Wednesday, September 30, 2026
BREAKING
• ਇਕਬਾਲੀਆ ਬਿਆਨ ਦੇ ਆਧਾਰ ’ਤੇ NSA ਤਹਿਤ ਹਿਰਾਸਤ ’ਚ ਨਹੀਂ ਲਿਆ ਜਾ ਸਕਦਾ : ਸੁਪਰੀਮ ਕੋਰਟ • ਆਉਣ ਵਾਲੀਆਂ ਚੋਣਾਂ 'ਚ EVM ਦੀ ਬਜਾਏ ਬੈਲਟ ਪੇਪਰਾਂ ਰਾਹੀਂ ਕਰਵਾਈ ਜਾਵੇ ਵੋਟਿੰਗ : ਖੜਗੇ • ਸੁਪਰੀਮ ਕੋਰਟ 'ਚ ਵਧੇਗੀ ਮਹਿਲਾ ਜੱਜਾਂ ਦੀ ਗਿਣਤੀ ! • ਟਰੰਪ ਨੇ AI ਦਾ ਨਾਮ ਬਦਲ ਕੇ "ਸੁਪਰ ਇੰਟੈਲੀਜੈਂਸ" ਰੱਖਣ ਦਾ ਦੇ'ਤਾ ਹੁਕਮ • ਸੋਮਾਲੀ ਫੌਜਾਂ ਨੇ ਅਗਵਾ ਕੀਤੇ ਟੈਂਕਰ ਨੂੰ ਮੁੜ ਕਬਜ਼ੇ 'ਚ ਲਿਆ, ਇੱਕ ਭਾਰਤੀ ਸਮੇਤ ਪੰਜ ਦੀ ਮੌਤ। • 'Nobel' ਅਤੇ 'Person of the Year' ਲਈ ਕੈਨੇਡੀਅਨ ਪੀਐਮ ਕਾਰਨੀ ਦੇ ਨਾਮ 'ਤੇ ਚਰਚਾ • 'ਹੁਣ ਆਖਰੀ ਕੱਪ ਦਾ ਵੇਲਾ...'! Karan Johar ਨੇ ਕੀਤਾ 'Koffee With Karan 9' ਦਾ ਐਲਾਨ, ਸਾਂਝੀ ਕੀਤੀ ਭਾਵੁਕ ਪੋਸਟ • ਹੁਣ ਇਸ ਦਿਨ ਭਾਰਤ 'ਚ ਰਿਲੀਜ਼ ਹੋਵੇਗੀ ਕੋਰੀਆਈ ਫਿਲਮ "ਹੋਪ" • IND vs WI: ਵੈਸਟਇੰਡੀਜ਼ ਦਾ ਸਕੋਰ 300 ਦੇ ਪਾਰ, ਭਾਰਤੀ ਗੇਂਦਬਾਜ਼ ਵਿਕਟਾਂ ਲਈ ਤਰਸੇ • ਏਸ਼ੀਆਈ ਖੇਡਾਂ : ਸੁਨੀਲ ਕੁਮਾਰ ਨੇ ਗ੍ਰੀਕੋ-ਰੋਮਨ ਕੁਸ਼ਤੀ 'ਚ ਜਿੱਤਿਆ ਕਾਂਸੀ ਦਾ ਤਗਮਾ

ਖੇਡ

IND vs WI: ਵੈਸਟਇੰਡੀਜ਼ ਦਾ ਸਕੋਰ 300 ਦੇ ਪਾਰ, ਭਾਰਤੀ ਗੇਂਦਬਾਜ਼ ਵਿਕਟਾਂ ਲਈ ਤਰਸੇ

30 ਸਤੰਬਰ, 2026 05:43 PM

ਗੁਹਾਟੀ : ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਲੜੀ ਦਾ ਦੂਜਾ ਮੈਚ ਅੱਜ ਭਾਵ ਬੁੱਧਵਾਰ 30 ਸਤੰਬਰ ਨੂੰ ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਖਬਰ ਲਿਖੇ ਜਾਣ ਸਮੇਂ ਤਕ ਵੈਸਟਇੰਡੀਜ਼ ਨੇ 38 ਓਵਰਾਂ 'ਚ 2 ਵਿਕਟਾਂ ਗੁਆ ਕੇ 304 ਦੌੜਾਂ ਬਣਾ ਲਈਆਂ ਹਨ। ਸ਼ਾਈ ਹੋਪ 97 ਤੇ ਆਮਿਰ ਜੰਗੂ 82 ਦੌੜਾਂ ਬਣਾ ਖੇਡ ਰਹੇ ਸਨ। ਇਸ ਤੋਂ ਪਹਿਲਾਂ ਜੌਨ ਕੈਂਪਬੈਲ ਨੇ 101 ਦੌੜਾਂ ਬਣਾ ਆਊਟ ਹੋਏ ਸਨ। ਭਾਰਤ ਸੀਰੀਜ਼ ਜਿੱਤਣ ਦੀ ਕੋਸ਼ਿਸ਼ ਕਰੇਗਾ, ਜਦੋਂ ਕਿ ਵੈਸਟਇੰਡੀਜ਼ ਨੂੰ ਸੀਰੀਜ਼ ਵਿੱਚ ਬਣੇ ਰਹਿਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।

