Sunday, March 01, 2026
BREAKING
ਖਾਮੇਨੇਈ ਦੀ ਮੌਤ ਦਾ ਸੋਗ ! ਭਾਰਤ 'ਚ ਈਰਾਨੀ ਦੂਤਘਰ ਨੇ ਝੁਕਾ ਦਿੱਤਾ ਰਾਸ਼ਟਰੀ ਝੰਡਾ ਕਾਲਕਾ-ਸ਼ਿਮਲਾ ਰੇਲ ਮਾਰਗ ’ਤੇ ਚੱਲ ਰਹੀ ਹਾਲੀਡੇ ਸਪੈਸ਼ਲ ਟਰੇਨ ਬੰਦ ਖਾਮੇਨੇਈ ਦੀ ਮੌਤ 'ਤੇ ਜੰਮੂ 'ਚ ਹੋ ਰਹੇ ਵਿਰੋਧ ਪ੍ਰਦਰਸ਼ਨ ! CM ਅਬਦੁੱਲਾ ਨੇ ਕੀਤੀ ਸ਼ਾਂਤੀ ਦੀ ਅਪੀਲ ਅੱਜ ਤੋਂ ਬਿਨਾਂ SIM ਨਹੀਂ ਚੱਲੇਗਾ Whatsapp ! ਜਾਣੋ ਕੀ ਹੈ 'ਸਿਮ ਬਾਈਡਿੰਗ' ਨਿਯਮ ਓਮਾਨ ਨੇੜੇ ਸਮੁੰਦਰੀ ਖੇਤਰ 'ਚ ਤੇਲ ਟੈਂਕਰ 'ਤੇ ਹਮਲਾ, ਜ਼ਖਮੀਆਂ 'ਚ ਭਾਰਤੀ ਨਾਗਰਿਕ ਸ਼ਾਮਲ ਵੈਨਕੂਵਰ ਦੇ ਡੇਵਿਡ ਲੈਮ ਪਾਰਕ 'ਚ ਇਰਾਨੀਆਂ ਦਾ ਵੱਡਾ ਇਕੱਠ ਵੱਡੀ ਖ਼ਬਰ : ਈਰਾਨ 'ਚ ਸਕੂਲ 'ਤੇ ਹੋਏ ਹਮਲੇ 'ਚ ਵਿਦਿਆਰਥਣਾਂ ਸਣੇ 148 ਦੀ ਮੌਤ ਕੰਗਨਾ ਰਣੌਤ ਨੇ 'ਬੈਨ-ਬਾਇਕਾਟ' ਕਲਚਰ 'ਤੇ ਤੋੜੀ ਚੁੱਪ; ਕਿਹਾ- ਫਿਲਮਾਂ ਨੂੰ ਰੱਦ ਕਰਨਾ ਗਲਤ, ਸਮਾਜ 'ਚ ਸੰਵਾਦ ਹੋਣਾ ਜ਼ਰੂਰੀ ਸਲਮਾਨ ਖ਼ਾਨ ਦੀ ਅਸਲੀ ਦੋਸਤੀ ! ਆਪਣੇ ਨਿੱਜੀ ਘੋੜੇ ਨਾਲ ਸ਼ੂਟ ਕੀਤਾ ਰੋਮਾਂਟਿਕ ਗਾਣਾ 'ਮੈਂ ਹੂੰ' ਪ੍ਰਾਗ ਸ਼ਤਰੰਜ ਫੈਸਟੀਵਲ: ਗੁਕੇਸ਼ ਨੂੰ ਮਿਲੀ ਹਾਰ; ਅਰਵਿੰਦ ਨੇ ਮੈਚ ਡਰਾਅ ਖੇਡਿਆ

