Friday, July 31, 2026
BREAKING
ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ. ਪੰਜਾਬ ਸਰਕਾਰ ਨੇ ਮਨਰੇਗਾ/ਵੀਬੀ ਜੀ ਰਾਮ ਜੀ ਕਰਮਚਾਰੀਆਂ ਦੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਦਾ ਕੀਤਾ ਹੱਲ; ਲਗਭਗ 2,000 ਕਰਮਚਾਰੀਆਂ ਨੂੰ ਹੋਵੇਗਾ ਲਾਭ ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ' ਚ ਸਿਹਤਮੰਦ ਭੋਜਨ ' ਤੇ ਜ਼ੋਰ ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲ ਪੰਜਾਬ ਬੰਦ ਦੌਰਾਨ ਅੰਮ੍ਰਿਤਸਰ ਵਿਚ ਵੱਡਾ ਹਾਦਸਾ, ਪੰਜਾਬ ਪੁਲਸ ਦੇ ਸੀਨੀਅਰ ਮੁਲਾਜ਼ਮ ਦੀ ਮੌਤ ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼ ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਦਾ ਬਿਆਨ, ਗੁਰੂ ਗ੍ਰੰਥ ਸਾਹਿਬ ਜੀ 'ਤੇ ਸੰਸਾਰਕ ਕਾਨੂੰਨ ਨਹੀਂ ਹੁੰਦਾ ਲਾਗੂ ਹਟਾਏ ਜਾਣਗੇ Energy Drink ਦੇ ਲੇਬਲ, FSSAI ਦੇ ਫੈਸਲੇ ਕਾਰਨ ਵਧੀ ਕੰਪਨੀਆਂ ਦੀ ਚਿੰਤਾ 'ਪੰਜਾਬ ਬੰਦ' ਦਾ ਫਿਰੋਜ਼ਪੁਰ 'ਚ ਅਸਰ, ਕੀ ਖੁੱਲ੍ਹਾ ਅਤੇ ਕੀ ਰਿਹਾ ਬੰਦ, ਪੜ੍ਹੋ ਪੂਰੀ ਖ਼ਬਰ ਹੋਰਮੁਜ਼ 'ਚੋਂ ਨਹੀਂ ਲੰਘੇਗਾ ਕੋਈ ਜਹਾਜ਼! ਈਰਾਨ ਨੇ ਦੇ'ਤੀ ਚੇਤਾਵਨੀ

