Wednesday, August 05, 2026
BREAKING
ਪੰਜਾਬ ਵਿਧਾਨ ਸਭਾ ਵੱਲੋਂ ਉਪਭੋਗਤਾਵਾਂ ਦੀਆਂ ਚਿੰਤਾਵਾਂ ਹੱਲ ਹੋਣ ਤੱਕ ਲਾਜ਼ਮੀ ਈ-20 ਲਾਗੂਕਰਨ ਦੇ ਫੈਸਲੇ ਨੂੰ ਮੁਅੱਤਲ ਕਰਨ ਲਈ ਕੇਂਦਰ ਨੂੰ ਅਪੀਲ ਕਰਦਾ ਮਤਾ ਪਾਸ ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਈ-20 ਬਲੈਂਡਿਡ ਪੈਟਰੋਲ ਸਬੰਧੀ ਮਤੇ ਦਾ ਕੀਤਾ ਸਮਰਥਨ 33 ਫ਼ੀਸਦੀ ਸਬਸਿਡੀ 'ਤੇ ਤੇਲ ਕੱਢਣ ਵਾਲੇ ਯੂਨਿਟ ਸਥਾਪਤ ਕਰਨ ਲਈ 11 ਅਗਸਤ ਤੱਕ ਅਰਜ਼ੀਆਂ ਦੀ ਮੰਗ - ਮੁੱਖ ਖੇਤੀਬਾੜੀ ਅਫ਼ਸਰ PM ਦੀ ਪੋਸਟ ਹਟਾਏ ਜਾਣ ਦੇ ਮਾਮਲੇ 'ਚ ਮੈਟਾ ਦੇ ਹੈੱਡ ਨੂੰ ਸੰਮਨ ਪੰਜਾਬ 'ਚ ਜਾਰੀ ਹੋਇਆ ਰੈੱਡ ਅਲਰਟ, ਪੁਲਸ ਨੇ ਕਈ ਜ਼ਿਲ੍ਹਿਆਂ 'ਚ ਕੀਤੀ ਭਾਰੀ ਨਾਕਾਬੰਦੀ BIG BREAKING: ਪੰਜਾਬ 'ਚ ED ਦੀ RAID ਜਨਮ ਜਾਂ ਮੌਤ ਦੀ ਰਜਿਸਟਰੇਸ਼ਨ 'ਚ ਦੇਰੀ ਪਵੇਗੀ ਭਾਰੀ, ਜਾਣੋ ਰਾਜ ਸਭਾ 'ਚ ਪਾਸ ਹੋਏ ਬਿੱਲ ਦੇ ਨਵੇਂ ਨਿਯਮ ਪਾਰਟੀ ਅੰਦਰ ਮੌਜੂਦ 'ਗੱਦਾਰਾਂ' ਨੂੰ ਲੈ ਕੇ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦਾ ਬਿਆਨ ਜਲੰਧਰ ਦੇ ਸਿਵਲ ਹਸਪਤਾਲ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ ਪਾਵਰਕਾਮ ਨੇ ਬਿਜਲੀ ਖ਼ਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ, ਹਜ਼ਾਰਾਂ ਲੋਕਾਂ ਨੂੰ ਮਿਲੇਗਾ ਸਿੱਧਾ ਲਾਭ, ਹੁਣ...

