Saturday, April 04, 2026
BREAKING
ਕੈਨੇਡਾ ਦੇ ਕੈਲਗਰੀ ਦੇ ਰੌਕੀ ਵਿਊ ਕਾਉਂਟੀ ਦੇ ਨਵ-ਨਿਯੁਕਤ ਮੇਅਰ ਦੇ ਸਨਮਾਨ ਵਿੱਚ ਜਸ਼ਨ ਮਨਾਇਆ ਗਿਆ। “ਖੇਤਾਂ ਤੋਂ ਪਲੇਟ ਤੱਕ” - ਪੰਜਾਬ ਦੀ ਖੇਤੀਬਾੜੀ ਨੂੰ ਮਜ਼ਬੂਤ ਕਰਨ ਲਈ ਇੱਕ ਨਿਵੇਕਲੀ ਪਹਿਲਕਦਮੀ ਦਿਲ ਦੀਆਂ ਬੀਮਾਰੀਆਂ ਤੋਂ ਲੈ ਕੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਇਲਾਜ; ਐਮਰਜੈਂਸੀ ਹਾਲਾਤਾਂ ਵਿੱਚ ਸਹਾਇਤਾ ਪ੍ਰਦਾਨ ਕਰ ਰਹੀ ‘ਮੁੱਖ ਮੰਤਰੀ ਸਿਹਤ ਯੋਜਨਾ’ ਭਗਵੰਤ ਮਾਨ ਸਰਕਾਰ ਨੇ ਬਕਾਇਆ ਰਾਸ਼ੀ ਦੀ ਵਸੂਲੀ ਲਈ ਓ.ਟੀ.ਐਸ. 2025 ਦੀ ਆਖਰੀ ਮਿਤੀ ਵਧਾ ਕੇ 31 ਮਈ ਕੀਤੀ: ਹਰਪਾਲ ਸਿੰਘ ਚੀਮਾ ਵਿਸ਼ੇਸ਼ ਸੁਧਾਈ ਰਿਵੀਜ਼ਨ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ: ਮੁੱਖ ਚੋਣ ਅਧਿਕਾਰੀ 10000 ਰੁਪਏ ਰਿਸ਼ਵਤ ਲੈਂਦਾ ਨਾਇਬ ਕੋਰਟ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ *ਡਾ. ਰਵਜੋਤ ਸਿੰਘ ਵੱਲੋਂ ਜੇਲ੍ਹ ਵਿਭਾਗ ਦੀ ਕਾਰਗੁਜ਼ਾਰੀ ਦੀ ਸਮੀਖਿਆ, ਜੇਲ੍ਹ ਸੁਪਰਡੈਂਟਾਂ ਨਾਲ ਕੀਤੀ ਮੀਟਿੰਗ* ਪੰਜਾਬ ਸਰਕਾਰ ਨੇ 40 ਹਜ਼ਾਰ ਕਿਲੋਮੀਟਰ ਤੋਂ ਵੱਧ ਪੇਂਡੂ ਲਿੰਕ ਸੜਕਾਂ ਦੀ ਕਾਇਆਕਲਪ ਸ਼ੁਰੂ ਕੀਤੀ   ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਸ਼੍ਰੋਮਣੀ ਅਕਾਲੀ ਦਲ ਐਸ ਸੀ ਵਿੰਗ ਦਾ ਕੌਮੀ ਜਨਰਲ ਸਕੱਤਰ ਨਿਯੁਕਤ ਕੋਲੇ ਦੀ ਤੰਗੀ ਨਾਲ ਇੱਟ ਹੋਈ  9000 ਨੂੰ, ਘਰ ਬਣਾਉਣ ਦਾ ਖਰਚਾ 15 ਤੋ 30 ਪ੍ਰਤੀਸ਼ਤ ਵਧਿਆ

ਰਾਸ਼ਟਰੀ

ਜੰਮੂ ਕਸ਼ਮੀਰ ਵਿਧਾਨ ਸਭਾ 'ਚ ਗਾਂਦਰਬਲ ਮੁਕਾਬਲੇ 'ਤੇ ਹੰਗਾਮਾ, ਮੈਂਬਰਾਂ ਨੇ ਨਿਆਇਕ ਜਾਂਚ ਦੀ ਕੀਤੀ ਮੰਗ