ਪੰਜਾਬ

ਅਗਰਵਾਲ ਸਭਾ ਵੱਲੋਂ ਲਗਾਇਆ ਗਿਆ ਅੱਖਾਂ ਦਾ ਵਿਸਾ਼ਲ ਕੈਂਪ, ਲੱਗਭਗ 150 ਅਪਰੇਸ਼ਨ ਕੀਤੇ ਜਾਣਗੇ

18 ਨਵੰਬਰ, 2025 04:52 PM
ਰਮੇਸ਼ ਗਰਗ
ਸੁਨਾਮ : ਅਗਰਵਾਲ ਸਭਾ ਰਜਿ, ਸੁਨਾਮ ਵੱਲੋਂ ਚੰਡੀਗੜ੍ਹ ਆਈ ਹਸਪਤਾਲ ਵਿੱਖੇ ਅੱਖਾਂ ਦੀ ਜਾਂਚ ਤੇ ਲੋੜਵੰਦ ਭੈਣਾ ਭਰਾਵਾਂ ਦੇ ਅੱਖਾਂ ਦੇ ਅਪਰੇਸ਼ਨ ਕਰਨ ਲਈ ਇੱਕ ਵਿਸਾ਼ਲ ਕੈਂਪ ਆਯੋਜਿਤ ਕੀਤਾ ਗਿਆ। ਇਸ ਵਿੱਚ ਸੈਂਕੜੇ ਲੋਕਾ ਨੇ ਸ਼ਮੂਲੀਅਤ ਕੀਤੀ। ਅੱਖਾਂ ਦੀਆਂ ਬਿਮਾਰੀਆਂ ਦੇ ਮਸ਼ਹੂਰ ਤੇ ਕਾਬਲ ਡਾਕਟਰ ਸੰਦੀਪ ਤਾਇਲ ਜੀ ਨੇ ਅੱਖਾਂ ਦੀ ਜਾਂਚ ਕੀਤੀ ਅਤੇ ਲੋੜਵੰਦ ਲੋਕਾਂ ਦੇ ਮੁਫਤ ਲੈਂਜ ਪਾਏ ਗਏ ਅਤੇ ਦਵਾਈਆਂ ਤੇ ਐਨਕਾਂ ਵੀ ਮੁਫਤ ਦਿੱਤੀਆਂ ਗਈਆਂ। ਇਸ ਕੈਂਪ ਲਈ ਲੈਂਜਾਂ, ਦਵਾਈਆਂ ਤੇ ਐਨਕਾਂ ਦੀ ਸੇਵਾ ਲੈਫ, ਕਰਨਲ ਨਿਤਿਨ ਭਾਟੀਆ ਮੈਮੋਰੀਅਲ ਟਰੱਸਟ ਅਤੇ ਫਰੈਂਡਜ਼ ਫਾਰ ਕਾਜ ਫਾਊਂਡੇਸ਼ਨ ਕੈਨੇਡਾ ਦੇ ਮੁੱਖੀ ਸ੍ਰੀ ਯੁਗੇਸ਼ ਭਾਟੀਆ ਜੀ ਵੱਲੋਂ ਕੀਤੀ ਗਈ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਉਹ ਆਪਣੀ ਸੰਸਥਾ ਵੱਲੋਂ ਹਰ ਸਾਲ ਲੱਗਭਗ 30 . 35 ਲੱਖ ਰੁਪਏ ਸਮਾਜ ਸੇਵੀ ਕੰਮਾ ਤੇ ਖਰਚ ਕਰਦੇ ਹਨ। ਉਨ੍ਹਾਂ ਦਾ ਮੁੱਖ ਮਕਸਦ ਬਜੁਰਗਾਂ ਨੂੰ ਉਨ੍ਹਾਂ ਦੀਆਂ ਅੱਖਾਂ ਦੀ ਰੋਸ਼ਣੀ ਦੇ ਕੇ ਇਹ ਸੁੰਦਰ ਸੰਸਾਰ ਦੇਖਣ ਦੇ ਕਾਬਲ ਬਨਾਉਣਾ ਹੈ ਤਾਂ ਕੇ ਕੋਈ ਗਰੀਬ ਤੇ ਲੋੜਵੰਦ ਭੈਣ ਭਰਾ ਅੱਖਾਂ ਦੀ ਬਿਮਾਰੀ ਕਾਰਨ ਦੁੱਖੀ ਨਾ ਹੋਵੇ। ਉਨ੍ਹਾਂ ਦੱਸਿਆ ਕਿ ਉਹ ਹਰ ਸਾਲ ਤਿੰਨ ਮਹੀਨੇ ਭਾਰਤ ਰਹਿ ਕੇ ਅੱਖਾਂ ਦੇ ਕੈਂਪ ਵੱਖ ਵੱਖ ਸੰਸਥਾਵਾਂ ਰਾਹੀਂ ਲਗਵਾਉਂਦੇ ਹਨ। ਇਸ ਸਾਲ ਦਸੰਬਰ ਤੱਕ ਉਨ੍ਹਾਂ ਦਾ ਟੀਚਾ 5111 ਲੈਂਜ ਪਾਉਣ ਦਾ ਹੈ ਤੇ ਆਉਣ ਵਾਲੇ ਦਸੰਬਰ ਮਹੀਨੇ ਦੀ 25..26 ਤਾਰੀਖ ਨੂੰ ਪੰਜਾਬ ਪੱਧਰ ਦਾ ਕੈਂਪ ਸ੍ਰੀ ਫਤਿਹਗੜ੍ਹ ਸਾਹਿਬ ਵਿੱਖੇ ਲਾਇਆ ਜਾ ਰਿਹਾ ਹੈ। ਉਨ੍ਹਾਂ ਅਗਰਵਾਲ ਸਭਾ ਵੱਲੋਂ ਲਗਾਏ ਇਸ ਕੈਂਪ ਦੀ ਭਰਭੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਨੇ ਇਸ ਤਰਾਂ ਦਾ ਜਥੇਬੰਦਕ ਢੰਗ ਨਾਲ ਲੱਗਿਆ ਕੈਂਪ ਪਹਿਲੀ ਵਾਰ ਦੇਖਿਆ ਹੈ ਇਸ ਤੋਂ ਪਰਭਾਵਤ ਹੋਕੇ ਉਨ੍ਹਾਂ ਐਲਾਨ ਕੀਤਾ ਕਿ ਉਹ ਅਗਲੇ ਸਾਲ ਵੀ ਅਗਰਵਾਲ ਸਭਾ ਵੱਲੋਂ ਇਸ ਤੋਂ ਵੀ ਵੱਡਾ ਕੈਂਪ ਲਗਵਾਊਣਗੇ ਇਸ ਦੀਆਂ ਤਿਆਰੀਆਂ ਅੱਜ ਤੋ ਹੀ ਸੁ਼ਰੂ ਕਰ ਦਿਓ। ਇਸ ਮੌਕੇ ਤੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਅਗਰ ਰਤਨ ਕ੍ਰਿਸ਼ਨ ਸੰਦੋਹਾ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਤੇ ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ ਨੇ ਯੁਗੇਸ਼ ਭਾਟੀਆ ਜੀ ਦਾ, ਕੈਂਪ ਨੂੰ ਕਾਮਯਾਬ ਕਰਨ ਲਈ ਆਰਥਿਕ ਸਹਾਇਤਾ ਦੇਣ ਵਾਲੇ ਵੇਦ ਪ੍ਰਕਾਸ਼ ਹੋਡਲਾ ਪ੍ਰੀਵਾਰ ਦਾ, ਰਵੀ ਕਮਲ ਗੋਇਲ ਦਾ, ਨਗਰ ਕੌਸਲ ਦੇ ਪ੍ਰਧਾਨ ਸ, ਨਿਸਾ਼ਨ ਸਿੰਘ ਟੋਨੀ ਜੀ ਦਾ, ਡਾਕਟਰ ਸੱਤਪਾਲ ਗਰਗ ਜੀ ਦਾ ਅਤੇ ਰਾਜ ਕੁਮਾਰ ਬੀਰ ਕਲਾਂ ਦਾ ਵਿਸੇ਼ਸ਼ ਤੌਰ ਤੇ ਧੰਨਵਾਦ ਕੀਤਾ। ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਰਧਾਨ ਜੀ ਨੇ ਕੈਂਪ ਨੂੰ ਕਾਮਯਾਬ ਕਰਨ ਲਈ ਸਭਾ ਦੇ ਸਾਰੇ ਮੈਂਬਰਾਂ, ਯੂਥ ਵਿੰਗ ਦੇ ਮੈਂਬਰਾਂ ਤੇ ਮਹਿਲਾ ਸਭਾ ਦੀਆਂ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਕੈਂਪ ਦੀ ਵਿਧੀਵਤ ਤਰੀਕੇ ਨਾਲ ਤਿਆਰੀ ਕਰਨ, ਇਲਾਕੇ ਵਿੱਚ ਪ੍ਰਚਾਰ ਕਰਨ ਲਈ ਵੀ ਪ੍ਰੋਜੈਕਟ ਚੇਅਰਮੈਨ ਯਸ਼ਪਾਲ ਮੰਗਲਾ ਤੇ ਇੰਜੀ, ਰਾਜੇਸ਼ ਗਰਗ ਦਾ ਵਿਸੇ਼ਸ਼ ਤੌਰ ਤੇ ਧੰਨਵਾਦ ਕੀਤਾ,। ਯੂਥ ਦੀ ਟੀਮ ਦਾ ਵੀ ਜਿਸ ਨੇ ਆਉਣ ਵਾਲੇ ਮਰੀਜਾਂ ਲਈ ਚਾਹ, ਪਾਣੀ, ਖਾਣ ਪੀਣ ਤੇ ਖਿਚੜੀ ਦਾ ਪ੍ਰਬੰਧ ਵਧੀਆ ਢੰਗ ਨਾਲ ਕੀਤਾ। ਹਰ ਪੱਖ ਤੋਂ ਇਹ ਕੈਂਪ ਇੱਕ ਯਾਦਗਾਰੀ ਕੈਂਪ ਹੋ ਨਿਬੜਿਆ। ਇਸ ਕੈਂਪ ਵਿੱਚ ਲੱਗਭਗ, 400 ਮਰੀਜਾਂ ਦੀਆ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੱਗਭਲ 150 ਲੋੜਵੰਦ ਵਿਅੱਕਤੀਆਂ ਨੂੰ ਲੈਂਜ ਪਾਏ ਜਾਣਗੇ। ਇਸ ਮੌਕੇ ਤੇ ਪ੍ਰਧਾਨ ਵਿਕਰਮ ਗਰਗ ਵਿੱਕੀ, ਹਕੂਮਤ ਰਾਏ ਜਿੰਦਲ, ਪ੍ਰਭਾਤ ਜਿੰਦਲ, ਸਿ਼ਵ ਜਿੰਦਲ, ਮਨਪ੍ਰੀਤ ਬਾਂਸਲ, ਹਰੀ ਦੇਵ ਗੋਇਲ, ਰਾਜਨ ਹੋਡਲਾ,ਯ਼ਸ਼ਪਾਲ ਮੰਗਲਾ, ਇੰਜੀ, ਰਾਜੇਸ਼ ਗਰਗ,ਕ੍ਰਿਸ਼ਨ ਸੰਦੋਹਾ,ਕਮਲ ਅਗਰਵਾਲ,ਰਾਜਨ ਸਿੰਗਲਾ,ਕਮਲ ਗਰਗ,ਰਵੀ ਕਮਲ ਗੋਇਲ, ਡਾਕਟਰ ਸੱਤਪਾਲ ਗਰਗ, ਯੋਗੇਸ਼ ਗਰਗ, ਸੰਜੀਵ ਜਿੰਦਲ, ਰਾਜੀਵ ਬਿੰਦਲ, ਰਾਜੀਵ ਸਿੰਗਲਾ, ਰਾਕੇਸ਼ ਗਾਗੀ, ਅਸੋ਼ਕ ਘੋਗਾ, ਕੇਵਲ ਕ੍ਰਿਸ਼ਨ ਮੈਨੇਜਰ, ਆਰ, ਡੀ ਕਾਂਸਲ, ਰਾਮ ਲਾਲ ਰਾਮਾ, ਰਾਮ ਲਾਲ ਤਾਇਲ, ਨਰੇਸ਼ ਭੁਟਾਲੀਆ, ਜੀਵਨ ਬਾਂਸਲ, ਰਜਨੀਸ਼ ਰਿੰਕੂ, ਸ੍ਰੀ ਕ੍ਰਿਸ਼ਨ ਰਾਜੂ, ਰਾਜ ਕਮਾਰ ਬੀਰ ਕਲਾਂ, ਧੀਰਜ ਗੋਇਲ, ਸਾ਼ਮ ਲਾਲ ਵਕੀਲ, ਭਰਤ ਹਰੀ ਸ਼ਰਮਾ, ਮੁਕੇਸ਼ ਕਾਂਸਲ, ਜੈ ਦੇਵ ਸ਼ਰਮਾ, ਡਾ, ਕੁਲਵੰਤ ਰਾਏ ਪੁਰੀ, ਰਾਕੇਸ਼ ਗਰਗ, ਸਾਹਿਲ, ਮਨੀਸ਼ ਸੋਨੀ,ਸਿੰਗਲਾ, ਆਕਾਸ਼ ਗਰਗ,ਅਜੇ ਜਿੰਦਲ ਮਸਤਾਨੀ,ਮਨੀਸ਼, ਅਨਿਲ ਗਰਗ, ਮੋਹਨ ਗੁਪਤਾ, ਸੁਮਿੱਤ ਜੈਨ (ਜੈਨ ਅਚਾਰੀਆ ਤੁਲਸੀ ਲੈਬ ਜਿਸ ਨੇ ਸੂਗਰ ਦੀ ਜਾਂਚ ਫਰੀ ਕੀਤੀ ) ਸ੍ਰੀਮਤੀ ਮੰਜੂ ਗਰਗ, ਸ੍ਰੀਮਤੀ ਹੈਪੀ ਜੈਨ, ਸ੍ਰੀਮਤੀ ਇੰਦਰਾ ਬਾਂਸਲ ਸਮੇਤ ਅਗਰਵਾਲ ਸਭਾ ਦੇ ਮੈਂਬਰ ਹਾਜਰ ਸਨ।
 
