Thursday, July 02, 2026
BREAKING
ਪੰਜਾਬ 'ਚ ਮੌਨਸੂਨ ਨੇ ਫੜੀ ਰਫ਼ਤਾਰ, ਅਗਲੇ 4 ਦਿਨ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਪੰਜਾਬ ਆਉਣਗੇ PM ਮੋਦੀ, ਇਸੇ ਮਹੀਨੇ ਦੇਣਗੇ ਵੱਡੀ ਸੌਗਾਤ ਦਿੱਲੀ 'ਚ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗੀ ਐਂਟਰੀ ! ਸਰਕਾਰ ਨੇ ਸਖ਼ਤ ਨਿਯਮਾਂ ਦਾ ਕੀਤਾ ਐਲਾਨ 10ਵੀਂ-12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, PSEB ਨੇ ਜਾਰੀ ਕੀਤਾ ਦਾਖ਼ਲਿਆਂ ਦਾ ਸ਼ਡਿਊਲ ਪੰਜਾਬ ਕਾਂਗਰਸ 'ਚ ਮਚੀ ਸਿਆਸੀ ਤੜਥੱਲੀ! ਹੁਣ ਮਨੀਸ਼ ਤਿਵਾੜੀ ਦੀ ਨਾਰਾਜ਼ਗੀ ਨੇ ਪਾਈ ਚਿੰਤਾ ਅੰਮ੍ਰਿਤਸਰ ਏਅਰਪੋਰਟ 'ਤੇ ਇਕ ਹੋਰ ਯਾਤਰੀ ਕੋਲੋਂ 70,66,400 ਰੁਪਏ ਦਾ ਸੋਨਾ ਜ਼ਬਤ ਹਾਈਕਮਾਨ ਦੇ ਐਲਾਨ ਮਗਰੋਂ ਕਾਂਗਰਸ 'ਚ ਮੁੜ ਛਿੜਿਆ ਕਲੇਸ਼! ਸਾਬਕਾ CM ਚੰਨੀ ਨੇ ਸੱਦੀ ਮੀਟਿੰਗ ਸ਼ੇਅਰ ਬਾਜ਼ਾਰ 'ਚ ਰੌਣਕ : ਸੈਂਸੈਕਸ 579 ਅੰਕ ਚੜ੍ਹਿਆ ਤੇ ਨਿਫਟੀ 24,175 ਦੇ ਪੱਧਰ 'ਤੇ ਬੰਦ SMO ਦੇ ਤਬਾਦਲੇ ਦੇ ਵਿਰੋਧ ’ਖਰੜ ਸਿਵਲ ਹਸਪਤਾਲ ’ਚ ਧਰਨਾ, ਚੱਕਾ ਜਾਮ ਦੀ ਦਿੱਤੀ ਚਿਤਾਵਨੀ ਬਹਿਬਲ ਕਲਾਂ ਤੇ ਬਰਗਾੜੀ ਮਾਮਲੇ 'ਚ ਸਿੱਟ ਨੇ ਤੇਜ਼ ਕੀਤੀ ਜਾਂਚ

ਰਾਸ਼ਟਰੀ

1 ਸਾਲ ਤੱਕ ਵਧਾਇਆ ਗਿਆ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦਾ ਕਾਰਜਕਾਲ

