Wednesday, November 11, 2026
BREAKING
• ਅਮਰੀਕਾ 'ਚ ਵਿਦਿਆਰਥੀ ਅੰਦੋਲਨਾਂ ਅਤੇ ਭੂ-ਰਾਜਨੀਤੀ 'ਤੇ ਚਰਚਾ ਕਰਨਗੇ ਰਾਹੁਲ ਗਾਂਧੀ • NCP ਦੇ ਆਪਸੀ ਰਲੇਵੇਂ ਦਾ ਫੈਸਲਾ ਸ਼ਰਦ ਪਵਾਰ ਤੇ ਸੁਨੇਤਰਾ ’ਤੇ ਨਿਰਭਰ : CM ਫੜਨਵੀਸ • ਇਕ ਸਾਲ 'ਚ 36 ਫ਼ੀਸਦੀ ਮਹਿੰਗੀ ਹੋ ਗਈ ਖੰਡ, 4 ਗੁਣਾ ਉਤਪਾਦਨ ਵਧਣ ਦੇ ਬਾਵਜੂਦ ਨਹੀਂ ਘਟੇ ਭਾਅ • ਸੋਨੀਆ ਗਾਂਧੀ ਨੇ 1975 ਦੀ ਐਮਰਜੈਂਸੀ ਨੂੰ ਮੰਨਿਆ 'ਗ਼ਲਤੀ' ! ਆਤਮਕਥਾ 'ਚ ਕੀਤੇ ਕਈ ਵੱਡੇ ਖ਼ੁਲਾਸੇ • ਝਟਕਾ! Mother Dairy ਨੇ 6 ਮਹੀਨੇ ਬਾਅਦ ਫਿਰ ਕਰ'ਤਾ ਦੁੱਧ ਦੀਆਂ ਕੀਮਤਾਂ 'ਚ ਭਾਰੀ ਵਾਧਾ • ਸੁਡਾਨ 'ਚ 800,000 ਤੋਂ ਵੱਧ ਬੱਚੇ ਹੋਣਗੇ ਜਾਨਲੇਵਾ ਕੁਪੋਸ਼ਣ ਦੇ ਸ਼ਿਕਾਰ • ਰੂਸ ਅਤੇ ਯੂਕ੍ਰੇਨ ਨੇ ਯੁੱਧ ਰੋਕਣ ਲਈ 4 ਘੰਟਿਆਂ ਤੱਕ ਕੀਤੀ ਵਾਰਤਾ • ਸਲਮਾਨ ਖਾਨ ਦੀ ਫਿਲਮ "ਮਾਤ੍ਰਭੂਮੀ: ਮੇ ਵਾਰ ਰੈਸਟ ਇਨ ਪੀਸ" ਦਾ ਟ੍ਰੇਲਰ ਰਿਲੀਜ਼ • ਹੋਮਬਲੇ ਫਿਲਮਸ ਤੇ ਟ੍ਰਾਂਸੇਡੈਂਟਲ ਫਿਲਮਸ ਨੇ ਮਿਲਾਇਆ ਹੱਥ • ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ 2029 ਦੀ ਮੇਜ਼ਬਾਨੀ ਕਰੇਗਾ ਚੇਨਈ

ਦੁਨੀਆਂ

ਰੂਸ ਅਤੇ ਯੂਕ੍ਰੇਨ ਨੇ ਯੁੱਧ ਰੋਕਣ ਲਈ 4 ਘੰਟਿਆਂ ਤੱਕ ਕੀਤੀ ਵਾਰਤਾ

11 ਨਵੰਬਰ, 2026 05:57 PM

ਆਬੂਧਾਬੀ : ਰੂਸ ਅਤੇ ਯੂਕ੍ਰੇਨ ਵਿਚਾਲੇ ਯੁੱਧ ਰੋਕਣ ਲਈ ਅਮਰੀਕਾ ਦੀ ਵਿਚੋਲਗੀ ਵਿਚ ਮੰਗਲਵਾਰ ਨੂੰ ਅਬੂ ਧਾਬੀ ਵਿਚ 4 ਘੰਟਿਅਾਂ ਤੱਕ ਤਿੰਨ-ਪੱਖੀ ਵਾਰਤਾ ਹੋਈ। ‘ਵਾਈਟ ਹਾਊਸ’ ਨੇ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਕਿ ਆਬੂਧਾਬੀ ਵਿਚ 2 ਦਿਨ ਤੱਕ ਚੱਲਣ ਵਾਲੀ ਇਹ ਵਾਰਤਾ ਫਰਵਰੀ ਤੋਂ ਬਾਅਦ ਇਸ ਤਰ੍ਹਾਂ ਦੀ ਪਹਿਲੀ ਬੈਠਕ ਹੈ ਅਤੇ ਇਸ ਵਿਚ ਮੁੱਖ ਰੂਪ ਨਾਲ ਸੁਰੱਖਿਆ ਸਬੰਧੀ ਗਾਰੰਟੀ ’ਤੇ ਚਰਚਾ ਹੋਵੇਗੀ।


