Tuesday, April 28, 2026
BREAKING
ਮਸ਼ਹੂਰ ਪਹਿਲਵਾਨ ਜੱਸਾ ਪੱਟੀ ਆਪਣੀ ਟੀਮ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਯੂਰਪ ਫੇਰੀ ਨੇ ਪੰਜਾਬ ਦੇ ਕਿਸਾਨਾਂ, ਉਦਯੋਗ ਅਤੇ ਨੌਜਵਾਨਾਂ ਲਈ ਨਵੇਂ ਦਰਵਾਜ਼ੇ ਖੋਲ੍ਹੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ 23 ਮਾਲ ਅਧਿਕਾਰੀ ਪਦਉੱਨਤ ਕੀਤੇ, ਹਰਦੀਪ ਸਿੰਘ ਮੁੰਡੀਆਂ ਨੇ ਸੌਂਪੇ ਤਰੱਕੀ ਪੱਤਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹੁਣ ਤੱਕ 1.32 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ: ਹਰਦੀਪ ਸਿੰਘ ਮੁੰਡੀਆਂ ਪਟਿਆਲਾ ਪੁਲਿਸ ਵੱਲੋਂ ਸਰਹੱਦ ਪਾਰ ਤੋਂ ਚੱਲਣ ਵਾਲੇ ਅੱਤਵਾਦੀ ਮਡਿਉਲ ਦਾ ਪਰਦਾਫਾਸ ਬੱਚਿਆਂ ਵਿੱਚ ਖ਼ਤਰੇ ਦੇ ਚਿੰਨ੍ਹਾਂ ਨੂੰ ਪਛਾਨਣ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ  ਚੀਨ ਦੇ ਸਾਹਮਣੇ ਹੀ ਰੱਖਿਆ ਮੰਤਰੀ ਰਾਜਨਾਥ ਨੇ ਝੰਬਿਆ ਪਾਕਿਸਤਾਨ, ਅੱਤਵਾਦ 'ਤੇ ਨਹੀਂ ਚੱਲੇਗਾ ਦੋਹਰੇ ਮਾਪਦੰਡ Google ਤੋਂ ਵੱਡਾ ਬਣੇਗਾ ਭਾਰਤ ਦਾ AI ਡੇਟਾ ਸੈਂਟਰ, 1.6 ਲੱਖ ਕਰੋੜ ਰੁਪਏ ਦਾ ਹੋਵੇਗਾ ਨਿਵੇਸ਼ ਹੋਰਮੂਜ਼ ਜਲਡਮਰੂ 'ਚ ਜਹਾਜ਼ਾਂ ਦੀ ਆਵਾਜਾਈ ਠੱਪ, ਲਗਭਗ 20,000 ਨਾਵਿਕ ਫਸੇ SCO 'ਚ ਰਾਜਨਾਥ ਸਿੰਘ ਨੇ ਕਿਰਗਿਸਤਾਨ ਤੇ ਕਜ਼ਾਕਿਸਤਾਨ ਦੇ ਰੱਖਿਆ ਮੰਤਰੀਆਂ ਨਾਲ ਕੀਤੀ ਮੁਲਾਕਾਤ

