Friday, April 17, 2026
BREAKING
ਡਿਪਟੀ ਕਮਿਸ਼ਨਰ ਨੇ ਦਾਣਾ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਦਾ ਲਿਆ ਜਾਇਜ਼ਾ  ਪੰਜਾਬ ਸਰਕਾਰ ਦੀ ਮਹੱਤਵਪੂਰਨ “ਮੁੱਖ ਮੰਤਰੀ ਸਿਹਤ ਯੋਜਨਾ” ਦਾ ਲਾਭ ਹਰ ਹੱਕਦਾਰ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ: ਡਾਇਰੈਕਟਰ ਡਾ. ਬਲਵਿੰਦਰ ਕੌਰ ਸਹਾਇਕ ਸਿਵਲ ਸਰਜਨ ਨੇ "ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ" ਮੈਗਾ ਜਾਗਰੂਕਤਾ ਮੁਹਿੰਮ ਤਹਿਤ ਡੇਂਗੂ ਵਿਰੋਧੀ ਜਾਗਰੂਕਤਾ ਰੈਲੀ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ ਫੂਡ ਸੇਫਟੀ ਵਿਭਾਗ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ : ਸਹਾਇਕ ਕਮਿਸ਼ਨਰ (ਫੂਡ) ਸ੍ਰੀਮਤੀ ਹਰਪ੍ਰੀਤ ਕੌਰ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਡਿਪਟੀ ਕਮਿਸ਼ਨਰ ਵੱਲੋਂ ਬੁਰਜ ਟਹਿਲ ਦਾਸ, ਤਲਵੰਡੀ ਸਿਬੂ, ਮੰਡਾਲਾ ਅਤੇ ਧੈਂਗੜਪੁਰ ਸੱਤਲੁਜ ਬੰਨ੍ਹ ਦਾ ਦੌਰਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ 'ਚ ‘ਮਾਵਾਂ ਧੀਆਂ ਸਤਿਕਾਰ ਯੋਜਨਾ‘ ਦੀ ਰਜਿਸਟ੍ਰੇਸਨ ਕਰਵਾਈ ਸ਼ੁਰੂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਹਾਜ਼ਰੀ ਵਿੱਚ ਬਲਾਕ ਸਮਿਤੀ ਡੇਰਾਬੱਸੀ ਦੇ ਚੇਅਰਮੈਨ ਤੇ ਵਾਈਸ ਚੇਅਰਪਰਸਨ ਨੇ ਅਹੁਦਾ ਸੰਭਾਲਿਆ ਮਹਿਲਾ ਰਾਖਵਾਂਕਰਨ ਨੂੰ ਸਾਡੀ ਪੂਰਨ ਹਮਾਇਤ ਪਰ ਕੇਂਦਰ ਵੱਲੋਂ ਇਹ ਸਿਰਫ਼ ਚੋਣ ਡਰਾਮਾ ਰਚਿਆ ਜਾ ਰਿਹਾ: ਮੀਤ ਹੇਅਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਰਿਕਾਰਡ ਮਾਲੀਆ ਵਾਧੇ ਦਰਮਿਆਨ ਆਬਕਾਰੀ ਅਤੇ ਕਰ ਵਿਭਾਗ ਦੀ ਇਨਫੋਰਸਮੈਂਟ ਨੂੰ ਹੁਲਾਰਾ ਦੇਣ ਲਈ 25 ਨਵੇਂ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਪੰਜਾਬ ਵਿੱਚ ਈ.ਡੀ. ਰਾਹੀਂ ਭਾਜਪਾ ਦੀ ਚੋਣ ਖੇਡ ਜਾਰੀ, ਤਿੰਨ ਦਿਨਾਂ ਵਿੱਚ ਦੋ ‘ਆਪ` ਆਗੂਆਂ ਦੇ ਘਰਾਂ `ਤੇ ਛਾਪੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਖੇਡ

ਵਾਹ ਜੀ ਵਾਹ! Team INDIA ਨੇ 2.5 ਓਵਰਾਂ 'ਚ ਹੀ ਜਿੱਤ ਲਿਆ ਮੈਚ

21 ਜਨਵਰੀ, 2025 05:23 PM

ਕੁਆਲਾਲੰਪੁਰ : ਵੈਸ਼ਨਵੀ ਸ਼ਰਮਾ (ਪੰਜ ਵਿਕਟਾਂ), ਆਯੂਸ਼ੀ ਸ਼ੁਕਲਾ (ਤਿੰਨ ਵਿਕਟਾਂ) ਅਤੇ ਫਿਰ ਜੀ ਤ੍ਰਿਸ਼ਾ ਦੀਆਂ ( 27 ਅਜੇਤੂ) ਪਾਰੀਆਂ ਦੇ ਦਮ 'ਤੇ ਭਾਰਤੀ ਮਹਿਲਾ ਟੀਮ ਨੇ ਅੰਡਰ-19 ਵਿਸ਼ਵ ਕੱਪ 'ਚ ਰਿਕਾਰਡ ਸਿਰਫ 2.5 ਓਵਰਾਂ ਵਿੱਚ ਟੀਚਾ ਪ੍ਰਾਪਤ ਕਰਕੇ ਮਲੇਸ਼ੀਆ ਨੂੰ 10 ਵਿਕਟਾਂ ਨਾਲ ਹਰਾਇਆ। ਮਲੇਸ਼ੀਆ ਦੇ 31 ਦੌੜਾਂ ਦੇ ਜਵਾਬ ਵਿੱਚ ਬੱਲੇਬਾਜ਼ੀ ਕਰਨ ਆਏ ਭਾਰਤੀ ਟੀਮ ਦੀ ਜੀ ਤ੍ਰਿਸ਼ਾ ਅਤੇ ਜੀ ਕਮਾਲਿਨੀ ਦੀ ਜੋੜੀ ਨੇ ਤੂਫਾਨੀ ਅੰਦਾਜ਼ ਵਿੱਚ ਬੱਲੇਬਾਜ਼ੀ ਕੀਤੀ ਅਤੇ ਸਿਰਫ਼ 2.5 ਓਵਰਾਂ ਵਿੱਚ 32 ਦੌੜਾਂ ਬਣਾ ਕੇ ਆਪਣੀ ਟੀਮ ਨੂੰ 10 ਵਿਕਟਾਂ ਨਾਲ ਜਿੱਤ ਦਿਵਾਈ। ਜੀ ਤ੍ਰਿਸ਼ਾ ਨੇ 12 ਗੇਂਦਾਂ ਵਿੱਚ 5 ਚੌਕਿਆਂ ਦੀ ਮਦਦ ਨਾਲ 27 ਦੌੜਾਂ (ਅਜੇਤੂ) ਬਣਾਈਆਂ। ਜਦੋਂ ਕਿ ਜੀ ਕਮਾਲਿਨੀ ਨੇ ਅਜੇਤੂ ਚਾਰ ਦੌੜਾਂ ਬਣਾਈਆਂ।

ਅੱਜ ਪਹਿਲਾਂ, ਟਾਸ ਜਿੱਤਣ ਤੋਂ ਬਾਅਦ, ਭਾਰਤੀ ਅੰਡਰ-19 ਮਹਿਲਾ ਟੀਮ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਕਰਨ ਉਤਰੀ ਮਲੇਸ਼ੀਆ ਦੀ ਟੀਮ ਭਾਰਤੀ ਗੇਂਦਬਾਜ਼ੀ ਹਮਲੇ ਦੇ ਸਾਹਮਣੇ ਟਿਕ ਨਹੀਂ ਸਕੀ। ਮੈਚ ਦੌਰਾਨ ਮਲੇਸ਼ੀਆ ਦਾ ਕੋਈ ਵੀ ਬੱਲੇਬਾਜ਼ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕਿਆ। ਮਲੇਸ਼ੀਆ ਦੇ ਦੋ ਖਿਡਾਰੀਆਂ ਨੇ ਪੰਜ-ਪੰਜ ਦੌੜਾਂ ਬਣਾਈਆਂ। ਬਾਕੀ ਬੱਲੇਬਾਜ਼ਾਂ ਦੇ ਸਕੋਰ ਇਸ ਤੋਂ ਹੇਠਾਂ ਰਹੇ। ਮਲੇਸ਼ੀਆ ਦੇ ਬੱਲੇਬਾਜ਼ਾਂ ਨੇ ਸਿਰਫ਼ 20 ਦੌੜਾਂ ਬਣਾਈਆਂ ਅਤੇ ਉਨ੍ਹਾਂ ਨੂੰ ਵਾਧੂ 11 ਦੌੜਾਂ ਮਿਲੀਆਂ। ਭਾਰਤੀ ਗੇਂਦਬਾਜ਼ਾਂ ਨੇ ਪੂਰੀ ਮਲੇਸ਼ੀਆ ਟੀਮ ਨੂੰ 14.3 ਓਵਰਾਂ ਵਿੱਚ ਸਿਰਫ਼ 31 ਦੌੜਾਂ 'ਤੇ ਆਊਟ ਕਰ ਦਿੱਤਾ। ਭਾਰਤ ਲਈ ਵੈਸ਼ਨਵੀ ਸ਼ਰਮਾ ਨੇ ਪੰਜ ਦੌੜਾਂ ਦੇ ਕੇ ਪੰਜ ਵਿਕਟਾਂ ਅਤੇ ਆਯੂਸ਼ੀ ਸ਼ੁਕਲਾ ਨੇ ਅੱਠ ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਵੀਜੇ ਜੋਸ਼ਿਤਾ ਨੇ ਇੱਕ ਬੱਲੇਬਾਜ਼ ਨੂੰ ਆਊਟ ਕੀਤਾ।