ਪੰਜਾਬ

ਮਿਸ਼ਨ 2027 ਦੀ ਤਿਆਰੀ! 'ਆਪ' ਨੇ ਸਾਰੇ ਵਿਧਾਨ ਸਭਾ ਹਲਕਿਆਂ ’ਚ ਨਿਯੁਕਤ ਕੀਤੇ ਸੰਗਠਨ ਇੰਚਾਰਜ

26 ਜੂਨ, 2025 06:29 PM

ਚੰਡੀਗੜ੍ਹ/ਜਲੰਧਰ : ਹਾਲਾਂਕਿ ਵਿਧਾਨ ਸਭਾ ਚੋਣਾਂ ’ਚ ਹਾਲੇ ਤਕਰੀਬਨ ਡੇਢ ਸਾਲ ਦਾ ਸਮਾਂ ਬਾਕੀ ਹੈ ਪਰ ਆਮ ਆਦਮੀ ਪਾਰਟੀ ਨੇ ਹੁਣੇ ਇਸ ਦੀ ਤਿਆਰੀ ਕਰਦਿਆਂ ਆਪਣਾ ਜਥੇਬੰਦਕ ਢਾਂਚਾ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ਸਾਰੇ ਵਿਧਾਨ ਸਭਾ ਹਲਕਿਆਂ ਦੇ ਹਲਕਾ ਸੰਗਠਨ ਇੰਚਾਰਜ ਨਿਯੁਕਤ ਕਰ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਨੂੰ ਚੱਬੇਵਾਲ, ਵਿਕਰਾਂਤ ਸਿੰਘ ਨੂੰ ਦਸੂਹਾ, ਸੋਮਨਾਥ ਬੰਗੜ ਨੂੰ ਗੜ੍ਹਸ਼ੰਕਰ, ਜਸਪਾਲ ਚੇਚੀ ਨੂੰ ਹੁਸ਼ਿਆਰਪੁਰ , ਗੁਨਿੰਦਰਜੀਤ ਸਿੰਘ ਨੂੰ ਮੁਕੇਰੀਆਂ, ਕਮਲ ਧੂਤ ਨੂੰ ਸ਼ਾਮ ਚੁਰਾਸੀ, ਅਮਰਪ੍ਰੀਤ ਸਿੰਘ ਪ੍ਰਿੰਸ ਨੂੰ ਟਾਂਡਾ ਉੜਮੁੜ, ਪਰਮਜੀਤ ਸਿੰਘ ਨੂੰ ਆਦਮਪੁਰ, ਗੁਰਪਾਲ ਸਿੰਘ ਨੂੰ ਕਰਤਾਰਪੁਰ, ਜਸਵੀਰ ਧੰਜਲ ਨੂੰ ਨਕੋਦਰ, ਸੰਜੈ ਅਟਵਾਲ ਨੂੰ ਫਿਲੌਰ ਅਤੇ ਹਰਜਿੰਦਰ ਸੀਚੇਵਾਲ ਨੂੰ ਸ਼ਾਹਕੋਟ ਲਾਇਆ ਗਿਆ ਹੈ।

 

ਇਸੇ ਤਰ੍ਹਾਂ ਸੁਭਾਸ਼ ਭਗਤ ਨੂੰ ਜਲੰਧਰ ਕੈਂਟ, ਡਾ. ਅਮਿਤ ਨੂੰ ਜਲੰਧਰ ਕੇਂਦਰੀ, ਅਸ਼ਵਨੀ ਅਗਰਵਾਲ ਨੂੰ ਜਲੰਧਰ ਉੱਤਰੀ, ਹਰਚਰਨ ਸਿੰਘ ਸੰਧੂ ਨੂੰ ਜਲੰਧਰ ਪੱਛਮੀ, ਰਛਪਾਲ ਸ਼ਰਮਾ ਨੂੰ ਭੁਲੱਥ, ਪਰਵਿੰਦਰ ਧੂਤ ਨੂੰ ਕਪੂਰਥਲਾ, ਤਵਿੰਦਰ ਰਾਮ ਨੂੰ ਫਗਵਾੜਾ, ਗਗਨ ਅਗਨੀਹੋਤਰੀ ਨੂੰ ਨਵਾਂਸ਼ਹਿਰ, ਆਕਾਸ਼ਦੀਪ ਸਿੰਘ ਨੂੰ ਸੁਲਤਾਨਪੁਰ ਲੋਧੀ, ਸੇਠੀ ਉਦਨੋਵਾਲ ਨੂੰ ਬਲਾਚੌਰ, ਹਰਜੋਤ ਕੌਰ ਲੋਹਟੀਆ ਨੂੰ ਬੰਗਾ, ਹਰਪ੍ਰੀਤ ਸਿੰਘ ਸੋਹਲ ਨੂੰ ਅਜਨਾਲਾ ਅਤੇ ਗੁਰਸ਼ਰਨ ਸਿੰਘ ਗੋਲਡੀ ਨੂੰ ਅਟਾਰੀ ਤਾਇਨਾਤ ਕੀਤਾ ਗਿਆ।

