Friday, October 09, 2026
BREAKING
• ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਬੱਸਾਂ ਦੀ ਚੈਕਿੰਗ • ਖੇਤੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੁਆਰਾ ਸਿਫਾਰਿਸ਼ ਕੀਤੇ ਬੀਜ, ਖਾਦ ਅਤੇ ਦਵਾਈਆਂ ਦੀ ਹੀ ਵਰਤੋਂ ਕਰਨ ਕਿਸਾਨ: ਵਿਧਾਇਕ ਸੰਤੋਸ਼ ਕਟਾਰੀਆ   • ਆਂਗਣਵਾੜੀ ਕੇਂਦਰਾਂ ਵਿੱਚ ਈ.ਸੀ.ਸੀ.ਈ. ਦਿਵਸ ਤਹਿਤ ਬੱਚਿਆਂ ਨੂੰ ਦੁਸਹਿਰੇ ਅਤੇ ਦੀਵਾਲੀ ਦੇ ਤਿਉਹਾਰਾਂ ਦੀ ਪਛਾਣ ਅਤੇ ਮਹੱਤਤਾ ਬਾਰੇ ਕੀਤਾ ਜਾ ਰਿਹਾ ਹੈ ਜਾਗਰੂਕ • ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਦੁਕਾਨਾਂ ’ਤੇ ਕਾਬਜ਼ ਕਿਰਾਏਦਾਰਾਂ ਨੂੰ ਮਿਲੇਗਾ ਮਾਲਕੀ ਹੱਕ • ਜ਼ਿਲ੍ਹੇ ‘ਚ ਹਥਿਆਰਾਂ ਦੇ ਜਨਤਕ ਅਤੇ ਸੋਸ਼ਲ ਮੀਡੀਆ ’ਤੇ ਪ੍ਰਦਰਸ਼ਨ ’ਤੇ ਪਾਬੰਦੀ • ਸਿਹਤਮੰਦ ਸਮਾਜ ਲਈ ਵਿਭਾਗੀ ਤਾਲਮੇਲ ਅਤੇ ਜਨ-ਜਾਗਰੂਕਤਾ ਨੂੰ ਬਣਾਇਆ ਜਾਵੇ ਹੋਰ ਮਜ਼ਬੂਤ : ਸਿਵਲ ਸਰਜਨ ਡਾ. ਅਮਨ ਸੂਦ • ਅੱਖਾਂ ਦੀ ਅਣਦੇਖੀ ਪੈ ਸਕਦੀ ਹੈ ਭਾਰੀ, ਅੱਖਾਂ ਦੀ ਨਿਯਮਿਤ ਜਾਂਚ, ਸੰਤੁਲਿਤ ਖੁਰਾਕ ਅਤੇ ਸਮੇਂ ਸਿਰ ਇਲਾਜ ਨਾਲ ਨਜ਼ਰ ਦੀ ਕਰੋ ਰਾਖੀ : ਸਿਵਲ ਸਰਜਨ ਡਾ. ਅਮਨ ਸੂਦ • ਖੂਹ/ਬੋਰਵੈਲ ਨੂੰ ਕਿਸੇ ਵੀ ਹਾਲਤ ਵਿਚ ਖੁੱਲਾ ਨਾ ਛੱਡਿਆ ਜਾਵੇ: ਜ਼ਿਲ੍ਹਾ ਮੈਜਿਸਟਰੇਟ • ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡਾ ਫ਼ੈਸਲਾ, ਸਕੂਲ ਮੁਖੀਆਂ ਨੂੰ ਜਾਰੀ ਹੋਏ ਵਿਸ਼ੇਸ਼ ਹੁਕਮ • ਨਵਾਂ ਧਮਾਕਾ ਕਰਨ ਦੀ ਤਿਆਰੀ 'ਚ Apple, 13 ਅਕਤੂਬਰ ਨੂੰ ਕੰਪਨੀ ਲਾਂਚ ਕਰ ਸਕਦੀ ਹੈ ਨਵੇਂ ਉਤਪਾਦ

ਖੇਡ

ਭਾਰਤੀ ਮਹਿਲਾ ਟੀਮ ਨੇ ਸੀਰੀਆ ਨੂੰ 2-0 ਨਾਲ ਹਰਾਇਆ, ਅੰਡਰ-17 ਏਸ਼ੀਆਈ ਕੱਪ ’ਚ ਜਗ੍ਹਾ ਬਣਾਉਣ ਦੇ ਨੇੜੇ