ਟੀਮਾਂ:
ਵੈਸਟ ਇੰਡੀਜ਼ (ਪਲੇਇੰਗ ਇਲੈਵਨ): ਜੌਹਨ ਕੈਂਪਬੈਲ, ਕੇਸੀ ਕਾਰਟੀ, ਸ਼ਾਈ ਹੋਪ (ਵਿਕਟਕੀਪਰ/ਕਪਤਾਨ), ਆਮਿਰ ਜੰਗੂ, ਸ਼ੇਰਫੇਨ ਰਦਰਫੋਰਡ, ਰੋਸਟਨ ਚੇਜ਼, ਕੀਮੋ ਪਾਲ, ਅਲਜ਼ਾਰੀ ਜੋਸੇਫ, ਸ਼ਮਾਰ ਜੋਸੇਫ, ਜੈਡਨ ਸੀਲਜ਼, ਵਿਟੇਲ ਲਾਵੇਸ

ਭਾਰਤ (ਪਲੇਇੰਗ ਇਲੈਵਨ): ਰੋਹਿਤ ਸ਼ਰਮਾ, ਸ਼ੁਭਮਨ ਗਿੱਲ (ਕਪਤਾਨ), ਵਿਰਾਟ ਕੋਹਲੀ, ਰੁਤੁਰਾਜ ਗਾਇਕਵਾੜ, ਕੇਐਲ ਰਾਹੁਲ (ਵਿਕਟਕੀਪਰ), ਨਮਨ ਧੀਰ, ਰਵਿੰਦਰ ਜਡੇਜਾ, ਔਕਿਬ ਨਬੀ, ਗੁਰਨੂਰ ਬਰਾੜ, ਕੁਲਦੀਪ ਯਾਦਵ, ਪ੍ਰਸਿੱਧ ਕ੍ਰਿਸ਼ਨਾ

Have something to say? Post your comment

ਅਤੇ ਖੇਡ ਖਬਰਾਂ

ਏਸ਼ੀਆਈ ਖੇਡਾਂ : ਸੁਨੀਲ ਕੁਮਾਰ ਨੇ ਗ੍ਰੀਕੋ-ਰੋਮਨ ਕੁਸ਼ਤੀ 'ਚ ਜਿੱਤਿਆ ਕਾਂਸੀ ਦਾ ਤਗਮਾ

ਏਸ਼ੀਆਈ ਖੇਡਾਂ : ਸੁਨੀਲ ਕੁਮਾਰ ਨੇ ਗ੍ਰੀਕੋ-ਰੋਮਨ ਕੁਸ਼ਤੀ 'ਚ ਜਿੱਤਿਆ ਕਾਂਸੀ ਦਾ ਤਗਮਾ

AUS ਦੌਰੇ 'ਚ ਬੰਗਲਾਦੇਸ਼ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਬਣੀ ਰਹੇਗੀ ਨਿਗਾਰ ਸੁਲਤਾਨਾ

AUS ਦੌਰੇ 'ਚ ਬੰਗਲਾਦੇਸ਼ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਬਣੀ ਰਹੇਗੀ ਨਿਗਾਰ ਸੁਲਤਾਨਾ

ਏਸ਼ੀਆਈ ਖੇਡਾਂ : ਮੁੱਕੇਬਾਜ਼ੀ 'ਚ ਪਰਵੀਨ ਹੁੱਡਾ ਅਤੇ ਅੰਕੁਸ਼ ਪੰਘਾਲ ਸੋਨ ਤਗਮੇ ਤੋਂ ਇੱਕ ਜਿੱਤ ਦੂਰ

ਏਸ਼ੀਆਈ ਖੇਡਾਂ : ਮੁੱਕੇਬਾਜ਼ੀ 'ਚ ਪਰਵੀਨ ਹੁੱਡਾ ਅਤੇ ਅੰਕੁਸ਼ ਪੰਘਾਲ ਸੋਨ ਤਗਮੇ ਤੋਂ ਇੱਕ ਜਿੱਤ ਦੂਰ

