Saturday, January 10, 2026
BREAKING
Bill Gates ਨੇ ਦਾਨ ਕੀਤੇ 8 ਅਰਬ ਡਾਲਰ, ਟੈਕਸ ਫਾਈਲਿੰਗ 'ਚ ਕੀਤਾ ਖ਼ੁਲਾਸਾ ਅਮਰੀਕੀ ਅਦਾਲਤ 'ਚ ਮਾਦੁਰੋ ਦੀ ਪੈਰਵੀ ਨੂੰ ਲੈ ਕੇ ਵਕੀਲਾਂ ਵਿਚਾਲੇ ਖੜਕੀ ਸਾਬਕਾ ਮਿਸ ਯੂਨੀਵਰਸ ਹਰਨਾਜ਼ ਸੰਧੂ ਨੇ ਹਰਮਨਪ੍ਰੀਤ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਕਿਹਾ-' ਚੱਕ ਦੇ ਫੱਟੇ' ਅਨੁਪਮ ਖੇਰ ਦੀ ‘ਤਨਵੀ ਦਾ ਗ੍ਰੇਟ’ ਨੇ ਆਸਕਰ ਦੀ ਦੌੜ 'ਚ ਮਾਰੀ ਬਾਜ਼ੀ; 200 ਸਰਵੋਤਮ ਫਿਲਮਾਂ ਦੀ ਸੂਚੀ 'ਚ ਬਣਾਈ ਜਗ੍ਹਾ ਨੀਰਜ ਚੋਪੜਾ ਨੇ ਕੋਚ ਜਾਨ ਜੇਲੇਜ਼ਨੀ ਨਾਲ ਕਰਾਰ ਖ਼ਤਮ ਕੀਤਾ ਮੇਦਵੇਦੇਵ ਬ੍ਰਿਸਬੇਨ ਇੰਟਰਨੈਸ਼ਨਲ ਦੇ ਸੈਮੀਫਾਈਨਲ 'ਚ NZ ਖ਼ਿਲਾਫ਼ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ! ਪ੍ਰੈਕਟਿਸ ਸੈਸ਼ਨ 'ਚ ਜ਼ਖ਼ਮੀ ਹੋ ਗਿਆ ਧਾਕੜ ਖਿਡਾਰੀ ਚੀਨ ਭਾਰਤ ਲਈ ਪ੍ਰਮੁੱਖ ਬਰਾਮਦ ਮੰਜ਼ਿਲ ਬਣ ਕੇ ਉਭਰਿਆ, ਬਰਾਮਦ ’ਚ 33 ਫੀਸਦੀ ਦਾ ਤੇਜ਼ ਵਾਧਾ ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਤੋਂ ਸ਼ੁਰੂ, ਰਾਸ਼ਟਰਪਤੀ ਮੁਰਮੂ ਦੇ ਸੰਬੋਧਨ ਨਾਲ ਸ਼ੁਰੂ ਹੋਵੇਗੀ ਦੋਵਾਂ ਸਦਨਾਂ ਦੀ ਬੈਠਕ 'ਟਰੰਪ ਨੂੰ ਪਰਖਣ ਦੀ ਗਲਤੀ ਨਾ ਕਰੋ...' ; ਅਮਰੀਕਾ ਦੀ ਈਰਾਨ ਨੂੰ Warning

ਹਰਿਆਣਾ

ਹਰਿਆਣਾ ਦਾ 23ਵਾਂ ਨਵਾਂ ਜ਼ਿਲ੍ਹਾ ਬਣਿਆ ਹਾਂਸੀ, ਸਰਕਾਰ ਨੇ ਜਾਰੀ ਕੀਤੀ ਨੋਟੀਫਿਕੇਸ਼ਨ

22 ਦਸੰਬਰ, 2025 07:16 PM

ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਇਕ ਵੱਡਾ ਪ੍ਰਸ਼ਾਸਨਿਕ ਕਦਮ ਚੁੱਕਦਿਆਂ ਹਾਂਸੀ ਨੂੰ ਸੂਬੇ ਦਾ 23ਵਾਂ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਹੈ। ਜਿਸ ਦੀ ਨੋਟੀਫਿਕੇਸ਼ਨ ਅੱਜ ਯਾਨੀ ਸੋਮਵਾਰ ਨੂੰ ਜਾਰੀ ਕਰ ਦਿੱਤੀ ਗਈ। ਹਰਿਆਣਾ ਲੈਂਡ ਰੈਵੇਨਿਊ ਐਕਟ, 1887 ਦੇ ਤਹਿਤ ਜਾਰੀ ਕੀਤੇ ਗਏ ਇਸ ਆਦੇਸ਼ ਅਨੁਸਾਰ, ਹਿਸਾਰ ਜ਼ਿਲ੍ਹੇ ਦੀਆਂ ਸੀਮਾਵਾਂ 'ਚ ਬਦਲਾਅ ਕਰਕੇ ਹਾਂਸੀ ਅਤੇ ਨਾਰਨੌਂਦ ਸਬ-ਡਵੀਜ਼ਨਾਂ ਨੂੰ ਮਿਲਾ ਕੇ ਇਹ ਨਵਾਂ ਜ਼ਿਲ੍ਹਾ ਗਠਿਤ ਕੀਤਾ ਗਿਆ ਹੈ।