02 ਜੁਲਾਈ, 2026 07:17 PM

ਨਵੀਂ ਦਿੱਲੀ : ਵਿਦੇਸ਼ ਸਕੱਤਰ ਵਿਕਰਮ ਮਿਸਰੀ ਦਾ ਕਾਰਜਕਾਲ ਬੁੱਧਵਾਰ ਨੂੰ 1 ਸਾਲ ਲਈ ਵਧਾ ਕੇ ਅਗਲੇ ਸਾਲ 14 ਜੁਲਾਈ ਤੱਕ ਕਰ ਦਿੱਤਾ ਗਿਆ ਹੈ। ਮਿਸਰੀ ਨੂੰ ਜੂਨ 2024 ਵਿਚ ਇਸ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ। ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਮੂਲ ਨਿਯਮ 56(ਡੀ) ਦੀਆਂ ਵਿਵਸਥਾਵਾਂ ਤਹਿਤ 14 ਜੁਲਾਈ 2026 ਤੋਂ ਬਾਅਦ ਇਕ ਸਾਲ ਦੀ ਮਿਆਦ ਲਈ, ਭਾਵ 14 ਜੁਲਾਈ 2027 ਤੱਕ ਕਾਰਜਕਾਲ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਨਿਯਮ ਵਿਚ ਰੱਖਿਆ ਸਕੱਤਰ, ਵਿਦੇਸ਼ ਸਕੱਤਰ, ਗ੍ਰਹਿ ਸਕੱਤਰ, ਖੁਫ਼ੀਆ ਬਿਊਰੋ ਦੇ ਡਾਇਰੈਕਟਰ, ਰਿਸਰਚ ਐਂਡ ਐਨਾਲਿਸਿਸ ਵਿੰਗ (ਆਰ. ਏ. ਡਬਲਯੂ.) ਦੇ ਸਕੱਤਰ ਅਤੇ ਕੁਝ ਹੋਰ ਅਧਿਕਾਰੀਆਂ ਲਈ 60 ਸਾਲ ਦੀ ਸੇਵਾਮੁਕਤੀ ਦੀ ਉਮਰ ਤੋਂ ਬਾਅਦ ਵੀ ਸੇਵਾ ਦਾ ਕਾਰਜਕਾਲ ਵਧਾਉਣ ਦੀ ਵਿਵਸਥਾ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਦਿੱਲੀ 'ਚ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗੀ ਐਂਟਰੀ ! ਸਰਕਾਰ ਨੇ ਸਖ਼ਤ ਨਿਯਮਾਂ ਦਾ ਕੀਤਾ ਐਲਾਨ

ਦਿੱਲੀ 'ਚ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗੀ ਐਂਟਰੀ ! ਸਰਕਾਰ ਨੇ ਸਖ਼ਤ ਨਿਯਮਾਂ ਦਾ ਕੀਤਾ ਐਲਾਨ

ਸੋਨਮ ਰਘੂਵੰਸ਼ੀ ਨੂੰ ਮਿਲੀ ਜ਼ਮਾਨਤ ! ਰੱਦ ਕਰਵਾਉਣ ਸੁਪਰੀਮ ਕੋਰਟ ਜਾ ਪਹੁੰਚੀ ਮੇਘਾਲਿਆ ਸਰਕਾਰ

ਸੋਨਮ ਰਘੂਵੰਸ਼ੀ ਨੂੰ ਮਿਲੀ ਜ਼ਮਾਨਤ ! ਰੱਦ ਕਰਵਾਉਣ ਸੁਪਰੀਮ ਕੋਰਟ ਜਾ ਪਹੁੰਚੀ ਮੇਘਾਲਿਆ ਸਰਕਾਰ

ਭਾਰੀ ਬਾਰਿਸ਼ ਕਾਰਨ ਆਦਿ ਕੈਲਾਸ਼ ਯਾਤਰਾ ਰੋਕੀ ! ਅੰਦਰੂਨੀ ਲਾਈਨ ਪਰਮਿਟ ਵੀ ਅਗਲੇ ਨੋਟਿਸ ਤੱਕ ਮੁਲਤਵੀ

ਭਾਰੀ ਬਾਰਿਸ਼ ਕਾਰਨ ਆਦਿ ਕੈਲਾਸ਼ ਯਾਤਰਾ ਰੋਕੀ ! ਅੰਦਰੂਨੀ ਲਾਈਨ ਪਰਮਿਟ ਵੀ ਅਗਲੇ ਨੋਟਿਸ ਤੱਕ ਮੁਲਤਵੀ

ਭਾਰਤ 'ਚ ਲੱਗਣਗੇ 1000 ਨਵੇਂ ਪਲਾਂਟ ! PM ਮੋਦੀ ਤੇ ਤਾਕਾਇਚੀ ਦੀ ਗੱਲਬਾਤ ਮਗਰੋਂ ਹੋਇਆ ਐਲਾਨ

ਭਾਰਤ 'ਚ ਲੱਗਣਗੇ 1000 ਨਵੇਂ ਪਲਾਂਟ ! PM ਮੋਦੀ ਤੇ ਤਾਕਾਇਚੀ ਦੀ ਗੱਲਬਾਤ ਮਗਰੋਂ ਹੋਇਆ ਐਲਾਨ

ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ: ਮੁਲਜ਼ਮ ਸ਼ੁਕਲਾ ਦੇ ਘਰੋਂ 'ਰਾਮਰਾਜ ਕੋਸ਼' ਦੀ ਦਾਨ ਪੇਟੀ ਤੇ QR ਕੋਡ ਬਰਾਮਦ

ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ: ਮੁਲਜ਼ਮ ਸ਼ੁਕਲਾ ਦੇ ਘਰੋਂ 'ਰਾਮਰਾਜ ਕੋਸ਼' ਦੀ ਦਾਨ ਪੇਟੀ ਤੇ QR ਕੋਡ ਬਰਾਮਦ

ਬੰਗਲੁਰੂ 'ਚ ਪੱਥਰ ਦੀ ਖਾਨ 'ਚ ਵੱਡਾ ਹਾਦਸਾ: ਚੱਟਾਨ ਡਿੱਗਣ ਕਾਰਨ 7 ਮਜ਼ਦੂਰਾਂ ਦੀ ਮੌਤ, ਕਈ ਜ਼ਖ਼ਮੀ

ਬੰਗਲੁਰੂ 'ਚ ਪੱਥਰ ਦੀ ਖਾਨ 'ਚ ਵੱਡਾ ਹਾਦਸਾ: ਚੱਟਾਨ ਡਿੱਗਣ ਕਾਰਨ 7 ਮਜ਼ਦੂਰਾਂ ਦੀ ਮੌਤ, ਕਈ ਜ਼ਖ਼ਮੀ

MP ਰਾਘਵ ਚੱਢਾ ਖ਼ਿਲਾਫ਼ ਵਿਵਾਦਤ ਪੋਸਟ ਮਾਮਲਾ ; ਹਾਈ ਕੋਰਟ ਨੇ ਡਿਲੀਟ ਕਰਨ ਦਾ ਦਿੱਤਾ ਆਦੇਸ਼

MP ਰਾਘਵ ਚੱਢਾ ਖ਼ਿਲਾਫ਼ ਵਿਵਾਦਤ ਪੋਸਟ ਮਾਮਲਾ ; ਹਾਈ ਕੋਰਟ ਨੇ ਡਿਲੀਟ ਕਰਨ ਦਾ ਦਿੱਤਾ ਆਦੇਸ਼

ਔਰਤਾਂ ਦੇ ਖਾਤਿਆਂ 'ਚ ਆਏ 3-3 ਹਜ਼ਾਰ ਰੁਪਏ, CM ਸ਼ੁਭੇਂਦੂ ਵਲੋਂ ਅੰਨਪੂਰਨਾ ਯੋਜਨਾ ਦੀ ਪਹਿਲੀ ਕਿਸ਼ਤ ਜਾਰੀ

ਔਰਤਾਂ ਦੇ ਖਾਤਿਆਂ 'ਚ ਆਏ 3-3 ਹਜ਼ਾਰ ਰੁਪਏ, CM ਸ਼ੁਭੇਂਦੂ ਵਲੋਂ ਅੰਨਪੂਰਨਾ ਯੋਜਨਾ ਦੀ ਪਹਿਲੀ ਕਿਸ਼ਤ ਜਾਰੀ

ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਹਵਾਈ ਫ਼ੌਜ ਦੇ ਨਵੇਂ ਉਪ ਮੁਖੀ ਵਜੋਂ ਸੰਭਾਲਿਆ ਅਹੁਦਾ

ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਹਵਾਈ ਫ਼ੌਜ ਦੇ ਨਵੇਂ ਉਪ ਮੁਖੀ ਵਜੋਂ ਸੰਭਾਲਿਆ ਅਹੁਦਾ

ਫਟ ਗਿਆ ਬੱਦਲ, ਆ ਗਿਆ ਹੜ੍ਹ ! J&K 'ਚ ਮੁੜ ਤਬਾਹੀ ਮਚਾਉਣ ਲੱਗੀ ਕੁਦਰਤ

ਫਟ ਗਿਆ ਬੱਦਲ, ਆ ਗਿਆ ਹੜ੍ਹ ! J&K 'ਚ ਮੁੜ ਤਬਾਹੀ ਮਚਾਉਣ ਲੱਗੀ ਕੁਦਰਤ