ਪੰਜਾਬ

ਪੰਜ ਕਰੋੜ ਦੀ ਲਾਗਤ ਨਾਲ ਸ਼ਹਿਰ ਦੀਆ ਖਸਤਾਹਾਲ ਰੋਡਾ ਦੀ ਬਦਲੇਗੀ ਨੁਹਾਰ

15 ਜੁਲਾਈ, 2025 01:06 PM

ਨਵਾਂਸ਼ਹਿਰ (ਮਨੋਰੰਜਨ ਕਾਲੀਆ)-ਸ਼ਹਿਰ ਦੀ ਸੜਕਾ ਦੀ ਨੁਹਾਰ ਜਲਦ ਬਦਲ ਸਕਦੀ ਹੈ | ਨਗਰ ਕੌਸਿਲ ਨਵਾਂਸ਼ਹਿਰ ਵੱਲੋਂ ਸਾਢੇ ਪੰਜ ਕਰੋੜ ਰੁਪਏ  ਦੇ ਪਿਛਲੇ ਮਹੀਨੇ ਲਗਾਏ ਗਏ ਟੈਂਡਰ 15 ਜੁਲਾਈ ਨੂੰ ਖੋਲੇ ਜਾ ਸਕਦੇ ਹਨ | ਇਸ ਵਿੱਚੋ ਕੁੱਲ 43 ਕੰਮ ਕਰਵਾਏ ਜਾ ਰਹੇ ਹੈ | ਜਿੰਨਾ ਵਿੱਚ ਸ਼ਹਿਰ ਦੀ ਪ੍ਰਮੱੁਖ ਸ਼ੜਕਾ ਦੀ ਰਿਪੇਅਰ ਨ ਹੋਣ ਨਾਲ ਹਾਲਤ ਅਜਿਹੇ ਬਣ ਗਏ ਸੀ ਕਿ ਇਹ ਤੈਅ ਕਰ ਪਾਉਣ ਮੁਸ਼ਕਿਲ ਹੋ ਗਿਆ ਸੀ ਕਿ ਸੜਕ  ਵਿੱਚ ਟੋਏ  ਹਨ ਟੋਇਆ ਵਿੱਚ ਸ਼ੜਕਾ | ਦੱਸ ਦਈਏ ਕਿ ਸਲੋਹ ਰੋਡ ੱਤੇ ਕੁਲਾਮ ਰੋਡ ਦੇ ਜਰਿਏ ਕਰੀਬ 2 ਦਰਜਨ ਪਿੰਡ ਨਵਾਂਸ਼ਹਿਰ ਨਾਲ ਜੁੜਦੇ  ਹਨ | ਇਸ ਲਈ ਇਨਾ ਸੜਕਾ  ਦੀ ਖਰਾਬ ਹਾਲਤ ਸ਼ਹਿਰਵਾਸੀਆ ਦੇ ਲਈ ਹੀ ਨਹੀ ,ਬਲਿਕ ਇਨ ਲਿੰਕ ਮੰਗਾ ਦੇ ਆਉਣ ਵਾਲੇ ਗ੍ਰਾਮੀਣਾ ਦੇ ਲਈ ਵੀ ਪਰੇਸ਼ਾਨੀ ਦਾ ਸਬੱਬ ਬਣੀ ਹੋਈ ਸੀ | ਪਿਛਲੇ ਲੰਬੇ ਸਮੇ ਤੋ ਕੌਸਿਲ  ਦੀ ਬੈਠਕੇ ਨਾ ਹੋਣ ਤੇ ਬੈਠਕਾ ਰੱਦ ਹੋਣ ਦੇ ਚੱਲਦੇ ਸ਼ਹਿਰ ਦੇ ਵਿਕਾਸ ਕੰਮ  ਲੰਬੇ ਸਮੇ ਤੋ  ਲਟਕੇ ਹੋਏ ਸੀ |

 