ਪਹਿਲਾਂ ਹਿਸਾਰ ਜ਼ਿਲ੍ਹੇ 'ਚ 6 ਤਹਿਸੀਲ ਅਤੇ 3 ਸਬ-ਤਹਿਸੀਲ ਸਨ। ਤਹਿਸੀਲ ਹਿਸਾਰ, ਹਾਂਸੀ, ਨਾਰਨੌਂਦ, ਬਰਵਾਲਾ, ਬਾਸ ਅਤੇ ਆਦਮਪੁਰ ਅਤੇ ਉੱਪ ਤਹਿਸੀਲ ਬਾਲਸਮੰਦ, ਉਕਲਾਨਾ ਅਤੇ ਖੇਰੀ ਜਾਲਬ ਸਨ। ਹਾਂਸੀ ਜ਼ਿਲ੍ਹੇ ਦੇ ਗਠਨ ਤੋਂ ਬਾਅਦ ਬਾਸ, ਨਾਰਨੌਂਦ ਅਤੇ ਹਾਂਸੀ ਤਹਿਸੀਲ ਹਾਂਸੀ ਜ਼ਿਲ੍ਹੇ 'ਚ ਸ਼ਾਮਲ ਹੋ ਜਾਣਗੀਆਂ, ਜਦੋਂ ਕਿ ਹਿਸਾਰ ਜ਼ਿਲ੍ਹੇ 'ਚ ਸਿਰਫ਼ ਹਿਸਾਰ ਅਤੇ ਬਰਵਾਲਾ ਸਬ ਡਿਜ਼ੀਵਨ ਰਹਿਣਗੇ।

ਹਾਂਸੀ ਜ਼ਿਲ੍ਹੇ ਦੇ ਬਣਨ ਨਾਲ ਪ੍ਰਸ਼ਾਸਨਿਕ ਸਹੂਲਤਾਂ ਸਥਾਨਕ ਪੱਧਰ 'ਤੇ ਮਿਲਣਗੀਆਂ। ਹੁਣ ਲੋਕਾਂ ਨੂੰ ਪ੍ਰਸ਼ਾਸਨਿਕ ਕੰਮਾਂ ਲਈ ਹਿਸਾਰ ਨਹੀਂ ਆਉਣਾ ਪਵੇਗਾ। ਹਾਂਸੀ 'ਚ ਹੀ ਜ਼ਿਲ੍ਹਾ ਕਲੈਕਟਰ ਅਤੇ ਡੀਸੀ ਦਾ ਦਫ਼ਤਰ ਸਥਾਪਤ ਹੋਵੇਗਾ। ਇਸ ਤੋਂ ਇਲਾਵਾ ਹਾਂਸੀ 'ਚ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਦਾ ਗਠਨ ਕੀਤਾ ਜਾਵੇਗਾ। ਜ਼ਿਲ੍ਹਾ ਜੱਜ ਇੱਥੇ ਬੈਠਣਗੇ, ਜਿਸ ਨਾਲ ਮੁਕੱਦਮਿਆਂ ਦੀ ਪੈਰਵੀ ਸਥਾਨਕ ਰੂਪ ਨਾਲ ਸੰਭਵ ਹੋਵੇਗੀ। ਹਾਂਸੀ ਦੇ ਜ਼ਿਲ੍ਹਾ ਬਣਨ ਨਾਲ ਖੇਤਰ ਦੇ ਵਿਕਾਸ 'ਚ ਤੇਜ਼ੀ ਆਏਗੀ ਅਤੇ ਨਵੀਆਂ ਯੋਜਨਾਵਾਂ ਰਾਹੀਂ ਰੁਜ਼ਗਾਰ ਦੇ ਮੌਕੇ ਵਧਣਗੇ।