 

ਸੰਜੀਵ ਕੁਮਾਰ ਭੰਡਾਰੀ ਨੂੰ ਬਾਬਾ ਬਕਾਲਾ, ਨਰੇਸ਼ ਪਾਠਕ ਨੂੰ ਜੰਡਿਆਲਾ, ਕ੍ਰਿਪਾਲ ਸਿੰਘ ਨੂੰ ਮਜੀਠਾ, ਦਲਜੀਤ ਸਿੰਘ ਮਿਆਦੀਆਂ ਨੂੰ ਰਾਜਾਸਾਂਸੀ, ਮਨਦੀਪ ਸਿੰਘ ਮੌਂਗਾ ਨੂੰ ਅੰਮ੍ਰਿਤਸਰ ਕੇਂਦਰੀ, ਬੌਬੀ ਬਾਬਾ ਨੂੰ ਅੰਮ੍ਰਿਤਸਰ ਪੂਰਬੀ, ਸ਼ਿਵਾਨੀ ਸ਼ਰਮਾ ਨੂੰ ਅੰਮ੍ਰਿਤਸਰ ਉੱਤਰੀ, ਵਿਕਰਮ ਸ਼ਰਮਾ ਨੂੰ ਅੰਮ੍ਰਿਤਸਰ ਦੱਖਣੀ, ਹਰਪ੍ਰੀਤ ਸਿੰਘ ਬੇਦੀ ਨੂੰ ਅੰਮ੍ਰਿਤਸਰ ਪੱਛਮੀ, ਯਸ਼ਪਾਲ ਚੌਹਾਨ ਨੂੰ ਬਟਾਲਾ, ਰਣਜੀਤ ਸਿੰਘ ਬਾਠ ਨੂੰ ਡੇਰਾ ਬਾਬਾ ਨਾਨਕ, ਬਲਜੀਤ ਸਿੰਘ ਨੂੰ ਦੀਨਾ ਨਗਰ, ਦਲਜੀਤ ਸਿੰਘ ਲੱਕੀ ਨੂੰ ਫ਼ਤਹਿਗੜ੍ਹ ਚੂੜੀਆਂ, ਭਾਰਤ ਭੂਸ਼ਣ ਸ਼ਰਮਾ ਨੂੰ ਗੁਰਦਾਸਪੁਰ, ਡਾ. ਜਸਪਾਲ ਸਿੰਘ ਪੰਧੇਰ ਨੂੰ ਕਾਦੀਆਂ, ਗੁਰਪ੍ਰੀਤ ਸਿੰਘ ਨੂੰ ਸ੍ਰੀ ਹਰਿਗੋਬਿੰਦਪੁਰ, ਠਾਕੁਰ ਮਨੋਹਰ ਨੂੰ ਭੋਆ, ਨਤਿੰਦਰ ਸਿੰਘ ਨੂੰ ਪਠਾਨਕੋਟ ਅਤੇ ਹਰਜੀਤ ਸਿੰਘ ਨੂੰ ਸੁਜਾਨਪੁਰ ਲਾਇਆ ਗਿਆ ਹੈ।

 