Have something to say? Post your comment

ਅਤੇ ਖੇਡ ਖਬਰਾਂ

IPL 2026: RR ਦੇ ਮੈਨੇਜਰ ਨੂੰ ਮਿਲੀ ਸਜ਼ਾ ! ਡਗ-ਆਊਟ 'ਚ ਇਹ ਕੰਮ ਕਰਨਾ ਪਿਆ ਭਾਰੀ

IPL 2026: RR ਦੇ ਮੈਨੇਜਰ ਨੂੰ ਮਿਲੀ ਸਜ਼ਾ ! ਡਗ-ਆਊਟ 'ਚ ਇਹ ਕੰਮ ਕਰਨਾ ਪਿਆ ਭਾਰੀ

ਰੋਹਿਤ ਸ਼ਰਮਾ ਦੀ ਇੰਜਰੀ ਨੂੰ ਲੈ ਕੇ ਵੱਡੀ ਅਪਡੇਟ ! ਕੋਚ ਨੇ ਦੱਸਿਆ 'ਹਿੱਟਮੈਨ' ਦੀ ਵਾਪਸੀ ਦਾ ਪੂਰਾ ਪਲਾਨ

ਰੋਹਿਤ ਸ਼ਰਮਾ ਦੀ ਇੰਜਰੀ ਨੂੰ ਲੈ ਕੇ ਵੱਡੀ ਅਪਡੇਟ ! ਕੋਚ ਨੇ ਦੱਸਿਆ 'ਹਿੱਟਮੈਨ' ਦੀ ਵਾਪਸੀ ਦਾ ਪੂਰਾ ਪਲਾਨ

ਰਿਕੀ ਪੋਂਟਿੰਗ ਨੇ ਖੋਲ੍ਹਿਆ ਪੰਜਾਬ ਕਿੰਗਜ਼ ਦੀ ਸਫਲਤਾ ਦਾ ਰਾਜ਼; ਦੱਸਿਆ ਕਿਵੇਂ ਬਣੀ ਨੰਬਰ-1 ਟੀਮ

ਰਿਕੀ ਪੋਂਟਿੰਗ ਨੇ ਖੋਲ੍ਹਿਆ ਪੰਜਾਬ ਕਿੰਗਜ਼ ਦੀ ਸਫਲਤਾ ਦਾ ਰਾਜ਼; ਦੱਸਿਆ ਕਿਵੇਂ ਬਣੀ ਨੰਬਰ-1 ਟੀਮ

GT vs KKR: ਅੱਜ ਦੇ ਮੈਚ 'ਚ ਕੌਣ ਪਵੇਗਾ ਕਿਸ 'ਤੇ ਭਾਰੀ? ਜਾਣੋ ਹੈੱਡ-ਟੂ-ਹੈੱਡ ਰਿਕਾਰਡ

GT vs KKR: ਅੱਜ ਦੇ ਮੈਚ 'ਚ ਕੌਣ ਪਵੇਗਾ ਕਿਸ 'ਤੇ ਭਾਰੀ? ਜਾਣੋ ਹੈੱਡ-ਟੂ-ਹੈੱਡ ਰਿਕਾਰਡ

IPL 2026 : 'ਸਰਪੰਚ ਸਾਬ੍ਹ' ਨੇ ਬਣਾ 'ਤਾ ਇਕ ਹੋਰ ਰਿਕਾਰਡ, ਵਿਰਾਟ ਕੋਹਲੀ ਨੂੰ ਵੀ ਛੱਡਿਆ ਪਿੱਛੇ