 
 

Have something to say? Post your comment

ਅਤੇ ਪੰਜਾਬ ਖਬਰਾਂ

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.

ਪੰਜਾਬ ਸਰਕਾਰ ਨੇ ਮਨਰੇਗਾ/ਵੀਬੀ ਜੀ ਰਾਮ ਜੀ ਕਰਮਚਾਰੀਆਂ ਦੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਦਾ ਕੀਤਾ ਹੱਲ; ਲਗਭਗ 2,000 ਕਰਮਚਾਰੀਆਂ ਨੂੰ ਹੋਵੇਗਾ ਲਾਭ

ਪੰਜਾਬ ਸਰਕਾਰ ਨੇ ਮਨਰੇਗਾ/ਵੀਬੀ ਜੀ ਰਾਮ ਜੀ ਕਰਮਚਾਰੀਆਂ ਦੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਦਾ ਕੀਤਾ ਹੱਲ; ਲਗਭਗ 2,000 ਕਰਮਚਾਰੀਆਂ ਨੂੰ ਹੋਵੇਗਾ ਲਾਭ

ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ' ਚ ਸਿਹਤਮੰਦ ਭੋਜਨ ' ਤੇ ਜ਼ੋਰ

ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ' ਚ ਸਿਹਤਮੰਦ ਭੋਜਨ ' ਤੇ ਜ਼ੋਰ

ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲ

ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲ

ਪੰਜਾਬ ਬੰਦ ਦੌਰਾਨ ਅੰਮ੍ਰਿਤਸਰ ਵਿਚ ਵੱਡਾ ਹਾਦਸਾ, ਪੰਜਾਬ ਪੁਲਸ ਦੇ ਸੀਨੀਅਰ ਮੁਲਾਜ਼ਮ ਦੀ ਮੌਤ

ਪੰਜਾਬ ਬੰਦ ਦੌਰਾਨ ਅੰਮ੍ਰਿਤਸਰ ਵਿਚ ਵੱਡਾ ਹਾਦਸਾ, ਪੰਜਾਬ ਪੁਲਸ ਦੇ ਸੀਨੀਅਰ ਮੁਲਾਜ਼ਮ ਦੀ ਮੌਤ

ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਦਾ ਬਿਆਨ, ਗੁਰੂ ਗ੍ਰੰਥ ਸਾਹਿਬ ਜੀ 'ਤੇ ਸੰਸਾਰਕ ਕਾਨੂੰਨ ਨਹੀਂ ਹੁੰਦਾ ਲਾਗੂ

ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਦਾ ਬਿਆਨ, ਗੁਰੂ ਗ੍ਰੰਥ ਸਾਹਿਬ ਜੀ 'ਤੇ ਸੰਸਾਰਕ ਕਾਨੂੰਨ ਨਹੀਂ ਹੁੰਦਾ ਲਾਗੂ

'ਪੰਜਾਬ ਬੰਦ' ਦਾ ਫਿਰੋਜ਼ਪੁਰ 'ਚ ਅਸਰ, ਕੀ ਖੁੱਲ੍ਹਾ ਅਤੇ ਕੀ ਰਿਹਾ ਬੰਦ, ਪੜ੍ਹੋ ਪੂਰੀ ਖ਼ਬਰ

'ਪੰਜਾਬ ਬੰਦ' ਦਾ ਫਿਰੋਜ਼ਪੁਰ 'ਚ ਅਸਰ, ਕੀ ਖੁੱਲ੍ਹਾ ਅਤੇ ਕੀ ਰਿਹਾ ਬੰਦ, ਪੜ੍ਹੋ ਪੂਰੀ ਖ਼ਬਰ

ਸਫਾਈ ਕਰਮਚਾਰੀਆਂ ਦੇ ਪੰਜਾਬ ਬੰਦ ਨੂੰ ਗੁਰਦਾਸਪੁਰ ’ਚ ਭਰਵਾਂ ਸਮਰਥਨ, ਬਾਜ਼ਾਰ ਰਹੇ ਮੁਕੰਮਲ ਬੰਦ

ਸਫਾਈ ਕਰਮਚਾਰੀਆਂ ਦੇ ਪੰਜਾਬ ਬੰਦ ਨੂੰ ਗੁਰਦਾਸਪੁਰ ’ਚ ਭਰਵਾਂ ਸਮਰਥਨ, ਬਾਜ਼ਾਰ ਰਹੇ ਮੁਕੰਮਲ ਬੰਦ

ਸਫਾਈ ਸੇਵਕਾਂ ਦੇ ਹੱਕ 'ਚ 'ਪੰਜਾਬ ਬੰਦ' ਨੂੰ ਖਰੜ ਵਪਾਰ ਮੰਡਲ ਦਾ ਸਮਰਥਨ

ਸਫਾਈ ਸੇਵਕਾਂ ਦੇ ਹੱਕ 'ਚ 'ਪੰਜਾਬ ਬੰਦ' ਨੂੰ ਖਰੜ ਵਪਾਰ ਮੰਡਲ ਦਾ ਸਮਰਥਨ

ਡੇਰਾਬੱਸੀ 'ਚ 'ਪੰਜਾਬ ਬੰਦ' ਦਾ ਪੂਰਾ ਅਸਰ, ਬਾਜ਼ਾਰ ਅਤੇ ਦੁਕਾਨਾਂ ਰਹੀਆਂ ਬੰਦ

ਡੇਰਾਬੱਸੀ 'ਚ 'ਪੰਜਾਬ ਬੰਦ' ਦਾ ਪੂਰਾ ਅਸਰ, ਬਾਜ਼ਾਰ ਅਤੇ ਦੁਕਾਨਾਂ ਰਹੀਆਂ ਬੰਦ