Thursday, May 08, 2025
BREAKING
Operation Sindoor 'ਤੇ ਗਾਇਕ ਅਦਨਾਨ ਸਾਮੀ ਦਾ ਬਿਆਨ, ਕਿਹਾ-'ਕਦੇ ਪਾਕਿਸਤਾਨ ਦੇ ਨਾਗਰਿਕ ਸਨ' 'ਮੋਦੀ ਨੇ ਇਨ੍ਹਾਂ ਨੂੰ ਦੱਸ ਦਿੱਤਾ', ਆਪ੍ਰੇਸ਼ਨ ਸਿੰਦੂਰ 'ਤੇ ਅਦਾਕਾਰਾ ਕੰਗਨਾ ਰਣੌਤ ਦਾ ਬਿਆਨ ਮਾਂ ਨੂੰ ਯਾਦ ਕਰ ਭਾਵੁਕ ਹੋਏ ਅਨਿਲ ਕਪੂਰ, ਭਾਵੁਕ ਪੋਸਟ ਕੀਤੀ ਸਾਂਝੀ ਆਪ੍ਰੇਸ਼ਨ ਸਿੰਦੂਰ ਦਾ IPL 'ਤੇ ਅਸਰ: ਪੰਜਾਬ ਕਿੰਗਜ਼ ਦੇ ਮੁਕਾਬਲੇ ਹੋ ਸਕਦੇ ਨੇ ਪ੍ਰਭਾਵਿਤ 'ਕ੍ਰਿਕਟ ਨੂੰ ਨੁਕਸਾਨ ਪਹੁੰਚਾਇਆ ਗਿਆ..' ਧੋਨੀ ਲਈ ਨਿਯਮ ਬਦਲਣ 'ਤੇ ਭੜਕੇ ਗਾਵਸਕਰ ਭਾਰਤ-ਪਾਕਿ ਤਣਾਅ ਵਿਚਾਲੇ IPL ਬਾਰੇ BCCI ਦਾ ਵੱਡਾ ਫ਼ੈਸਲਾ ਚੇਨਈ ਦਾ ਸਾਹਮਣਾ ਅੱਜ ਕੋਲਕਾਤਾ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ Closing Bell:ਸੈਂਸੈਕਸ 105 ਅੰਕਾਂ ਦੇ ਵਾਧੇ ਨਾਲ 80,746 'ਤੇ ਬੰਦ ਹੋਇਆ, ਨਿਫਟੀ 24400 ਦੇ ਪਾਰ ਲਗਜ਼ਰੀ ਕਾਰਾਂ ਤੇ ਬ੍ਰਾਂਡਿਡ ਕੱਪੜੇ ਹੋਣਗੇ ਸਸਤੇ, ਪਸੰਦੀਦਾ Whisky ਦੀ ਕੀਮਤ ਵੀ ਹੋਵੇਗੀ ਘੱਟ 'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਪਾਕਿਸਤਾਨ ਦੇ ਸ਼ੇਅਰ ਬਾਜ਼ਾਰ 'ਚ ਹਾਹਾਕਾਰ, 6,000 ਅੰਕਾਂ ਤੋਂ ਵੱਧ ਦੀ ਗਿਰਾਵਟ

ਖੇਡ

SRH ਦੇ ਬੱਲੇਬਾਜ਼ਾਂ ਨੇ ਉੱਡਾਈਆਂ ਰਾਜਸਥਾਨ ਦੇ ਬੱਲੇਬਾਜ਼ਾਂ ਦੀਆਂ ਧੱਜੀਆਂ, ਦਿੱਤਾ ਪਹਾੜ ਜਿੱਡਾ ਟੀਚਾ

