Wednesday, October 07, 2026
BREAKING
• ਮਰੀਜ਼-ਪੱਖੀ ਸਿਹਤ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ : ਸਿਵਲ ਸਰਜਨ ਡਾ. ਅਮਨ ਸੂਦ • 10 ਅਕਤੂਬਰ ਦੀ ਸੰਗਰੂਰ ਮਹਾਂ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਾਂਗੇ - ਜਿਲ੍ਹਾ ਤਾਲਮੇਲ ਕਮੇਟੀ • ਲੱਕੀ ਪਟਿਆਲ ਗੈਂਗ ਦੇ ਪੰਜ ਗੁਰਗੇ ਹਥਿਆਰਾਂ ਸਮੇਤ ਕਾਬੂ • CM ਦੇ OSD ਦੇ ਮਾਮਲੇ 'ਚ CBI ਨੇ ਜਾਰੀ ਕੀਤੀ 251 ਪੇਜ਼ਾਂ ਦੀ FIR, ਪੜ੍ਹੋ ਪੂਰੀ ਕਾਪੀ • 'ਮਹਾਨ ਦੇਸ਼ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼..!' ਟਰੰਪ ਨੇ ਫਰਾਂਸ ਪ੍ਰਦਰਸ਼ਨਾਂ 'ਤੇ ਦਿੱਤਾ ਵੱਡਾ ਬਿਆਨ • ਅੰਮ੍ਰਿਤਸਰ 'ਚ BSF ਦੀ ਵੱਡੀ ਕਾਰਵਾਈ! ਕਰੋੜਾਂ ਦੀ ਹੈਰੋਇਨ, ਅਫ਼ੀਮ ਕੀਤੀ ਬਰਾਮਦ, ਡਰੋਨ ਵੀ ਮਿਲਿਆ • ਪੁੱਡਾ ਭਵਨ 'ਚ ਈ. ਡੀ. ਦੀ ਕਾਰਵਾਈ ਨੂੰ ਚੁਣੌਤੀ! ਹਾਈਕੋਰਟ ਨੇ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ • Repo rate ਵਧਾਉਣ ਦੇ ਫੈਸਲੇ ਤੋਂ ਬਾਅਦ ਠਾਹ ਡਿੱਗਾ ਸ਼ੇਅਰ ਬਾਜ਼ਾਰ, ਸੈਂਸੈਕਸ 429 ਅੰਕ ਟੁੱਟ ਕੇ ਹੋਇਆ ਬੰਦ • ਲੁਧਿਆਣਾ 'ਚ ਸਕੂਲ ਬੱਸ ਨੇ ਵਿਦਿਆਰਥਣ ਨੂੰ ਦਰੜਿਆ! ਮਚਿਆ ਚੀਕ-ਚਿਹਾੜਾ • 'ਰੂਸ-ਯੂਕ੍ਰੇਨ ਦੀ ਜੰਗ ਖ਼ਤਮ ਕਰਵਾਉਣ ਲਈ ਦੋਵਾਂ ਦੇਸ਼ਾਂ ਨਾਲ ਸੰਪਰਕ 'ਚ ਭਾਰਤ..!', ਜੈਸ਼ੰਕਰ ਨੇ ਸਪੱਸ਼ਟ ਕੀਤੀ ਭੂਮਿਕਾ

ਖੇਡ

ਭਾਰਤ ਤੋਂ ਪਹਿਲੇ ਟੀ-20 'ਚ ਹਾਰ 'ਤੇ ਨਿਰਾਸ਼ ਸ਼ਾਈ ਹੋਪ ਦਾ ਬਿਆਨ ਆਇਆ ਸਾਹਮਣੇ, ਕਿਹਾ...

07 ਅਕਤੂਬਰ, 2026 05:39 PM

ਲਖਨਊ : ਭਾਰਤ ਵਿਰੁੱਧ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ ਵਿੱਚ 8 ਵਿਕਟਾਂ ਦੀ ਕਰਾਰੀ ਹਾਰ ਤੋਂ ਬਾਅਦ ਵੈਸਟਇੰਡੀਜ਼ ਦੇ ਕਪਤਾਨ ਸ਼ਾਈ ਹੋਪ ਨੇ ਮੰਨਿਆ ਕਿ ਉਨ੍ਹਾਂ ਦੀ ਟੀਮ ਪਰਿਸਥਿਤੀਆਂ ਨੂੰ ਸਹੀ ਢੰਗ ਨਾਲ ਸਮਝਣ ਵਿੱਚ ਨਾਕਾਮ ਰਹੀ, ਜੋ ਇਸ ਹਾਰ ਦਾ ਮੁੱਖ ਕਾਰਨ ਬਣੀ। ਉਨ੍ਹਾਂ ਕਿਹਾ ਕਿ ਵੱਡਾ ਸਕੋਰ ਬਣਾਉਣ ਦੀ ਕੋਸ਼ਿਸ਼ ਵਿੱਚ ਟੀਮ ਦੀ ਬੱਲੇਬਾਜ਼ੀ ਆਖਰੀ ਪੜਾਅ ਵਿੱਚ ਢਹਿ-ਢੇਰੀ ਹੋ ਗਈ। ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਦੀ ਟੀਮ 19.1 ਓਵਰਾਂ ਵਿੱਚ 170 ਦੌੜਾਂ 'ਤੇ ਸਿਮਟ ਗਈ। ਜਵਾਬ ਵਿੱਚ ਭਾਰਤੀ ਟੀਮ ਨੇ ਕਪਤਾਨ ਸ਼੍ਰੇਅਸ ਅਈਅਰ ਦੇ ਪਹਿਲੇ ਟੀ-20 ਅੰਤਰਰਾਸ਼ਟਰੀ ਸੈਂਕੜੇ ਦੀ ਬਦੌਲਤ ਮਹਿਜ਼ 14.4 ਓਵਰਾਂ ਵਿੱਚ ਹੀ ਟੀਚਾ ਹਾਸਲ ਕਰ ਲਿਆ।