ਲੇਕਿਨ ਹੁਣ ਟੈਡਰ ਪ੍ਰਕਿਰਿਆ ਸ਼ੁਰੂ ਹੋਣ ਨਾਲ ਇਨਾ ਵਿਕਾਸ ਕੰਮਾ ਦੇ ਪੂਰੇ ਹੋਣ ਦੀ ਉਮੀਦ ਹੈ | ਜਿਸ ਨਾਲ ਲੋਕਾ ਨੂੰ  ਕਾਫੀ ਰਾਹਤ ਮਿਲੇਗੀ | ਦੱਸ ਦਈਏ ਕਿ ਸਲੋਹ ਰੋਡ 46.29 ਲੱਖ, ਕੁਲਾਮ ਰੋਡ 25.96 ਲੱਖ, ਜੱਟਾ ਮੁਹੱਲਾ 9.29 , ਰੇਲਵੇ  ਫਾਟਕ  ਟੂ ਮਾਰਕੀਟ ਕਮੇਟੀ 40.64 , ਵਾਰਡ ਨੰਬਰ 7 ਤੋ ਬਨਾਰਸੀ ਵਾਲੀ ਗਲੀ 16.22 ਲੱਖ, ਵਾਰਡ ਨੰ 6 ਤੋ ਡਾ ਸੰਧੂ ਵਾਲੀ ਗਲੀ  6.46 ਲੱਖ, ਵਾਰਡ 5 ਛੋਕਰਾ ਮੁਹੱਲਾ ਵਿੱਚ 2.099  ਰਿਪੇਅਰ, ਵਾਰਡ 15,17 ਵਿੱਚ 3.85 ਲੱਖ ਦੀ ਲਾਗਤ ਨਾਲ ਸੋਨੂੰ ਹਲਵਾਈ ਵਾਲੀ ਗਲੀ , ਵਾਰਡ 18 ਵਿੱਚ ਅਮਨ ਕੇਵਲ ਦੇ ਕੋਲ 12.47  ਲੱਖ ਤੋ ਸੜਕ ਅਤੇ 32.31 ਲੱਖ ਦੀ ਲਾਗਤ  ਨਾਲ ਇੰਟਰਲਾਕ ਲਗਾਏ ਜਾਣਗੇ | ਵਾਰਡ ਨੰਬਰ 1  ਵਿੱਚ ਸੜਕਾ ਦੀ ਮੁਰੰਮਤ ਤੇ 8.19 ਲੱਖ ਰੁਪ ਖਰਚ ਹੋਣਗੇ | ਵਾਰਡ 13 ਵਿੱਚ ਟੀਚਰ ਕਾਲੋਨੀ ਸ਼ੂਗਰ ਮਿੱਲ ਰੋਡ ਤੇ 2.6 ਲੱਖ, ਵਾਰਡ ਨੰਬਰ 1 ਤੋ ਬੰਗਾ ਰੋਡ ਟੂ ਮਹਾਲੋ ਸੜਕ ਤੇ 24.28 ਲੱਖ ਖਰਚ ਕਰਨੇ ਤੇ ਵਿਚਾਰ ਹੋਵੇਗਾ ਵਾਰਡ ਨੰ 6 ਚੰਡੀਗੜ ਰੋਡ ਤੇ 9.39 ਲੱਖ, ਵਾਰਡ ਨੰਬ 10 ਵਿੱਚ ਅਲੱਗ ਅਲੱਗ ਗਲੀਆ ਤੇ 12.10 ਲੱਖ ਖਰਚ ਕੀਤੇ ਜਾਣਗੇ, ਜਦੋ ਕਿ ਵਾਰਡ ਨੰਬਰ 12 ਵਿੱਚ 5.55 ਲੱਖ ਗਲੀਆ ਤੇ ਖਰਚ ਹੋਣਗੇ | ਵਾਰਡ ਨੰਬਰ 17 ਵਿੱਚ ਗਲੀਆ ਦੀ ਮੁਰੰਮਤ ਤੇ 3.22 ਲੱਖ ਤੇ ਵਾਰਡ 16 ਇਬਰਾਹਿਮ  ਬਸਤੀ ਵਿੱਚ ਇੰਟਰ ਲਾਕ ਤੇ 6.25 ਲੱਖ , ਵਾਰਡ ਨੰਬਰ 2 ਵਿੱਚ ਆਰਐਮਸੀ  ਸਟਰੀਟ ਤੇ 7.56 ਲੱਖ, ਵਾਰਡ ਨੰਬਰ 10 ਗੋਵਰਧਨ ਡੈਸਰ ਵਾਲੀ ਗਲੀ ਤੇ 47 ਹਜਾਰ ਮਿਉਸੀਪਲ  ਪਬਲਿਕ ਪਾਰਕ ਵਿੱਚ ਲਾਈਬ੍ਰਰੇਰੀ ਦੇ ਫਰਨੀਚਰ ਦੇ ਲਈ 4.80 ਲੱਖ, ਕਰਿਆਮ ਰੋਡ ਵਾਟਰ ਸਪਲਾਈ ਮੋਟਰ ਦੇ ਲਈ 12.77 ਲੱਖ,ਪੰਡੋਰਾ ਮੁਹੱਲਾ ਵਿੱਚ ਸੜਕ ਦੇ ਲਈ 4.54 ਲੱਖ, ਵਾਰਡ 10 ਵਿੱਚ 8.37 ਲੱਖ, ਡਾ ਬਲਵੀਰ ਵਾਲੀ ਗਲੀ ਚੰਡੀਗੜ ਰੋ ਦੇ ਲਈ 11.37  ਲੱਖ, ਖਾਰਾ ਕਾਲੋਨੂ ਗਲੀ ਨੰਬਰ 9 ਦੇ ਨਿਰਮਾਣ ਤੇ 11.40 ਲੱਖ ,ਰਾਹੋ ਰੋਡ ਗਲੀ ਦੇ ਨਿਰਮਾਣ ੂੰ 6.24 ਲੱਖ, ਦੁਰਗਾਪੁਰ ਰੋਡ ਤੇ 11.35 ਲੱਖ, ਬੰਗਾ ਰੋਡ ਸੈਕੇਰੀ ਪੁਆਇੰਟ ਨੂੰ  ਠੀਕ ਕਰਨ  ਦੇ ਲਈ 2.91 ਲੱਖ, ਡੰਪ ਸਾਈਡ ਤੇ ਆਰਸੀਸੀ ਪਾਈਪ ਤੇ 1.10 ਲੱਖ ,ਬੰਗਾ ਰੋਡ ਤੇ ਨਿਊ ਅਹੂਜਾ ਦੇ ਕੋਲ ਗਲੀ ਤੇ 3.9 ਲੱਖ ਹਰਗੋਬਿੰਦ ਨਗਰ ਵਾਲੀ ਗਲੀ  ਨੰਬਰ 7 ਵਿੱਚ ਇੰਟਰਲਾਕ ਤੇ 10.05 ਲੱਖ, ਵਾਰਡ ਨੰ 10 ਵਿੱਚ ਸੀਸੀ ਫਲੋਰਿੰਗ ਤੇ 12.60 ਲੱਖ ਦੇ ਟੈਡਰ ਲਗਾਏ ਹੋਏ | ਕੌਸਿਲ ਜੇਈ ਯਸ਼ਪਾਲ ਖੇਪੜ ਨੇ ਦੱਸਿਆ ਕਿ 15 ਜੁਲਾਈ ਦੇ ਆਸ ਪਾਸ ਇਨ ਟੇਡਰਾਂ ਦੀ ਟੈਕਨੀਕਲ ਬਿੱਡ ਦੇ ਬਾਦ ਟੈਡਰ ਖੋਲ ਦਿੱਤੇ ਜਾਣਗੇ |

