Sunday, September 06, 2026
BREAKING
BSNL ਮਾਮਲੇ ’ਚ ਈ. ਡੀ. ਦੀ ਵੱਡੀ ਕਾਰਵਾਈ! 1.50 ਕਰੋੜ ਦੀਆਂ 7 ਜਾਇਦਾਦਾਂ ਕੁਰਕ ਮਲਿਕ ਨੇ ਰੇਲ ਮੰਤਰੀ ਤੋਂ ਪੰਜਾਬ ਲਈ ਅੰਮ੍ਰਿਤਸਰ-ਮੁੰਬਈ ਵੰਦੇ ਭਾਰਤ ਸਲੀਪਰ ਟ੍ਰੇਨ ਚਲਾਉਣ ਦੀ ਕੀਤੀ ਮੰਗ ਪੰਜਾਬ ਦੇ 4 ਕੈਡੇਟ ਭਾਰਤੀ ਫ਼ੌਜ 'ਚ ਬਣੇ ਲੈਫਟੀਨੈਂਟ, ਮਹਿਲਾ ਕੈਡਿਟਾਂ ਨੇ ਰਚਿਆ ਇਤਿਹਾਸ ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, ਹੁਣ ਸਚਿਨ ਹੋਣਗੇ ਸੂਬੇ ਦੇ ਇੰਚਾਰਜ ਹੋ ਗਿਆ ਛੁੱਟੀ ਦਾ ਐਲਾਨ ! 11 ਸਤੰਬਰ ਨੂੰ BRICS ਸੰਮੇਲਨ ਕਾਰਨ ਬੰਦ ਰਹਿਣਗੇ ਦਿੱਲੀ ਦੇ ਸਕੂਲ 12ਵੀਂ IPU ਕਾਨਫਰੰਸ 'ਚ ਸ਼ਾਮਲ ਹੋਣ ਉਜ਼ਬੇਕਿਸਤਾਨ ਪਹੁੰਚੇ MP ਰਾਘਵ ਚੱਢਾ ! ਪੇਸ਼ ਕੀਤਾ ਭਾਰਤ ਦਾ ਪੱਖ ਗੰਗਾ 'ਚ ਵਧਿਆ ਪਾਣੀ ਦਾ ਪੱਧਰ ! ਪਟਨਾ ਦੇ ਨੀਂਵੇਂ ਇਲਾਕਿਆਂ 'ਚ ਅਲਰਟ ਜਾਰੀ ਹਾਈਪਰਵੋਲਟ ਹੈਦਰਾਬਾਦ 'ਚ AI ਡੇਟਾ ਸੈਂਟਰ ਪ੍ਰੋਜੈਕਟ 'ਤੇ ਕਰੇਗੀ 70,000 ਕਰੋੜ ਰੁਪਏ ਤੱਕ ਦਾ ਨਿਵੇਸ਼ 'ਨਵੇਂ ਨਕਸ਼ੇ 'ਚ ਕਸ਼ਮੀਰ ਤੇ ਲੱਦਾਖ ਨੂੰ ਦਿਖਾਇਆ ਜਾਵੇ ਭਾਰਤ ਦਾ ਹਿੱਸਾ..!' ਵਿਦੇਸ਼ ਮੰਤਰਾਲੇ ਨੇ UN ਨੂੰ ਨੂੰ ਕੀਤੀ ਅਪੀਲ ਧੌਲਪੁਰ ਨੇੜੇ ਤਲਾਅ ’ਚ ਡਿੱਗੀ ਵੈਨ, 3 ਬੱਚਿਆਂ ਸਮੇਤ 4 ਦੀ ਮੌਤ

ਰਾਸ਼ਟਰੀ

12ਵੀਂ IPU ਕਾਨਫਰੰਸ 'ਚ ਸ਼ਾਮਲ ਹੋਣ ਉਜ਼ਬੇਕਿਸਤਾਨ ਪਹੁੰਚੇ MP ਰਾਘਵ ਚੱਢਾ ! ਪੇਸ਼ ਕੀਤਾ ਭਾਰਤ ਦਾ ਪੱਖ

06 ਸਤੰਬਰ, 2026 05:32 PM

ਨਵੀਂ ਦਿੱਲੀ : ਉਜ਼ਬੇਕਿਸਤਾਨ ਦੇ ਸਮਰਕੰਦ 'ਚ ਆਯੋਜਿਤ ‘ਇੰਟਰ-ਪਾਰਲੀਮੈਂਟਰੀ ਯੂਨੀਅਨ (IPU) ਗਲੋਬਲ ਕਾਨਫਰੰਸ ਆਫ਼ ਯੰਗ ਪਾਰਲੀਮੈਂਟੇਰੀਅਨਜ਼’ ਦੇ 12ਵੇਂ ਸੈਸ਼ਨ 'ਚ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਭਾਰਤੀ ਸੰਸਦ ਦੇ ਵਫ਼ਦ ਦੀ ਅਗਵਾਈ ਕੀਤੀ। ਇਸ ਦੌਰਾਨ ਉਨ੍ਹਾਂ ਨੇ ‘ਡਿਜੀਟਲ ਵਰਲਡ 'ਚ ਡਿਜੀਟਲ ਪਹੁੰਚ ਅਤੇ ਅਧਿਕਾਰ’ ਦੇ ਵਿਸ਼ੇ ’ਤੇ ਭਾਰਤ ਦਾ ਪੱਖ ਰੱਖਿਆ। ਉਨ੍ਹਾਂ ਨੂੰ ਇਸ ਕਾਨਫਰੰਸ ਲਈ ਭਾਰਤ ਦੇ ਉਪ-ਰਾਸ਼ਟਰਪਤੀ ਵੱਲੋਂ ਨਾਮੀਨੇਟ ਕੀਤਾ ਗਿਆ ਸੀ।

ਰਾਘਵ ਚੱਢਾ ਨੇ ਕਿਹਾ ਕਿ 1 ਅਰਬ ਤੋਂ ਵੱਧ ਲੋਕਾਂ ਦੇ ਡਿਜੀਟਲ ਨੈੱਟਵਰਕ ਨਾਲ ਜੁੜਨ ਅਤੇ UPI ਰਾਹੀਂ ਰੋਜ਼ਾਨਾ ਦੇ ਲੈਣ-ਦੇਣ ਨੇ ਸਾਬਿਤ ਕੀਤਾ ਹੈ ਕਿ ਭਾਰਤ 'ਚ ਟੈਕਨਾਲੋਜੀ ਦਾ ਵਿਕਾਸ ਅਤੇ ਸਭ ਦੀ ਹਿੱਸੇਦਾਰੀ ਨਾਲ-ਨਾਲ ਚੱਲ ਸਕਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਡਿਜੀਟਲ ਯੁੱਗ ਦੀ ਅਸਲੀ ਪ੍ਰੀਖਿਆ ਇਹ ਨਹੀਂ ਕਿ ਮਸ਼ੀਨਾਂ ਕਿੰਨੀਆਂ ਸਮਾਰਟ ਹਨ, ਸਗੋਂ ਇਹ ਹੈ ਕਿ ਦੇਸ਼ ਦੇ ਸਭ ਤੋਂ ਪੱਛੜੇ ਇਲਾਕੇ 'ਚ ਸਭ ਤੋਂ ਸਸਤਾ ਫੋਨ ਵਰਤਣ ਵਾਲੇ ਵਿਅਕਤੀ ਨੂੰ ਵੀ ਉਹੀ ਸੁਰੱਖਿਆ, ਅਧਿਕਾਰ ਅਤੇ ਮੌਕੇ ਮਿਲਣ ਜੋ ਬਾਕੀ ਸਭ ਨੂੰ ਮਿਲਦੇ ਹਨ।

