Sunday, August 30, 2026
BREAKING
PM ਮੋਦੀ ਉਜ਼ਬੇਕਿਸਤਾਨ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ ਅਮਰੀਕਾ ਨੇ ਨੇਪਾਲ ਲਈ 3.6 ਮਿਲੀਅਨ ਡਾਲਰ ਤੋਂ ਵੱਧ ਦੀ ਸਹਾਇਤਾ ਦਾ ਕਰ'ਤਾ ਐਲਾਨ ਸਮਰਾਲੇ ਪਹੁੰਚੇ ਅਮਰਿੰਦਰ ਸਿੰਘ ਰਾਜਾ ਵੜਿੰਗ, ਵਰਕਰਾਂ ਨਾਲ ਕੀਤਾ ਵਿਚਾਰ ਵਟਾਂਦਰਾ ਤਿੱਬਤ 'ਚ ਲਾਪਤਾ ਵਿਦੇਸ਼ੀ ਨਾਗਰਿਕਾਂ ਲਈ 24 ਘੰਟੇ ਦੀਆਂ ਹੌਟਲਾਈਨਾਂ ਸਥਾਪਤ ਤੇਲ ਦੀ ਕਿੱਲਤ ਨਾਲ ਜੂਝ ਰਹੇ ਰੂਸ ਦਾ ਭਾਰਤ ਨੇ ਫੜਿਆ ਹੱਥ ! ਭੇਜਿਆ 10,000,00 ਬੈਰਲ ਪੈਟਰੋਲ ਹੜ੍ਵ ਪ੍ਰਭਾਵਿਤ ਨੇਪਾਲ ਨੂੰ ਭਾਰਤ ਨੇ ਭੇਜੀ 68.5 ਟਨ ਰਾਹਤ ਸਮੱਗਰੀ ਅਤੇ ਜ਼ਰੂਰੀ ਸਹਾਇਤਾ ਯਾਤਰੀਆਂ ਲਈ Good News! ਹਜ਼ੂਰ ਸਾਹਿਬ ਨਾਂਦੇੜ-ਅੰਮ੍ਰਿਤਸਰ ਵਿਚਕਾਰ ਕੱਲ੍ਹ ਤੋਂ ਚੱਲੇਗੀ ਸਪੈਸ਼ਲ ਟਰੇਨ DIG ਪਟਿਆਲਾ ਰੇਂਜ ਦੇ ਦਫ਼ਤਰ ਤੇ ਰਿਹਾਇਸ਼ ਦੇ ਬਾਹਰ ਮਿਲਿਆ ਸ਼ੱਕੀ ਬੈਗ! ਤਲਾਸ਼ੀ ਲੈਣ 'ਤੇ ਪੁਲਸ ਦੇ ਉੱਡੇ ਹੋਸ਼ ਜਲੰਧਰ ਬਾਈਪਾਸ ਨੇੜੇ ਭਿਆਨਕ ਹਾਦਸਾ! ਲਾ*ਸ਼ ਦੇ ਉੱਪਰੋਂ ਲੰਘਦੀਆਂ ਰਹੀਆਂ ਗੱਡੀਆਂ ਗੁਰਦਾਸਪੁਰ ਪੁਲਸ ਵੱਲੋਂ 2 ਕਿਲੋ ਤੋਂ ਵੱਧ ਹੈਰੋਇਨ ਤੇ ਪਿਸਤੌਲ ਸਮੇਤ ਨੌਜਵਾਨ ਗ੍ਰਿਫ਼ਤਾਰ

