Thursday, May 21, 2026
BREAKING
ਜਥੇਦਾਰ ਗੜਗੱਜ, ਹਰਜਿੰਦਰ ਸਿੰਘ ਧਾਮੀ ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਿਚਾਲੇ ਮੁਲਾਕਾਤ ਪੰਜਾਬ : ਪੇਸ਼ੀ ਲਈ ਲਿਆਂਦੇ ਮੁੰਡੇ ਨੇ ਮਾਰ'ਤੀ ਤੀਜੀ ਮੰਜ਼ਿਲ ਤੋਂ ਛਾਲ ਤੇ ਫਿਰ... ਪੰਜਾਬ 'ਚ ਮੁਲਾਜ਼ਮਾਂ ਲਈ ਖ਼ੁਸ਼ਖਬਰੀ, ਡੀ. ਏ. ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ ਪੁਲਵਾਮਾ ਹਮਲੇ ਦਾ ਕਥਿਤ ਮਾਸਟਰਮਾਈਂਡ ਪਾਕਿਸਤਾਨ 'ਚ ਢੇਰ, ਮਾਰੀ ਗਈ ਗੋਲੀ 75 ਲੱਖ ਰੁਪਏ ਦੀ ਭੁੱਕੀ ਸਣੇ 2 ਨਸ਼ਾ ਤਸਕਰ ਗ੍ਰਿਫ਼ਤਾਰ ਚੰਡੀਗੜ੍ਹ ਪੁਲਸ ਵਿਭਾਗ 'ਚ ਵੱਡਾ ਫੇਰਬਦਲ, 37 ਅਫ਼ਸਰਾਂ ਨੂੰ ਕੀਤਾ ਇੱਧਰੋਂ-ਉੱਧਰ ਪੰਜਾਬ : ਨਸ਼ਾ ਮੁਕਤੀ ਕੇਂਦਰ 'ਚ 30 ਮਰੀਜ਼ ਗੇਟ ਦਾ ਤਾਲ਼ਾ ਤੋੜ ਕੇ ਫਰਾਰ ਪੰਜਾਬ: ਘਰ 'ਚ ਹੋ ਗਿਆ ਵੱਡਾ BLAST, ਲੈਂਟਰ ਸਣੇ ਟੁੱਟੀਆਂ ਕੰਧਾਂ, ਦੋ ਔਰਤਾਂ ਗੰਭੀਰ ਜ਼ਖਮੀ 40 ਹਜ਼ਾਰ ਲੀਟਰ ਤੋਂ ਵੱਧ ਪਾਣੀ ਵਰਤਣ ਵਾਲੇ ਅਦਾਰਿਆਂ ਲਈ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, 12 ਤੋਂ 3 ਵਜੇ ਤੱਕ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ

ਰਾਸ਼ਟਰੀ

ਰੱਖਿਆ ਖੇਤਰ 'ਚ ਭਾਰਤ ਦਾ ਇਕ ਹੋਰ ਵੱਡਾ ਕਦਮ ! 300KM ਤੱਕ ਮਾਰ ਕਰਨ ਵਾਲਾ 'ਸੂਰਯਾਸਤਰ' ਕੀਤਾ ਤਿਆਰ

21 ਮਈ, 2026 06:44 PM

ਨਵੀਂ ਦਿੱਲੀ : ਭਾਰਤ ਦੀ ਫੌਜੀ ਤਾਕਤ ਹੁਣ ਸਿਰਫ਼ ਬ੍ਰਹਮੋਸ ਮਿਜ਼ਾਈਲ ਤੱਕ ਸੀਮਤ ਨਹੀਂ ਰਹੀ। ਦੇਸ਼ ਨੇ ਹੁਣ ਇਕ ਅਜਿਹਾ ਸਵਦੇਸ਼ੀ ਲੰਬੀ ਦੂਰੀ ਦਾ ਰਾਕੇਟ ਸਿਸਟਮ ਤਿਆਰ ਕੀਤਾ ਹੈ ਜੋ 300 ਕਿਲੋਮੀਟਰ ਦੂਰ ਬੈਠੇ ਦੁਸ਼ਮਣ ਨੂੰ ਸਟੀਕਤਾ ਨਾਲ ਨਿਸ਼ਾਨਾ ਬਣਾ ਸਕਦਾ ਹੈ। 

