Thursday, August 27, 2026
BREAKING
ਮਹਾ ਹੜਤਾਲ 'ਤੇ ਜਾਣ ਵਾਲੇ ਮੁਲਾਜ਼ਮਾਂ 'ਤੇ ਵੱਡੀ ਕਾਰਵਾਈ ਦੀ ਤਿਆਰੀ ਅਗਲੇ 72 ਘੰਟੇ ਬੇਹੱਦ ਭਾਰੀ ! ਮੌਸਮ ਵਿਭਾਗ ਨੇ ਕੀਤੀ ਭਾਰੀ ਬਾਰਿਸ਼ ਦੀ ਭਵਿੱਖਬਾਣੀ, ਨੇਪਾਲ 'ਚ ਮੁੜ ਵਧਿਆ ਖ਼ਤਰਾ ਰੱਖੜੀ ਤੋਂ ਪਹਿਲਾਂ ਸਕੇ ਭੈਣ-ਭਰਾ ਦੀ ਮੌ*ਤ, ਇਕੋ ਚਿਖਾ 'ਤੇ ਸਸਕਾਰ, ਪਿੰਡ 'ਚ ਨਹੀਂ ਬਲਿਆ ਚੁੱਲ੍ਹਾ ਪੰਜਾਬ ਵਿਚ ਇਕ ਸਾਲ ਲਈ ਲੱਗੀ ਸਖ਼ਤ ਪਾਬੰਦੀ, ਨਹੀਂ ਵਿਕੇਗਾ ਐਨਾਲਾਗ ਪਨੀਰ ਨੇਪਾਲ ਹੜ੍ਹ: 288 ਭਾਰਤੀ ਅਜੇ ਵੀ ਲਾਪਤਾ ਸਦਗੁਰੂ ਜੱਗੀ ਵਾਸੂਦੇਵ ਹੋਏ ਭਾਵੁਕ, ਬੋਲੇ-ਨੇਪਾਲ ਹੜ੍ਹ 'ਚ ਈਸ਼ਾ ਫਾਊਂਡੇਸ਼ਨ ਦੇ 80 ਮੈਂਬਰ ਲਾਪਤਾ ਨੇਪਾਲ ਅਤੇ ਚੀਨ 'ਚ ਅਚਾਨਕ ਆਏ ਹੜ੍ਹ, 30 ਤੋਂ ਵੱਧ ਦੇਸ਼ਾਂ ਦੇ ਲੋਕ ਲਾਪਤਾ ਨੇਪਾਲ ਹੜ੍ਹ : ਮ੍ਰਿਤਕਾਂ ਦੀ ਗਿਣਤੀ 270 ਹੋਈ, ਬਚਾਏ ਗਏ 800 ਤੋਂ ਵਧੇਰੇ ਲੋਕ ਖੰਡ ਖਰੀਦਣ 'ਤੇ ਲੱਗ ਗਈ ਲਿਮਿਟ ! Blinkit-Zepto-DMart ਸਣੇ ਕਈ ਰਿਟੇਲਰਾਂ ਨੇ ਲਿਆ ਫ਼ੈਸਲਾ ਸਿੱਖ ਏਕਤਾ ਹੀ ਪੰਥ ਦੀ ਸਭ ਤੋਂ ਵੱਡੀ ਤਾਕਤ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਸਮੇਂ ਦੀ ਮੁੱਖ ਲੋੜ: ਜਥੇਦਾਰ ਗੜਗੱਜ