ਅਰਧ-ਸੈਂਕੜਾ ਜੜਨ ਵਾਲੇ ਸ਼ਾਈ ਹੋਪ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਇੱਕ ਸਮੇਂ ਅਜਿਹਾ ਲੱਗ ਰਿਹਾ ਸੀ ਜਿਵੇਂ ਟੀਮ 270 ਜਾਂ 280 ਦੌੜਾਂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਜਦਕਿ ਉਨ੍ਹਾਂ ਨੂੰ ਸਥਿਤੀ ਨੂੰ ਸਮਝ ਕੇ ਖੁਦ ਨੂੰ ਥੋੜ੍ਹਾ ਹੋਰ ਸਮਾਂ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਉਨ੍ਹਾਂ ਦੀਆਂ ਘਰੇਲੂ ਪਰਿਸਥਿਤੀਆਂ ਵਿੱਚ ਖੇਡਦਿਆਂ ਸਫ਼ਲਤਾ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਅਤੇ ਗਲਤੀਆਂ ਨੂੰ ਘੱਟ ਕਰਨਾ ਜ਼ਰੂਰੀ ਹੁੰਦਾ ਹੈ, ਜਿਸ ਵਿੱਚ ਉਹ ਨਾਕਾਮ ਰਹੇ । ਜ਼ਿਕਰਯੋਗ ਹੈ ਕਿ ਪੰਜ ਮੈਚਾਂ ਦੀ ਇਸ ਟੀ-20 ਸੀਰੀਜ਼ ਦਾ ਦੂਜਾ ਮੁਕਾਬਲਾ 9 ਅਕਤੂਬਰ ਨੂੰ ਰਾਂਚੀ ਵਿਖੇ ਖੇਡਿਆ ਜਾਵੇਗਾ।

Have something to say? Post your comment

ਅਤੇ ਖੇਡ ਖਬਰਾਂ

ਬੱਲੇਬਾਜ਼ੀ 'ਚ ਮਾੜੇ ਦੌਰ ਤੋਂ ਬਾਅਦ ਸ਼੍ਰੇਅਸ ਦੀ ਵਾਪਸੀ ਦਾ ਸੰਕੇਤ ਹੈ ਉਨ੍ਹਾਂ ਦਾ ਸੈਂਕੜਾ: ਗਾਵਸਕਰ

ਬੱਲੇਬਾਜ਼ੀ 'ਚ ਮਾੜੇ ਦੌਰ ਤੋਂ ਬਾਅਦ ਸ਼੍ਰੇਅਸ ਦੀ ਵਾਪਸੀ ਦਾ ਸੰਕੇਤ ਹੈ ਉਨ੍ਹਾਂ ਦਾ ਸੈਂਕੜਾ: ਗਾਵਸਕਰ