04 ਅਪ੍ਰੈਲ, 2026 06:19 PM

ਜੰਮੂ : ਜੰਮੂ ਕਸ਼ਮੀਰ ਵਿਧਾਨ ਸਭਾ 'ਚ ਸ਼ਨੀਵਾਰ ਨੂੰ ਗਾਂਦਰਬਲ ਮੁਕਾਬਲੇ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ ਅਤੇ ਮੈਂਬਰਾਂ ਨੇ ਚਿੰਤਾ ਜਤਾਉਂਦੇ ਹੋਏ ਮਾਮਲੇ ਦੀ ਨਿਆਇਕ ਜਾਂਚ ਦੀ ਮੰਗ ਕੀਤੀ। ਨੈਸ਼ਨਲ ਕਾਨਫਰੰਸ, ਕਾਂਗਰਸ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰਾਂ ਨੇ ਇਕ ਸੁਰ 'ਚ 31 ਮਾਰਚ ਨੂੰ ਹੋਈ ਹਾਲੀਆ ਗਾਂਦਰਬਲ ਮੁਕਾਬਲੇ ਦੀ ਨਿਆਇਕ ਜਾਂਚ ਦੀ ਮੰਗ ਕੀਤੀ। ਭਾਜਪਾ ਦੇ ਵਿਧਾਇਕਾਂ ਨੂੰ ਛੱਡ ਕੇ, ਹੋਰ ਸਾਰੇ ਵਿਧਾਇਕਾਂ ਨੇ ਇਸ ਕਤਲ ਦੀ ਨਿੰਦਾ ਕੀਤੀ ਅਤੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸਪੀਕਰ ਅਬਦੁੱਲ ਰਹੀਮ ਰਾਠਰ ਤੋਂ ਇਸ ਮੁੱਦੇ 'ਤੇ ਬਿਆਨ ਦੇਣ ਦੀ ਮੰਗ ਕੀਤੀ। 

ਇਸ ਵਿਚ ਵਿਧਾਨ ਸਭਾ ਸਪੀਕਰ ਅਬਦੁੱਲ ਰਹੀਮ ਰਾਠਰ ਨੇ ਸਦਨ ਨੂੰ ਸੂਚਿਤ ਕੀਤਾ ਕਿ ਉੱਪ ਰਾਜਪਾਲ ਮਨੋਜ ਸਿਨਹਾ ਨੇ ਇਸ ਮਾਮਲੇ 'ਚ ਪਹਿਲਾ ਹੀ ਇਕ ਸਮੇਂ-ਹੱਦ ਦੇ ਅੰਦਰ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਦੱਸਣਯੋਗ ਹੈ ਕਿ ਫ਼ੌਜ ਨੇ ਦਾਅਵਾ ਕੀਤਾ ਹੈ ਕਿ 31 ਮਾਰਚ ਨੂੰ ਅਰਹਾਮਾ ਦੇ ਜੰਗਲਾਂ 'ਚ ਗੋਲੀਬਾਰੀ ਦੌਰਾਨ ਮਾਰਿਆ ਗਿਆ ਵਿਅਕਤੀ ਇਕ ਅੱਤਵਾਦੀ ਸੀ, ਜਿਸ ਦੀ ਪਛਾਣ ਗਾਂਦਰਬਲ ਦੇ ਰਾਸ਼ਿਦ ਅਹਿਮਦ ਮੁਗਲ ਵਜੋਂ ਹੋਈ ਹੈ। ਉੱਥੇ ਹੀ ਮ੍ਰਿਤਕ ਦੇ ਪਰਿਵਾਰ ਨੇ ਉਸ ਦੇ ਬੇਕਸੂਰ ਹੋਣ ਦਾ ਦਾਅਵਾ ਕਰਦੇ ਹੋਏ ਦੋਸ਼ ਲਗਾਇਆ ਕਿ ਉਸ ਦੇ ਕੋਈ ਅੱਤਵਾਦੀ ਸੰਬੰਧ ਨਹੀਂ ਸਨ। ਪਰਿਵਾਰ ਨੇ ਇਸ ਮੁਕਾਬਲੇ ਨੂੰ ਫਰਜ਼ੀ ਕਰਾਰ ਦਿੱਤਾ ਅਤੇ ਉੱਚਿਤ ਅੰਤਿਮ ਸੰਸਕਾਰ ਲਈ ਮ੍ਰਿਤਕ ਦੀ ਲਾਸ਼ ਵਾਪਸ ਕੀਤੇ ਜਾਣ ਦੀ ਵੀ ਮੰਗ ਕੀਤੀ।