ਰਾਸ਼ਟਰੀ

ਬਿਹਾਰ: CM ਸਮਰਾਟ ਚੌਧਰੀ ਨੇ ਹੜ੍ਹ ਪ੍ਰਭਾਵਿਤ ਸਰਹੱਦੀ ਇਲਾਕਿਆਂ ਦਾ ਕੀਤਾ ਹਵਾਈ ਸਰਵੇਖਣ

27 ਅਗਸਤ, 2026 07:12 PM

ਪਟਨਾ : ਨੇਪਾਲ ਵਿੱਚ ਬੁੱਧਵਾਰ ਨੂੰ ਅਚਾਨਕ ਆਏ ਹੜ੍ਹਾਂ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਵੀਰਵਾਰ ਨੂੰ ਬਗਾਹਾ, ਵਾਲਮੀਕਿ ਨਗਰ, ਬੇਤੀਆਹ ਅਤੇ ਮੋਤੀਹਾਰੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਗੁਆਂਢੀ ਦੇਸ਼ ਨੇਪਾਲ ਤੋਂ ਹੜ੍ਹ ਦਾ ਪਾਣੀ ਗੰਡਕ ਨਦੀ ਰਾਹੀਂ ਬੁੱਧਵਾਰ ਨੂੰ ਬਿਹਾਰ ਵਿੱਚ ਦਾਖਲ ਹੋਇਆ ਅਤੇ ਵਾਲਮੀਕਿ ਨਗਰ ਬੈਰਾਜ ਤੱਕ ਪਹੁੰਚਿਆ। ਇਸ ਤੋਂ ਬਾਅਦ ਪਾਣੀ ਦੇ ਵਹਾਅ ਨੂੰ ਕੰਟਰੋਲ ਕਰਨ ਲਈ ਬੈਰਾਜ ਦੇ ਸਾਰੇ 36 ਗੇਟ ਖੋਲ੍ਹ ਦਿੱਤੇ ਗਏ, ਅਤੇ ਰਾਜ ਵਿਆਪੀ ਅਲਰਟ ਜਾਰੀ ਕੀਤਾ ਗਿਆ।

ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ, "ਨੇਪਾਲ ਵਿੱਚ ਹੜ੍ਹ ਦੀ ਸਥਿਤੀ ਦੇ ਮੱਦੇਨਜ਼ਰ, ਮੈਂ ਬਿਹਾਰ ਦੇ ਸਰਹੱਦੀ ਖੇਤਰਾਂ ਬਗਾਹਾ, ਵਾਲਮੀਕਿ ਨਗਰ, ਬੇਤੀਆ ਅਤੇ ਮੋਤੀਹਾਰੀ ਵਿੱਚ ਹੜ੍ਹ ਦੀ ਸਥਿਤੀ ਦਾ ਹਵਾਈ ਸਰਵੇਖਣ ਕੀਤਾ। ਇਸ ਦੇ ਨਾਲ ਹੀ ਸੰਭਾਵੀ ਪ੍ਰਭਾਵ, ਜ਼ਰੂਰੀ ਸਾਵਧਾਨੀ ਉਪਾਵਾਂ, ਸੁਰੱਖਿਆ ਤੇ ਰਾਹਤ-ਬਚਾਅ ਕਾਰਜਾਂ ਸੰਬੰਧੀ ਪ੍ਰਸ਼ਾਸਨਿਕ ਤਿਆਰੀ ਦਾ ਵੀ ਜਾਇਜ਼ਾ ਲਿਆ।" ਉਨ੍ਹਾਂ ਕਿਹਾ, "ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੂਰੀ ਤੇਜ਼ੀ ਅਤੇ ਚੌਕਸੀ ਨਾਲ ਸਾਰੇ ਜ਼ਰੂਰੀ ਕਦਮ ਚੁੱਕਣ। ਹੜ੍ਹ ਪ੍ਰਭਾਵਿਤ ਖੇਤਰਾਂ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ ਸਾਡੀ ਪਹਿਲੀ ਤਰਜੀਹ ਹੈ।"

