Tuesday, April 21, 2026
BREAKING
ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਬਲਾਕ ਮਾਜਰੀ ਤੋਂ ਬਿੰਦਰਖ ਤੱਕ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੰਗਰੂਰ ਅਨਾਜ ਮੰਡੀ ਵਿਖੇ ਖ਼ਰੀਦ ਕਾਰਜਾਂ ਦਾ ਲਿਆ ਜਾਇਜ਼ਾ ਵਿਦੇਸ਼-ਅਧਾਰਤ ਗੈਂਗਸਟਰਾਂ ਦੇ ਚਾਰ ਸਾਥੀ ਦੋ ਪਿਸਤੌਲਾਂ ਸਮੇਤ ਗ੍ਰਿਫ਼ਤਾਰ 'ਟਰੰਪ ਜੋ ਜੰਗ 'ਚ ਨਾ ਜਿੱਤ ਸਕੇ, ਉਸ ਨੂੰ ਮੇਜ਼ 'ਤੇ ਵੀ..... ' ; ਈਰਾਨੀ ਰਾਜਦੂਤ ਦਾ ਵੱਡਾ ਦਾਅਵਾ 'ਛੱਡ ਦਿਓ ਘਰ-ਬਾਰ, ਤੁਰੰਤ ਭੱਜ ਲਓ ਪਹਾੜਾਂ ਵੱਲ..!', 7.5 ਦੀ ਤੀਬਰਤਾ ਦੇ ਭੂਚਾਲ ਮਗਰੋਂ PM ਤਾਕਾਇਚੀ ਦੀ ਅਪੀਲ ਟਰੰਪ ਦੇ ਫੈਸਲੇ ਨੂੰ ਕੋਰਟ ਨੇ ਦੱਸਿਆ ਗੈਰ-ਕਾਨੂੰਨੀ, ਹੁਣ ਦੇਣਾ ਪਵੇਗਾ 166 ਅਰਬ ਡਾਲਰ ਦਾ ਹਰਜਾਨਾ ਸ਼ਾਂਤੀ ਬਹਾਲੀ ਲਈ ਮਿਲ ਕੇ ਕਰਾਂਗੇ ਕੰਮ! ਸ਼ਰੀਫ਼ ਤੇ ਪੇਜੇਸ਼ਕੀਆਨ ਵਿਚਾਲੇ ਹੋਈ ਅਹਿਮ ਗੱਲਬਾਤ Strait of Hormuz ਦੇ ਫਿਰ ਬੰਦ ਹੋਣ ਕਾਰਨ ਨਿਵੇਸ਼ਕਾਂ ਦੀ ਵਧੀ ਚਿੰਤਾ, ਸ਼ੇਅਰ ਬਾਜ਼ਾਰ 'ਚ ਸਪਾਟ ਕਾਰੋਬਾਰ ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਭਰਾ ਦਰਸ਼ਨ ਕੁਮਾਰ ਦਾ ਦੇਹਾਂਤ ਚੰਡੀਗੜ੍ਹ 'ਚ ਹੀਟਵੇਵ ਨੂੰ ਲੈ ਕੇ ਐਡਵਾਈਜ਼ਰੀ ਜਾਰੀ, ਸਿਹਤ ਵਿਭਾਗ ਨੇ ਅਗਲੇ 3 ਦਿਨਾਂ ਲਈ ਦਿੱਤਾ ਅਲਰਟ

ਖੇਡ

Champions Trophy : ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 250 ਦੌੜਾਂ ਦਾ ਟੀਚਾ

02 ਮਾਰਚ, 2025 07:03 PM

ਚੈਂਪੀਅਨਜ਼ ਟਰਾਫੀ 2025 ਦੇ ਤਹਿਤ ਗਰੁੱਪ ਸਟੇਜ ਦਾ ਆਖਰੀ ਮੁਕਾਬਲਾ ਅੱਜ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 50 ਓਵਰਾਂ 'ਚ 9 ਵਿਕਟਾਂ ਗੁਆ ਕੇ 249 ਦੌੜਾਂ ਬਣਾਈਆਂ ਤੇ ਨਿਊਜ਼ੀਲੈਂਡ ਨੂੰ ਜਿੱਤ ਲਈ 250 ਦੌੜਾਂ ਦਾ ਟੀਚਾ ਦਿੱਤਾ।

