Friday, September 11, 2026
BREAKING
ਵਿਦੇਸ਼ੀ ਫੁੱਲਾਂ ਨਾਲ ਸਜਿਆ ਸ੍ਰੀ ਹਰਿਮੰਦਰ ਸਾਹਿਬ, ਤਸਵੀਰਾਂ 'ਚ ਵੇਖੋ ਅਲੌਕਿਕ ਨਜ਼ਾਰਾ ਪੰਜਾਬ 'ਚ ਹੋ ਜਾਣਾ ਸੀ ਵੱਡਾ ਵਾਕਾ, ਟਾਰਗੇਟ ਕਿਲਿੰਗ ਦੀ ਵੱਡੀ ਸਾਜ਼ਿਸ਼ ਫੇਲ, ਹਥਿਆਰਾਂ ਸਣੇ 2 ਗ੍ਰਿਫ਼ਤਾਰ ਐੱਸ. ਆਈ. ਟੀ. ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਸਿੰਘ ਬਾਦਲ 100 ਅਰਬ ਡਾਲਰ ਤੱਕ ਪੁੱਜੇਗਾ ਭਾਰਤ-ਰੂਸ ਦਾ ਵਪਾਰ ! BRICS ਤੋਂ ਪਹਿਲਾਂ ਮਿਲੇ PM ਮੋਦੀ ਤੇ ਪੁਤਿਨ 9/11 ਹਮਲੇ ਦੀ 25ਵੀਂ ਵਰ੍ਹੇਗੰਢ: ਨਿਊਯਾਰਕ ਦੇ ਆਸਮਾਨ 'ਚ 2,977 ਡਰੋਨਾਂ ਨੇ ਬਣਾਏ 'ਟਵਿਨ ਟਾਵਰ' ਅਮਰੀਕਾ ਨਾਲ ਜੰਗ ਵਿਚਾਲੇ ਇਰਾਨੀ ਰਾਸ਼ਟਰਪਤੀ ਪਹੁੰਚੇ ਭਾਰਤ ! BRICS 'ਚ ਲੈਣਗੇ ਹਿੱਸਾ ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਭਾਜਪਾ ਦਾ ਵੱਡਾ ਐਕਸ਼ਨ, 18 ਸਤੰਬਰ ਤੋਂ 4 ਵੱਡੀਆਂ ਯਾਤਰਾਵਾਂ ਦਾ ਐਲਾਨ 12 ਕਿੱਲੋ ਤੋਂ ਵੱਧ ਹੈਰੋਇਨ ਸਮੇਤ ਤਰਨਤਾਰਨ ਦੇ 2 ਨੌਜਵਾਨ ਕਾਬੂ ਫੈਸਲਾਬਾਦ ਏਅਰਪੋਰਟ 'ਤੇ ਰੋਕੇ ਗਏ 104 ਸ਼ਰਧਾਲੂ, ਪਾਕਿ ਤੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਰਹੇ ਸਨ ਭਾਰਤ ਅਮਰੀਕਾ ਸਰਕਾਰ ਵੱਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ: ਐਡਵੋਕੇਟ ਧਾਮੀ

ਖੇਡ

ਵਰਲਡ ਕੱਪ-2027 ਨੂੰ ਲੈ ਕੇ ਰੋਹਿਤ ਸ਼ਰਮਾ ਦਾ ਬਿਆਨ 'ਕਿਹਾ ਹਾਲੇ...