Have something to say? Post your comment

ਅਤੇ ਹਰਿਆਣਾ ਖਬਰਾਂ

11 ਜਨਵਰੀ ਨੂੰ ਪੰਜਾਬ ਆਉਣਗੇ ਹਰਿਆਣਾ ਦੇ CM ਨਾਇਬ ਸਿੰਘ ਸੈਣੀ

11 ਜਨਵਰੀ ਨੂੰ ਪੰਜਾਬ ਆਉਣਗੇ ਹਰਿਆਣਾ ਦੇ CM ਨਾਇਬ ਸਿੰਘ ਸੈਣੀ

ਹਰਿਆਣਾ 'ਚ ਸ਼ੁਰੂ ਹੋਵੇਗੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟਰੇਨ

ਹਰਿਆਣਾ 'ਚ ਸ਼ੁਰੂ ਹੋਵੇਗੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟਰੇਨ

ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, ਆਵੇਗਾ ਜੇਲ੍ਹ ’ਚੋਂ ਬਾਹਰ

ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, ਆਵੇਗਾ ਜੇਲ੍ਹ ’ਚੋਂ ਬਾਹਰ

ਵਿਧਾਨ ਸਭਾ 'ਚ ਮਨਰੇਗਾ ਖ਼ਿਲਾਫ਼ ਬੋਲੇ ਧਾਲੀਵਾਲ-ਪ੍ਰਧਾਨ ਮੰਤਰੀ ਦੇ ਬੂਹੇ ਤੱਕ ਜਾਵਾਂਗੇ, ਜੇਲ੍ਹਾਂ 'ਚ ਵੀ...

ਵਿਧਾਨ ਸਭਾ 'ਚ ਮਨਰੇਗਾ ਖ਼ਿਲਾਫ਼ ਬੋਲੇ ਧਾਲੀਵਾਲ-ਪ੍ਰਧਾਨ ਮੰਤਰੀ ਦੇ ਬੂਹੇ ਤੱਕ ਜਾਵਾਂਗੇ, ਜੇਲ੍ਹਾਂ 'ਚ ਵੀ...

ਗੋਲਡਨ ਬੁਆਏ ਨੀਰਜ ਚੋਪੜਾ ਦੇ ਵਿਆਹ ਦੀ ਰਿਸੈਪਸ਼ਨ 'ਚ ਸ਼ਾਮਲ ਹੋਏ CM ਨਾਇਬ ਸੈਣੀ

ਗੋਲਡਨ ਬੁਆਏ ਨੀਰਜ ਚੋਪੜਾ ਦੇ ਵਿਆਹ ਦੀ ਰਿਸੈਪਸ਼ਨ 'ਚ ਸ਼ਾਮਲ ਹੋਏ CM ਨਾਇਬ ਸੈਣੀ

ਰਾਮ ਰਹੀਮ ਨੂੰ ਵੱਡਾ ਝਟਕਾ ! ਅਮਰੀਕਾ ਤੋਂ ਹੀ ਆਨਲਾਈਨ ਪੇਸ਼ ਹੋਵੇਗਾ ਮੁੱਖ ਗਵਾਹ

ਰਾਮ ਰਹੀਮ ਨੂੰ ਵੱਡਾ ਝਟਕਾ ! ਅਮਰੀਕਾ ਤੋਂ ਹੀ ਆਨਲਾਈਨ ਪੇਸ਼ ਹੋਵੇਗਾ ਮੁੱਖ ਗਵਾਹ

ਹਰਿਆਣਾ 'ਚ ਲੱਗੇ ਭੂਚਾਲ ਦੇ ਝਟਕੇ! ​​ਝੱਜਰ 'ਚ ਰਿਹਾ ਕੇਂਦਰ

ਹਰਿਆਣਾ 'ਚ ਲੱਗੇ ਭੂਚਾਲ ਦੇ ਝਟਕੇ! ​​ਝੱਜਰ 'ਚ ਰਿਹਾ ਕੇਂਦਰ

ਹਰਿਆਣਾ ਵਿਧਾਨ ਸਭਾ 'ਚ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ਮੌਕੇ ਚਰਚਾ ਦੌਰਾਨ ਹੋਈ ਤਿੱਖੀ ਬਹਿਸ

ਹਰਿਆਣਾ ਵਿਧਾਨ ਸਭਾ 'ਚ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ਮੌਕੇ ਚਰਚਾ ਦੌਰਾਨ ਹੋਈ ਤਿੱਖੀ ਬਹਿਸ

ਹਰਿਆਣਾ ਵਿਧਾਨ ਸਭਾ 'ਚ CM ਸੈਣੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕੀਤਾ ਨਮਨ

ਹਰਿਆਣਾ ਵਿਧਾਨ ਸਭਾ 'ਚ CM ਸੈਣੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕੀਤਾ ਨਮਨ

ਇਕ ਹੋਰ ਨਵੇਂ ਜ਼ਿਲ੍ਹੇ ਦਾ ਐਲਾਨ, ਹੁਣ 22 ਨਹੀਂ 23 ਜ਼ਿਲ੍ਹਿਆਂ ਵਾਲਾ ਹੋਇਆ ਹਰਿਆਣਾ

ਇਕ ਹੋਰ ਨਵੇਂ ਜ਼ਿਲ੍ਹੇ ਦਾ ਐਲਾਨ, ਹੁਣ 22 ਨਹੀਂ 23 ਜ਼ਿਲ੍ਹਿਆਂ ਵਾਲਾ ਹੋਇਆ ਹਰਿਆਣਾ