Monday, May 12, 2025
BREAKING
ਅੱਜ ਰਾਤ 8 ਵਜੇ ਦੇਸ਼ ਨੂੰ ਸੰਬੋਧਨ ਕਰਨਗੇ PM ਮੋਦੀ ਦਿੱਲੀ ਵਿਧਾਨ ਸਭਾ ਦਾ ਮੰਗਲਵਾਰ ਤੋਂ ਸ਼ੁਰੂ ਹੋਣ ਵਾਲਾ ਬਜਟ ਸੈਸ਼ਨ ਦਾ ਦੂਜਾ ਪੜਾਅ ਰੱਦ ਨਾਭਾ ਜੇਲ੍ਹ ਬ੍ਰੇਕ ਕਾਂਡ 'ਚ ਫਰਾਰ ਹੋਇਆ ਅੱਤਵਾਦੀ ਕਸ਼ਮੀਰਾ ਸਿੰਘ 9 ਸਾਲ ਬਾਅਦ ਗ੍ਰਿਫ਼ਤਾਰ ਵੱਡੀ ਖ਼ਬਰ: ਪੰਜਾਬ 'ਚ ਸਕੂਲਾਂ ਤੇ ਸਿੱਖਿਆ ਸੰਸਥਾਨਾਂ ਨੂੰ ONLINE ਪੜ੍ਹਾਈ ਕਰਵਾਉਣ ਦੇ ਹੁਕਮ S-400 ਤੋਂ ਬਾਅਦ ਹੁਣ S-500 ਦੀ ਤਿਆਰੀ 'ਚ ਭਾਰਤ, ਰੂਸ ਨਾਲ ਕੀਤਾ ਜਾ ਸਕਦੈ ਵੱਡਾ ਸੌਦਾ ਫੌਜ ਨੇ ਜਾਰੀ ਕੀਤੀ ਵੀਡੀਓ, ਹੁਣ ਅਪੀਲ ਨਹੀਂ ਜੰਗ ਹੋਵੇਗੀ ਪਾਣੀ ਦੇ ਮੁੱਦੇ 'ਤੇ ਐਕਸ਼ਨ 'ਚ ਪੰਜਾਬ ਸਰਕਾਰ, BBMB ਖ਼ਿਲਾਫ਼ ਪੁੱਜੀ ਹਾਈਕੋਰਟ ਫਾਜ਼ਿਲਕਾ ਤੋਂ ਵੱਡੀ ਖ਼ਬਰ : 60 ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ 3 ਨਸ਼ਾ ਤਸਕਰ ਗ੍ਰਿਫ਼ਤਾਰ ਡੇਰਾ ਬਿਆਸ ਦੀ ਵਿਸ਼ਵ ਭਰ 'ਚ ਹੋ ਰਹੀ ਚਰਚਾ, ਜੰਗੀ ਪੀੜਤਾਂ ਲਈ ਵਧਾਏ ਹੱਥ ਆਪ੍ਰੇਸ਼ਨ ਸਿੰਦੂਰ ਤਹਿਤ ਭਾਰਤ ਦਾ ਪਾਕਿ ਨੂੰ ਸਖ਼ਤ ਸੁਨੇਹਾ, ਜੰਗ ਸਿਰਫ਼ ਸਾਡੀਆਂ ਫ਼ੌਜਾਂ ਹੀ ਨਹੀਂ ਸਗੋਂ ...

ਖੇਡ

ਭਾਰਤੀ ਵੇਟਲਿਫਟਰ ਪਰਵ ਚੌਧਰੀ ਨੇ ਯੂਥ ਐਂਡ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ ਜਿੱਤਿਆ ਕਾਂਸੀ ਤਮਗਾ