ਏਸ਼ੀਆਈ ਖੇਡਾਂ : ਨੀਰੂ ਢਾਂਡਾ ਨੇ ਰਚਿਆ ਇਤਿਹਾਸ; ਮਹਿਲਾ ਟ੍ਰੈਪ ਈਵੈਂਟ 'ਚ ਭਾਰਤ ਲਈ ਜਿੱਤਿਆ ਗੋਲਡ

ਏਸ਼ੀਆਈ ਖੇਡਾਂ : ਨੀਰੂ ਢਾਂਡਾ ਨੇ ਰਚਿਆ ਇਤਿਹਾਸ; ਮਹਿਲਾ ਟ੍ਰੈਪ ਈਵੈਂਟ 'ਚ ਭਾਰਤ ਲਈ ਜਿੱਤਿਆ ਗੋਲਡ

ਸਿੰਗਾਪੁਰ ਨੂੰ 7-0 ਨਾਲ ਹਰਾ ਕੇ ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ ’ਚ

ਸਿੰਗਾਪੁਰ ਨੂੰ 7-0 ਨਾਲ ਹਰਾ ਕੇ ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ ’ਚ

Asian Games 2026 : ਤਲਵਾਰਬਾਜ਼ੀ ’ਚ ਮਹਿਲਾ ਸਾਬਰੇ ਟੀਮ ਦੀ ਹਾਰ ਨਾਲ ਭਾਰਤ ਦੀ ਮੁਹਿੰਮ ਖਤਮ

Asian Games 2026 : ਤਲਵਾਰਬਾਜ਼ੀ ’ਚ ਮਹਿਲਾ ਸਾਬਰੇ ਟੀਮ ਦੀ ਹਾਰ ਨਾਲ ਭਾਰਤ ਦੀ ਮੁਹਿੰਮ ਖਤਮ

Asian Games 2026 : ਭਾਰਤ ਦੀ ਝੋਲੀ ਪਿਆ ਇਕ ਹੋਰ ਮੈਡਲ, ਈਸ਼ਾ ਸਿੰਘ ਨੇ ਸ਼ੂਟਿੰਗ 'ਚ ਜਿੱਤਿਆ ਸਿਲਵਰ

Asian Games 2026 : ਭਾਰਤ ਦੀ ਝੋਲੀ ਪਿਆ ਇਕ ਹੋਰ ਮੈਡਲ, ਈਸ਼ਾ ਸਿੰਘ ਨੇ ਸ਼ੂਟਿੰਗ 'ਚ ਜਿੱਤਿਆ ਸਿਲਵਰ

IND vs WI 1st ODI: ਕੋਹਲੀ ਦੇ ਸੈਂਕੜੇ ਨਾਲ ਭਾਰਤ ਦੀ ਧਮਾਕੇਦਾਰ ਜਿੱਤ, ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ

IND vs WI 1st ODI: ਕੋਹਲੀ ਦੇ ਸੈਂਕੜੇ ਨਾਲ ਭਾਰਤ ਦੀ ਧਮਾਕੇਦਾਰ ਜਿੱਤ, ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ

ਜਦੋਂ ਤੱਕ ਤੁਸੀਂ ਖੇਡ ਰਹੇ ਹੋ, ਅੱਗੇ ਦੇਖਣ ਲਈ ਹਮੇਸ਼ਾ ਕੁਝ ਨਾ ਕੁਝ ਹੁੰਦੈ : ਰੋਹਿਤ ਸ਼ਰਮਾ

ਜਦੋਂ ਤੱਕ ਤੁਸੀਂ ਖੇਡ ਰਹੇ ਹੋ, ਅੱਗੇ ਦੇਖਣ ਲਈ ਹਮੇਸ਼ਾ ਕੁਝ ਨਾ ਕੁਝ ਹੁੰਦੈ : ਰੋਹਿਤ ਸ਼ਰਮਾ

ਸਿੰਧੂ, ਆਯੂਸ਼ ਤੇ ਉੱਨਤੀ ਅਗਲੇ ਦੌਰ ’ਚ, ਲਕਸ਼ੈ ਦੂਜੇ ਦੌਰ ’ਚੋਂ ਹੀ ਬਾਹਰ

ਸਿੰਧੂ, ਆਯੂਸ਼ ਤੇ ਉੱਨਤੀ ਅਗਲੇ ਦੌਰ ’ਚ, ਲਕਸ਼ੈ ਦੂਜੇ ਦੌਰ ’ਚੋਂ ਹੀ ਬਾਹਰ