ਪੰਜਾਬ

ਫਰੈਡਜ਼ ਫੌਰਐਵਰ ਵੈੱਲਫੇਅਰ ਸੁਸਾਇਟੀ (ਰਜਿ) ਖਰੜ ਵੱਲੋਂ ਮਾਤਾ - ਪਿਤਾ/ ਬਜ਼ੁਰਗਾਂ ਦਾ ਸਤਿਕਾਰ ਸਮਾਰੋਹ ਸ਼੍ਰੀ ਰਾਮ ਭਵਨ ਖਰੜ ਵਿਖੇ ਗਿਆ ਕਰਵਾਇਆ।

15 ਜੁਲਾਈ, 2025 12:01 PM

ਪ੍ਰੀਤ ਪੱਤੀ

ਖਰੜ -  ਫਰੈਡਜ਼ ਫੌਰਐਵਰ ਵੈੱਲਫੇਅਰ ਸੁਸਾਇਟੀ (ਰਜਿ) ਖਰੜ ਵੱਲੋਂ ਮਾਤਾ - ਪਿਤਾ/ ਬਜ਼ੁਰਗਾਂ ਦਾ ਸਤਿਕਾਰ ਸਮਾਰੋਹ ਸ਼੍ਰੀ ਰਾਮ ਭਵਨ ਖਰੜ ਵਿਖੇ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਕੱਲ ਦੀ ਭੱਜ ਦੌੜ ਭਰੀ ਜਿੰਦਗੀ ਵਿੱਚ ਬੱਚੇ ਵੱਡੇ ਸਾਰੇ ਮਸਰੂਫ਼ ਰਹਿੰਦੇ ਹਨ। ਪਰਿਵਾਰ ਛੋਟੇ ਹੁੰਦੇ ਹਨ ਤੇ ਘਰ ਵਿੱਚ ਬਜ਼ੁਰਗਾਂ ਨੂੰ ਇਕੱਲਾਪਨ ਮਹਿਸੂਸ ਹੁੰਦਾ ਹੈ।

ਜਿੰਦਗੀ ਦੇ ਇਸ ਮੋੜ ਤੇ ਉਨ੍ਹਾਂ ਨੂੰ ਦੁਨਿਆਵੀ ਸਹੂਲਤਾਂ ਨਾਲੋ ਆਪਣੇ ਬੱਚਿਆ ਵਲੋਂ ਆਦਰ ਸਤਿਕਾਰ ਤੇ ਸਰੀਰਿਕ ਦੇਖ ਰੇਖ਼ ਦੀ ਜਿਆਦਾ ਲੋੜ ਹੁੰਦੀ ਹੈ। ਇਸ ਸੋਚ ਨੂੰ ਮੁੱਖ ਰੱਖਦੇ ਹੋਏ 20 ਪਰਿਵਾਰਾਂ ਦੇ ਬਜ਼ੁਰਗਾਂ ਨੂੰ ਹਾਰ ਪਾ ਕੇ, ਲੋਈ/ਸ਼ਾਲ, ਉਪਹਾਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿੱਚ ਆਏ ਬਜ਼ੁਰਗ ਬਹੁਤ ਖੁਸ਼ ਸਨ। ਉਹ ਆਪਣੇ ਬੱਚਿਆਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਤੋਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਸਨ ਤੇ ਉਨ੍ਹਾਂ ਨੇ ਸੰਸਥਾ ਦੇ ਮੈਂਬਰਾਂ ਨੂੰ ਹੋਰ ਤਰੱਕੀ ਕਰਨ ਦਾ ਆਸ਼ੀਰਵਾਦ ਦਿੱਤਾ। ਇਸ ਮੌਕੇ ਤੇ ਕੁਲਵਿੰਦਰ ਸਿੰਘ, ਸਤੀਸ਼ ਕੁਮਾਰ, ਰੇਨੂੰ, ਨਵਨੀਤ ਸਿੰਘ, ਪਰਦੀਪ ਕੁਮਾਰ, ਨੀਲਮ, ਸਤਵੰਤ ਕੌਰ, ਦਿਨੇਸ਼ ਸ਼ਰਮਾ, ਮੀਨੂ ਰਾਣੀ, ਪੂਜਾ ਆਜ਼ਾਦ, ਸ਼ੰਮੀ ਦਰੀਆਲ, ਤਰਨਜੋਤ ਸਿੰਘ ਬੇਦੀ, ਮਨੋਜ ਕੁਮਾਰ, ਵਿਮਲ ਸ਼ਰਮਾ, ਪਰਵਿੰਦਰ ਧੀਮਾਨ, ਤਿਲਕ ਰਾਜ, ਗੁਲਜ਼ਾਰ ਅਹਿਮਦ, ਦਰਸ਼ਨ ਕੁਮਾਰ ਬੱਗਾ, ਨਰਿੰਦਰ ਕੁਮਾਰ, ਮਨਜੀਤ ਬੈਦਵਾਣ, ਹਰਸਿਮਰਨ ਸਿੰਘ, ਗੁਰਲੀਨ ਕੌਰ, ਭਗਵੰਤ ਸਿੰਘ, ਅਨਿਲ ਕੁਮਾਰ ਆਦਿ ਹਾਜ਼ਰ ਸਨ।