ਕਾਨਫਰੰਸ ਤੋਂ ਇਲਾਵਾ ਚੱਢਾ ਨੇ ਉਜ਼ਬੇਕਿਸਤਾਨ ਦੀ ਸੰਸਦ 'ਓਲੀ ਮਜਲਿਸ' ਦੀ ਸੀਨੇਟ ਚੇਅਰਪਰਸਨ ਤੰਜਿਲਾ ਨਾਰਬਾਏਵਾ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਨੇ ਨਾਰਬਾਏਵਾ ਨੂੰ ਇਸੇ ਸਾਲ ਅਕਤੂਬਰ 'ਚ ਦਿੱਲੀ ਵਿੱਚ ਭਾਰਤੀ ਸੰਸਦ ਦੀ ਪ੍ਰਧਾਨਗੀ ਹੇਠ ਹੋਣ ਵਾਲੇ 18ਵੇਂ BRICS ਸੰਸਦੀ ਫੋਰਮ ਵਿੱਚ ਸ਼ਾਮਲ ਹੋਣ ਲਈ ਵਿਅਕਤੀਗਤ ਸੱਦਾ-ਪੱਤਰ ਸੌਂਪਿਆ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਹੋ ਗਿਆ ਛੁੱਟੀ ਦਾ ਐਲਾਨ ! 11 ਸਤੰਬਰ ਨੂੰ BRICS ਸੰਮੇਲਨ ਕਾਰਨ ਬੰਦ ਰਹਿਣਗੇ ਦਿੱਲੀ ਦੇ ਸਕੂਲ

ਹੋ ਗਿਆ ਛੁੱਟੀ ਦਾ ਐਲਾਨ ! 11 ਸਤੰਬਰ ਨੂੰ BRICS ਸੰਮੇਲਨ ਕਾਰਨ ਬੰਦ ਰਹਿਣਗੇ ਦਿੱਲੀ ਦੇ ਸਕੂਲ

ਗੰਗਾ 'ਚ ਵਧਿਆ ਪਾਣੀ ਦਾ ਪੱਧਰ ! ਪਟਨਾ ਦੇ ਨੀਂਵੇਂ ਇਲਾਕਿਆਂ 'ਚ ਅਲਰਟ ਜਾਰੀ

ਗੰਗਾ 'ਚ ਵਧਿਆ ਪਾਣੀ ਦਾ ਪੱਧਰ ! ਪਟਨਾ ਦੇ ਨੀਂਵੇਂ ਇਲਾਕਿਆਂ 'ਚ ਅਲਰਟ ਜਾਰੀ

ਹਾਈਪਰਵੋਲਟ ਹੈਦਰਾਬਾਦ 'ਚ AI ਡੇਟਾ ਸੈਂਟਰ ਪ੍ਰੋਜੈਕਟ 'ਤੇ ਕਰੇਗੀ 70,000 ਕਰੋੜ ਰੁਪਏ ਤੱਕ ਦਾ ਨਿਵੇਸ਼

ਹਾਈਪਰਵੋਲਟ ਹੈਦਰਾਬਾਦ 'ਚ AI ਡੇਟਾ ਸੈਂਟਰ ਪ੍ਰੋਜੈਕਟ 'ਤੇ ਕਰੇਗੀ 70,000 ਕਰੋੜ ਰੁਪਏ ਤੱਕ ਦਾ ਨਿਵੇਸ਼

'ਨਵੇਂ ਨਕਸ਼ੇ 'ਚ ਕਸ਼ਮੀਰ ਤੇ ਲੱਦਾਖ ਨੂੰ ਦਿਖਾਇਆ ਜਾਵੇ ਭਾਰਤ ਦਾ ਹਿੱਸਾ..!' ਵਿਦੇਸ਼ ਮੰਤਰਾਲੇ ਨੇ UN ਨੂੰ ਨੂੰ ਕੀਤੀ ਅਪੀਲ

'ਨਵੇਂ ਨਕਸ਼ੇ 'ਚ ਕਸ਼ਮੀਰ ਤੇ ਲੱਦਾਖ ਨੂੰ ਦਿਖਾਇਆ ਜਾਵੇ ਭਾਰਤ ਦਾ ਹਿੱਸਾ..!' ਵਿਦੇਸ਼ ਮੰਤਰਾਲੇ ਨੇ UN ਨੂੰ ਨੂੰ ਕੀਤੀ ਅਪੀਲ