 



 ਮੇਨਹੋਲ ਦੇ ਲਈ ਸੀਮੇਟ ਦੇ ਲੱਗੇਗੇ ਢੱਕਣ
 ਦੱਸ ਦਈਏ ਕਿ ਸ਼ਹਿਰ ਵਿੱਚ ਆਏ ਦਿਨ ਦੇਗੀ ਵ ਲੋਹੇ ਨਾਲ ਬਣੇ ਗਟਰ ਤੇ ਮੇਨ ਹੋਲਾ ਦੇ ਲਈ ਢੱਕਣ ਚੋਰ ਚੋਰੀ ਕਰ ਚੁੱਕੇ ਹਨ | ਜਿਸਦੀ ਵਜਾ ਨਾਲ ਸ਼ਹਿਰ ਵਾਸੀਆ ਨੂੰ  ਸਮੱਸਿਆਵਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ |  ਇਸ ਲਈ ਨਗਰ ਕੌਸਿਲ   ਨੇ ਇਸ ਬਾਰੇ ਇਕ ਸਾਥ 5 ਲੱਖ ਦੇ ਸੀਮੇਟਿਡ ਢੱਕਣ ਖਰੀਦਣ ਦਾ ਵੀ ਟੈਡਰ ਲਗਾਇਆ ਸੀ | 5 ਲੱਖ ਦੇ ਢੱਕਣ ਇਕ ਵਾਰੀ ਮੰਗਵਾ ਕੇ  ਇਨਾ ਨਗਰ ਕੌਸਿਲ ਆਪਣੇ ਸਟੋਰ ਵਿੱਚ ਰਖੇਗੀ ਜਿਥੇ ਢੱਕਣ ਚੋਰੀ ਜਾ ਟੁੱਟਣ ਦੀ ਘਟਨਾ ਹੋਵੇਗੀ ਉਥੇ ਤੁਰੰਤ ਢੱਕਣ ਲਗਾਇਆ ਜਾਵੇਗਾ ਤਾਂ ਕਿ ਕੋਈ ਜਾਨੀ ਨੁਕਸਾਨ ਨਾ ਹੋ ਸਕੇ |