ਅਮਰੀਕਾ ਇਸ ਸਾਲ 3 ਗੇੜਾਂ ਦੀ ਗੱਲਬਾਤ ਹੋਣ ਤੋਂ ਬਾਅਦ ਰੂਸ ਅਤੇ ਯੂਕ੍ਰੇਨ ਵਿਚਾਲੇ ਯੁੱਧ ਰੋਕਣ ਲਈ ਫਿਰ ਤੋਂ ਯਤਨ ਕਰ ਰਿਹਾ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਦਾ ਇਹ ਸਭ ਤੋਂ ਵੱਡਾ ਸੰਘਰਸ਼ 24 ਫਰਵਰੀ 2022 ਨੂੰ ਰੂਸ ਵਲੋਂ ਯੂਕ੍ਰੇਨ ’ਤੇ ਹਮਲਾ ਕੀਤੇ ਜਾਣ ਤੋਂ ਬਾਅਦ ਸ਼ੁਰੂ ਹੋਇਆ ਸੀ। ਯੂਕ੍ਰੇਨ ਦੀ ਵਿਦੇਸ਼ੀ ਖ਼ੁਫ਼ੀਆ ਸੇਵਾ ਦੇ ਪ੍ਰੈੱਸ ਦਫ਼ਤਰ ਅਨੁਸਾਰ ਗੱਲਬਾਤ ਬੁੱਧਵਾਰ ਨੂੰ ਫਿਰ ਸ਼ੁਰੂ ਹੋਣ ਦੀ ਉਮੀਦ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਜੈਰੇਡ ਕੁਸ਼ਨਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ ਕਿ ਉਹ ਅਤੇ ਅਮਰੀਕਾ ਦੇ ਇਕ ਹੋਰ ਦੂਤ ਸਟੀਵ ਵਿਟਕੌਫ਼ ਗੱਲਬਾਤ ਰਾਹੀਂ ਅਜਿਹਾ ਹੱਲ ਕੱਢਣ ਲਈ ਕੰਮ ਕਰ ਰਹੇ ਹਨ, ਜਿਸ ਨਾਲ ਸਥਾਈ ਸ਼ਾਂਤੀ ਸਥਾਪਿਤ ਹੋ ਸਕੇ।

 

Have something to say? Post your comment

ਅਤੇ ਦੁਨੀਆਂ ਖਬਰਾਂ

ਸੁਡਾਨ 'ਚ 800,000 ਤੋਂ ਵੱਧ ਬੱਚੇ ਹੋਣਗੇ ਜਾਨਲੇਵਾ ਕੁਪੋਸ਼ਣ ਦੇ ਸ਼ਿਕਾਰ

ਸੁਡਾਨ 'ਚ 800,000 ਤੋਂ ਵੱਧ ਬੱਚੇ ਹੋਣਗੇ ਜਾਨਲੇਵਾ ਕੁਪੋਸ਼ਣ ਦੇ ਸ਼ਿਕਾਰ

ਅਮਰੀਕਾ ਤੋਂ ਡਿਪੋਰਟ ਹੋਣਗੇ 18,000 ਭਾਰਤੀ ! ਚੋਣਾਂ 'ਚ ਹਾਰ ਮਗਰੋਂ ਟਰੰਪ ਕੱਢਣ ਲੱਗੇ 'ਭੜਾਸ'

ਅਮਰੀਕਾ ਤੋਂ ਡਿਪੋਰਟ ਹੋਣਗੇ 18,000 ਭਾਰਤੀ ! ਚੋਣਾਂ 'ਚ ਹਾਰ ਮਗਰੋਂ ਟਰੰਪ ਕੱਢਣ ਲੱਗੇ 'ਭੜਾਸ'