23 ਮਾਰਚ, 2025 07:10 PM

ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਆਈਪੀਐਲ ਦਾ ਦੂਜਾ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ 20 ਓਵਰਾਂ 'ਚ 6 ਵਿਕਟਾਂ ਗੁਆ ਕੇ 286 ਦੌੜਾਂ ਬਣਾਈਆਂ ਤੇ ਰਾਜਸਥਾਨ ਨੂੰ ਜਿੱਤ ਲਈ 287 ਦੌੜਾਂ ਦਾ ਟੀਚਾ ਦਿੱਤਾ। ਇਸ਼ਾਨ ਕਿਸ਼ਨ ਨੇ ਮੈਚ ਵਿਚ ਸ਼ਾਨਦਾਰ ਸੈਂਕੜਾ ਲਾਇਆ। ਹੈਦਰਾਬਾਦ ਲਈ ਈਸ਼ਾਨ ਕਿਸ਼ਨ ਨੇ 106 ਦੌੜਾਂ, ਟ੍ਰੈਵਿਸ ਹੈੱਡ ਨੇ 67 ਦੌੜਾਂ, ਨਿਤੀਸ਼ ਕੁਮਾਰ ਰੈੱਡੀ ਨੇ 30 ਦੌੜਾਂ, ਹੈਨਰਿਕ ਕਲਾਸੇਨ ਨੇ 34 ਦੌੜਾਂ ਤੇ ਅਭਿਸ਼ੇਕ ਸ਼ਰਮਾ ਨੇ 24 ਦੌੜਾਂ ਬਣਾਈਆਂ। ਰਾਜਸਥਾਨ ਲਈ ਮਹੀਸ਼ ਥੀਕਸ਼ਾਨਾ ਨੇ 2, ਸੰਦੀਪ ਸ਼ਰਮਾ ਨੇ 1 ਤੇ ਤੁਸ਼ਾਰ ਦੇਸ਼ਪਾਂਡੇ ਨੇ 3 ਵਿਕਟਾਂ ਲਈਆਂ। ਜੇਕਰ ਅਸੀਂ ਦੋਵਾਂ ਟੀਮਾਂ ਦੇ ਰਿਕਾਰਡਾਂ ਦੀ ਗੱਲ ਕਰੀਏ ਤਾਂ ਹੈਦਰਾਬਾਦ ਨੂੰ ਥੋੜ੍ਹਾ ਜਿਹਾ ਫਾਇਦਾ ਹੈ ਪਰ ਰਾਜਸਥਾਨ ਵੀ ਕਿਸੇ ਤੋਂ ਘੱਟ ਨਹੀਂ ਹੈ। ਪਰ ਘਰੇਲੂ ਹਾਲਾਤਾਂ ਵਿੱਚ ਹੈਦਰਾਬਾਦ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ।

ਹੈੱਡ ਟੂ ਹੈੱਡ
ਕੁੱਲ ਮੈਚ - 20
ਹੈਦਰਾਬਾਦ - 11 ਜਿੱਤਾਂ
ਰਾਜਸਥਾਨ - 9 ਜਿੱਤਾਂ

ਪਿੱਚ ਰਿਪੋਰਟ
ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਦੀ ਪਿੱਚ ਨੂੰ ਬੱਲੇਬਾਜ਼ਾਂ ਲਈ ਅਨੁਕੂਲ ਮੰਨਿਆ ਜਾਂਦਾ ਹੈ ਹਾਲਾਂਕਿ ਤੇਜ਼ ਗੇਂਦਬਾਜ਼ਾਂ ਨੂੰ ਸ਼ੁਰੂਆਤ ਵਿੱਚ ਵਾਧੂ ਉਛਾਲ ਮਿਲ ਸਕਦਾ ਹੈ। ਪੂਰੇ ਮੈਚ ਦੌਰਾਨ ਇਸਦੀ ਇਕਸਾਰਤਾ ਦੇ ਕਾਰਨ, ਪਿੱਛਾ ਕਰਨ ਵਾਲੀਆਂ ਟੀਮਾਂ ਨੂੰ ਇਤਿਹਾਸਕ ਤੌਰ 'ਤੇ ਇਸ ਸਤਹ 'ਤੇ ਫਾਇਦਾ ਮਿਲਿਆ ਹੈ।

ਦੋਵੇਂ ਟੀਮਾਂ ਦੀ ਪਲੇਇੰਗ 11
ਰਾਜਸਥਾਨ ਰਾਇਲਜ਼ : ਯਸ਼ਸਵੀ ਜਾਇਸਵਾਲ, ਸ਼ੁਭਮ ਦੂਬੇ, ਨਿਤੀਸ਼ ਰਾਣਾ, ਰਿਆਨ ਪਰਾਗ (ਕਪਤਾਨ), ਧਰੁਵ ਜੁਰੇਲ (ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਜੋਫਰਾ ਆਰਚਰ, ਮਹੇਸ਼ ਥੀਕਸ਼ਾਨਾ, ਤੁਸ਼ਾਰ ਦੇਸ਼ਪਾਂਡੇ, ਸੰਦੀਪ ਸ਼ਰਮਾ, ਫਜ਼ਲਹਕ ਫਾਰੂਕੀ

ਸਨਰਾਈਜ਼ਰਜ਼ ਹੈਦਰਾਬਾਦ : ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਨਿਤੀਸ਼ ਕੁਮਾਰ ਰੈੱਡੀ, ਹੇਨਰਿਕ ਕਲਾਸਨ (ਵਿਕਟਕੀਪਰ), ਅਨਿਕੇਤ ਵਰਮਾ, ਅਭਿਨਵ ਮਨੋਹਰ, ਪੈਟ ਕਮਿੰਸ (ਕਪਤਾਨ), ਸਿਮਰਜੀਤ ਸਿੰਘ, ਹਰਸ਼ਲ ਪਟੇਲ, ਮੁਹੰਮਦ ਸ਼ੰਮੀ