09 ਅਕਤੂਬਰ, 2026 06:45 PM

ਸੇਲਾਯੰਗ : ਭਾਰਤ ਦੀ ਅੰਡਰ-17 ਮਹਿਲਾ ਫੁੱਟਬਾਲ ਟੀਮ ਨੇ ਏ. ਐੱਫ. ਸੀ. ਅੰਡਰ-17 ਮਹਿਲਾ ਏਸ਼ੀਆਈ ਕੱਪ ਚੀਨ 2027 ਕੁਆਲੀਫਾਇਰ ਦੇ ਗਰੁੱਪ ਈ ਦੇ ਆਪਣੇ ਦੂਸਰੇ ਮੁਕਾਬਲੇ ’ਚ ਵੀਰਵਾਰ ਨੂੰ ਸੀਰੀਆ ਨੂੰ 2-0 ਨਾਲ ਹਰਾ ਕੇ ਆਪਣੇ ਅਭਿਆਨ ’ਚ ਇਕ ਹੋਰ ਮਹੱਤਵਪੂਰਨ ਕਦਮ ਵਧਾਇਆ।

ਇਰਾਕ ਖਿਲਾਫ ਪਹਿਲੇ ਮੈਚ ’ਚ ਭਾਰਤ ਦੀ ਰਿਕਾਰਡ 14-0 ਦੀ ਜਿੱਤ ’ਚ 5 ਗੋਲ ਕਰਨ ਵਾਲੀ ਅਨੁਸ਼ਕਾ ਨੇ ਦੋਨੋਂ ਹਾਫ ’ਚ 1-1 ਗੋਲ ਕਰ ਕੇ ਕੁਆਲੀਫਾਇਰ ’ਚ ਆਪਣੇ ਗੋਲ ਦੀ ਗਿਣਤੀ 7 ਕਰ ਲਈ। ਇਸ ਜਿੱਤ ਨਾਲ ਭਾਰਤ ਦੇ 2 ਮੈਚਾਂ ’ਚ 6 ਅੰਕ ਹੋ ਗਏ ਹਨ। ਹੁਣ ਗਰੁੱਪ ਈ ’ਚ ਉਸ ਦਾ ਆਖਰੀ ਮੁਕਾਬਲਾ 11 ਅਕਤੂਬਰ ਨੂੰ ਮੇਜ਼ਬਾਨ ਮਲੇਸ਼ੀਆ ਨਾਲ ਹੋਵੇਗਾ। ਸਿਰਫ ਗਰੁੱਪ ’ਚ ਟਾਪ ’ਤੇ ਰਹਿਣ ਵਾਲੀ ਟੀਮ ਹੀ ਏ. ਐੱਫ. ਸੀ. ਅੰਡਰ-17 ਮਹਿਲਾ ਏਸ਼ੀਆਈ ਕੱਪ ਚੀਨ 2027 ਲਈ ਕੁਆਲੀਫਾਈ ਕਰੇਗੀ। ਸੀਰੀਆ ਨੂੰ ਆਪਣੇ ਸ਼ੁਰੂਆਤੀ ਮੁਕਾਬਲੇ ’ਚ ਮਲੇਸ਼ੀਆ ਦੇ ਹੱਥੋਂ 0-1 ਨਾਲ ਹਾਰ ਮਿਲੀ ਸੀ।

Have something to say? Post your comment

ਅਤੇ ਖੇਡ ਖਬਰਾਂ

IND vs WI : ਬੜ੍ਹਤ ਦੁੱਗੁਣੀ ਕਰਨ ਉਤਰੇਗੀ TEAM INDIA ! ਦੂਜੇ ਮੈਚ ਤੋਂ ਪਹਿਲਾਂ ਸੰਜੂ ਜਾਂ ਵੈਭਵ ਨੂੰ ਲੈ ਕੇ ਸਸਪੈਂਸ

IND vs WI : ਬੜ੍ਹਤ ਦੁੱਗੁਣੀ ਕਰਨ ਉਤਰੇਗੀ TEAM INDIA ! ਦੂਜੇ ਮੈਚ ਤੋਂ ਪਹਿਲਾਂ ਸੰਜੂ ਜਾਂ ਵੈਭਵ ਨੂੰ ਲੈ ਕੇ ਸਸਪੈਂਸ

ਬੱਲੇਬਾਜ਼ਾਂ ਦੇ ਦਬਦਬੇ ਨੂੰ ਦੇਖਦੇ ਹੋਏ, ਵਨਡੇ ਵਿੱਚ 500 ਦੌੜਾਂ ਵੀ ਬਣਾਈਆਂ ਜਾ ਸਕਦੀਆਂ ਹਨ: ਬ੍ਰਾਵੋ

ਬੱਲੇਬਾਜ਼ਾਂ ਦੇ ਦਬਦਬੇ ਨੂੰ ਦੇਖਦੇ ਹੋਏ, ਵਨਡੇ ਵਿੱਚ 500 ਦੌੜਾਂ ਵੀ ਬਣਾਈਆਂ ਜਾ ਸਕਦੀਆਂ ਹਨ: ਬ੍ਰਾਵੋ