11 ਸਤੰਬਰ, 2026 06:27 PM

ਮੁੰਬਈ : ਭਾਰਤ ਦੇ ਸਟਾਰ ਕ੍ਰਿਕਟਰ ਰੋਹਿਤ ਸ਼ਰਮਾ ਨੇ ਅਗਲੇ ਸਾਲ ਹੋਣ ਵਾਲੇ ਵਨ ਡੇ ਵਿਸ਼ਵ ਕੱਪ ’ਚ ਖੇਡਣ ਦੀ ਸੰਭਾਵਨਾ ਬਾਰੇ ਪੁੱਛੇ ਜਾਣ ’ਤੇ ਵੀਰਵਾਰ ਨੂੰ ਇੱਥੇ ਕਿਹਾ ਕਿ ਅਕਤੂਬਰ 2027 ਅਜੇ ਬਹੁਤ ਦੂਰ ਹੈ। ਇੱਥੇ ਇਕ ਪ੍ਰੋਗਰਾਮ ਦੌਰਾਨ ਸਾਬਕਾ ਕਪਤਾਨ ਨੇ ਇਕ ਲਾਈਨ ’ਚ ਜਵਾਬ ਦਿੱਤਾ। ਟੀ-20 ਅੰਤਰਰਾਸ਼ਟਰੀ ਤੇ ਟੈਸਟ ਕ੍ਰਿਕਟ ’ਚ ਨਾ ਖੇਡਣ ਦੇ ਕਾਰਨ ਰੋਹਿਤ ਦੇ ਵਨ ਡੇ ਫਾਰਮੈੱਟ ’ਚ ਭਵਿੱਖ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਰੋਹਿਤ ਨੇ ਕਿਹਾ, ‘‘ਅਕਤੂਬਰ 2027 ਅਜੇ ਬਹੁਤ ਦੂਰ ਹੈ, ਤਦ ਦੇਖਾਂਗੇ।’’ ਵਨ ਡੇ ਵਿਸ਼ਵ ਕੱਪ 2027 ਦੀ ਸਾਂਝੀ ਮੇਜ਼ਬਾਨੀ ਦੱਖਣੀ ਅਫਰੀਕਾ, ਜ਼ਿੰਬਾਬਵੇ ਤੇ ਨਾਮੀਬੀਆ ਕਰਨਗੇ।

Have something to say? Post your comment

ਅਤੇ ਖੇਡ ਖਬਰਾਂ

ਕਾਊਂਟੀ 'ਚ ਕੁਲਦੀਪ ਯਾਦਵ ਨੇ ਬਿਖੇਰਿਆ ਜਾਦੂ ! ਆਲਰਾਊਂਡ ਪ੍ਰਦਰਸ਼ਨ ਨਾਲ ਕੀਤਾ ਪ੍ਰਭਾਵਿਤ

ਕਾਊਂਟੀ 'ਚ ਕੁਲਦੀਪ ਯਾਦਵ ਨੇ ਬਿਖੇਰਿਆ ਜਾਦੂ ! ਆਲਰਾਊਂਡ ਪ੍ਰਦਰਸ਼ਨ ਨਾਲ ਕੀਤਾ ਪ੍ਰਭਾਵਿਤ

ਏਸ਼ੀਆਈ ਖੇਡਾਂ 2026 : ਭਾਰਤੀ ਟੀਮ 'ਚ ਬਦਲਾਅ, ਜੇਮਿਮਾ ਰੋਡ੍ਰਿਗਸ ਦੀ ਜਗ੍ਹਾ ਪ੍ਰਤਿਕਾ ਰਾਵਲ ਦੀ ਐਂਟਰੀ

ਏਸ਼ੀਆਈ ਖੇਡਾਂ 2026 : ਭਾਰਤੀ ਟੀਮ 'ਚ ਬਦਲਾਅ, ਜੇਮਿਮਾ ਰੋਡ੍ਰਿਗਸ ਦੀ ਜਗ੍ਹਾ ਪ੍ਰਤਿਕਾ ਰਾਵਲ ਦੀ ਐਂਟਰੀ

ਟੈਸਟ ਕ੍ਰਿਕਟ ਖੇਡਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹਾਂ : ਅਰਸ਼ਦੀਪ ਸਿੰਘ

ਟੈਸਟ ਕ੍ਰਿਕਟ ਖੇਡਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹਾਂ : ਅਰਸ਼ਦੀਪ ਸਿੰਘ

Women's Asia Cup: ਬੰਗਲਾਦੇਸ਼ ਵਿਰੁੱਧ ਪਹਿਲੇ ਸੈਮੀਫਾਈਨਲ ’ਚ ਭਾਰਤ ਦਾ ਪੱਲੜਾ ਭਾਰੀ

Women's Asia Cup: ਬੰਗਲਾਦੇਸ਼ ਵਿਰੁੱਧ ਪਹਿਲੇ ਸੈਮੀਫਾਈਨਲ ’ਚ ਭਾਰਤ ਦਾ ਪੱਲੜਾ ਭਾਰੀ

BCCI ਤੇ ਸੂਬਾ ਕ੍ਰਿਕਟ ਐਸੋਸੀਏਸ਼ਨਾਂ ਰਾਸ਼ਟਰੀ ਖੇਡ ਪ੍ਰਸ਼ਾਸਨ ਐਕਟ ਦੇ ਘੇਰੇ ’ਚ ਕਿਉਂ ਨਹੀਂ ਆ ਸਕਦੀਆਂ : SC