Have something to say? Post your comment

ਅਤੇ ਖੇਡ ਖਬਰਾਂ

ਆਪ੍ਰੇਸ਼ਨ ਸਿੰਦੂਰ ਦਾ IPL 'ਤੇ ਅਸਰ: ਪੰਜਾਬ ਕਿੰਗਜ਼ ਦੇ ਮੁਕਾਬਲੇ ਹੋ ਸਕਦੇ ਨੇ ਪ੍ਰਭਾਵਿਤ

ਆਪ੍ਰੇਸ਼ਨ ਸਿੰਦੂਰ ਦਾ IPL 'ਤੇ ਅਸਰ: ਪੰਜਾਬ ਕਿੰਗਜ਼ ਦੇ ਮੁਕਾਬਲੇ ਹੋ ਸਕਦੇ ਨੇ ਪ੍ਰਭਾਵਿਤ

'ਕ੍ਰਿਕਟ ਨੂੰ ਨੁਕਸਾਨ ਪਹੁੰਚਾਇਆ ਗਿਆ..' ਧੋਨੀ ਲਈ ਨਿਯਮ ਬਦਲਣ 'ਤੇ ਭੜਕੇ ਗਾਵਸਕਰ

'ਕ੍ਰਿਕਟ ਨੂੰ ਨੁਕਸਾਨ ਪਹੁੰਚਾਇਆ ਗਿਆ..' ਧੋਨੀ ਲਈ ਨਿਯਮ ਬਦਲਣ 'ਤੇ ਭੜਕੇ ਗਾਵਸਕਰ

ਭਾਰਤ-ਪਾਕਿ ਤਣਾਅ ਵਿਚਾਲੇ IPL ਬਾਰੇ BCCI ਦਾ ਵੱਡਾ ਫ਼ੈਸਲਾ

ਭਾਰਤ-ਪਾਕਿ ਤਣਾਅ ਵਿਚਾਲੇ IPL ਬਾਰੇ BCCI ਦਾ ਵੱਡਾ ਫ਼ੈਸਲਾ

ਚੇਨਈ ਦਾ ਸਾਹਮਣਾ ਅੱਜ ਕੋਲਕਾਤਾ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

ਚੇਨਈ ਦਾ ਸਾਹਮਣਾ ਅੱਜ ਕੋਲਕਾਤਾ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

ਭਾਰਤੀ ਵੇਟਲਿਫਟਰ ਪਰਵ ਚੌਧਰੀ ਨੇ ਯੂਥ ਐਂਡ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ ਜਿੱਤਿਆ ਕਾਂਸੀ ਤਮਗਾ

ਭਾਰਤੀ ਵੇਟਲਿਫਟਰ ਪਰਵ ਚੌਧਰੀ ਨੇ ਯੂਥ ਐਂਡ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ ਜਿੱਤਿਆ ਕਾਂਸੀ ਤਮਗਾ

ਘਰੇਲੂ ਹਾਲਾਤ ਸਾਡੀਆਂ ਉਮੀਦਾਂ ਦੇ ਅਨੁਸਾਰ ਨਹੀਂ ਸਨ: ਵਿਟੋਰੀ

ਘਰੇਲੂ ਹਾਲਾਤ ਸਾਡੀਆਂ ਉਮੀਦਾਂ ਦੇ ਅਨੁਸਾਰ ਨਹੀਂ ਸਨ: ਵਿਟੋਰੀ

ਮੈਂ ਖੁਸ਼ ਰਹਿਣ ਲਈ ਕਪਤਾਨੀ ਛੱਡੀ : ਵਿਰਾਟ ਕੋਹਲੀ

ਮੈਂ ਖੁਸ਼ ਰਹਿਣ ਲਈ ਕਪਤਾਨੀ ਛੱਡੀ : ਵਿਰਾਟ ਕੋਹਲੀ

ਮੁੰਬਈ ਦਾ ਸਾਹਮਣਾ ਅੱਜ ਗੁਜਰਾਤ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ

ਮੁੰਬਈ ਦਾ ਸਾਹਮਣਾ ਅੱਜ ਗੁਜਰਾਤ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ

ਪੰਕਜ ਅਡਵਾਨੀ ਨੇ ਲਗਾਤਾਰ ਤੀਜੀ ਵਾਰ ਸੀ. ਸੀ. ਆਈ. ਬਿਲੀਅਰਡਜ਼ ਕਲਾਸਿਕ ਜਿੱਤਿਆ

ਪੰਕਜ ਅਡਵਾਨੀ ਨੇ ਲਗਾਤਾਰ ਤੀਜੀ ਵਾਰ ਸੀ. ਸੀ. ਆਈ. ਬਿਲੀਅਰਡਜ਼ ਕਲਾਸਿਕ ਜਿੱਤਿਆ

ਅਦਿਤੀ ਅਸ਼ੋਕ ਬਲੈਕ ਡੈਜ਼ਰਟ ਚੈਂਪੀਅਨਸ਼ਿਪ ’ਚ ਸਾਂਝੇ 20ਵੇਂ ਸਥਾਨ ’ਤੇ

ਅਦਿਤੀ ਅਸ਼ੋਕ ਬਲੈਕ ਡੈਜ਼ਰਟ ਚੈਂਪੀਅਨਸ਼ਿਪ ’ਚ ਸਾਂਝੇ 20ਵੇਂ ਸਥਾਨ ’ਤੇ