ਇਸੇ ਤਰ੍ਹਾਂ ਰਾਜਿੰਦਰ ਸਿੰਘ ਪੰਨੂ ਨੂੰ ਖਡੂਰ ਸਾਹਿਬ, ਮਨਜੀਤ ਸਿੰਘ ਵਰਨਾਲਾ ਨੂੰ ਖੇਮਕਰਨ, ਨਿੰਦਰ ਸਿੰਘ ਠੱਠਾ ਨੂੰ ਪੱਟੀ, ਰੁਪਿੰਦਰ ਕੌਰ ਨੂੰ ਤਰਨਤਾਰਨ, ਗੁਰਪਿੰਦਰ ਸਿੰਘ ਨੂੰ ਫ਼ਰੀਦਕੋਟ, ਗੁਰਵਿੰਦਰ ਵਾਲੀਆ ਨੂੰ ਜੈਤੋ, ਗੈਰੀ ਵੜਿੰਗ ਨੂੰ ਕੋਟਕਪੂਰਾ, ਓਂਕਾਰ ਚੌਹਾਨ ਨੂੰ ਅਮਲੋਹ, ਰਾਜ ਪੁਰੀ ਨੂੰ ਬੱਸੀ ਪਠਾਣਾਂ, ਗੁਰਮੀਤ ਸਿੰਘ ਬਾਜਵਾ ਨੂੰ ਫ਼ਤਹਿਗੜ੍ਹ ਸਾਹਿਬ, ਹਰਨੇਕ ਸਿੰਘ ਸੇਖੋਂ ਨੂੰ ਦਾਖਾ, ਜੱਗੀ ਦਿਓਲ ਨੂੰ ਗਿੱਲ, ਕਰਮਜੀਤ ਸਿੰਘ ਡੱਲਾ ਨੂੰ ਜਗਰਾਓਂ, ਗੁਰਵਿੰਦਰ ਸਿੰਘ ਤੂਰ ਨੂੰ ਰਾਏਕੋਟ, ਮਾਸਟਰ ਅਵਤਾਰ ਸਿੰਘ ਨੂੰ ਖੰਨਾ, ਗੁਰਵਿੰਦਰ ਸਿੰਘ ਰਾਣਾ ਕੂੰਨਰ ਨੂੰ ਪਾਇਲ, ਤੇਜਿੰਦਰ ਮਿੱਠੂ ਨੂੰ ਸਾਹਨੇਵਾਲ ਅਤੇ ਤੇਜਿੰਦਰ ਸਿੰਘ ਗਰੇਵਾਲ ਨੂੰ ਸਮਰਾਲਾ ਤਾਇਨਾਤ ਕੀਤਾ ਗਿਆ ਹੈ।

 

ਇਸੇ ਤਰ੍ਹਾਂ ਪ੍ਰਿੰਸ ਜੌਹਰ ਨੂੰ ਆਤਮ ਨਗਰ, ਮਨਜੀਤ ਸਿੰਘ ਨੂੰ ਲੁਧਿਆਣਾ ਕੇਂਦਰੀ, ਦਸਮੇਸ਼ ਸਿੰਘ ਨੂੰ ਲੁਧਿਆਣਾ ਉੱਤਰੀ, ਨਵਦੀਪ ਨਵੀ ਨੂੰ ਲੁਧਿਆਣਾ ਪੱਛਮੀ, ਅਮਰਜੀਤ ਸਿੰਘ ਨੂੰ ਲੁਧਿਆਣਾ ਪੂਰਬੀ, ਪਰਮਿੰਦਰ ਸਿੰਘ ਨੂੰ ਲੁਧਿਆਣਾ ਦੱਖਣੀ, ਮਨਦੀਪ ਸਿੰਘ ਕੋਟਲਾ ਨੂੰ ਬਾਘਾ ਪੁਰਾਣਾ, ਅਮਨ ਪੰਡੋਰੀ ਨੂੰ ਧਰਮਕੋਟ, ਜਗਦੀਸ਼ ਸ਼ਰਮਾ ਨੂੰ ਮੋਗਾ, ਦਵਿੰਦਰ ਸਿੰਘ ਤਖ਼ਤੂਪੁਰਾ ਨੂੰ ਨਿਹਾਲ ਸਿੰਘ ਵਾਲਾ, ਕੇਵਲ ਸਿੰਘ ਜੱਗੋਵਾਲ ਨੂੰ ਅਮਰਗੜ੍ਹ, ਸ਼ਹਿਬਾਜ਼ ਰਾਣਾ ਨੂੰ ਮਲੇਰਕੋਟਲਾ, ਬਲਵਿੰਦਰ ਸਿੰਘ ਜਾੜਵਾ ਨੂੰ ਘਨੌਰ, ਗੁਰਦੀਪ ਸਿੰਘ ਟਿਵਾਣਾ ਨੂੰ ਨਾਭਾ ਦਿਹਾਤੀ, ਹਰਿੰਦਰਪਾਲ ਸਿੰਘ ਕੋਹਲੀ ਨੂੰ ਪਟਿਆਲਾ, ਪ੍ਰਵੀਨ ਛਾਬੜਾ ਨੂੰ ਰਾਜਪੁਰਾ, ਕੁੰਦਨ ਗੋਗੀਆ ਨੂੰ ਪਟਿਆਲਾ, ਗੁਲਜ਼ਾਰ ਸਿੰਘ ਵਿਰਕ ਨੂੰ ਸਮਾਣਾ, ਪ੍ਰਦੀਪ ਜੋਸਨ ਨੂੰ ਸਨੌਰ ਅਤੇ ਮਹਿੰਗਾ ਸਿੰਘ ਬਰਾੜ ਨੂੰ ਸ਼ੁਤਰਾਣਾ ਲਾਇਆ ਗਿਆ ਹੈ।