 ਰੇਲਵੇ ਰੋਡ ਦਾ ਅਲੱਗ  ਤੋ ਹੋਇਆ ਟੇਂਡਰ
 ਨਗਰ ਕੌਸਿਲ ਪ੍ਰਧਾਨ ਬਲਵਿੰਦਰ ਕੌਰ ਕਹਿੰਦੀ ਹੈ ਕਿ  ਪਿਛਲੇ ਦੋ ਸਾਲਾ ਤੋ ਨਗਰ ਕੌਸਿਲ ਦੀ ਬੈਠਕਾ ਨਾ ਹੋਣ  ਅਤੇ ਬਾਦ ਵਿੱਚ ਉਨਾ ਰੱਦ ਕਰਵਾਏ ਜਾਣ ਦੀ ਵਜਾ ਤੋ ਵਿਕਾਸ ਕੰਮ ਰੁਕੇ ਹੋਏ ਸੀ, ਜੋ ਹੁਣ ਤੇਜੀ ਨਾਲ ਸ਼ੁਰੂ ਹੋ ਚੁੱਕੇ ਹਨ | ਉਨਾ ਕਿਹਾ ਕਿ ਸਾਢੇ ਪੰਜ ਕਰੋੜ ਦੀ ਲਾਗਤ  ਨਾਲ ਲਗਾਏ  ਟੈਡਰ ਜੁਲਾਈ ਤੱਕ ਖੁਲਣੇ ਦੀ ਉਮੀਦ ਹੈ | ਜਿਸਨੂੰ ਤੁਰੰਤ ਬਾਦ ਇਨਾ ਤੇ ਕੰਮ ਵੀ ਸ਼ੁਰੂ ਹੋ ਜਾਵੇਗਾ | ਉਨਾ ਦੱਸਿਆ ਕਿ ਕੁੱਲ 43  ਵਿਕਾਸ ਕੰਮਾ ਦੇ ਲਈ ਇਹ ਟੈਡਰ ਕੀਤੇ ਗਏ ਸੀ ਅਤੇ ਉਮੀਦ ਹੈ ਕਿ ਜਿਆਦਾਤਰ ਕੰਮ ਸ਼ੁਰੂ ਹੋ ਜਾਣਗੇ | ਉਨਾ ਦੱਸਿਆ ਕਿ ਰੇਲਵੇ ਰੋਡ ਦਾ ਟੈਡਰ  ਅਲੱਗ ਤੋ ਹੋਇਆ ਹੈ  |ਜਿਸਨੂੰ 17 ਜੁਲਾਈ  ਖੋਲਿਆ ਜਾਵੇਗਾ |

Have something to say? Post your comment

ਅਤੇ ਪੰਜਾਬ ਖਬਰਾਂ

 ਮਸ਼ਹੂਰ ਪਹਿਲਵਾਨ ਜੱਸਾ ਪੱਟੀ ਆਪਣੀ ਟੀਮ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਮਸ਼ਹੂਰ ਪਹਿਲਵਾਨ ਜੱਸਾ ਪੱਟੀ ਆਪਣੀ ਟੀਮ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਯੂਰਪ ਫੇਰੀ ਨੇ ਪੰਜਾਬ ਦੇ ਕਿਸਾਨਾਂ, ਉਦਯੋਗ ਅਤੇ ਨੌਜਵਾਨਾਂ ਲਈ ਨਵੇਂ ਦਰਵਾਜ਼ੇ ਖੋਲ੍ਹੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਯੂਰਪ ਫੇਰੀ ਨੇ ਪੰਜਾਬ ਦੇ ਕਿਸਾਨਾਂ, ਉਦਯੋਗ ਅਤੇ ਨੌਜਵਾਨਾਂ ਲਈ ਨਵੇਂ ਦਰਵਾਜ਼ੇ ਖੋਲ੍ਹੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

23 ਮਾਲ ਅਧਿਕਾਰੀ ਪਦਉੱਨਤ ਕੀਤੇ, ਹਰਦੀਪ ਸਿੰਘ ਮੁੰਡੀਆਂ ਨੇ ਸੌਂਪੇ ਤਰੱਕੀ ਪੱਤਰ

23 ਮਾਲ ਅਧਿਕਾਰੀ ਪਦਉੱਨਤ ਕੀਤੇ, ਹਰਦੀਪ ਸਿੰਘ ਮੁੰਡੀਆਂ ਨੇ ਸੌਂਪੇ ਤਰੱਕੀ ਪੱਤਰ

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹੁਣ ਤੱਕ 1.32 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ: ਹਰਦੀਪ ਸਿੰਘ ਮੁੰਡੀਆਂ

