Thursday, April 09, 2026
BREAKING
ਨਾਨ-ਕੰਸਟਰੱਕਸ਼ਨ ਫੀਸ ’ਚ 50 ਫੀਸਦੀ ਛੋਟ ਦੀ ਮਿਆਦ 15 ਜੂਨ ਤੱਕ ਵਧਾਈ ਗਈ : ਗੁਰਵਿੰਦਰ ਸਿੰਘ ਪਾਬਲਾ ਵਿਧਾਇਕ ਰੰਧਾਵਾ ਨੇ ਪਿੰਡ ਨਗਲਾ ਵਿੱਚ ਨਵੇਂ ਟਿਊਬਵੈੱਲ ਦਾ ਉਦਘਾਟਨ ਕਰਕੇ ਕੰਮ ਦੀ ਸ਼ੁਰੂਆਤ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੋਹਾਲੀ ਹਲਕੇ ਤੋਂ 20ਵੀਂ ਬੱਸ ਰਵਾਨਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ 245 ਕਰੋੜ ਦੀ ਰਾਸ਼ੀ ਜਾਰੀ, 2.45 ਲੱਖ ਵਿਦਿਆਰਥੀਆਂ ਨੂੰ ਵੱਡੀ ਰਾਹਤ : ਡਾ. ਬਲਜੀਤ ਕੌਰ ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ ਨੂੰ ਪਰਾਲੀ ਸਾੜਨ ਘਟਾਉਣ ਦੀ ਪਹਿਲ ਲਈ ਮਿਲਿਆ ਸਕੋਚ ਸਿਲਵਰ ਐਵਾਰਡ 2025 ਪੰਜਾਬ 'ਚ ਫੜੇ ਗਏ 2 ਅੱਤਵਾਦੀ, ਕਰਨਾ ਸੀ ਵੱਡਾ ਧਮਾਕਾ ਫਰਾਂਸ ਵਧਾਏਗਾ Nuclear power; 53.6 ਅਰਬ ਡਾਲਰ ਦੇ ਰੱਖਿਆ ਬਜਟ ਦਾ ਐਲਾਨ ਵਿਸਾਖੀ ਮੌਕੇ ਪਾਕਿ ਦੇ ਗੁਰਧਾਮਾਂ ਲਈ ਭਲਕੇ ਰਵਾਨਾ ਹੋਵੇਗਾ ਜੱਥਾ, SGPC ਨੇ ਸੌਂਪੇ ਪਾਸਪੋਰਟ ਹੁਣ ਬਣੇਗੀ ਗੱਲ ! ਜੰਗਬੰਦੀ 'ਤੇ ਚਰਚਾ ਲਈ ਅੱਜ ਇਸਲਾਮਾਬਾਦ ਪਹੁੰਚੇਗਾ ਇਰਾਨੀ ਵਫ਼ਦ ਸੀਜ਼ਫ਼ਾਇਰ 'ਤੇ ਤਣਾਅ ਕਾਰਨ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ-ਨਿਫਟੀ ਦੋਵੇਂ ਡਿੱਗੇ

ਰਾਸ਼ਟਰੀ

ਜੰਗਬੰਦੀ ਮਗਰੋਂ Good News ! 15,400 ਟਨ LPG ਲੈ ਕੇ ਭਾਰਤ ਪਹੁੰਚਿਆ ਇਕ ਹੋਰ ਜਹਾਜ਼

09 ਅਪ੍ਰੈਲ, 2026 05:22 PM

ਠਾਣੇ : ਪੱਛਮੀ ਏਸ਼ੀਆ 'ਚ ਜਾਰੀ ਸੰਘਰਸ਼ ਵਿਚਾਲੇ ਭਾਰਤੀ ਝੰਡੇ ਵਾਲਾ ਇਕ ਜਹਾਜ਼ ਹੋਰਮੁਜ਼ ਨੂੰ ਸੁਰੱਖਿਅਤ ਰੂਪ ਨਾਲ ਪਾਰ ਕਰ ਕੇ 15,400 ਟਨ ਐੱਲਪੀਜੀ ਨਾਲ ਨਵੀਂ ਮੁੰਬਈ ਸਥਿਤ ਜਵਾਹਰਲਾਲ ਨਹਿਰੂ ਬੰਦਰਗਾਹ ਅਥਾਰਟੀ (ਜੇਐੱਨਪੀਏ) ਪਹੁੰਚ ਗਿਆ ਹੈ। ਜੇਐੱਨਪੀਏ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੰਦਰਗਾਹ ਅਥਾਰਟੀ ਨੇ ਇਕ ਬਿਆਨ 'ਚ ਕਿਹਾ,''ਜੇਐੱਨਪੀਏ ਨੇ ਭਾਰਤੀ ਝੰਡੇ ਵਾਲੇ ਐੱਲਪੀਜੀ ਜਹਾਜ਼ 'ਗ੍ਰੀਨ ਆਸ਼ਾ' ਦਾ ਅੱਜ ਸਵਾਗਤ ਕੀਤਾ। ਇਸ ਜਹਾਜ਼ ਨੇ ਹੋਰਮੁਜ਼ ਨੂੰ ਸਫ਼ਲਤਾਪੂਰਵਕ ਪਾਰ ਕੀਤਾ ਅਤੇ ਬੀਪੀਸੀਐੱਲ-ਆਈਓਸੀਐੱਲ ਵਲੋਂ ਸੰਚਾਲਿਤ ਜੇਐੱਨਪੀਏ ਦੇ 'ਲਿਕੁਇਡ ਬਰਥ' 'ਤੇ ਲੰਗਰ ਸੁੱਟਿਆ।''