ਰਾਸ਼ਟਰੀ

ਤੇਲ ਦੀ ਕਿੱਲਤ ਨਾਲ ਜੂਝ ਰਹੇ ਰੂਸ ਦਾ ਭਾਰਤ ਨੇ ਫੜਿਆ ਹੱਥ ! ਭੇਜਿਆ 10,000,00 ਬੈਰਲ ਪੈਟਰੋਲ

30 ਅਗਸਤ, 2026 06:14 PM

ਮਿਡਲ ਈਸਟ ਤਣਾਅ ਕਾਰਨ ਜਦੋਂ ਪੂਰੀ ਦੁਨੀਆ 'ਚ ਤੇਲ-ਗੈਸ ਦੀਆਂ ਕੀਮਤਾਂ ਤੇਜ਼ੀ ਨਾਲ ਵਧਦੀਆਂ ਜਾ ਰਹੀਆਂ ਹਨ, ਉੱਥੇ ਹੀ ਰੂਸ-ਯੂਕ੍ਰੇਨ ਜੰਗ ਕਾਰਨ ਦੁਨੀਆ ਦੇ ਕਈ ਦੇਸ਼ਾਂ ਨੂੰ ਤੇਲ ਸਪਲਾਈ ਕਰਨ ਵਾਲਾ ਰੂਸ ਹੁਣ ਖ਼ੁਦ ਤੇਲ ਦੀ ਕਮੀ ਨਾਲ ਜੂਝ ਰਿਹਾ ਹੈ।

ਰੂਸ ਦੀਆਂ ਕਈ ਰਿਫਾਇਨਰੀਆਂ 'ਤੇ ਹੋਏ ਯੂਕ੍ਰੇਨੀ ਹਮਲਿਆਂ ਕਾਰਨ ਤੇਲ ਦਾ ਉਤਪਾਦਨ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਇਆ ਹੈ, ਜਿਸ ਕਾਰਨ ਦੇਸ਼ 'ਚ ਤੇਲ ਦੀ ਕਿੱਲਤ ਹੋ ਗਈ ਹੈ। ਇਸ ਔਖੇ ਸਮੇਂ ਰੂਸ ਤੋਂ ਤੇਲ ਖਰੀਦਣ ਵਾਲਾ ਭਾਰਤ ਹੁਣ ਰੂਸ ਦੇ ਤੇਲ ਸਪਲਾਈ ਨੂੰ ਸੁਚਾਰੂ ਰੱਖਣ ਲਈ ਤੇਲ ਭੇਜ ਰਿਹਾ ਹੈ। ਭਾਰਤ ਰੂਸ ਨੂੰ ਪੈਟਰੋਲ ਸਪਲਾਈ ਕਰਨ ਵਾਲੇ ਪ੍ਰਮੁੱਖ ਦੇਸ਼ਾਂ 'ਚ ਸ਼ਾਮਲ ਹੋ ਗਿਆ ਹੈ। ਪਿਛਲੇ 2 ਮਹੀਨਿਆਂ 'ਚ ਭਾਰਤ ਨੇ ਰੂਸ ਨੂੰ ਲਗਭਗ 10 ਲੱਖ ਬੈਰਲ ਪੈਟਰੋਲ ਭੇਜਿਆ ਹੈ।

ਜੁਲਾਈ ਅਤੇ ਅਗਸਤ ਦੌਰਾਨ ਰੂਸੀ ਰਿਫਾਇਨਰੀਆਂ 'ਤੇ ਲਗਭਗ 32 ਡਰੋਨ ਹਮਲੇ ਹੋਏ, ਜਿਸ ਨਾਲ ਰੂਸ ਦੇ ਘਰੇਲੂ ਈਂਧਨ ਉਤਪਾਦਨ 'ਚ 70 ਫੀਸਦੀ ਤੱਕ ਦੀ ਗਿਰਾਵਟ ਆਈ ਹੈ। ਰੂਸ ਨੇ ਅਗਸਤ 'ਚ ਰਿਕਾਰਡ 4,70,000 ਟਨ ਪੈਟਰੋਲ ਸਮੁੰਦਰੀ ਰਸਤੇ ਆਯਾਤ ਕੀਤਾ ਅਤੇ ਆਪਣੇ ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀ ਬਰਾਮਦ 'ਤੇ ਰੋਕ ਲਗਾ ਦਿੱਤੀ ਹੈ। ਭਾਰਤ ਦੇ ਗੁਜਰਾਤ ਸਥਿਤ ਨਾਇਰਾ ਐਨਰਜੀ ਦੀ ਵਾਦੀਨਾਰ ਰਿਫਾਇਨਰੀ, ਜਿਸ 'ਚ ਰੂਸ ਦੀ ਰੋਸਨੇਫਟ ਦਾ ਹਿੱਸਾ ਹੈ, ਤੋਂ ਮੁੱਖ ਤੌਰ 'ਤੇ ਇਹ ਸਪਲਾਈ ਭੇਜੀ ਗਈ ਹੈ।