ਇਸ ਦੌਰਾਨ ਗੰਡਕ ਨਦੀ ਦਾ ਪਾਣੀ ਦੇ ਪੱਧਰ ਵਿਚ ਗਿਰਾਵਟ ਆਉਣ ਅਤੇ ਵਾਲਮੀਕਿ ਨਗਰ ਵਿਖੇ ਗੰਡਕ ਬੈਰਾਜ ਤੋਂ ਛੱਡੇ ਗਏ ਪਾਣੀ ਦੀ ਮਾਤਰਾ ਘੱਟ ਹੋਣ ਕਾਰਨ ਵੀਰਵਾਰ ਨੂੰ ਹੜ੍ਹਾਂ ਦਾ ਖ਼ਤਰਾ ਥੋੜ੍ਹਾ ਘੱਟ ਗਿਆ ਹੈ। ਪੱਛਮੀ ਚੰਪਾਰਣ ਜ਼ਿਲ੍ਹੇ ਦੇ ਵਾਲਮੀਕਿ ਨਗਰ ਬੈਰਾਜ ਤੋਂ ਪਾਣੀ ਦਾ ਵਹਾਅ ਬੁੱਧਵਾਰ ਰਾਤ 11 ਵਜੇ 1.50 ਲੱਖ ਕਿਊਸਿਕ ਤੋਂ ਘੱਟ ਕੇ ਵੀਰਵਾਰ ਸਵੇਰੇ 1.04 ਲੱਖ ਕਿਊਸਿਕ ਰਹਿ ਗਿਆ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਨੇਪਾਲ ਹੜ੍ਹ: 288 ਭਾਰਤੀ ਅਜੇ ਵੀ ਲਾਪਤਾ

ਨੇਪਾਲ ਹੜ੍ਹ: 288 ਭਾਰਤੀ ਅਜੇ ਵੀ ਲਾਪਤਾ

ਸਦਗੁਰੂ ਜੱਗੀ ਵਾਸੂਦੇਵ ਹੋਏ ਭਾਵੁਕ, ਬੋਲੇ-ਨੇਪਾਲ ਹੜ੍ਹ 'ਚ ਈਸ਼ਾ ਫਾਊਂਡੇਸ਼ਨ ਦੇ 80 ਮੈਂਬਰ ਲਾਪਤਾ

ਸਦਗੁਰੂ ਜੱਗੀ ਵਾਸੂਦੇਵ ਹੋਏ ਭਾਵੁਕ, ਬੋਲੇ-ਨੇਪਾਲ ਹੜ੍ਹ 'ਚ ਈਸ਼ਾ ਫਾਊਂਡੇਸ਼ਨ ਦੇ 80 ਮੈਂਬਰ ਲਾਪਤਾ

ਖੰਡ ਖਰੀਦਣ 'ਤੇ ਲੱਗ ਗਈ ਲਿਮਿਟ ! Blinkit-Zepto-DMart ਸਣੇ ਕਈ ਰਿਟੇਲਰਾਂ ਨੇ ਲਿਆ ਫ਼ੈਸਲਾ

ਖੰਡ ਖਰੀਦਣ 'ਤੇ ਲੱਗ ਗਈ ਲਿਮਿਟ ! Blinkit-Zepto-DMart ਸਣੇ ਕਈ ਰਿਟੇਲਰਾਂ ਨੇ ਲਿਆ ਫ਼ੈਸਲਾ

ਕਾਨਪੁਰ ਜਹਾਜ਼ ਹਾਦਸਾ: AAIB ਵਲੋਂ ਕੀਤੀ ਜਾਵੇਗੀ ਮਾਮਲੇ ਦੀ ਜਾਂਚ

ਕਾਨਪੁਰ ਜਹਾਜ਼ ਹਾਦਸਾ: AAIB ਵਲੋਂ ਕੀਤੀ ਜਾਵੇਗੀ ਮਾਮਲੇ ਦੀ ਜਾਂਚ

ਬਿਹਾਰ ਦੇ ਕਈ ਜ਼ਿਲ੍ਹਿਆਂ 'ਚ ਗੰਗਾ, ਗੰਡਕ, ਕੋਸੀ ਸਣੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਕਈ ਨਦੀਆਂ

ਬਿਹਾਰ ਦੇ ਕਈ ਜ਼ਿਲ੍ਹਿਆਂ 'ਚ ਗੰਗਾ, ਗੰਡਕ, ਕੋਸੀ ਸਣੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਕਈ ਨਦੀਆਂ