BCCI ਤੇ ਸੂਬਾ ਕ੍ਰਿਕਟ ਐਸੋਸੀਏਸ਼ਨਾਂ ਰਾਸ਼ਟਰੀ ਖੇਡ ਪ੍ਰਸ਼ਾਸਨ ਐਕਟ ਦੇ ਘੇਰੇ ’ਚ ਕਿਉਂ ਨਹੀਂ ਆ ਸਕਦੀਆਂ : SC

ਮਾਇਆ ਦੀ ਹਾਰ ਨਾਲ ਜੂਨੀਅਰ ਯੂਐਸ ਓਪਨ ਵਿੱਚ ਭਾਰਤ ਦੀ ਸਿੰਗਲਜ਼ ਚੁਣੌਤੀ ਖਤਮ

ਮਾਇਆ ਦੀ ਹਾਰ ਨਾਲ ਜੂਨੀਅਰ ਯੂਐਸ ਓਪਨ ਵਿੱਚ ਭਾਰਤ ਦੀ ਸਿੰਗਲਜ਼ ਚੁਣੌਤੀ ਖਤਮ

ਬਾਬਰ ਆਜ਼ਮ ਨੇ ਖਰਾਬ ਫਾਰਮ 'ਤੇ ਤੋੜੀ ਚੁੱਪੀ ਕਿਹਾ- 'ਪਿਛਲੀ ਸੀਰੀਜ਼ 'ਚ ਮੈਂ ਮੈਨ ਆਫ ਦ ਸੀਰੀਜ਼ ਸੀ'

ਬਾਬਰ ਆਜ਼ਮ ਨੇ ਖਰਾਬ ਫਾਰਮ 'ਤੇ ਤੋੜੀ ਚੁੱਪੀ ਕਿਹਾ- 'ਪਿਛਲੀ ਸੀਰੀਜ਼ 'ਚ ਮੈਂ ਮੈਨ ਆਫ ਦ ਸੀਰੀਜ਼ ਸੀ'

IND vs NZ ਸੀਰੀਜ਼ ਲਈ ਫੈਨਜ਼ 'ਚ ਭਾਰੀ ਉਤਸ਼ਾਹ, ਵਿਕ ਚੁੱਕੀਆਂ ਨੇ 50000 ਤੋਂ ਵੱਧ ਟਿਕਟਾਂ

IND vs NZ ਸੀਰੀਜ਼ ਲਈ ਫੈਨਜ਼ 'ਚ ਭਾਰੀ ਉਤਸ਼ਾਹ, ਵਿਕ ਚੁੱਕੀਆਂ ਨੇ 50000 ਤੋਂ ਵੱਧ ਟਿਕਟਾਂ

ਐੱਨ ਸ਼੍ਰੀਰਾਮ ਬਾਲਾਜੀ ਦੀ ਹਾਰ ਦੇ ਨਾਲ ਯੂਐਸ ਓਪਨ 'ਚ ਭਾਰਤ ਦਾ ਸਫ਼ਰ ਸਮਾਪਤ

ਐੱਨ ਸ਼੍ਰੀਰਾਮ ਬਾਲਾਜੀ ਦੀ ਹਾਰ ਦੇ ਨਾਲ ਯੂਐਸ ਓਪਨ 'ਚ ਭਾਰਤ ਦਾ ਸਫ਼ਰ ਸਮਾਪਤ

ਖਿਡਾਰੀਆਂ ਨੂੰ ਆਪਣੀਆਂ ਯੋਜਨਾਵਾਂ 'ਤੇ ਵਿਸ਼ਵਾਸ ਬਣਾਈ ਰੱਖਣਾ ਚਾਹੀਦੈ : ਹਰਮਨਪ੍ਰੀਤ ਕੌਰ

ਖਿਡਾਰੀਆਂ ਨੂੰ ਆਪਣੀਆਂ ਯੋਜਨਾਵਾਂ 'ਤੇ ਵਿਸ਼ਵਾਸ ਬਣਾਈ ਰੱਖਣਾ ਚਾਹੀਦੈ : ਹਰਮਨਪ੍ਰੀਤ ਕੌਰ