ਬਿਆਨ ਅਨੁਸਾਰ, ਇਹ ਘਟਨਾਕ੍ਰਮ ਅਹਿਮ ਹੈ, ਕਿਉਂਕਿ ਜੰਗ ਸ਼ੁਰੂ ਹੋਣ ਦੇ ਬਾਅਦ ਤੋਂ ਹੋਰਮੁਜ਼ ਪਾਰ ਕਰ ਕੇ ਜੇਐੱਨਪੀਏ ਪੁੰਚਣ ਵਾਲਾ ਇਹ ਪਹਿਲਾ ਅਜਿਹਾ ਜਹਾਜ਼ ਹੈ। ਜਹਾਜ਼ 15,4000 ਟਨ ਐੱਲਪੀਜੀ ਲੈ ਕੇ ਪਹੁੰਚਿਆ। ਅਥਾਰਟੀ ਨੇ ਕਿਹਾ,''ਜਹਾਜ਼, ਉਸ 'ਤੇ ਲੱਦਿਆ ਮਾਲ ਅਤੇ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਹਨ। ਇਹ ਆਮਦ ਜਟਿਲ ਭੂ-ਰਾਜਨੀਤਕ ਵਿਚਾਲੇ ਵੀ ਸਮੁੰਦਰੀ ਸੰਚਾਲਨ ਦੀ ਕੁਸ਼ਲਤਾ ਨੂੰ ਦਰਸਾਉਂਦੀ ਹੈ ਅਤੇ ਦੇਸ਼ ਲਈ ਜ਼ਰੂਰੀ ਐੱਲਪੀਜੀ ਦੀ ਲਗਾਤਾਰ ਸਪਲਾਈ ਯਕੀਨੀ ਕਰਨਾ ਹੈ।'' ਅਧਿਕਾਰੀਆਂ ਅਨੁਸਾਰ, ਜੇਐੱਨਪੀਏ ਦੇਸ਼ ਦੇ ਮੁੱਖ ਬੰਦਰਗਾਹਾਂ 'ਚੋਂ ਇਕ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

Amarnath Yatra 2026: 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ, ਜਾਣੋ ਨਵੇਂ ਨਿਯਮ ਤੇ ਪੂਰੀ ਪ੍ਰਕਿਰਿਆ

Amarnath Yatra 2026: 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ, ਜਾਣੋ ਨਵੇਂ ਨਿਯਮ ਤੇ ਪੂਰੀ ਪ੍ਰਕਿਰਿਆ

ਪੰਜਾਬ 'ਚ 14 ਅਪ੍ਰੈਲ ਤੱਕ ਮੀਂਹ-ਤੂਫ਼ਾਨ ਨੂੰ ਲੈ ਕੇ ਨਵੀਂ ਭਵਿੱਖਬਾਣੀ, ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ

ਪੰਜਾਬ 'ਚ 14 ਅਪ੍ਰੈਲ ਤੱਕ ਮੀਂਹ-ਤੂਫ਼ਾਨ ਨੂੰ ਲੈ ਕੇ ਨਵੀਂ ਭਵਿੱਖਬਾਣੀ, ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ

ਕੀ ਰਾਘਵ ਚੱਢਾ ਬਣਾਉਣਗੇ ਆਪਣੀ ਨਵੀਂ ਪਾਰਟੀ? 'ਇੰਟਰਸਟਿੰਗ ਥੌਟ' ਵਾਲੀ ਪੋਸਟ ਨੇ ਸਿਆਸਤ 'ਚ ਛੇੜੀ ਚਰਚਾ

ਕੀ ਰਾਘਵ ਚੱਢਾ ਬਣਾਉਣਗੇ ਆਪਣੀ ਨਵੀਂ ਪਾਰਟੀ? 'ਇੰਟਰਸਟਿੰਗ ਥੌਟ' ਵਾਲੀ ਪੋਸਟ ਨੇ ਸਿਆਸਤ 'ਚ ਛੇੜੀ ਚਰਚਾ