 

ਕਮਿੱਕਰ ਸਿੰਘ ਨੂੰ ਅਨੰਦਪੁਰ ਸਾਹਿਬ, ਐੱਨ. ਪੀ. ਰਾਣਾ ਨੂੰ ਚਮਕੌਰ ਸਾਹਿਬ, ਇੰਦਰਪਾਲ ਰਾਜੂ ਸਤਿਆਲ ਨੂੰ ਰੂਪਨਗਰ, ਦਲਬੀਰ ਢਿੱਲੋਂ ਨੂੰ ਧੂਰੀ, ਹਰਪ੍ਰੀਤ ਸਿੰਘ ਪੀਤੂ ਸਰਪੰਚ ਨੂੰ ਦਿੜ੍ਹਬਾ, ਸ਼ੀਸ਼ਪਾਲ ਆਨੰਦ ਨੂੰ ਲਹਿਰਾ, ਭੁਪਿੰਦਰ ਸਿੰਘ ਨੂੰ ਸੰਗਰੂਰ, ਅਵਤਾਰ ਸਿੰਘ ਈਲਵਾਲ ਨੂੰ ਸੁਨਾਮ, ਕਰਮਜੀਤ ਚੌਹਾਨ ਨੂੰ ਡੇਰਾਬੱਸੀ, ਰਾਮਸਵਰੂਪ ਸ਼ਰਮਾ ਨੂੰ ਖਰੜ, ਗੋਵਿੰਦਰ ਮਿੱਤਲ ਨੂੰ ਮੋਹਾਲੀ, ਬਰਨਾਲਾ ਗੁਰਜੋਤ ਸਿੰਘ ਭੱਠਲ, ਅੰਮ੍ਰਿਤ ਢਿੱਲਵਾਂ ਨੂੰ ਭਦੌੜ, ਮਹਿਲ ਕਲਾਂ ਰਮਨਦੀਪ ਗੁੰਮਟੀ, ਦਿਹਾਤੀ ਦੀਪ ਡੂੰਮਵਾਲੀ ਨੂੰ ਬਠਿੰਡਾ, ਬਲਜੀਤ ਬੱਲੀ ਨੂੰ ਬਠਿੰਡਾ ਸ਼ਹਿਰੀ, ਬਲਜਿੰਦਰ ਕੌਰ ਤੁੰਗਵਾਲੀ ਨੂੰ ਭੁੱਚੋ ਮੰਡੀ, ਬੂਟਾ ਸੰਦੋਹਾ ਨੂੰ ਮੌੜ, ਦਰਸ਼ਨ ਸਿੰਘ ਸੋਹੀ ਨੂੰ ਰਾਮਪੁਰਾ ਫੂਲ, ਗੁਰਪ੍ਰੀਤ ਕੌਰ ਨੂੰ ਤਲਵੰਡੀ ਸਾਬੋ ਅਤੇ ਸੁਨੀਲ ਸਚਦੇਵਾ ਨੂੰ ਅਬੋਹਰ ਤਾਇਨਾਤ ਕੀਤਾ ਗਿਆ। ਇਸੇ ਤਰ੍ਹਾਂ ਸ਼ਾਹਬਾਜ਼ ਸੰਧੂ ਨੂੰ ਬੱਲੂਆਣਾ, ਸੁਖਵਿੰਦਰ ਕੰਬੋਜ ਨੂੰ ਜਲਾਲਾਬਾਦ, ਬਖ਼ਸ਼ੀਸ਼ ਸਿੰਘ ਨੂੰ ਫ਼ਿਰੋਜ਼ਪੁਰ ਸਿਟੀ, ਬੇਅੰਤ ਹਕੂਮਤ ਵਾਲਾ ਨੂੰ ਫ਼ਿਰੋਜ਼ਪੁਰ ਦਿਹਾਤੀ, ਜਸਵੰਤ ਸਿੰਘ ਰਿੰਕੂ ਸੋਢੀ ਨੂੰ ਗੁਰੂ ਹਰ ਸਹਾਏ, ਜਸਪਾਲ ਵਿਰਕ ਨੂੰ ਜ਼ੀਰਾ, ਕੁਲਦੀਪ ਟੀਟੂ ਚਾਹਲ ਨੂੰ ਮਾਨਸਾ, ਹਰਦੇਵ ਉਲਕ ਨੂੰ ਸਰਦੂਲਗੜ੍ਹ, ਸਤੀਸ਼ ਸਿੰਗਲਾ ਨੂੰ ਬੁਢਲਾਡਾ, ਐਡਵੋਕੇਟ ਹਰਦੀਪ ਸਿੰਘ ਭੰਗਲ ਨੂੰ ਗਿੱਦੜਬਾਹਾ, ਮਨਵੀਰ ਖੁੱਡੀਆਂ ਨੂੰ ਲੰਬੀ, ਪਰਮਜੀਤ ਗਿੱਲ ਨੂੰ ਮਲੋਟ, ਜਸਵੰਤ ਸੰਧੂ ਨੂੰ ਸ੍ਰੀ ਮੁਕਤਸਰ ਸਾਹਿਬ ਅਤੇ ਜਗਰੂਪ ਸਿੰਘ ਨੂੰ ਫ਼ਜ਼ਿਲਕਾ ਲਾਇਆ ਗਿਆ ਹੈ।