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹੁਣ ਤੱਕ 1.32 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ: ਹਰਦੀਪ ਸਿੰਘ ਮੁੰਡੀਆਂ

ਪਟਿਆਲਾ ਪੁਲਿਸ ਵੱਲੋਂ ਸਰਹੱਦ ਪਾਰ ਤੋਂ ਚੱਲਣ ਵਾਲੇ ਅੱਤਵਾਦੀ ਮਡਿਉਲ ਦਾ ਪਰਦਾਫਾਸ

ਪਟਿਆਲਾ ਪੁਲਿਸ ਵੱਲੋਂ ਸਰਹੱਦ ਪਾਰ ਤੋਂ ਚੱਲਣ ਵਾਲੇ ਅੱਤਵਾਦੀ ਮਡਿਉਲ ਦਾ ਪਰਦਾਫਾਸ

ਬੱਚਿਆਂ ਵਿੱਚ ਖ਼ਤਰੇ ਦੇ ਚਿੰਨ੍ਹਾਂ ਨੂੰ ਪਛਾਨਣ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਬੱਚਿਆਂ ਵਿੱਚ ਖ਼ਤਰੇ ਦੇ ਚਿੰਨ੍ਹਾਂ ਨੂੰ ਪਛਾਨਣ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਰੇਲਵੇ ਟ੍ਰੈਕ ਉਡਾਉਣ ਲਈ ਜਗਰੂਪ ਇਕੱਲਾ ਨਹੀਂ ਸਗੋਂ ਚਾਰ ਹੋਰ ਸਨ ਸ਼ਾਮਲ, DIG ਦਾ ਵੱਡਾ ਖ਼ੁਲਾਸਾ

ਰੇਲਵੇ ਟ੍ਰੈਕ ਉਡਾਉਣ ਲਈ ਜਗਰੂਪ ਇਕੱਲਾ ਨਹੀਂ ਸਗੋਂ ਚਾਰ ਹੋਰ ਸਨ ਸ਼ਾਮਲ, DIG ਦਾ ਵੱਡਾ ਖ਼ੁਲਾਸਾ

ਪਟਿਆਲਾ : ਸ਼ੰਭੂ ਰੇਲਵੇ ਟਰੈਕ 'ਤੇ ਹੋਏ ਬਲਾਸਟ ਦੀ ਸੁਖਬੀਰ ਬਾਦਲ ਵਲੋਂ ਸਖ਼ਤ ਨਿਖ਼ੇਧੀ

ਪਟਿਆਲਾ : ਸ਼ੰਭੂ ਰੇਲਵੇ ਟਰੈਕ 'ਤੇ ਹੋਏ ਬਲਾਸਟ ਦੀ ਸੁਖਬੀਰ ਬਾਦਲ ਵਲੋਂ ਸਖ਼ਤ ਨਿਖ਼ੇਧੀ

ਵਿਜੇ ਸ਼ਰਮਾ ਟਿੰਕੂ ਨੇ ਖਰੜ ਦੇ ਵਾਰਡ ਨੰਬਰ 13 ਵਿੱਚ ਕੀਤੀ ਮੀਟਿੰਗ

ਵਿਜੇ ਸ਼ਰਮਾ ਟਿੰਕੂ ਨੇ ਖਰੜ ਦੇ ਵਾਰਡ ਨੰਬਰ 13 ਵਿੱਚ ਕੀਤੀ ਮੀਟਿੰਗ

ਮਾਨਸੂਨ ਤੋਂ ਪਹਿਲਾਂ ਹੜ੍ਹਾਂ ਦੇ ਸੁਰੱਖਿਆਂ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਆਪ ਸਰਕਾਰ ਵੱਲੋਂ ਐਂਫੀਬੀਅਸ ਮਸ਼ੀਨਾਂ ਦੀ ਖਰੀਦ ਨੂੰ ਮਨਜ਼ੂਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਾਨਸੂਨ ਤੋਂ ਪਹਿਲਾਂ ਹੜ੍ਹਾਂ ਦੇ ਸੁਰੱਖਿਆਂ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਆਪ ਸਰਕਾਰ ਵੱਲੋਂ ਐਂਫੀਬੀਅਸ ਮਸ਼ੀਨਾਂ ਦੀ ਖਰੀਦ ਨੂੰ ਮਨਜ਼ੂਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