Tuesday, April 21, 2026
BREAKING
ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਬਲਾਕ ਮਾਜਰੀ ਤੋਂ ਬਿੰਦਰਖ ਤੱਕ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੰਗਰੂਰ ਅਨਾਜ ਮੰਡੀ ਵਿਖੇ ਖ਼ਰੀਦ ਕਾਰਜਾਂ ਦਾ ਲਿਆ ਜਾਇਜ਼ਾ ਵਿਦੇਸ਼-ਅਧਾਰਤ ਗੈਂਗਸਟਰਾਂ ਦੇ ਚਾਰ ਸਾਥੀ ਦੋ ਪਿਸਤੌਲਾਂ ਸਮੇਤ ਗ੍ਰਿਫ਼ਤਾਰ 'ਟਰੰਪ ਜੋ ਜੰਗ 'ਚ ਨਾ ਜਿੱਤ ਸਕੇ, ਉਸ ਨੂੰ ਮੇਜ਼ 'ਤੇ ਵੀ..... ' ; ਈਰਾਨੀ ਰਾਜਦੂਤ ਦਾ ਵੱਡਾ ਦਾਅਵਾ 'ਛੱਡ ਦਿਓ ਘਰ-ਬਾਰ, ਤੁਰੰਤ ਭੱਜ ਲਓ ਪਹਾੜਾਂ ਵੱਲ..!', 7.5 ਦੀ ਤੀਬਰਤਾ ਦੇ ਭੂਚਾਲ ਮਗਰੋਂ PM ਤਾਕਾਇਚੀ ਦੀ ਅਪੀਲ ਟਰੰਪ ਦੇ ਫੈਸਲੇ ਨੂੰ ਕੋਰਟ ਨੇ ਦੱਸਿਆ ਗੈਰ-ਕਾਨੂੰਨੀ, ਹੁਣ ਦੇਣਾ ਪਵੇਗਾ 166 ਅਰਬ ਡਾਲਰ ਦਾ ਹਰਜਾਨਾ ਸ਼ਾਂਤੀ ਬਹਾਲੀ ਲਈ ਮਿਲ ਕੇ ਕਰਾਂਗੇ ਕੰਮ! ਸ਼ਰੀਫ਼ ਤੇ ਪੇਜੇਸ਼ਕੀਆਨ ਵਿਚਾਲੇ ਹੋਈ ਅਹਿਮ ਗੱਲਬਾਤ Strait of Hormuz ਦੇ ਫਿਰ ਬੰਦ ਹੋਣ ਕਾਰਨ ਨਿਵੇਸ਼ਕਾਂ ਦੀ ਵਧੀ ਚਿੰਤਾ, ਸ਼ੇਅਰ ਬਾਜ਼ਾਰ 'ਚ ਸਪਾਟ ਕਾਰੋਬਾਰ ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਭਰਾ ਦਰਸ਼ਨ ਕੁਮਾਰ ਦਾ ਦੇਹਾਂਤ ਚੰਡੀਗੜ੍ਹ 'ਚ ਹੀਟਵੇਵ ਨੂੰ ਲੈ ਕੇ ਐਡਵਾਈਜ਼ਰੀ ਜਾਰੀ, ਸਿਹਤ ਵਿਭਾਗ ਨੇ ਅਗਲੇ 3 ਦਿਨਾਂ ਲਈ ਦਿੱਤਾ ਅਲਰਟ

ਖੇਡ

ਸੰਨਿਆਸ ਤੋਂ ਪਰਤੇ ਖਿਡਾਰੀ ਨੂੰ ਮਿਲੇਗੀ ਟੀਮ ਦੀ ਕਮਾਨ ! CT Final ਮਗਰੋਂ ਹੋਵੇਗਾ ਨਵੇਂ ਕਪਤਾਨ ਦਾ ਐਲਾਨ