 

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਵਿਧਾਨ ਸਭਾ ਵੱਲੋਂ ਉਪਭੋਗਤਾਵਾਂ ਦੀਆਂ ਚਿੰਤਾਵਾਂ ਹੱਲ ਹੋਣ ਤੱਕ ਲਾਜ਼ਮੀ ਈ-20 ਲਾਗੂਕਰਨ ਦੇ ਫੈਸਲੇ ਨੂੰ ਮੁਅੱਤਲ ਕਰਨ ਲਈ ਕੇਂਦਰ ਨੂੰ ਅਪੀਲ ਕਰਦਾ ਮਤਾ ਪਾਸ

ਪੰਜਾਬ ਵਿਧਾਨ ਸਭਾ ਵੱਲੋਂ ਉਪਭੋਗਤਾਵਾਂ ਦੀਆਂ ਚਿੰਤਾਵਾਂ ਹੱਲ ਹੋਣ ਤੱਕ ਲਾਜ਼ਮੀ ਈ-20 ਲਾਗੂਕਰਨ ਦੇ ਫੈਸਲੇ ਨੂੰ ਮੁਅੱਤਲ ਕਰਨ ਲਈ ਕੇਂਦਰ ਨੂੰ ਅਪੀਲ ਕਰਦਾ ਮਤਾ ਪਾਸ

ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਈ-20 ਬਲੈਂਡਿਡ ਪੈਟਰੋਲ ਸਬੰਧੀ ਮਤੇ ਦਾ ਕੀਤਾ ਸਮਰਥਨ

ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਈ-20 ਬਲੈਂਡਿਡ ਪੈਟਰੋਲ ਸਬੰਧੀ ਮਤੇ ਦਾ ਕੀਤਾ ਸਮਰਥਨ

33 ਫ਼ੀਸਦੀ ਸਬਸਿਡੀ 'ਤੇ ਤੇਲ ਕੱਢਣ ਵਾਲੇ ਯੂਨਿਟ ਸਥਾਪਤ ਕਰਨ ਲਈ 11 ਅਗਸਤ ਤੱਕ ਅਰਜ਼ੀਆਂ ਦੀ ਮੰਗ - ਮੁੱਖ ਖੇਤੀਬਾੜੀ ਅਫ਼ਸਰ