ਓਡਿਸ਼ਾ ਦੇ ਚਾਂਦੀਪੁਰ ਟੈਸਟ ਰੇਂਜ ’ਚ ਨਿੱਜੀ ਭਾਰਤੀ ਕੰਪਨੀ ਨਿਬੇ ਲਿਮਟਿਡ ਨੇ ‘ਸੂਰਯਾਸਤਰ’ ਰਾਕੇਟ ਸਿਸਟਮ ਦਾ ਸਫ਼ਲ ਪ੍ਰੀਖਣ ਕੀਤਾ ਹੈ। ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਸਿਸਟਮ ਵੱਡੇ ਪੱਧਰ ’ਤੇ ਭਾਰਤੀ ਫੌਜ ’ਚ ਸ਼ਾਮਲ ਹੁੰਦਾ ਹੈ, ਤਾਂ ਸਰਹੱਦ ਪਾਰ ਬੈਠੇ ਦੁਸ਼ਮਣ ਦੇ ਕਮਾਂਡ ਸੈਂਟਰ, ਰਾਡਾਰ ਸਟੇਸ਼ਨ ਅਤੇ ਫੌਜੀ ਟਿਕਾਣਿਆਂ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਟੀਕਤਾ ਨਾਲ ਨਿਸ਼ਾਨਾ ਬਣਾਇਆ ਜਾ ਸਕੇਗਾ।

ਭਾਰਤ ਨੇ ‘ਸੂਰਯਾਸਤਰ’ ਦੇ ਦੋ ਵੇਰੀਐਂਟ- 150 ਕਿਲੋਮੀਟਰ ਅਤੇ 300 ਕਿਲੋਮੀਟਰ ਰੇਂਜ ਵਾਲੇ ਗਾਈਡਿਡ ਰਾਕੇਟ ਸਿਸਟਮ ਦਾ ਸਫ਼ਲ ਪ੍ਰੀਖਣ ਕੀਤਾ ਹੈ। ਦੋਵਾਂ ਰਾਕੇਟਾਂ ਨੇ ਆਪਣੇ ਨਿਸ਼ਾਨੇ ਨੂੰ ਬੇਹੱਦ ਸਟੀਕਤਾ ਨਾਲ ਫੁੰਡਿਆ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਪੁਲਵਾਮਾ ਹਮਲੇ ਦਾ ਕਥਿਤ ਮਾਸਟਰਮਾਈਂਡ ਪਾਕਿਸਤਾਨ 'ਚ ਢੇਰ, ਮਾਰੀ ਗਈ ਗੋਲੀ