ਕੇਰਲ ਵਿਧਾਨ ਸਭਾ ਚੋਣਾਂ: ਸੁਪਰਸਟਾਰ ਮੋਹਨਲਾਲ ਨੇ ਪਾਈ ਵੋਟ, ਪ੍ਰਸ਼ੰਸਕਾਂ ਨੂੰ ਕੀਤੀ ਖ਼ਾਸ ਅਪੀਲ

ਕੇਰਲ ਵਿਧਾਨ ਸਭਾ ਚੋਣਾਂ: ਸੁਪਰਸਟਾਰ ਮੋਹਨਲਾਲ ਨੇ ਪਾਈ ਵੋਟ, ਪ੍ਰਸ਼ੰਸਕਾਂ ਨੂੰ ਕੀਤੀ ਖ਼ਾਸ ਅਪੀਲ

ਗਲੋਬਲ ਊਰਜਾ ਸੰਕਟ ਦੇ ਬਾਵਜੂਦ ਭਾਰਤ 'ਚ LPG ਸਪਲਾਈ ਬਰਕਰਾਰ, 18 ਕਰੋੜ ਤੋਂ ਵੱਧ ਸਿਲੰਡਰ ਵੰਡੇ

ਗਲੋਬਲ ਊਰਜਾ ਸੰਕਟ ਦੇ ਬਾਵਜੂਦ ਭਾਰਤ 'ਚ LPG ਸਪਲਾਈ ਬਰਕਰਾਰ, 18 ਕਰੋੜ ਤੋਂ ਵੱਧ ਸਿਲੰਡਰ ਵੰਡੇ

PM ਮੋਦੀ ਦੀ ਹਸਪਤਾਲਾਂ ’ਚ ਮੁਫਤ ਇਲਾਜ ਯੋਜਨਾ, ਬਿਹਾਰ ’ਚ 3 ਸਾਲਾਂ ’ਚ 5 ਗੁਣਾ ਵਾਧਾ, ਹਰਿਆਣਾ ’ਚ 4 ਗੁਣਾ

PM ਮੋਦੀ ਦੀ ਹਸਪਤਾਲਾਂ ’ਚ ਮੁਫਤ ਇਲਾਜ ਯੋਜਨਾ, ਬਿਹਾਰ ’ਚ 3 ਸਾਲਾਂ ’ਚ 5 ਗੁਣਾ ਵਾਧਾ, ਹਰਿਆਣਾ ’ਚ 4 ਗੁਣਾ

ਦਿੱਲੀ ਪੁਲਸ ਨੇ ਸਾਈਬਰ ਕ੍ਰਾਈਮ ਖ਼ਿਲਾਫ਼ ਛੇੜਿਆ ਮੁਹਿੰਮ Sci-Hawk 4.0 ! 600 ਤੋਂ ਵੱਧ ਨੂੰ ਕੀਤਾ ਗ੍ਰਿਫ਼ਤਾਰ

ਦਿੱਲੀ ਪੁਲਸ ਨੇ ਸਾਈਬਰ ਕ੍ਰਾਈਮ ਖ਼ਿਲਾਫ਼ ਛੇੜਿਆ ਮੁਹਿੰਮ Sci-Hawk 4.0 ! 600 ਤੋਂ ਵੱਧ ਨੂੰ ਕੀਤਾ ਗ੍ਰਿਫ਼ਤਾਰ

ਨਿਤੀਸ਼ ਕੁਮਾਰ ਅੱਜ ਦਿੱਲੀ ਜਾਣਗੇ, 10 ਅਪ੍ਰੈਲ ਨੂੰ ਰਾਜ ਸਭਾ ਮੈਂਬਰ ਵਜੋਂ ਚੁੱਕਣਗੇ ਸਹੁੰ

ਨਿਤੀਸ਼ ਕੁਮਾਰ ਅੱਜ ਦਿੱਲੀ ਜਾਣਗੇ, 10 ਅਪ੍ਰੈਲ ਨੂੰ ਰਾਜ ਸਭਾ ਮੈਂਬਰ ਵਜੋਂ ਚੁੱਕਣਗੇ ਸਹੁੰ

ਬੰਗਾਲ 'ਚ PM ਨਰਿੰਦਰ ਮੋਦੀ ਦੀ ਚੋਣਵੀਂ ਰੈਲੀ, ਦਿੱਤੀਆਂ 6 ਗਾਰੰਟੀਆਂ, ਕੀਤੀ ਇਹ ਅਪੀਲ

ਬੰਗਾਲ 'ਚ PM ਨਰਿੰਦਰ ਮੋਦੀ ਦੀ ਚੋਣਵੀਂ ਰੈਲੀ, ਦਿੱਤੀਆਂ 6 ਗਾਰੰਟੀਆਂ, ਕੀਤੀ ਇਹ ਅਪੀਲ

5ਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਮਿਤ ਸ਼ਾਹ ਨੇ ਦਿੱਤੀਆਂ ਵਧਾਈਆਂ

5ਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਮਿਤ ਸ਼ਾਹ ਨੇ ਦਿੱਤੀਆਂ ਵਧਾਈਆਂ