ਪਾਕਿਸਤਾਨ 'ਚ ਸੋਲਰ ਬੂਮ ਦੇ ਬਾਵਜੂਦ ਬਿਜਲੀ ਸੰਕਟ ਬਰਕਰਾਰ, ਬਲੈਕਆਊਟ ਜਾਰੀ

ਪਾਕਿਸਤਾਨ 'ਚ ਸੋਲਰ ਬੂਮ ਦੇ ਬਾਵਜੂਦ ਬਿਜਲੀ ਸੰਕਟ ਬਰਕਰਾਰ, ਬਲੈਕਆਊਟ ਜਾਰੀ

ਚੀਨੀ AI ਬੋਟ ਬਦਲ ਰਹੇ ਨੇ ਦੁਨੀਆ ਦਾ ਇਤਿਹਾਸ! ਬ੍ਰਿਟੇਨ ਦੇ ਅੱਤਵਾਦ ਵਿਰੋਧੀ ਚੀਫ਼ ਦੀ ਵੱਡੀ ਚਿਤਾਵਨੀ

ਚੀਨੀ AI ਬੋਟ ਬਦਲ ਰਹੇ ਨੇ ਦੁਨੀਆ ਦਾ ਇਤਿਹਾਸ! ਬ੍ਰਿਟੇਨ ਦੇ ਅੱਤਵਾਦ ਵਿਰੋਧੀ ਚੀਫ਼ ਦੀ ਵੱਡੀ ਚਿਤਾਵਨੀ

ਰੂਸ-ਅਮਰੀਕਾ ਨਾਲ ਗੱਲਬਾਤ ਦੀਆਂ ਤਿਆਰੀਆਂ ਦੌਰਾਨ ਕੀਵ 'ਤੇ ਹੋ ਗਏ ਮਿਜ਼ਾਈਲ ਹਮਲੇ

ਰੂਸ-ਅਮਰੀਕਾ ਨਾਲ ਗੱਲਬਾਤ ਦੀਆਂ ਤਿਆਰੀਆਂ ਦੌਰਾਨ ਕੀਵ 'ਤੇ ਹੋ ਗਏ ਮਿਜ਼ਾਈਲ ਹਮਲੇ

ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਪਾਕਿ ਨੇ ਬਣਾਏ ਛੋਟੇ ਅੱਤਵਾਦੀ ਅੱਡੇ

ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਪਾਕਿ ਨੇ ਬਣਾਏ ਛੋਟੇ ਅੱਤਵਾਦੀ ਅੱਡੇ

ਮੈਂ ਹਰ ਹਾਲ 'ਚ ਦੇਸ਼ ਵਾਪਸ ਆਵਾਂਗੀ: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਹਸੀਨਾ

ਮੈਂ ਹਰ ਹਾਲ 'ਚ ਦੇਸ਼ ਵਾਪਸ ਆਵਾਂਗੀ: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਹਸੀਨਾ

ਪੋਪ ਲੀਓ XIV ਕਰਨਗੇ 31 ਹਜ਼ਾਰ km ਦੀ ਯਾਤਰਾ , ਜਾਣਗੇ ਪੇਰੂ ਅਤੇ ਲਾਤੀਨੀ ਅਮਰੀਕਾ

ਪੋਪ ਲੀਓ XIV ਕਰਨਗੇ 31 ਹਜ਼ਾਰ km ਦੀ ਯਾਤਰਾ , ਜਾਣਗੇ ਪੇਰੂ ਅਤੇ ਲਾਤੀਨੀ ਅਮਰੀਕਾ

ਇਜ਼ਰਾਈਲੀ ਰਾਸ਼ਟਰਪਤੀ ਨੇ ਪ੍ਰਮਾਣਿਤ ਚੋਣ ਨਤੀਜੇ ਕੀਤੇ ਸਵੀਕਾਰ

ਇਜ਼ਰਾਈਲੀ ਰਾਸ਼ਟਰਪਤੀ ਨੇ ਪ੍ਰਮਾਣਿਤ ਚੋਣ ਨਤੀਜੇ ਕੀਤੇ ਸਵੀਕਾਰ

ਅਮਰੀਕਾ: ਡੈਮੋਕ੍ਰੇਟਿਕ ਪਾਰਟੀ ਦੀ ਡੈਬੀ ਵਾਸਰਮੈਨ ਨੇ ਪ੍ਰਤੀਨਿਧੀ ਸਭਾ ਦੀ ਜਿੱਤੀ ਚੋਣ

ਅਮਰੀਕਾ: ਡੈਮੋਕ੍ਰੇਟਿਕ ਪਾਰਟੀ ਦੀ ਡੈਬੀ ਵਾਸਰਮੈਨ ਨੇ ਪ੍ਰਤੀਨਿਧੀ ਸਭਾ ਦੀ ਜਿੱਤੀ ਚੋਣ