ਨੇਪਾਲ ਹੜ੍ਹ: CM ਵਿਜੇ ਨੇ ਤਾਮਿਲਨਾਡੂ ਦੇ ਲੋਕਾਂ ਲਈ ਰਾਹਤ-ਬਚਾਅ ਕਾਰਜਾਂ ਲਈ ਕਾਠਮੰਡੂ ਭੇਜੇ ਅਧਿਕਾਰੀ

ਨੇਪਾਲ ਹੜ੍ਹ: CM ਵਿਜੇ ਨੇ ਤਾਮਿਲਨਾਡੂ ਦੇ ਲੋਕਾਂ ਲਈ ਰਾਹਤ-ਬਚਾਅ ਕਾਰਜਾਂ ਲਈ ਕਾਠਮੰਡੂ ਭੇਜੇ ਅਧਿਕਾਰੀ

ਸਿੱਧੂ ਮੂਸੇਵਾਲਾ ਵਾਂਗ ਮਾਰ 'ਤਾ ਹਰਿਆਣਵੀ ਗਾਇਕ ! ਜਾਂਚ ਕਰਦੇ AGP ਨੇ ਦਿੱਤਾ ਵੱਡਾ ਬਿਆਨ

ਸਿੱਧੂ ਮੂਸੇਵਾਲਾ ਵਾਂਗ ਮਾਰ 'ਤਾ ਹਰਿਆਣਵੀ ਗਾਇਕ ! ਜਾਂਚ ਕਰਦੇ AGP ਨੇ ਦਿੱਤਾ ਵੱਡਾ ਬਿਆਨ

ਸਾਲ  2029 ਦੀਆਂ ਚੋਣਾਂ ਤੋਂ ਪਹਿਲਾਂ ‘ਜਨਰਲ ਅਲਫ਼ਾ’ ਤੇ ‘ਜਨਰਲ ਜੀ’ ਤੱਕ ਪਹੁੰਚ ਕਰੇਗਾ ਚੋਣ ਕਮਿਸ਼ਨ

ਸਾਲ 2029 ਦੀਆਂ ਚੋਣਾਂ ਤੋਂ ਪਹਿਲਾਂ ‘ਜਨਰਲ ਅਲਫ਼ਾ’ ਤੇ ‘ਜਨਰਲ ਜੀ’ ਤੱਕ ਪਹੁੰਚ ਕਰੇਗਾ ਚੋਣ ਕਮਿਸ਼ਨ

1 ਸਤੰਬਰ ਤੋਂ ਔਰਤਾਂ ਨੂੰ ਮਿਲਣਗੇ 2500-2500 ਰੁਪਏ, CM ਰੇਖਾ ਗੁਪਤਾ ਨੇ ਸ਼ੁਰੂ ਕੀਤੀ ਲਕਸ਼ਮੀ ਯੋਜਨਾ

1 ਸਤੰਬਰ ਤੋਂ ਔਰਤਾਂ ਨੂੰ ਮਿਲਣਗੇ 2500-2500 ਰੁਪਏ, CM ਰੇਖਾ ਗੁਪਤਾ ਨੇ ਸ਼ੁਰੂ ਕੀਤੀ ਲਕਸ਼ਮੀ ਯੋਜਨਾ

ਪਿਆਜ਼-ਖੰਡ ਦੀਆਂ ਕੀਮਤਾਂ 'ਤੇ ਤੋੜਿਆ ਮਹਿੰਗਾਈ ਦਾ ਲੱਕ, CM ਰੇਖਾ ਗੁਪਤ ਨੇ ਆਖੀ ਇਹ ਗੱਲ

ਪਿਆਜ਼-ਖੰਡ ਦੀਆਂ ਕੀਮਤਾਂ 'ਤੇ ਤੋੜਿਆ ਮਹਿੰਗਾਈ ਦਾ ਲੱਕ, CM ਰੇਖਾ ਗੁਪਤ ਨੇ ਆਖੀ ਇਹ ਗੱਲ