Have something to say? Post your comment

ਅਤੇ ਰਾਸ਼ਟਰੀ ਖਬਰਾਂ

UP 'ਚ ਸਿੱਖਿਆ ਕ੍ਰਾਂਤੀ: CM ਯੋਗੀ ਨੇ ਵਾਰਾਣਸੀ ਤੋਂ ਕੀਤਾ 'ਸਕੂਲ ਚਲੋ ਅਭਿਆਨ' ਦਾ ਆਗਾਜ਼

UP 'ਚ ਸਿੱਖਿਆ ਕ੍ਰਾਂਤੀ: CM ਯੋਗੀ ਨੇ ਵਾਰਾਣਸੀ ਤੋਂ ਕੀਤਾ 'ਸਕੂਲ ਚਲੋ ਅਭਿਆਨ' ਦਾ ਆਗਾਜ਼

ਉੱਤਰੀ ਕਸ਼ਮੀਰ 'ਚ ਭਾਰੀ ਬਰਫ਼ਬਾਰੀ ਨੇ ਮਚਾਈ ਤਬਾਹੀ, ਸੜਕਾਂ ਬੰਦ, 38 ਵਾਹਨ ਕੀਤੇ ਰੈਸਕਿਊ

ਉੱਤਰੀ ਕਸ਼ਮੀਰ 'ਚ ਭਾਰੀ ਬਰਫ਼ਬਾਰੀ ਨੇ ਮਚਾਈ ਤਬਾਹੀ, ਸੜਕਾਂ ਬੰਦ, 38 ਵਾਹਨ ਕੀਤੇ ਰੈਸਕਿਊ

ਕਿਸਾਨਾਂ ਲਈ ਖ਼ੁਸ਼ਖ਼ਬਰੀ: ਰੇਲਵੇ ਦੀ ਮਦਦ ਨਾਲ ਹੁਣ ਦੇਸ਼ ਭਰ 'ਚ ਪਹੁੰਚਣਗੇ ਕਸ਼ਮੀਰੀ ਤਾਜ਼ਾ ਫਲ

ਕਿਸਾਨਾਂ ਲਈ ਖ਼ੁਸ਼ਖ਼ਬਰੀ: ਰੇਲਵੇ ਦੀ ਮਦਦ ਨਾਲ ਹੁਣ ਦੇਸ਼ ਭਰ 'ਚ ਪਹੁੰਚਣਗੇ ਕਸ਼ਮੀਰੀ ਤਾਜ਼ਾ ਫਲ

ਹੁਣ PNG ਕਨੈਕਸ਼ਨ ਅਪਲਾਈ ਕਰਨ 'ਤੇ ਹੀ ਮਿਲੇਗਾ ਵਪਾਰਕ LPG ਸਿਲੰਡਰ, ਦਿੱਲੀ 'ਚ ਲਾਗੂ ਨਵੀਂ ਸ਼ਰਤ

ਹੁਣ PNG ਕਨੈਕਸ਼ਨ ਅਪਲਾਈ ਕਰਨ 'ਤੇ ਹੀ ਮਿਲੇਗਾ ਵਪਾਰਕ LPG ਸਿਲੰਡਰ, ਦਿੱਲੀ 'ਚ ਲਾਗੂ ਨਵੀਂ ਸ਼ਰਤ

ਗੈਸ ਦੀ ਕਿੱਲਤ ਵਿਚਾਲੇ ਰਾਹਤ ਭਰੀ ਖ਼ਬਰ ! ਹੋਰਮੁਜ਼ ਪਾਰ ਕਰ ਗਿਆ 46,000 ਮੀਟ੍ਰਿਕ ਟਨ ਗੈਸ ਵਾਲਾ ਇਕ ਹੋਰ ਜਹਾਜ਼