06 ਮਈ, 2025 05:09 PM

ਲੀਮਾ (ਪੇਰੂ) : ਭਾਰਤੀ ਵੇਟਲਿਫਟਰ ਪਰਵ ਚੌਧਰੀ ਨੇ ਇੱਥੇ ਆਈ. ਡਬਲਯੂ. ਐੱਫ. ਯੂਥ ਐਂਡ ਜੂਨੀਅਰ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਿਆ। ਪਰਵ ਨੇ ਲੜਕਿਆਂ ਦੇ ਯੂਥ ਵਰਗ ਦੇ 96 ਕਿ. ਗ੍ਰਾ. ਭਾਰ ਵਰਗ ਵਿਚ ਕੁੱਲ 315 ਕਿ. ਗ੍ਰਾ. ਭਾਰ ਚੁੱਕਿਆ। ਉਸ ਨੇ ਸਨੈਚ ਵਿਚ 140 ਕਿ. ਗ੍ਰਾ. ਭਾਰ ਚੁੱਕਿਆ। ਕਲੀਨ ਐਂਡ ਜਰਕ ਵਿਚ ਉਸ ਨੇ 175 ਕਿ. ਗ੍ਰਾ. ਭਾਰ ਚੁੱਕ ਕੇ ਕਾਂਸੀ ਤਮਗਾ ਹਾਸਲ ਕੀਤਾ। ਮੌਜੂਦਾ ਟੂਰਨਾਮੈਂਟ ਵਿਚ ਇਹ ਭਾਰਤ ਦਾ ਤੀਜਾ ਤਮਗਾ ਹੈ।

ਜਯੋਸ਼ਨਾ ਸਬਰ (40 ਕਿ. ਗ੍ਰਾ.) ਤੇ ਹਰਸ਼ਵਰਧਨ ਸਾਹੂ (49 ਕਿ. ਗ੍ਰਾ.) ਨੇ ਵੀ ਪਿਛਲੇ ਹਫਤੇ ਆਪਣੇ-ਆਪਣੇ ਭਾਰ ਵਰਗ ਵਿਚ ਕਾਂਸੀ ਤਮਗੇ ਜਿੱਤੇ ਸਨ।

Have something to say? Post your comment

ਅਤੇ ਖੇਡ ਖਬਰਾਂ

ਕੋਹਲੀ ਨੇ ਟੈਸਟ ਕ੍ਰਿਕਟ 'ਚ ਲਾਏ ਕਿੰਨੇ ਦੋਹਰੇ ਸੈਂਕੜੇ ਤੇ ਕਿੰਨੀਆਂ ਲਈਆਂ ਵਿਕਟਾਂ, ਇੱਥੇ ਦੇਖੋ ਲਿਸਟ

ਕੋਹਲੀ ਨੇ ਟੈਸਟ ਕ੍ਰਿਕਟ 'ਚ ਲਾਏ ਕਿੰਨੇ ਦੋਹਰੇ ਸੈਂਕੜੇ ਤੇ ਕਿੰਨੀਆਂ ਲਈਆਂ ਵਿਕਟਾਂ, ਇੱਥੇ ਦੇਖੋ ਲਿਸਟ

'ਕਿੰਗ ਕੋਹਲੀ' ਨੇ ਲਿਆ ਸੰਨਿਆਸ

'ਕਿੰਗ ਕੋਹਲੀ' ਨੇ ਲਿਆ ਸੰਨਿਆਸ

ਨਿਰੂਪਮਾ ਦੇਵੀ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ ’ਚ ਚੌਥੇ ਸਥਾਨ ’ਤੇ ਰਹੀ

ਨਿਰੂਪਮਾ ਦੇਵੀ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ ’ਚ ਚੌਥੇ ਸਥਾਨ ’ਤੇ ਰਹੀ