ਧਨੰਜਯ ਡੀ ਸਿਲਵਾ ਨੇ ਸ਼੍ਰੀਲੰਕਾ ਦੇ ਟੈਸਟ ਕਪਤਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਧਨੰਜਯ ਡੀ ਸਿਲਵਾ ਨੇ ਸ਼੍ਰੀਲੰਕਾ ਦੇ ਟੈਸਟ ਕਪਤਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਭਾਰਤੀ ਪੁਰਸ਼ ਟੀਮ ਦੇ ਮੁੱਖ ਚੋਣਕਾਰ ਵਜੋਂ ਅਜੀਤ ਅਗਰਕਰ ਦਾ ਕਾਰਜਕਾਲ ਸਮਾਪਤ

ਭਾਰਤੀ ਪੁਰਸ਼ ਟੀਮ ਦੇ ਮੁੱਖ ਚੋਣਕਾਰ ਵਜੋਂ ਅਜੀਤ ਅਗਰਕਰ ਦਾ ਕਾਰਜਕਾਲ ਸਮਾਪਤ

ਬੱਲੇਬਾਜ਼ੀ 'ਚ ਮਾੜੇ ਦੌਰ ਤੋਂ ਬਾਅਦ ਸ਼੍ਰੇਅਸ ਦੀ ਵਾਪਸੀ ਦਾ ਸੰਕੇਤ ਹੈ ਉਨ੍ਹਾਂ ਦਾ ਸੈਂਕੜਾ: ਗਾਵਸਕਰ

ਬੱਲੇਬਾਜ਼ੀ 'ਚ ਮਾੜੇ ਦੌਰ ਤੋਂ ਬਾਅਦ ਸ਼੍ਰੇਅਸ ਦੀ ਵਾਪਸੀ ਦਾ ਸੰਕੇਤ ਹੈ ਉਨ੍ਹਾਂ ਦਾ ਸੈਂਕੜਾ: ਗਾਵਸਕਰ

ਆਰਕਟਿਕ ਓਪਨ 2026 : ਪੀ.ਵੀ. ਸਿੰਧੂ ਦੂਜੇ ਦੌਰ 'ਚ ਪਹੁੰਚੀ

ਆਰਕਟਿਕ ਓਪਨ 2026 : ਪੀ.ਵੀ. ਸਿੰਧੂ ਦੂਜੇ ਦੌਰ 'ਚ ਪਹੁੰਚੀ

ਭਾਰਤ ਤੋਂ ਪਹਿਲੇ ਟੀ-20 'ਚ ਹਾਰ 'ਤੇ ਨਿਰਾਸ਼ ਸ਼ਾਈ ਹੋਪ ਦਾ ਬਿਆਨ ਆਇਆ ਸਾਹਮਣੇ, ਕਿਹਾ...

ਭਾਰਤ ਤੋਂ ਪਹਿਲੇ ਟੀ-20 'ਚ ਹਾਰ 'ਤੇ ਨਿਰਾਸ਼ ਸ਼ਾਈ ਹੋਪ ਦਾ ਬਿਆਨ ਆਇਆ ਸਾਹਮਣੇ, ਕਿਹਾ...

2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਦੌੜ 'ਚ ਭਾਰਤ ਸਮੇਤ 7 ਦੇਸ਼

2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਦੌੜ 'ਚ ਭਾਰਤ ਸਮੇਤ 7 ਦੇਸ਼

ਅਭਿਸ਼ੇਕ, ਸ਼ੁਭਮਨ, ਸ਼ੇਫਾਲੀ ਅਤੇ ਚਰਨੀ ICC ਪਲੇਅਰ ਆਫ ਦਿ ਮੰਥ ਪੁਰਸਕਾਰ ਲਈ ਨਾਮਜ਼ਦ

ਅਭਿਸ਼ੇਕ, ਸ਼ੁਭਮਨ, ਸ਼ੇਫਾਲੀ ਅਤੇ ਚਰਨੀ ICC ਪਲੇਅਰ ਆਫ ਦਿ ਮੰਥ ਪੁਰਸਕਾਰ ਲਈ ਨਾਮਜ਼ਦ

ਸ਼੍ਰੇਅਸ ਦੀ ਰਣਨੀਤੀ ਅਤੇ ਤਿਆਰੀ ਸ਼ਾਨਦਾਰ, ਕਪਤਾਨੀ 'ਚ ਹੋਵੇਗਾ ਸਫਲ : ਲਕਸ਼ਮਣ

ਸ਼੍ਰੇਅਸ ਦੀ ਰਣਨੀਤੀ ਅਤੇ ਤਿਆਰੀ ਸ਼ਾਨਦਾਰ, ਕਪਤਾਨੀ 'ਚ ਹੋਵੇਗਾ ਸਫਲ : ਲਕਸ਼ਮਣ