ਪੁਲਵਾਮਾ ਹਮਲੇ ਦਾ ਕਥਿਤ ਮਾਸਟਰਮਾਈਂਡ ਪਾਕਿਸਤਾਨ 'ਚ ਢੇਰ, ਮਾਰੀ ਗਈ ਗੋਲੀ

DRI ਨੇ 120 ਕਰੋੜ ਰੁਪਏ ਮੁੱਲ ਦੀਆਂ ਤਿੰਨ ਲੱਖ ਈ-ਸਿਗਰਟਾਂ ਕੀਤੀਆਂ ਜ਼ਬਤ

DRI ਨੇ 120 ਕਰੋੜ ਰੁਪਏ ਮੁੱਲ ਦੀਆਂ ਤਿੰਨ ਲੱਖ ਈ-ਸਿਗਰਟਾਂ ਕੀਤੀਆਂ ਜ਼ਬਤ

ਦਿੱਲੀ 'ਚ ਰਾਸ਼ਨ ਕਾਰਡਾਂ ਲਈ ਆਮਦਨ ਯੋਗਤਾ ਸੀਮਾ 2.5 ਲੱਖ ਰੁਪਏ ਸਾਲਾਨਾ ਹੋਵੇਗੀ : CM ਗੁਪਤਾ

ਦਿੱਲੀ 'ਚ ਰਾਸ਼ਨ ਕਾਰਡਾਂ ਲਈ ਆਮਦਨ ਯੋਗਤਾ ਸੀਮਾ 2.5 ਲੱਖ ਰੁਪਏ ਸਾਲਾਨਾ ਹੋਵੇਗੀ : CM ਗੁਪਤਾ

ਸਰਕਾਰੀ ਮੁਲਾਜ਼ਮਾਂ ਦੇ DA 'ਚ ਵਾਧਾ ! CM Yogi ਨੇ ਸੁਣਾਈ Good News

ਸਰਕਾਰੀ ਮੁਲਾਜ਼ਮਾਂ ਦੇ DA 'ਚ ਵਾਧਾ ! CM Yogi ਨੇ ਸੁਣਾਈ Good News

ਸਿੱਖ ਧਾਰਮਿਕ ਜਾਇਦਾਦਾਂ ’ਤੇ ਕੰਟਰੋਲ ਲਈ ਸੁਪਰੀਮ ਕੋਰਟ ਦੀ ਦਖ਼ਲ ਦੇਣ ਤੋਂ ਨਾਂਹ

ਸਿੱਖ ਧਾਰਮਿਕ ਜਾਇਦਾਦਾਂ ’ਤੇ ਕੰਟਰੋਲ ਲਈ ਸੁਪਰੀਮ ਕੋਰਟ ਦੀ ਦਖ਼ਲ ਦੇਣ ਤੋਂ ਨਾਂਹ

ਤਾਮਿਲਨਾਡੂ ਕੈਬਨਿਟ ਵਿਸਥਾਰ: ਮੁੱਖ ਮੰਤਰੀ ਵਿਜੇ ਨੇ ਨਵੇਂ ਮੰਤਰੀਆਂ ਨੂੰ ਸੌਂਪੇ ਵਿਭਾਗ

ਤਾਮਿਲਨਾਡੂ ਕੈਬਨਿਟ ਵਿਸਥਾਰ: ਮੁੱਖ ਮੰਤਰੀ ਵਿਜੇ ਨੇ ਨਵੇਂ ਮੰਤਰੀਆਂ ਨੂੰ ਸੌਂਪੇ ਵਿਭਾਗ

PM Modi Foreign Visit: 5 ਦੇਸ਼ਾਂ ਦੇ ਇਤਿਹਾਸਕ ਦੌਰੇ ਮਗਰੋਂ ਭਾਰਤ ਪਰਤੇ PM ਮੋਦੀ, ਮਿਲੇ ਦੋ ਉੱਚਤਮ ਸਨਮਾਨ

PM Modi Foreign Visit: 5 ਦੇਸ਼ਾਂ ਦੇ ਇਤਿਹਾਸਕ ਦੌਰੇ ਮਗਰੋਂ ਭਾਰਤ ਪਰਤੇ PM ਮੋਦੀ, ਮਿਲੇ ਦੋ ਉੱਚਤਮ ਸਨਮਾਨ

ਦਿੱਲੀ 'ਚ ਗਰਮੀ ਨੇ ਤੋੜਿਆ 14 ਸਾਲਾਂ ਦਾ ਰਿਕਾਰਡ, ਲੂ ਦਾ 'ਆਰੇਂਜ' ਅਲਰਟ ਜਾਰੀ

ਦਿੱਲੀ 'ਚ ਗਰਮੀ ਨੇ ਤੋੜਿਆ 14 ਸਾਲਾਂ ਦਾ ਰਿਕਾਰਡ, ਲੂ ਦਾ 'ਆਰੇਂਜ' ਅਲਰਟ ਜਾਰੀ

ਸੋਨੀਆ, ਖੜਗੇ, ਰਾਹੁਲ ਨੇ ਸਾਬਕਾ PM ਰਾਜੀਵ ਗਾਂਧੀ ਦੀ ਬਰਸੀ 'ਤੇ ਭੇਟ ਕੀਤੀ ਸ਼ਰਧਾਂਜਲੀ

ਸੋਨੀਆ, ਖੜਗੇ, ਰਾਹੁਲ ਨੇ ਸਾਬਕਾ PM ਰਾਜੀਵ ਗਾਂਧੀ ਦੀ ਬਰਸੀ 'ਤੇ ਭੇਟ ਕੀਤੀ ਸ਼ਰਧਾਂਜਲੀ

PM ਮੋਦੀ ਨੇ ਰਾਜੀਵ ਗਾਂਧੀ ਨੂੰ ਬਰਸੀ 'ਤੇ ਦਿੱਤੀ ਸ਼ਰਧਾਂਜਲੀ

PM ਮੋਦੀ ਨੇ ਰਾਜੀਵ ਗਾਂਧੀ ਨੂੰ ਬਰਸੀ 'ਤੇ ਦਿੱਤੀ ਸ਼ਰਧਾਂਜਲੀ