ਪ੍ਰੀਤ ਪੱਤੀ
ਮੋਹਾਲੀ : ਵਨ ਵੇ ਫਾਊਂਡੇਸ਼ਨ ਵੱਲੋਂ 10ਵਾਂ ਪਰੋਸਟੇਟ ਕੈੰਪ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਸਹਿਯੋਗ ਨਾਲ ਲਗਾਇਆ ਗਿਆ ਇਸ ਮੌਕੇ ਪਹੁੰਚੇ ਡਾਕਟਰ ਸੰਤੋਸ਼ ਕੁਮਾਰ ਪ੍ਰੋਫੈਸਰ ਯਰੋਲੋਜੀ ਵਿਭਾਗ ਪੀਜੀਆਈ ਐਮਈਆਰ ਚੰਡੀਗੜ੍ਹ ਇਸ ਮੌਕੇ 125 ਤੋਂ ਵੱਧ ਲੋਕਾਂ ਨੇ ਆਪਣੇ ਚੈੱਕਅਪ ਕਰਵਾਏ ਇਹ ਕੈਂਪ ਸੋਨਮ ਸਿੰਘ ਗੌਤਮਮੀ ਸਚਦੇਵਾ ਅਤੇ ਭਾਈ ਰਜਿੰਦਰ ਸਿੰਘ ਖਾਲਸਾ ਜੀ ਵੱਲੋਂ ਆਯੋਜਿਤ ਕੀਤਾ ਗਿਆ ਸਹਿਯੋਗੀ ਡਾਕਟਰ ਰੈਡੀ ਦੀ ਟੀਮ ਵੱਲੋਂ ਟੈਸਟ ਅਤੇ ਦਵਾਈਆਂ ਫਰੀ ਦਿੱਤੀਆਂ ਗਈਆਂ ਇਸ ਮੌਕੇ ਪਹੁੰਚੇ ਅਮਰੀਕ ਸਿੰਘ ਹੈਪੀ ਮੰਡਲ ਪ੍ਰਧਾਨ ਉਹਨਾਂ ਦੇ ਨਾਲ ਜਗਜੀਤ ਸਿੰਘ ਜੱਗੀ ਇਸ ਮੌਕੇ ਅਮਰੀਕ ਸਿੰਘ ਹੈਪੀ ਨੇ ਬੋਲਦਿਆਂ ਕਿਹਾ ਕਿ ਇਦਾਂ ਦੇ ਕੈਂਪ ਹਰੇਕ ਵਾਰਡ ਹਰੇਕ ਨਗਰ ਵਿੱਚ ਲੱਗਣੇ ਚਾਹੀਦੇ ਹਨ ਭਲਾਈ ਦੇ ਕੰਮ ਕਰਦੇ ਰਹਿਣੇ ਚਾਹੀਦੇ ਹੈ ਸਮਾਜ ਸੇਵਾ ਸਭ ਤੋਂ ਬੜਾ ਦਾਨ ਹੈ ਇਸ ਮੌਕੇ ਹੈਪੀ ਸਰੋਪਾ ਪਾਕੇ ਡਾਕਟਰ ਦੀ ਟੀਮ ਨੂੰ ਸਨਮਾਨਿਤ ਕੀਤਾ। ਇਦਾਂ ਦੇ ਕੈਂਪ ਲੱਗਣੇ ਚਾਹੀਦੇ ਹਨ ਤਾਂ ਕਿ ਲੋਕ ਇਹਨਾਂ ਸਹੂਲਤਾਂ ਦਾ ਫਾਇਦਾ ਲੈ ਸਕੇ ਇਸ ਮੌਕੇ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ।