੋਨ ਬਰਾਮਦ ਕੀਤਾ ਹੈ। ਪੁਲਸ ਸੁਪਰਡੈਂਟ ਨੇ ਕਿਹਾ ਕਿ ਇਕ ਵਿਦਿਆਰਥੀ ਨੂੰ ਸ਼ਰਾਬ ਪੀਣ ਦੀ ਆਦਤ ਪੈ ਗਈ ਸੀ ਅਤੇ ਉਹ ਇਹ ਆਦਤ ਪੂਰੀ ਕਰਨ ਲਈ ਲਗਭਗ ਇਕ ਮਹੀਨਾ ਪਹਿਲਾਂ ਗੋਆ ਗਿਆ ਸੀ। ਉਸ ਨੇ ਇਹ ਵੀ ਦੱਸਿਆ ਕਿ ਦੋਵਾਂ ਵਿਦਿਆਰਥੀਆਂ ਦੀ ਭੰਗ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਭਰਤੀਆਂ ਰੱਦ ਕਰਨ ਦੇ ਫ਼ੈਸਲੇ 'ਤੇ ਲੱਗੀ ਰੋਕ ! ਝਾਰਖੰਡ ਹਾਈਕੋਰਟ ਨੇ ਸੁਣਾਇਆ ਹੁਕਮ

ਭਰਤੀਆਂ ਰੱਦ ਕਰਨ ਦੇ ਫ਼ੈਸਲੇ 'ਤੇ ਲੱਗੀ ਰੋਕ ! ਝਾਰਖੰਡ ਹਾਈਕੋਰਟ ਨੇ ਸੁਣਾਇਆ ਹੁਕਮ

ਰੱਖਿਆ ਸਹਿਯੋਗ ਵਧਾਉਣਗੇ ਭਾਰਤ-ਜਾਪਾਨ, ਸਮੁੰਦਰੀ ਸੁਰੱਖਿਆ ਸਮਝੌਤੇ 'ਤੇ ਦਸਤਖ਼ਤ

ਰੱਖਿਆ ਸਹਿਯੋਗ ਵਧਾਉਣਗੇ ਭਾਰਤ-ਜਾਪਾਨ, ਸਮੁੰਦਰੀ ਸੁਰੱਖਿਆ ਸਮਝੌਤੇ 'ਤੇ ਦਸਤਖ਼ਤ

ਲੱਦਾਖ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ

ਲੱਦਾਖ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ

ਕਾਂਗਰਸ ਅੱਜ ਦੀ 'ਨਵੀਂ ਮੁਸਲਿਮ ਲੀਗ', ਵੰਦੇ ਮਾਤਰਮ ਦੇ 2 ਪੈਰੇ ਗਾਉਣ ਦੇ ਫੈਸਲੇ 'ਤੇ ਨਿਤੀਨ ਨਬੀਨ ਦਾ ਬਿਆਨ

ਕਾਂਗਰਸ ਅੱਜ ਦੀ 'ਨਵੀਂ ਮੁਸਲਿਮ ਲੀਗ', ਵੰਦੇ ਮਾਤਰਮ ਦੇ 2 ਪੈਰੇ ਗਾਉਣ ਦੇ ਫੈਸਲੇ 'ਤੇ ਨਿਤੀਨ ਨਬੀਨ ਦਾ ਬਿਆਨ

ਸੋਨੀਆ, ਖੜਗੇ, ਰਾਹੁਲ ਨੇ ਸਾਬਕਾ PM ਰਾਜੀਵ ਗਾਂਧੀ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਸ਼ਰਧਾਂਜਲੀ ਭੇਟ ਕੀਤੀ

ਸੋਨੀਆ, ਖੜਗੇ, ਰਾਹੁਲ ਨੇ ਸਾਬਕਾ PM ਰਾਜੀਵ ਗਾਂਧੀ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਸ਼ਰਧਾਂਜਲੀ ਭੇਟ ਕੀਤੀ

ਅਰੁਣਾਚਲ ਦੇ ਬਾਰਡਰ 'ਤੇ ਕਬਜ਼ਾ ਕਰ ਰਿਹਾ ਚੀਨ ! ਕੇਂਦਰੀ ਮੰਤਰੀ ਨੇ ਦੱਸੀ ਸੱਚਾਈ

ਅਰੁਣਾਚਲ ਦੇ ਬਾਰਡਰ 'ਤੇ ਕਬਜ਼ਾ ਕਰ ਰਿਹਾ ਚੀਨ ! ਕੇਂਦਰੀ ਮੰਤਰੀ ਨੇ ਦੱਸੀ ਸੱਚਾਈ

ਪੇਪਰ ਲੀਕ ਦੇ ਮੁਲਜ਼ਮਾਂ ਦੀ ਜਾਇਦਾਦ ਜ਼ਬਤ ਕਰਨ ਦੀ ਮੰਗ, SC ਨੇ ਕੇਂਦਰ-ਸੂਬਾ ਸਰਕਾਰਾਂ ਨੂੰ ਮੰਗਿਆ ਜਵਾਬ

ਪੇਪਰ ਲੀਕ ਦੇ ਮੁਲਜ਼ਮਾਂ ਦੀ ਜਾਇਦਾਦ ਜ਼ਬਤ ਕਰਨ ਦੀ ਮੰਗ, SC ਨੇ ਕੇਂਦਰ-ਸੂਬਾ ਸਰਕਾਰਾਂ ਨੂੰ ਮੰਗਿਆ ਜਵਾਬ

200 ਈ-ਬੱਸਾਂ ਦੇ ਸ਼ਾਮਲ ਹੋਣ ਨਾਲ ਦਿੱਲੀ ਦੇ ਬੱਸ ਫਲੀਟ 'ਚ 6800 ਹੋਈ ਬੱਸਾਂ ਦੀ ਗਿਣਤੀ: ਰੇਖਾ ਗੁਪਤਾ

200 ਈ-ਬੱਸਾਂ ਦੇ ਸ਼ਾਮਲ ਹੋਣ ਨਾਲ ਦਿੱਲੀ ਦੇ ਬੱਸ ਫਲੀਟ 'ਚ 6800 ਹੋਈ ਬੱਸਾਂ ਦੀ ਗਿਣਤੀ: ਰੇਖਾ ਗੁਪਤਾ

ਕੇਂਦਰੀ ਮੰਤਰੀ JP ਨੱਢਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ ! AIIMS 'ਚ ਕਰਵਾਇਆ ਗਿਆ ਸੀ ਦਾਖ਼ਲ

ਕੇਂਦਰੀ ਮੰਤਰੀ JP ਨੱਢਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ ! AIIMS 'ਚ ਕਰਵਾਇਆ ਗਿਆ ਸੀ ਦਾਖ਼ਲ

ਭਾਰੀ ਬਾਰਿਸ਼ ਕਾਰਨ ਨੁਕਸਾਨਿਆ ਗਿਆ ਵੈਲੀ ਬ੍ਰਿਜ, ਚੀਨ ਸਰਹੱਦ ਨਾਲ ਟੁੱਟਿਆ ਸੰਪਰਕ

ਭਾਰੀ ਬਾਰਿਸ਼ ਕਾਰਨ ਨੁਕਸਾਨਿਆ ਗਿਆ ਵੈਲੀ ਬ੍ਰਿਜ, ਚੀਨ ਸਰਹੱਦ ਨਾਲ ਟੁੱਟਿਆ ਸੰਪਰਕ