33 ਫ਼ੀਸਦੀ ਸਬਸਿਡੀ 'ਤੇ ਤੇਲ ਕੱਢਣ ਵਾਲੇ ਯੂਨਿਟ ਸਥਾਪਤ ਕਰਨ ਲਈ 11 ਅਗਸਤ ਤੱਕ ਅਰਜ਼ੀਆਂ ਦੀ ਮੰਗ - ਮੁੱਖ ਖੇਤੀਬਾੜੀ ਅਫ਼ਸਰ

ਪੰਜਾਬ 'ਚ ਜਾਰੀ ਹੋਇਆ ਰੈੱਡ ਅਲਰਟ, ਪੁਲਸ ਨੇ ਕਈ ਜ਼ਿਲ੍ਹਿਆਂ 'ਚ ਕੀਤੀ ਭਾਰੀ ਨਾਕਾਬੰਦੀ

ਪੰਜਾਬ 'ਚ ਜਾਰੀ ਹੋਇਆ ਰੈੱਡ ਅਲਰਟ, ਪੁਲਸ ਨੇ ਕਈ ਜ਼ਿਲ੍ਹਿਆਂ 'ਚ ਕੀਤੀ ਭਾਰੀ ਨਾਕਾਬੰਦੀ

BIG BREAKING: ਪੰਜਾਬ 'ਚ ED ਦੀ RAID

BIG BREAKING: ਪੰਜਾਬ 'ਚ ED ਦੀ RAID

ਪਾਰਟੀ ਅੰਦਰ ਮੌਜੂਦ 'ਗੱਦਾਰਾਂ' ਨੂੰ ਲੈ ਕੇ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦਾ ਬਿਆਨ

ਪਾਰਟੀ ਅੰਦਰ ਮੌਜੂਦ 'ਗੱਦਾਰਾਂ' ਨੂੰ ਲੈ ਕੇ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦਾ ਬਿਆਨ

ਜਲੰਧਰ ਦੇ ਸਿਵਲ ਹਸਪਤਾਲ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ

ਜਲੰਧਰ ਦੇ ਸਿਵਲ ਹਸਪਤਾਲ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ

ਪਾਵਰਕਾਮ ਨੇ ਬਿਜਲੀ ਖ਼ਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ, ਹਜ਼ਾਰਾਂ ਲੋਕਾਂ ਨੂੰ ਮਿਲੇਗਾ ਸਿੱਧਾ ਲਾਭ, ਹੁਣ...

ਪਾਵਰਕਾਮ ਨੇ ਬਿਜਲੀ ਖ਼ਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ, ਹਜ਼ਾਰਾਂ ਲੋਕਾਂ ਨੂੰ ਮਿਲੇਗਾ ਸਿੱਧਾ ਲਾਭ, ਹੁਣ...

ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੁੰਦਿਆਂ ਏ.ਡੀ.ਸੀ. ਪੂਨਮ ਸਿੰਘ ਖੁਦ ਸੜਕਾਂ 'ਤੇ ਉਤਰੇ

ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੁੰਦਿਆਂ ਏ.ਡੀ.ਸੀ. ਪੂਨਮ ਸਿੰਘ ਖੁਦ ਸੜਕਾਂ 'ਤੇ ਉਤਰੇ

ਪੰਜਾਬ ਵਿਧਾਨ ਸਭਾ 'ਚ E-20 ਪੈਟਰੋਲ ਬਾਰੇ ਮਤਾ ਪਾਸ, ਵਿਰੋਧੀ ਧਿਰ ਨੇ ਵੀ ਰੱਖੀ ਆਪਣੀ ਰਾਏ

ਪੰਜਾਬ ਵਿਧਾਨ ਸਭਾ 'ਚ E-20 ਪੈਟਰੋਲ ਬਾਰੇ ਮਤਾ ਪਾਸ, ਵਿਰੋਧੀ ਧਿਰ ਨੇ ਵੀ ਰੱਖੀ ਆਪਣੀ ਰਾਏ