 

ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਭਾਰਤੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਸ਼ੁਭਮਨ ਗਿੱਲ 2 ਦੌੜਾਂ ਬਣਾ ਮੈਟ ਹੈਨਰੀ ਵਲੋਂ ਐੱਲ.ਬੀ.ਡਬਲਯੂ ਆਊਟ ਹੋ ਗਿਆ। ਭਾਰਤੀ ਟੀਮ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਰੋਹਿਤ ਸ਼ਰਮਾ 15 ਦੌੜਾਂ ਬਣਾ ਜੈਮੀਸਨ ਵਲੋਂ ਆਊਟ ਹੋ ਗਿਆ। ਭਾਰਤੀ ਟੀਮ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਵਿਰਾਟ ਕੋਹਲੀ 11 ਦੌੜਾਂ ਬਣਾ ਮੈਟ ਹੈਨਰੀ ਵਲੋਂ ਆਊਟ ਹੋ ਗਿਆ।

 

ਇਕ ਸਮੇਂ ਭਾਰਤ ਨੇ 30 ਦੌੜਾਂ ਦੇ ਸਕੋਰ 'ਤੇ ਆਪਣੀ 3 ਅਹਿਮ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋ ਬਾਅਦ ਸ਼੍ਰੇਅਸ ਅਈਅਰ ਤੇ ਅਕਸ਼ਰ ਪਟੇਲ ਨੇ ਭਾਰਤ ਨੂੰ ਸੰਭਾਲਿਆ। ਇਸ ਤੋਂ ਬਾਅਦ ਅਕਸ਼ਰ ਪਟੇਲ 42 ਦੌੜਾਂ ਬਣਾ ਆਊਟ ਹੋਇਆ। ਭਾਰਤ ਨੂੰ ਲੱਗਾ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਸ਼੍ਰੇਅਸ ਅਈਅਰ 79 ਦੌੜਾਂ ਬਣਾ ਆਊਟ ਹੋਇਆ। ਭਾਰਤੀ ਟੀਮ ਨੂੰ 6ਵਾਂ ਝਟਕਾ ਉਦੋਂ ਲੱਗਾ ਜਦੋਂ ਕੇਐੱਲ ਰਾਹੁਲ 23 ਦੌੜਾਂ ਬਣਾ ਸੈਂਟਰਨ ਵਲੋਂ ਆਊਟ ਹੋ ਗਿਆ। ਭਾਰਤੀ ਟੀਮ ਨੂੰ 7ਵਾਂ ਝਟਕਾ ਉਦੋਂ ਲੱਗਾ ਜਦੋਂ ਰਵਿੰਦਰ ਜਡੇਜਾ 16 ਦੌੜਾਂ ਬਣਾ ਮੈਟ ਹੈਨਰੀ ਵਲੋਂ ਆਊਟ ਹੋ ਗਿਆ। ਹਾਰਦਿਕ ਪੰਡਯਾ 45 ਦੌੜਾਂ ਬਣਾ ਆਊਟ ਹੋਏ। ਨਿਊਜ਼ੀਲੈਂਡ ਲਈ ਮੈਟ ਹੈਨਰੀ ਨੇ 5, ਕਾਈਲ ਜੈਮੀਸਨ ਨੇ 1, ਵਿਲੀਅਮ ਓਰੂਰਕੇ ਨੇ 1, ਮਿਸ਼ੇਲ ਸੈਂਟਨਰ ਨੇ 1, ਤੇ ਰਚਿੰਨ ਰਵਿੰਦਰਾ ਨੇ 1 ਵਿਕਟਾਂ ਲਈਆਂ।

 

ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ਵਿੱਚ ਆਪਣੀਆਂ ਥਾਂਵਾਂ ਪੱਕੀਆਂ ਕਰ ਚੁੱਕੀਆਂ ਹਨ ਪਰ ਇਹ ਮੈਚ ਗਰੁੱਪ ਏ ਵਿੱਚ ਸਿਖਰਲਾ ਸਥਾਨ ਤੈਅ ਕਰੇਗਾ, ਜੋ ਸੈਮੀਫਾਈਨਲ ਵਿੱਚ ਉਨ੍ਹਾਂ ਦੇ ਵਿਰੋਧੀ ਨੂੰ ਪ੍ਰਭਾਵਿਤ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਰੋਹਿਤ ਸ਼ਰਮਾ ਉਕਤ ਮੈਚ ਨਹੀਂ ਖੇਡ ਸਕਣਗੇ। ਅਜਿਹੀ ਸਥਿਤੀ ਵਿੱਚ ਸ਼ੁਭਮਨ ਗਿੱਲ ਕਪਤਾਨੀ ਕਰਦੇ ਨਜ਼ਰ ਆਉਣਗੇ।

 

ਦੋਵੇਂ ਦੇਸ਼ਾਂ ਦੀ ਪਲੇਇੰਗ 11

ਭਾਰਤ - ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ

ਨਿਊਜ਼ੀਲੈਂਡ - ਵਿਲ ਯੰਗ, ਰਚਿਨ ਰਵਿੰਦਰ, ਕੇਨ ਵਿਲੀਅਮਸਨ, ਡੈਰਿਲ ਮਿਸ਼ੇਲ, ਟੌਮ ਲੈਥਮ (ਵਿਕਟਕੀਪਰ), ਗਲੇਨ ਫਿਲਿਪਸ, ਮਾਈਕਲ ਬ੍ਰੇਸਵੈੱਲ, ਮਿਸ਼ੇਲ ਸੈਂਟਨਰ (ਕਪਤਾਨ), ਮੈਟ ਹੈਨਰੀ, ਕਾਈਲ ਜੈਮੀਸਨ, ਵਿਲੀਅਮ ਓਰੌਰਕ

 

Have something to say? Post your comment

ਅਤੇ ਖੇਡ ਖਬਰਾਂ

ਸਾਨੂੰ ਹਾਂ-ਪੱਖੀ ਸੋਚ ਦੇ ਨਾਲ ਇਕਜੁੱਟ ਰਹਿਣ ਦੀ ਜ਼ਰੂਰਤ ਹੈ : ਹਰਮਨਪ੍ਰੀਤ ਕੌਰ

ਸਾਨੂੰ ਹਾਂ-ਪੱਖੀ ਸੋਚ ਦੇ ਨਾਲ ਇਕਜੁੱਟ ਰਹਿਣ ਦੀ ਜ਼ਰੂਰਤ ਹੈ : ਹਰਮਨਪ੍ਰੀਤ ਕੌਰ

ਏਲੀਨਾ ਰਿਬਾਕਿਨਾ ਨੇ ਦੂਜੀ ਵਾਰ ਜਿੱਤਿਆ ਪੋਰਸ਼ ਟੈਨਿਸ ਗ੍ਰੈਂਡ ਪ੍ਰੀ ਖ਼ਿਤਾਬ

ਏਲੀਨਾ ਰਿਬਾਕਿਨਾ ਨੇ ਦੂਜੀ ਵਾਰ ਜਿੱਤਿਆ ਪੋਰਸ਼ ਟੈਨਿਸ ਗ੍ਰੈਂਡ ਪ੍ਰੀ ਖ਼ਿਤਾਬ

KKR ਦੀ IPL 2026 'ਚ ਪਹਿਲੀ ਜਿੱਤ ਤੇ ਬੋਲੇ ਰਿੰਕੂ ਸਿੰਘ, ਇਹ ਪਾਰੀ ਮੇਰੇ ਆਤਮਵਿਸ਼ਵਾਸ ਲਈ ਅਹਿਮ ਸੀ

KKR ਦੀ IPL 2026 'ਚ ਪਹਿਲੀ ਜਿੱਤ ਤੇ ਬੋਲੇ ਰਿੰਕੂ ਸਿੰਘ, ਇਹ ਪਾਰੀ ਮੇਰੇ ਆਤਮਵਿਸ਼ਵਾਸ ਲਈ ਅਹਿਮ ਸੀ

