ਨਵਾਸ਼ਹਿਰ (ਮਨੋਰੰਜਨ ਕਾਲੀਆ) : ਨਵਾਸ਼ਹਿਰ ਦੇ ਕਨਵਰ ਆਰੋੜਾ ਕੰਸਲਟੈਟ ਤੋ ਮੈਨੇਜਿੰਗ ਡਾਇਰੈਕਟਰ ਕਨਵਰ ਆਰੋੜਾ ਨੇ ਦੱਸਿਆ ਕਿ ਕਨੇਡਾ ਸਪਾਊਜ ਅਤੇ ਬੱਚਿਆ ਸਮੇਤ ਜਾਣ ਦਾ ਸੁਨਿਹਰਾ ਮੌਕੇ ਹੈ |ਜਿਹੜੇ ਵਿਦਿਆਰਥੀਆ ਨੇ ਡਿਗਰੀ ਕੀਤੀ ਹੋਈ ਹੈ 10 ਤੋ 15 ਸਾਲ ਦਾ ਗੈਪ ਪੈ ਚੁੱਕਾ ਹੈ ਆਈਲੈਟਸ ਓਵਰਆਲ 6.5 ਘੱਟੋ ਘੱਟ 6 ਬੈਡ ਹਨ ਜਾ ਪੀਟੀਈ 60 ਸਕੋਰ ਹੈ ਅਪਲਾਈ ਕਰ ਸਕਦੇ ਹਨ | ਉਨਾ ਦੱਸਿਆ ਕਿ ਸਟੱਡੀ ਨਾਲ ਸਪਾਊਜ ਦੇ ਵੀਜੇ 2 ਹਫਤਿਆ 'ਚ ਆ ਰਹੇ ਹਨ | ਆਪਣੇ ਸਪਾਊਜ ਅਤੇ ਬੱਚਿਆ ਦੇ ਨਾਲ ਇਕੋ ਫਲਾਈਟ ਵਿੱਚ ਟ੍ਰੈਵਲ ਕਰ ਸਕਦੇ ਹਨ | ਸਪਾਊਜ ਨੂੰ ਓਪਨ ਵਰਕ ਪਰਮਿਟ ਮਿਲਦਾ ਹੈ ਅਤੇ ਪੀਆਰ ਦੇ ਮੌਕੇ ਵੀ ਜਿਆਦਾ ਹਨ | ਡਿਗਰੀ ਤੋ ਬਾਅਦ ਇਕੱਲੇ ਜਾ ਪਰਿਵਾਰ ਨਾਲ ਕਨੇਡਾ ਜਾਣ ਦਾ ਬਹੁਤ ਵਧੀਆ ਮੌਕੇ ਹੈ . ਕੰਪਨੀ ਦੇ ਯੂਨੀਵਰਸਿਟੀਆ ਦੇ ਨਾਲ ਸਿੱਧੇ ਐਗਰੀਮੈਟ ਹਨ | ਜਿੰਨਾ ਬੱਚਿਆ ਨੇ 12 ਵੀ ਕੀਤੀ ਹੈ ਆਈਲੈਟਸ 6 ਬੈਡ ਹਨ ਜਾ ਪੀਟੀਈ ਸਕੋਰ 60 ਹਨ ਤਾ ਕਨੇਡਾ ਦਾ ਸਟੱਡੀ ਵੀਜਾ ਅਪਲਾਈ ਕਰ ਸਕਦੇ ਹਨ | ਯੂਕੇ ਵੀ ਵਧੀਆ ਮੌਕਾ ਹੈ ਸਟੱਡੀ ਵੀਜਾ ਅਪਲਾਈ ਕਰਨ ਦਾ | ਬਿਨਾ ਆਈਲੈਟਸ ਜਾ ਆਈਲੈਟਸ 6 ਬੈਡ ਨਾਲ ਅਪਲਾਈ ਕੀਤਾ ਜਾ ਸਕਦਾ ਹੈ | ਜਿਹੜੇ ਵਿਦਿਆਰਥੀਆ ਪਹਿਲਾ ਕਿਸੇ ਵੀ ਦੇਸ਼ ਤੋ ਰਫਿਊਜਲ ਲਗਾ ਚੁੱਕੇ ਹਨ ਉਨਾ ਕੋਲ ਵੀ ਆਪਣੇ ਪਸੰਦੀਦਾ ਕੰਟਰੀ ਦਾ ਵੀਜਾ ਅਪਲਾਈ ਕਰਨ ਦਾ ਵਧੀਆ ਮੌਕਾ ਹੈ | ਵਿਦਿਆਰਥੀ ਸਾਰੇ ਪੈੇਸੇ ਵੀਜਾ ਲੱਗਣ ਤੋ ਬਾਦ ਦੀ ਸੁਵਿਧਾ ਵੀ ਲੈ ਸਕਦੇ ਹਨ | ਉਨਾ ਦੱਸਿਆ ਕਿ ਚਾਹਵਾਨ ਉਨਾ ਨੂੰ ਸਿੱਧੇ ਹਰ ਸੋਮਵਾਰ. , ਬੁੱਧਵਾਰ ਅਤੇ ਸ਼ੁਕਰਵਾਰ ਹੈਡ ਆਫਿਸ ਅਰੋੜਾ ਟਾਵਰ ਬੰਗਾ ਰੋਡ ਨਵਾਸ਼ਹਿਰ ਅਤੇ ਮੰਗਲਵਾਰ, ਵੀਰਵਾਰ , ਸ਼ਨੀਵਾਰ ਬ੍ਰਾਚ ਆਫਿਸ ਬੰਗਾ ਚੌਕ ਗੜਸ਼ੰਕਰ ਮਿਲ ਸਕਦੇ ਹਨ |