07 ਮਾਰਚ, 2025 06:41 PM

ਚੈਂਪੀਅਨਜ਼ ਟਰਾਫੀ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਗਰੁੱਪ ਸਟੇਜ ਤੋਂ ਹੀ ਬਾਹਰ ਹੋ ਚੁੱਕੀ ਇੰਗਲੈਂਡ ਟੀਮ ਦੇ ਕਪਤਾਨ ਜਾਸ ਬਟਲਰ ਨੇ ਟੀਮ ਦੀ ਕਮਾਨ ਛੱਡਣ ਦਾ ਐਲਾਨ ਕਰ ਦਿੱਤਾ ਸੀ, ਜਿਸ ਮਗਰੋਂ ਇੰਗਲੈਂਡ ਕ੍ਰਿਕਟ ਬੋਰਡ ਬੈਨ ਸਟੋਕਸ ਨੂੰ ਟੀਮ ਦੀ ਕਪਤਾਨੀ ਸੌਂਪ ਸਕਦਾ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਈ.ਸੀ.ਬੀ. ਦੇ ਡਾਇਰੈਕਟਰ ਰਾਬ ਕੀ ਨੇ ਕਿਹਾ ਕਿ ਸਟੋਕਸ ਨੇ ਆਪਣੇ ਆਪ ਨੂੰ ਹਰ ਤਰੀਕੇ ਨਾਲ ਸਾਬਿਤ ਕੀਤਾ ਹੈ ਤੇ ਕਪਤਾਨੀ ਲਈ ਇਸ ਕਰਿਸ਼ਮਾਈ ਆਲਰਾਊਂਡਰ ਦੇ ਨਾਂ 'ਤੇ ਵਿਚਾਰ ਨਾ ਕਰਨ ਵਾਲਾ ਕੋਈ ਮੂਰਖ ਹੀ ਹੋਵੇਗਾ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਤੇ ਦੁਬਈ 'ਚ ਖੇਡੀ ਜਾ ਰਹੀ ਚੈਂਪੀਅਨਜ਼ ਟਰਾਫੀ 'ਚ ਇੰਗਲੈਂਡ ਇਕ ਵੀ ਮੁਕਾਬਲਾ ਨਹੀਂ ਜਿੱਤ ਸਕੀ ਸੀ, ਜਿਸ ਕਾਰਨ ਉਸ ਨੂੰ ਪਹਿਲੇ ਗੇੜ 'ਚੋਂ ਹੀ ਬਾਹਰ ਹੋਣਾ ਪਿਆ ਸੀ, ਜਿਸ ਕਾਰਨ ਕਪਤਾਨ ਬਟਲਰ ਨੇ ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ ਸੀ, ਜਿਸ ਮਗਰੋਂ ਹੁਣ ਮੈਨੇਜਮੈਂਟ ਨਵਾਂ ਕਪਤਾਨ ਲੱਭ ਰਹੀ ਹੈ।

ਜ਼ਿਕਰਯੋਗ ਹੈ ਕਿ ਬੈਨ ਸਟੋਕਸ ਇੰਗਲੈਂਡ ਦੇ ਸਭ ਤੋਂ ਸਫ਼ਲ ਕਪਤਾਨਾਂ 'ਚੋਂ ਇਕ ਹੈ ਤੇ ਉਸ ਦਾ ਪਰਸਨਲ ਰਿਕਾਰਡ ਵੀ ਸ਼ਾਨਦਾਰ ਹੈ। ਉਸ ਨੂੰ ਆਪਣੇ ਖਿਡਾਰੀਆਂ ਨੂੰ ਚਲਾਉਣਾ ਆਉਂਦਾ ਹੈ, ਜਿਸ ਨਾਲ ਟੀਮ ਦਬਾਅ ਹੇਠ ਵੀ ਵਧੀਆ ਪ੍ਰਦਰਸ਼ਨ ਕਰਨ 'ਚ ਸਫਲ ਹੁੰਦੀ ਹੈ। ਇਸ ਤੋਂ ਇਲਾਵਾ ਉਸ ਦਾ ਕੋਚ ਬ੍ਰੈਂਡਨ ਮੈਕਲਮ ਨਾਲ ਵੀ ਚੰਗਾ ਤਾਲਮੇਲ ਹੈ, ਜੋ ਇਕ ਹੋਰ ਕਾਰਨ ਬਣ ਸਕਦਾ ਹੈ ਕਿ ਉਸ ਨੂੰ ਕਪਤਾਨੀ ਮਿਲ ਜਾਵੇਗੀ।

ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਵੀ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ 'ਚ ਭਾਰਤ ਹੱਥੋਂ ਮਿਲੀ ਹਾਰ ਤੋਂ ਬਾਅਦ ਵਨਡੇ ਕ੍ਰਿਕਟ 'ਚ ਸੰਨਿਆਸ ਲੈ ਲਿਆ ਹੈ, ਜਿਸ ਮਗਰੋਂ ਹੁਣ ਆਸਟ੍ਰੇਲੀਅਨ ਟੀਮ ਵੀ ਨਵੇਂ ਕਪਤਾਨ ਦੀ ਖੋਜ ਕਰ ਰਹੀ ਹੈ।