ਆਰਕਟਿਕ ਓਪਨ 2026 : ਪੀ.ਵੀ. ਸਿੰਧੂ ਦੂਜੇ ਦੌਰ 'ਚ ਪਹੁੰਚੀ

ਆਰਕਟਿਕ ਓਪਨ 2026 : ਪੀ.ਵੀ. ਸਿੰਧੂ ਦੂਜੇ ਦੌਰ 'ਚ ਪਹੁੰਚੀ

2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਦੌੜ 'ਚ ਭਾਰਤ ਸਮੇਤ 7 ਦੇਸ਼

2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਦੌੜ 'ਚ ਭਾਰਤ ਸਮੇਤ 7 ਦੇਸ਼

ਅਭਿਸ਼ੇਕ, ਸ਼ੁਭਮਨ, ਸ਼ੇਫਾਲੀ ਅਤੇ ਚਰਨੀ ICC ਪਲੇਅਰ ਆਫ ਦਿ ਮੰਥ ਪੁਰਸਕਾਰ ਲਈ ਨਾਮਜ਼ਦ

ਅਭਿਸ਼ੇਕ, ਸ਼ੁਭਮਨ, ਸ਼ੇਫਾਲੀ ਅਤੇ ਚਰਨੀ ICC ਪਲੇਅਰ ਆਫ ਦਿ ਮੰਥ ਪੁਰਸਕਾਰ ਲਈ ਨਾਮਜ਼ਦ

ਸ਼੍ਰੇਅਸ ਦੀ ਰਣਨੀਤੀ ਅਤੇ ਤਿਆਰੀ ਸ਼ਾਨਦਾਰ, ਕਪਤਾਨੀ 'ਚ ਹੋਵੇਗਾ ਸਫਲ : ਲਕਸ਼ਮਣ

ਸ਼੍ਰੇਅਸ ਦੀ ਰਣਨੀਤੀ ਅਤੇ ਤਿਆਰੀ ਸ਼ਾਨਦਾਰ, ਕਪਤਾਨੀ 'ਚ ਹੋਵੇਗਾ ਸਫਲ : ਲਕਸ਼ਮਣ

ਵਿਚਕਾਰਲੇ ਓਵਰਾਂ 'ਚ ਤੇਜ਼ੀ ਨਾਲ ਦੌੜਾਂ ਬਣਾਉਣ 'ਤੇ ਦੇ ਰਿਹਾ ਹਾਂ ਧਿਆਨ : ਕੇ.ਐੱਲ. ਰਾਹੁਲ

ਵਿਚਕਾਰਲੇ ਓਵਰਾਂ 'ਚ ਤੇਜ਼ੀ ਨਾਲ ਦੌੜਾਂ ਬਣਾਉਣ 'ਤੇ ਦੇ ਰਿਹਾ ਹਾਂ ਧਿਆਨ : ਕੇ.ਐੱਲ. ਰਾਹੁਲ

ਪੁਰਤਗਾਲ ਫੁੱਟਬਾਲ ਟੀਮ ਦੇ ਦਰਵਾਜ਼ੇ ਕ੍ਰਿਸਟੀਆਨੋ ਰੋਨਾਲਡੋ ਲਈ ਖੁੱਲ੍ਹੇ ਹਨ: ਕੋਚ ਜਾਰਜ ਜੀਸਸ

ਪੁਰਤਗਾਲ ਫੁੱਟਬਾਲ ਟੀਮ ਦੇ ਦਰਵਾਜ਼ੇ ਕ੍ਰਿਸਟੀਆਨੋ ਰੋਨਾਲਡੋ ਲਈ ਖੁੱਲ੍ਹੇ ਹਨ: ਕੋਚ ਜਾਰਜ ਜੀਸਸ

WI ਵਿਰੁੱਧ ਟੀ20 ਸੀਰੀਜ਼ ਲਈ ਬਦਲ ਜਾਵੇਗੀ ਭਾਰਤੀ ਸਕੁਐਡ, ਹੁਣ ਖੇਡੇਗੀ ਇਹ ਟੀਮ

WI ਵਿਰੁੱਧ ਟੀ20 ਸੀਰੀਜ਼ ਲਈ ਬਦਲ ਜਾਵੇਗੀ ਭਾਰਤੀ ਸਕੁਐਡ, ਹੁਣ ਖੇਡੇਗੀ ਇਹ ਟੀਮ

ਜੇਕਰ ਲਗਾਤਾਰ ਚੰਗਾ ਪ੍ਰਦਰਸ਼ਨ ਕਰੀਏ ਤਾਂ ਨੰਬਰ ਇੱਕ ਟੀਮ ਨੂੰ ਵੀ ਦੇ ਸਕਦੇ ਹਾਂ ਟੱਕਰ: ਡੈਰੇਨ ਸੈਮੀ

ਜੇਕਰ ਲਗਾਤਾਰ ਚੰਗਾ ਪ੍ਰਦਰਸ਼ਨ ਕਰੀਏ ਤਾਂ ਨੰਬਰ ਇੱਕ ਟੀਮ ਨੂੰ ਵੀ ਦੇ ਸਕਦੇ ਹਾਂ ਟੱਕਰ: ਡੈਰੇਨ ਸੈਮੀ

ਜਿੰਨੇ ਵੱਡੇ ਮੁਕਾਬਲੇ ਖੇਡਾਂਗੇ, ਓਨਾ ਬਿਹਤਰ ਹੋਵੇਗਾ: ਭਾਰਤੀ ਫੁੱਟਬਾਲ ਕੋਚ ਖ਼ਾਲਿਦ ਜਮੀਲ

ਜਿੰਨੇ ਵੱਡੇ ਮੁਕਾਬਲੇ ਖੇਡਾਂਗੇ, ਓਨਾ ਬਿਹਤਰ ਹੋਵੇਗਾ: ਭਾਰਤੀ ਫੁੱਟਬਾਲ ਕੋਚ ਖ਼ਾਲਿਦ ਜਮੀਲ