IPL 2026: ਗੁਜਰਾਤ ਦਾ ਸਾਹਮਣਾ ਅੱਜ ਮੁੰਬਈ ਨਾਲ, ਜਾਣੋ ਕਿਸ ਦਾ ਪਲੜਾ ਹੈ ਭਾਰੀ

IPL 2026: ਗੁਜਰਾਤ ਦਾ ਸਾਹਮਣਾ ਅੱਜ ਮੁੰਬਈ ਨਾਲ, ਜਾਣੋ ਕਿਸ ਦਾ ਪਲੜਾ ਹੈ ਭਾਰੀ

ਅਨਿਰੁੱਧ ਚੰਦਰਸ਼ੇਖਰ ਨੇ ਤਾਕੇਰੂ ਯੂਜ਼ੁਕੀ ਨਾਲ ਜਿੱਤਿਆ ਬੁਸਾਨ ਓਪਨ ਡਬਲਜ਼ ਖ਼ਿਤਾਬ

ਅਨਿਰੁੱਧ ਚੰਦਰਸ਼ੇਖਰ ਨੇ ਤਾਕੇਰੂ ਯੂਜ਼ੁਕੀ ਨਾਲ ਜਿੱਤਿਆ ਬੁਸਾਨ ਓਪਨ ਡਬਲਜ਼ ਖ਼ਿਤਾਬ

IPL 2026 KKR vs RR : 7 ਓਵਰਾਂ ਤੋਂ ਬਾਅਦ ਕੋਲਕਾਤਾ ਦਾ ਸਕੋਰ 52/4

IPL 2026 KKR vs RR : 7 ਓਵਰਾਂ ਤੋਂ ਬਾਅਦ ਕੋਲਕਾਤਾ ਦਾ ਸਕੋਰ 52/4

LSG ਖਿਲਾਫ ਮੈਚ 'ਚ ਵੱਡਾ ਰਿਕਾਰਡ ਬਣਾ ਸਕਦੈ ਅਈਅਰ, ਸਿਰਫ 66 ਦੌੜਾਂ ਦੂਰ

LSG ਖਿਲਾਫ ਮੈਚ 'ਚ ਵੱਡਾ ਰਿਕਾਰਡ ਬਣਾ ਸਕਦੈ ਅਈਅਰ, ਸਿਰਫ 66 ਦੌੜਾਂ ਦੂਰ

ਲਿਓਨਲ ਮੈਸੀ ਦੇ ਦੋ ਗੋਲ ਨਾਲ ਇੰਟਰ ਮਿਆਮੀ ਨੇ ਰੈਪਿਡਸ ਨੂੰ 3-2 ਨਾਲ ਹਰਾਇਆ

ਲਿਓਨਲ ਮੈਸੀ ਦੇ ਦੋ ਗੋਲ ਨਾਲ ਇੰਟਰ ਮਿਆਮੀ ਨੇ ਰੈਪਿਡਸ ਨੂੰ 3-2 ਨਾਲ ਹਰਾਇਆ

'ਐਕਸਟਰਾ ਬਾਊਂਸ' ਮੇਰਾ ਸਭ ਤੋਂ ਵੱਡਾ ਹਥਿਆਰ : ਕਗਿਸੋ ਰਬਾਡਾ

'ਐਕਸਟਰਾ ਬਾਊਂਸ' ਮੇਰਾ ਸਭ ਤੋਂ ਵੱਡਾ ਹਥਿਆਰ : ਕਗਿਸੋ ਰਬਾਡਾ

IPL 2026 : RCB vs DC: 5 ਓਵਰਾਂ ਤੋਂ ਬਾਅਦ ਦਿੱਲੀ ਦਾ ਸਕੋਰ 45/3

IPL 2026 : RCB vs DC: 5 ਓਵਰਾਂ ਤੋਂ ਬਾਅਦ ਦਿੱਲੀ ਦਾ ਸਕੋਰ 45/3