Have something to say? Post your comment

ਅਤੇ ਪੰਜਾਬ ਖਬਰਾਂ

ਮਾਇਆ ਗਾਰਡਨ  ਵਿਖੇ ਦਸਵੀਂ ਪ੍ਰਭਾਤ  ਫੇਰੀ ਪੁੱਜੀ, ਭਗਤਾਂ ਨੇ ਰੰਗਾਂ ਅਤੇ ਫੁੱਲਾਂ ਦੇ ਨਾਲ  ਕੀਤਾ ਸਵਾਗਤ

ਮਾਇਆ ਗਾਰਡਨ  ਵਿਖੇ ਦਸਵੀਂ ਪ੍ਰਭਾਤ  ਫੇਰੀ ਪੁੱਜੀ, ਭਗਤਾਂ ਨੇ ਰੰਗਾਂ ਅਤੇ ਫੁੱਲਾਂ ਦੇ ਨਾਲ  ਕੀਤਾ ਸਵਾਗਤ

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਅਰਵਿੰਦ ਕੇਜਰੀਵਾਲ ਨੂੰ ਮਿਲੀ 'ਕਲੀਨ ਚਿੱਟ' 'ਤੇ ਦਿੱਤੀ ਵਧਾਈ

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਅਰਵਿੰਦ ਕੇਜਰੀਵਾਲ ਨੂੰ ਮਿਲੀ 'ਕਲੀਨ ਚਿੱਟ' 'ਤੇ ਦਿੱਤੀ ਵਧਾਈ

ਵਿਆਹਾ ਵਿੱਚ ਸ਼ਰਾਬ ਪਿਲਾਉਣਾ ਹੋਇਆ ਮਹਿੰਗਾ, ਮੈਰਿਜ ਪੈਲੇਸਾ  ਬੈਕਵੇਟ ਹਾਲ ਦੀ ਲਾਈਸੇਸ ਫੀਸ 10 ਫੀਸਦੀ ਤੱਕ ਵਧੀ

ਵਿਆਹਾ ਵਿੱਚ ਸ਼ਰਾਬ ਪਿਲਾਉਣਾ ਹੋਇਆ ਮਹਿੰਗਾ, ਮੈਰਿਜ ਪੈਲੇਸਾ  ਬੈਕਵੇਟ ਹਾਲ ਦੀ ਲਾਈਸੇਸ ਫੀਸ 10 ਫੀਸਦੀ ਤੱਕ ਵਧੀ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਊਧਮ ਸਿੰਘ ਵਾਲਾ ਦੇ ਮੁਹੱਲਾ ਕੋਕੋ ਮਾਜਰੀ ‘ਚ ਮੁੱਖ ਮੰਤਰੀ ਸਿਹਤ ਯੋਜਨਾ ਦੀ  ਰਜਿਸਟ੍ਰੇਸ਼ਨ ਦੀ ਕਰਵਾਈ ਸ਼ੁਰੂਆਤ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਊਧਮ ਸਿੰਘ ਵਾਲਾ ਦੇ ਮੁਹੱਲਾ ਕੋਕੋ ਮਾਜਰੀ ‘ਚ ਮੁੱਖ ਮੰਤਰੀ ਸਿਹਤ ਯੋਜਨਾ ਦੀ  ਰਜਿਸਟ੍ਰੇਸ਼ਨ ਦੀ ਕਰਵਾਈ ਸ਼ੁਰੂਆਤ