ਜ਼ਿਕਰਯੋਗ ਹੈ ਕਿ ਭਾਰਤ ਆਪਣੀਆਂ ਊਰਜਾ ਲੋੜਾਂ ਦਾ 85 ਫੀਸਦੀ ਤੋਂ ਵੱਧ ਕੱਚਾ ਤੇਲ ਬਾਹਰਲੇ ਦੇਸ਼ਾਂ ਤੋਂ ਮੰਗਵਾਉਂਦਾ ਹੈ, ਜਿਨ੍ਹਾਂ 'ਚੋਂ ਰੂਸ ਸਭ ਤੋਂ ਵੱਡਾ ਤੇਲ ਸਪਲਾਇਰ ਦੇਸ਼ ਹੈ। ਪਰ ਹੁਣ ਜਦੋਂ ਰੂਸ ਪੈਟਰੋਲ ਦੀ ਕਿੱਲਤ ਨਾਲ ਜੂਝ ਰਿਹਾ ਹੈ ਤਾਂ ਭਾਰਤ ਨੇ ਇਸ ਔਖ਼ੇ ਸਮੇਂ ਰੂਸ ਦਾ ਹੱਥ ਫੜਿਆ ਹੈ ਤੇ ਪੈਟਰੋਲ ਦੀ ਸਪਲਾਈ ਕੀਤੀ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