ਇਸ ਤਾਰੀਖ ਨੂੰ ਡਾਇਮੰਡ ਲੀਗ ਟੂਰਨਾਮੈਂਟ 'ਚ ਜਲਵਾ ਦਿਖਾਉਣਗੇ ਨੀਰਜ ਚੋਪੜਾ

ਇਸ ਤਾਰੀਖ ਨੂੰ ਡਾਇਮੰਡ ਲੀਗ ਟੂਰਨਾਮੈਂਟ 'ਚ ਜਲਵਾ ਦਿਖਾਉਣਗੇ ਨੀਰਜ ਚੋਪੜਾ

ਭਾਰਤ ਨੇ ਸ਼੍ਰੀਲੰਕਾ ਨੂੰ 97 ਦੌੜਾਂ ਨਾਲ ਹਰਾ ਕੇ ਮਹਿਲਾ ਤਿਕੋਣੀ ਸੀਰੀਜ਼ ਦਾ ਖਿਤਾਬ ਜਿੱਤਿਆ

ਭਾਰਤ ਨੇ ਸ਼੍ਰੀਲੰਕਾ ਨੂੰ 97 ਦੌੜਾਂ ਨਾਲ ਹਰਾ ਕੇ ਮਹਿਲਾ ਤਿਕੋਣੀ ਸੀਰੀਜ਼ ਦਾ ਖਿਤਾਬ ਜਿੱਤਿਆ

IPL ਸ਼ੁਰੂ ਹੋਣ ਦਾ ਰਸਤਾ ਸਾਫ... ਜਾਣੋ ਕਦੋਂ ਮੁੜ ਸ਼ੁਰੂ ਹੋਵੇਗਾ ਟੂਰਨਾਮੈਂਟ

IPL ਸ਼ੁਰੂ ਹੋਣ ਦਾ ਰਸਤਾ ਸਾਫ... ਜਾਣੋ ਕਦੋਂ ਮੁੜ ਸ਼ੁਰੂ ਹੋਵੇਗਾ ਟੂਰਨਾਮੈਂਟ

ਕੋਹਲੀ ਨਹੀਂ ਲੈਣਗੇ ਟੈਸਟ ਕ੍ਰਿਕਟ ਤੋਂ ਸੰਨਿਆਸ, BCCI ਨੇ ਬਣਾਇਆ ਪਲਾਨ

ਕੋਹਲੀ ਨਹੀਂ ਲੈਣਗੇ ਟੈਸਟ ਕ੍ਰਿਕਟ ਤੋਂ ਸੰਨਿਆਸ, BCCI ਨੇ ਬਣਾਇਆ ਪਲਾਨ

ਭਾਰਤ ਛੱਡ ਘਰ ਜਾ ਰਹੇ ਵਿਦੇਸ਼ੀ ਖਿਡਾਰੀਆਂ ਨੂੰ BCCI ਦਾ ਸੰਦੇਸ਼

ਭਾਰਤ ਛੱਡ ਘਰ ਜਾ ਰਹੇ ਵਿਦੇਸ਼ੀ ਖਿਡਾਰੀਆਂ ਨੂੰ BCCI ਦਾ ਸੰਦੇਸ਼

ਭਾਰਤ ਦੇ ਸਪਤਕ ਤਲਵਾਰ ਸਪੇਨ ਵਿੱਚ ਸਾਂਝੇ ਤੌਰ 'ਤੇ 11ਵੇਂ ਸਥਾਨ 'ਤੇ ਰਹੇ

ਭਾਰਤ ਦੇ ਸਪਤਕ ਤਲਵਾਰ ਸਪੇਨ ਵਿੱਚ ਸਾਂਝੇ ਤੌਰ 'ਤੇ 11ਵੇਂ ਸਥਾਨ 'ਤੇ ਰਹੇ

ਫੀਡੇ ਮਹਿਲਾ : ਵੈਸ਼ਾਲੀ ਅਤੇ ਤਾਨ ਝੋਗਈ ਨੇ ਲਗਾਤਾਰ ਦੂਜੀ ਜਿੱਤ ਨਾਲ ਬਣਾਈ ਬੜ੍ਹਤ

ਫੀਡੇ ਮਹਿਲਾ : ਵੈਸ਼ਾਲੀ ਅਤੇ ਤਾਨ ਝੋਗਈ ਨੇ ਲਗਾਤਾਰ ਦੂਜੀ ਜਿੱਤ ਨਾਲ ਬਣਾਈ ਬੜ੍ਹਤ