ਧੌਲਪੁਰ ਨੇੜੇ ਤਲਾਅ ’ਚ ਡਿੱਗੀ ਵੈਨ, 3 ਬੱਚਿਆਂ ਸਮੇਤ 4 ਦੀ ਮੌਤ

ਧੌਲਪੁਰ ਨੇੜੇ ਤਲਾਅ ’ਚ ਡਿੱਗੀ ਵੈਨ, 3 ਬੱਚਿਆਂ ਸਮੇਤ 4 ਦੀ ਮੌਤ

ਦੇਹਰਾਦੂਨ ’ਚ ਨਦੀਆਂ ’ਚ ਕੂੜਾ ਸੁੱਟਣ ’ਤੇ ਹੋਵੇਗੀ FIR, ਡੀਐੱਮ ਨੇ ਜਾਰੀ ਕੀਤੇ ਆਦੇਸ਼

ਦੇਹਰਾਦੂਨ ’ਚ ਨਦੀਆਂ ’ਚ ਕੂੜਾ ਸੁੱਟਣ ’ਤੇ ਹੋਵੇਗੀ FIR, ਡੀਐੱਮ ਨੇ ਜਾਰੀ ਕੀਤੇ ਆਦੇਸ਼

ਸਪੇਸ 'ਚ ਵੀ ਅੱਗੇ ਵਧ ਰਿਹੈ ਭਾਰਤ ! ਅਗਲੇ 10 ਸਾਲਾਂ 'ਚ 40-45 ਅਰਬ ਡਾਲਰ ਤੱਕ ਪਹੁੰਚ ਸਕਦੈ ਸਪੇਸ ਸੈਕਟਰ

ਸਪੇਸ 'ਚ ਵੀ ਅੱਗੇ ਵਧ ਰਿਹੈ ਭਾਰਤ ! ਅਗਲੇ 10 ਸਾਲਾਂ 'ਚ 40-45 ਅਰਬ ਡਾਲਰ ਤੱਕ ਪਹੁੰਚ ਸਕਦੈ ਸਪੇਸ ਸੈਕਟਰ

ਇਟਲੀ 'ਚ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਅਹੁਦੇ 'ਤੇ ਰਹਿਣ 'ਤੇ ਮੇਲੋਨੀ ਨੂੰ PM ਮੋਦੀ ਨੇ ਦਿੱਤੀ ਵਧਾਈ

ਇਟਲੀ 'ਚ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਅਹੁਦੇ 'ਤੇ ਰਹਿਣ 'ਤੇ ਮੇਲੋਨੀ ਨੂੰ PM ਮੋਦੀ ਨੇ ਦਿੱਤੀ ਵਧਾਈ

ਜਨਮ ਅਸ਼ਟਮੀ ਮੌਕੇ ਮਥੁਰਾ ਪੁੱਜੇ CM ਯੋਗੀ, ਕੀਤੀ ਪੂਜਾ, ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਆਖ 'ਤੀਆਂ ਇਹ ਗੱਲਾਂ

ਜਨਮ ਅਸ਼ਟਮੀ ਮੌਕੇ ਮਥੁਰਾ ਪੁੱਜੇ CM ਯੋਗੀ, ਕੀਤੀ ਪੂਜਾ, ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਆਖ 'ਤੀਆਂ ਇਹ ਗੱਲਾਂ

ਵੱਡੀ ਖਬਰ : ਜੰਮੂ-ਕਸ਼ਮੀਰ 'ਚ ਮੁਕਾਬਲੇ ਦੌਰਾਨ ਅੱਤਵਾਦੀ ਢੇਰ

ਵੱਡੀ ਖਬਰ : ਜੰਮੂ-ਕਸ਼ਮੀਰ 'ਚ ਮੁਕਾਬਲੇ ਦੌਰਾਨ ਅੱਤਵਾਦੀ ਢੇਰ