IPL 2026 : 'ਸਰਪੰਚ ਸਾਬ੍ਹ' ਨੇ ਬਣਾ 'ਤਾ ਇਕ ਹੋਰ ਰਿਕਾਰਡ, ਵਿਰਾਟ ਕੋਹਲੀ ਨੂੰ ਵੀ ਛੱਡਿਆ ਪਿੱਛੇ

IPL 2026: 21 ਸਾਲਾ ਯੁਵਾ ਖਿਡਾਰੀ ਨੂੰ MI 'ਚ ਮੌਕਾ, ਜ਼ਖ਼ਮੀ ਅੰਕੋਲੇਕਰ ਦੀ ਜਗ੍ਹਾ ਟੀਮ 'ਚ ਸ਼ਾਮਲ

IPL 2026: 21 ਸਾਲਾ ਯੁਵਾ ਖਿਡਾਰੀ ਨੂੰ MI 'ਚ ਮੌਕਾ, ਜ਼ਖ਼ਮੀ ਅੰਕੋਲੇਕਰ ਦੀ ਜਗ੍ਹਾ ਟੀਮ 'ਚ ਸ਼ਾਮਲ

IPL 2026 : ਅਜੇਤੂ ਪੰਜਾਬ ਵਿਰੁੱਧ ਆਪਣੀ ਮੁਹਿੰਮ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਕਰੇਗੀ ਮੁੰਬਈ

IPL 2026 : ਅਜੇਤੂ ਪੰਜਾਬ ਵਿਰੁੱਧ ਆਪਣੀ ਮੁਹਿੰਮ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਕਰੇਗੀ ਮੁੰਬਈ

CSK ਦੀਆਂ ਲਗਾਤਾਰ ਦੋ ਜਿੱਤਾਂ ਤੋਂ ਬਾਅਦ ਅਸ਼ਵਿਨ ਦੀ ਗਾਇਕਵਾੜ ਨੂੰ ਸਲਾਹ; ਬੱਲੇਬਾਜ਼ੀ 'ਚ ਬਦਲਾਅ ਦੀ ਲੋੜ

CSK ਦੀਆਂ ਲਗਾਤਾਰ ਦੋ ਜਿੱਤਾਂ ਤੋਂ ਬਾਅਦ ਅਸ਼ਵਿਨ ਦੀ ਗਾਇਕਵਾੜ ਨੂੰ ਸਲਾਹ; ਬੱਲੇਬਾਜ਼ੀ 'ਚ ਬਦਲਾਅ ਦੀ ਲੋੜ

ਕੀ ਗ੍ਰੀਨ ਨੂੰ ਡਰਾਪ ਕਰਨਾ ਆਪਸ਼ਨ ਹੈ, KKR ਕੋਲ ਸੋਚਣ ਲਈ ਸਿਰਫ 48 ਘੰਟੇ : ਫਿੰਚ

ਕੀ ਗ੍ਰੀਨ ਨੂੰ ਡਰਾਪ ਕਰਨਾ ਆਪਸ਼ਨ ਹੈ, KKR ਕੋਲ ਸੋਚਣ ਲਈ ਸਿਰਫ 48 ਘੰਟੇ : ਫਿੰਚ

IPL 2026: ਅੰਸ਼ੁਲ ਕੰਬੋਜ ਅਤੇ ਪ੍ਰਸਿੱਧ ਕ੍ਰਿਸ਼ਨਾ ਦੀਆਂ 10-10 ਵਿਕਟਾਂ, ਜਾਣੋ ਕਿਸ ਨੂੰ ਮਿਲੀ ਪਰਪਲ ਕੈਪ

IPL 2026: ਅੰਸ਼ੁਲ ਕੰਬੋਜ ਅਤੇ ਪ੍ਰਸਿੱਧ ਕ੍ਰਿਸ਼ਨਾ ਦੀਆਂ 10-10 ਵਿਕਟਾਂ, ਜਾਣੋ ਕਿਸ ਨੂੰ ਮਿਲੀ ਪਰਪਲ ਕੈਪ