Have something to say? Post your comment

ਅਤੇ ਖੇਡ ਖਬਰਾਂ

ਸਾਨੂੰ ਹਾਂ-ਪੱਖੀ ਸੋਚ ਦੇ ਨਾਲ ਇਕਜੁੱਟ ਰਹਿਣ ਦੀ ਜ਼ਰੂਰਤ ਹੈ : ਹਰਮਨਪ੍ਰੀਤ ਕੌਰ

ਸਾਨੂੰ ਹਾਂ-ਪੱਖੀ ਸੋਚ ਦੇ ਨਾਲ ਇਕਜੁੱਟ ਰਹਿਣ ਦੀ ਜ਼ਰੂਰਤ ਹੈ : ਹਰਮਨਪ੍ਰੀਤ ਕੌਰ

ਏਲੀਨਾ ਰਿਬਾਕਿਨਾ ਨੇ ਦੂਜੀ ਵਾਰ ਜਿੱਤਿਆ ਪੋਰਸ਼ ਟੈਨਿਸ ਗ੍ਰੈਂਡ ਪ੍ਰੀ ਖ਼ਿਤਾਬ

ਏਲੀਨਾ ਰਿਬਾਕਿਨਾ ਨੇ ਦੂਜੀ ਵਾਰ ਜਿੱਤਿਆ ਪੋਰਸ਼ ਟੈਨਿਸ ਗ੍ਰੈਂਡ ਪ੍ਰੀ ਖ਼ਿਤਾਬ

KKR ਦੀ IPL 2026 'ਚ ਪਹਿਲੀ ਜਿੱਤ ਤੇ ਬੋਲੇ ਰਿੰਕੂ ਸਿੰਘ, ਇਹ ਪਾਰੀ ਮੇਰੇ ਆਤਮਵਿਸ਼ਵਾਸ ਲਈ ਅਹਿਮ ਸੀ

KKR ਦੀ IPL 2026 'ਚ ਪਹਿਲੀ ਜਿੱਤ ਤੇ ਬੋਲੇ ਰਿੰਕੂ ਸਿੰਘ, ਇਹ ਪਾਰੀ ਮੇਰੇ ਆਤਮਵਿਸ਼ਵਾਸ ਲਈ ਅਹਿਮ ਸੀ

IPL 2026: ਗੁਜਰਾਤ ਦਾ ਸਾਹਮਣਾ ਅੱਜ ਮੁੰਬਈ ਨਾਲ, ਜਾਣੋ ਕਿਸ ਦਾ ਪਲੜਾ ਹੈ ਭਾਰੀ

IPL 2026: ਗੁਜਰਾਤ ਦਾ ਸਾਹਮਣਾ ਅੱਜ ਮੁੰਬਈ ਨਾਲ, ਜਾਣੋ ਕਿਸ ਦਾ ਪਲੜਾ ਹੈ ਭਾਰੀ

ਅਨਿਰੁੱਧ ਚੰਦਰਸ਼ੇਖਰ ਨੇ ਤਾਕੇਰੂ ਯੂਜ਼ੁਕੀ ਨਾਲ ਜਿੱਤਿਆ ਬੁਸਾਨ ਓਪਨ ਡਬਲਜ਼ ਖ਼ਿਤਾਬ

ਅਨਿਰੁੱਧ ਚੰਦਰਸ਼ੇਖਰ ਨੇ ਤਾਕੇਰੂ ਯੂਜ਼ੁਕੀ ਨਾਲ ਜਿੱਤਿਆ ਬੁਸਾਨ ਓਪਨ ਡਬਲਜ਼ ਖ਼ਿਤਾਬ

IPL 2026 KKR vs RR : 7 ਓਵਰਾਂ ਤੋਂ ਬਾਅਦ ਕੋਲਕਾਤਾ ਦਾ ਸਕੋਰ 52/4

IPL 2026 KKR vs RR : 7 ਓਵਰਾਂ ਤੋਂ ਬਾਅਦ ਕੋਲਕਾਤਾ ਦਾ ਸਕੋਰ 52/4

LSG ਖਿਲਾਫ ਮੈਚ 'ਚ ਵੱਡਾ ਰਿਕਾਰਡ ਬਣਾ ਸਕਦੈ ਅਈਅਰ, ਸਿਰਫ 66 ਦੌੜਾਂ ਦੂਰ

LSG ਖਿਲਾਫ ਮੈਚ 'ਚ ਵੱਡਾ ਰਿਕਾਰਡ ਬਣਾ ਸਕਦੈ ਅਈਅਰ, ਸਿਰਫ 66 ਦੌੜਾਂ ਦੂਰ

ਲਿਓਨਲ ਮੈਸੀ ਦੇ ਦੋ ਗੋਲ ਨਾਲ ਇੰਟਰ ਮਿਆਮੀ ਨੇ ਰੈਪਿਡਸ ਨੂੰ 3-2 ਨਾਲ ਹਰਾਇਆ

ਲਿਓਨਲ ਮੈਸੀ ਦੇ ਦੋ ਗੋਲ ਨਾਲ ਇੰਟਰ ਮਿਆਮੀ ਨੇ ਰੈਪਿਡਸ ਨੂੰ 3-2 ਨਾਲ ਹਰਾਇਆ

'ਐਕਸਟਰਾ ਬਾਊਂਸ' ਮੇਰਾ ਸਭ ਤੋਂ ਵੱਡਾ ਹਥਿਆਰ : ਕਗਿਸੋ ਰਬਾਡਾ

'ਐਕਸਟਰਾ ਬਾਊਂਸ' ਮੇਰਾ ਸਭ ਤੋਂ ਵੱਡਾ ਹਥਿਆਰ : ਕਗਿਸੋ ਰਬਾਡਾ

IPL 2026 : RCB vs DC: 5 ਓਵਰਾਂ ਤੋਂ ਬਾਅਦ ਦਿੱਲੀ ਦਾ ਸਕੋਰ 45/3

IPL 2026 : RCB vs DC: 5 ਓਵਰਾਂ ਤੋਂ ਬਾਅਦ ਦਿੱਲੀ ਦਾ ਸਕੋਰ 45/3