PM ਮੋਦੀ ਉਜ਼ਬੇਕਿਸਤਾਨ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ

PM ਮੋਦੀ ਉਜ਼ਬੇਕਿਸਤਾਨ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ

ਹੜ੍ਵ ਪ੍ਰਭਾਵਿਤ ਨੇਪਾਲ ਨੂੰ ਭਾਰਤ ਨੇ ਭੇਜੀ 68.5 ਟਨ ਰਾਹਤ ਸਮੱਗਰੀ ਅਤੇ ਜ਼ਰੂਰੀ ਸਹਾਇਤਾ

ਹੜ੍ਵ ਪ੍ਰਭਾਵਿਤ ਨੇਪਾਲ ਨੂੰ ਭਾਰਤ ਨੇ ਭੇਜੀ 68.5 ਟਨ ਰਾਹਤ ਸਮੱਗਰੀ ਅਤੇ ਜ਼ਰੂਰੀ ਸਹਾਇਤਾ

'ਮਨ ਕੀ ਬਾਤ': PM ਮੋਦੀ ਨੇ ਬੰਗਾਲੀ ਅਦਾਕਾਰ ਉੱਤਮ ਕੁਮਾਰ ਨੂੰ ਦਿੱਤੀ ਭਾਵਪੂਰਤ ਸ਼ਰਧਾਂਜਲੀ

'ਮਨ ਕੀ ਬਾਤ': PM ਮੋਦੀ ਨੇ ਬੰਗਾਲੀ ਅਦਾਕਾਰ ਉੱਤਮ ਕੁਮਾਰ ਨੂੰ ਦਿੱਤੀ ਭਾਵਪੂਰਤ ਸ਼ਰਧਾਂਜਲੀ

ਕਿਸਾਨਾਂ ਲਈ ਆਮਦਨ ਦਾ ਨਵਾਂ ਸਰੋਤ ਬਣ ਰਹੀ ਐਵੋਕਾਡੋ ਦੀ ਖੇਤੀ: PM ਮੋਦੀ

ਕਿਸਾਨਾਂ ਲਈ ਆਮਦਨ ਦਾ ਨਵਾਂ ਸਰੋਤ ਬਣ ਰਹੀ ਐਵੋਕਾਡੋ ਦੀ ਖੇਤੀ: PM ਮੋਦੀ

ਧਰਤੀ ਤੋਂ ਪੁਲਾੜ ਤੱਕ ਉੱਡ ਰਹੇ ਭਾਰਤ ਦੀਆਂ ਧੀਆਂ ਦੇ ਸੁਪਨੇ: PM ਮੋਦੀ

ਧਰਤੀ ਤੋਂ ਪੁਲਾੜ ਤੱਕ ਉੱਡ ਰਹੇ ਭਾਰਤ ਦੀਆਂ ਧੀਆਂ ਦੇ ਸੁਪਨੇ: PM ਮੋਦੀ

ਇਕ ਵਾਰ ਫ਼ਿਰ ਵਿਵਾਦਾਂ 'ਚ ਘਿਰਿਆ India's Got Latent ; ਕਸ਼ਮੀਰੀ ਪੰਡਿਤਾਂ ਤੇ ਬਿਹਾਰ...

ਇਕ ਵਾਰ ਫ਼ਿਰ ਵਿਵਾਦਾਂ 'ਚ ਘਿਰਿਆ India's Got Latent ; ਕਸ਼ਮੀਰੀ ਪੰਡਿਤਾਂ ਤੇ ਬਿਹਾਰ...

ਚਿਰਾਗ ਪਾਸਵਾਨ ਨੇ ਮੰਗਿਆ ਮਾਂਝੀ ਤੇ ਉਸ ਦੇ ਪੁੱਤ ਦਾ ਅਸਤੀਫ਼ਾ, NDA ’ਚ ਦਲਿਤ ਰਾਖਵੇਂਕਰਨ ’ਤੇ ਵਧਿਆ ਝਗੜਾ

ਚਿਰਾਗ ਪਾਸਵਾਨ ਨੇ ਮੰਗਿਆ ਮਾਂਝੀ ਤੇ ਉਸ ਦੇ ਪੁੱਤ ਦਾ ਅਸਤੀਫ਼ਾ, NDA ’ਚ ਦਲਿਤ ਰਾਖਵੇਂਕਰਨ ’ਤੇ ਵਧਿਆ ਝਗੜਾ

ਨੇਪਾਲ ਹੜ੍ਹ: 288 ਭਾਰਤੀ ਅਜੇ ਵੀ ਲਾਪਤਾ

ਨੇਪਾਲ ਹੜ੍ਹ: 288 ਭਾਰਤੀ ਅਜੇ ਵੀ ਲਾਪਤਾ

ਸਦਗੁਰੂ ਜੱਗੀ ਵਾਸੂਦੇਵ ਹੋਏ ਭਾਵੁਕ, ਬੋਲੇ-ਨੇਪਾਲ ਹੜ੍ਹ 'ਚ ਈਸ਼ਾ ਫਾਊਂਡੇਸ਼ਨ ਦੇ 80 ਮੈਂਬਰ ਲਾਪਤਾ

ਸਦਗੁਰੂ ਜੱਗੀ ਵਾਸੂਦੇਵ ਹੋਏ ਭਾਵੁਕ, ਬੋਲੇ-ਨੇਪਾਲ ਹੜ੍ਹ 'ਚ ਈਸ਼ਾ ਫਾਊਂਡੇਸ਼ਨ ਦੇ 80 ਮੈਂਬਰ ਲਾਪਤਾ

ਖੰਡ ਖਰੀਦਣ 'ਤੇ ਲੱਗ ਗਈ ਲਿਮਿਟ ! Blinkit-Zepto-DMart ਸਣੇ ਕਈ ਰਿਟੇਲਰਾਂ ਨੇ ਲਿਆ ਫ਼ੈਸਲਾ

ਖੰਡ ਖਰੀਦਣ 'ਤੇ ਲੱਗ ਗਈ ਲਿਮਿਟ ! Blinkit-Zepto-DMart ਸਣੇ ਕਈ ਰਿਟੇਲਰਾਂ ਨੇ ਲਿਆ ਫ਼ੈਸਲਾ