ਰਾਹੁਲ ਗਾਂਧੀ ਪੰਜਾਬ ਕਾਂਗਰਸ ਦੇ ਲੀਡਰਾਂ ਬੇਇਜ਼ਤੀ ਕਰਨ ਆਏ ਸਨ : ਬਿੱਟੂ

ਰਾਹੁਲ ਗਾਂਧੀ ਪੰਜਾਬ ਕਾਂਗਰਸ ਦੇ ਲੀਡਰਾਂ ਬੇਇਜ਼ਤੀ ਕਰਨ ਆਏ ਸਨ : ਬਿੱਟੂ

ਵੱਡੀ ਖ਼ਬਰ: ਅਕਾਲੀ ਦਲ ਨੇ ਰਾਮਪੂਰਾ ਫੂਲ ਤੋਂ ਐਲਾਨਿਆ ਉਮੀਦਵਾਰ

ਵੱਡੀ ਖ਼ਬਰ: ਅਕਾਲੀ ਦਲ ਨੇ ਰਾਮਪੂਰਾ ਫੂਲ ਤੋਂ ਐਲਾਨਿਆ ਉਮੀਦਵਾਰ

ਹਰ ਪਿੰਡ, ਹਰ ਵਾਰਡ ‘ਚ ਆਭਾ ਅਕਾਊਂਟ ਦੀ ਪੂਰੀ ਕਵਰੇਜ ਯਕੀਨੀ ਬਣਾਈ ਜਾਵੇ : ਡਾ. ਹਰੀਸ਼ ਕਿਰਪਾਲ

ਹਰ ਪਿੰਡ, ਹਰ ਵਾਰਡ ‘ਚ ਆਭਾ ਅਕਾਊਂਟ ਦੀ ਪੂਰੀ ਕਵਰੇਜ ਯਕੀਨੀ ਬਣਾਈ ਜਾਵੇ : ਡਾ. ਹਰੀਸ਼ ਕਿਰਪਾਲ

ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਵੱਲੋਂ ਚੁਣੇ ਗਏ ਪ੍ਰਤੀਨਿਧੀਆਂ ਨੂੰ ਲੋਕ ਭਲਾਈ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਦੀ ਅਪੀਲ

ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਵੱਲੋਂ ਚੁਣੇ ਗਏ ਪ੍ਰਤੀਨਿਧੀਆਂ ਨੂੰ ਲੋਕ ਭਲਾਈ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਦੀ ਅਪੀਲ

ਵਰਿੰਦਰ ਜੈਨ ਦੀ ਬਰਸੀ 'ਤੇ 20 ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ

ਵਰਿੰਦਰ ਜੈਨ ਦੀ ਬਰਸੀ 'ਤੇ 20 ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ

ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਵਿਖੇ ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਸਰਕਾਰ ਵੱਲੋਂ 19 ਕੰਪਿਊਟਰ ਅਤੇ 2 ਟੱਚ ਪੈਨਲ ਦਿੱਤੇ ਗਏ...

ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਵਿਖੇ ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਸਰਕਾਰ ਵੱਲੋਂ 19 ਕੰਪਿਊਟਰ ਅਤੇ 2 ਟੱਚ ਪੈਨਲ ਦਿੱਤੇ ਗਏ...