ਗੈਸ ਦੀ ਕਿੱਲਤ ਵਿਚਾਲੇ ਰਾਹਤ ਭਰੀ ਖ਼ਬਰ ! ਹੋਰਮੁਜ਼ ਪਾਰ ਕਰ ਗਿਆ 46,000 ਮੀਟ੍ਰਿਕ ਟਨ ਗੈਸ ਵਾਲਾ ਇਕ ਹੋਰ ਜਹਾਜ਼

ਸਕੂਲੀ ਪੜ੍ਹਾਈ 'ਚ ਵੱਡਾ ਫੇਰਬਦਲ! 6ਵੀਂ ਤੋਂ 10ਵੀਂ ਜਮਾਤ ਤੱਕ ਹੁਣ ਪੜ੍ਹਨੀਆਂ ਪੈਣਗੀਆਂ 3 ਭਾਸ਼ਾਵਾਂ

ਸਕੂਲੀ ਪੜ੍ਹਾਈ 'ਚ ਵੱਡਾ ਫੇਰਬਦਲ! 6ਵੀਂ ਤੋਂ 10ਵੀਂ ਜਮਾਤ ਤੱਕ ਹੁਣ ਪੜ੍ਹਨੀਆਂ ਪੈਣਗੀਆਂ 3 ਭਾਸ਼ਾਵਾਂ

ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ 'ਤੇ ਵੱਡਾ ਐਕਸ਼ਨ: ਤੇਲੰਗਾਨਾ 'ਚ 3,700 LPG ਸਿਲੰਡਰ ਜ਼ਬਤ

ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ 'ਤੇ ਵੱਡਾ ਐਕਸ਼ਨ: ਤੇਲੰਗਾਨਾ 'ਚ 3,700 LPG ਸਿਲੰਡਰ ਜ਼ਬਤ

ਕੇਂਦਰ ਸਰਕਾਰ ਦਾ ਦਾਅਵਾ : ਗੰਗਾ ਦਾ ਪਾਣੀ ਇਸ਼ਨਾਨ ਕਰਨ ਯੋਗ, ਘੱਟ ਰਿਹਾ ਹੈ ਪ੍ਰਦੂਸ਼ਣ ਦਾ ਪੱਧਰ

ਕੇਂਦਰ ਸਰਕਾਰ ਦਾ ਦਾਅਵਾ : ਗੰਗਾ ਦਾ ਪਾਣੀ ਇਸ਼ਨਾਨ ਕਰਨ ਯੋਗ, ਘੱਟ ਰਿਹਾ ਹੈ ਪ੍ਰਦੂਸ਼ਣ ਦਾ ਪੱਧਰ

ਅਮਿਤ ਸ਼ਾਹ ਦੇ ਹੈਲੀਕਾਪਟਰ 'ਚ ਆਈ ਤਕਨੀਕੀ ਖਰਾਬੀ

ਅਮਿਤ ਸ਼ਾਹ ਦੇ ਹੈਲੀਕਾਪਟਰ 'ਚ ਆਈ ਤਕਨੀਕੀ ਖਰਾਬੀ

ਬਿਹਾਰ ਦੇ ਮਖਾਣੇ ਨੇ ਵਿਦੇਸ਼ਾਂ 'ਚ ਵਧਾਈ ਧੱਕ: ਪੂਰਨੀਆ ਤੋਂ ਦੁਬਈ ਭੇਜੀ ਗਈ ਪਹਿਲੀ ਇਤਿਹਾਸਕ ਖੇਪ

ਬਿਹਾਰ ਦੇ ਮਖਾਣੇ ਨੇ ਵਿਦੇਸ਼ਾਂ 'ਚ ਵਧਾਈ ਧੱਕ: ਪੂਰਨੀਆ ਤੋਂ ਦੁਬਈ ਭੇਜੀ ਗਈ ਪਹਿਲੀ ਇਤਿਹਾਸਕ ਖੇਪ