ਪ੍ਰੀਤ ਪੱਤੀ
ਖਰੜ : ਲਾਂਇਨਸ ਕਲੱਬ ਦੇ ਚੇਅਰਮੈਨ ਵੱਲੋਂ ਲਾਂਇਨਸ ਕਲੱਬ ਦੀ ਮੀਟਿੰਗ ਹੋਈ ਜਿਸ ਵਿੱਚ ਸਾਰੇ ਕਲੱਬ ਮੈਂਬਰਾਂ ਨੇ ਭਾਗ ਲਿਆ ਲਾਂਈਨਸ ਕਲੱਬ ਦੇ ਜੋਨ ਚੇਅਰਮੈਨ ਪਵਨ ਮਨੋਚਾ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਡਾਕਟਰ ਸਹਿਦੇਵ ਅਤੇ ਉਹਨਾਂ ਦੇ ਨਾਲ ਸੰਦੀਪ ਬਿੰਦਰਾ ਨੇ ਪਵਨ ਮਾਨੋਚਾ ਨੂੰ ਸਨਮਾਨਿਤ ਕੀਤਾ ਅਤੇ ਪਵਨ ਮਨੋਚਾ ਵੱਲੋਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ ਕਿ ਤੁਸੀਂ ਮੈਨੂੰ ਇੰਨਾ ਮਾਣ ਬਖਸ਼ਿਆ। ਮੈਂ ਇੱਥੇ ਆਏ ਸਾਰੇ ਲਾਂਇਨਸ ਕਲੱਬ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।