Sunday, March 01, 2026
BREAKING
ਦੁਬਈ-ਕਤਰ ਵੱਲ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ, ਅੰਮ੍ਰਿਤਸਰ ਏਅਰਪੋਰਟ 'ਤੇ ਯਾਤਰੀਆਂ ਨੇ ਕੀਤਾ ਹੰਗਾਮਾ UN ਮੁਖੀ ਨੇ ਈਰਾਨ 'ਤੇ ਹਮਲੇ ਦੀ ਕੀਤੀ ਨਿੰਦਾ, ਸਬੰਧਤ ਰਾਜਦੂਤਾਂ 'ਚ ਛਿੜੀ ਜ਼ੁਬਾਨੀ ਜੰਗ ਖਾਮੇਨੇਈ ਦੀ ਮੌਤ ਦਾ ਸੋਗ ! ਭਾਰਤ 'ਚ ਈਰਾਨੀ ਦੂਤਘਰ ਨੇ ਝੁਕਾ ਦਿੱਤਾ ਰਾਸ਼ਟਰੀ ਝੰਡਾ ਕਾਲਕਾ-ਸ਼ਿਮਲਾ ਰੇਲ ਮਾਰਗ ’ਤੇ ਚੱਲ ਰਹੀ ਹਾਲੀਡੇ ਸਪੈਸ਼ਲ ਟਰੇਨ ਬੰਦ ਖਾਮੇਨੇਈ ਦੀ ਮੌਤ 'ਤੇ ਜੰਮੂ 'ਚ ਹੋ ਰਹੇ ਵਿਰੋਧ ਪ੍ਰਦਰਸ਼ਨ ! CM ਅਬਦੁੱਲਾ ਨੇ ਕੀਤੀ ਸ਼ਾਂਤੀ ਦੀ ਅਪੀਲ ਅੱਜ ਤੋਂ ਬਿਨਾਂ SIM ਨਹੀਂ ਚੱਲੇਗਾ Whatsapp ! ਜਾਣੋ ਕੀ ਹੈ 'ਸਿਮ ਬਾਈਡਿੰਗ' ਨਿਯਮ ਓਮਾਨ ਨੇੜੇ ਸਮੁੰਦਰੀ ਖੇਤਰ 'ਚ ਤੇਲ ਟੈਂਕਰ 'ਤੇ ਹਮਲਾ, ਜ਼ਖਮੀਆਂ 'ਚ ਭਾਰਤੀ ਨਾਗਰਿਕ ਸ਼ਾਮਲ ਵੈਨਕੂਵਰ ਦੇ ਡੇਵਿਡ ਲੈਮ ਪਾਰਕ 'ਚ ਇਰਾਨੀਆਂ ਦਾ ਵੱਡਾ ਇਕੱਠ ਵੱਡੀ ਖ਼ਬਰ : ਈਰਾਨ 'ਚ ਸਕੂਲ 'ਤੇ ਹੋਏ ਹਮਲੇ 'ਚ ਵਿਦਿਆਰਥਣਾਂ ਸਣੇ 148 ਦੀ ਮੌਤ ਕੰਗਨਾ ਰਣੌਤ ਨੇ 'ਬੈਨ-ਬਾਇਕਾਟ' ਕਲਚਰ 'ਤੇ ਤੋੜੀ ਚੁੱਪ; ਕਿਹਾ- ਫਿਲਮਾਂ ਨੂੰ ਰੱਦ ਕਰਨਾ ਗਲਤ, ਸਮਾਜ 'ਚ ਸੰਵਾਦ ਹੋਣਾ ਜ਼ਰੂਰੀ

ਪੰਜਾਬ

ਜਸਵਿੰਦਰ ਸਿੰਘ ਏ.ਐੱਸ.ਆਈ ਨੂੰ 27 ਵਾ ਸਰਟੀਫਿਕੇਟ ਦਰਜਾ-1 ਅਤੇ 10.000/ਰੁ: ਨਾਲ ਸਨਮਾਨਿਤ

16 ਜੁਲਾਈ, 2025 01:04 PM
ਸ਼ਹੀਦ ਭਗਤ ਸਿੰਘ ਨਗਰ, (ਮਨੋਰੰਜਨ ਕਾਲੀਆ)ਯੁੱਧ ਨਸ਼ਿਆਂ ਵਿਰੁੱਧ” ਆਪਣੀ ਡਿਊਟੀ ਨੂੰ ਬੜੇ ਹੀ ਵਧੀਆ ਢੰਗ ਨਾਲ, ਮਿਹਨਤ ਨਾਲ, ਤਨਦੇਹੀ ਨਾਲ, ਦਲੇਰੀ ਨਾਲ, ਵਧੀਆ ਸੇਵਾਵਾਂ ਅਤੇ ਬਹੁਤ ਹੀ ਇਮਾਨਦਾਰੀ ਨਾਲ ਕਰਨ ਵਾਲੇ  ਏ. ਐਸ. ਆਈ. ਜਸਵਿੰਦਰ ਸਿੰਘ ਜੀ ਨੂੰ ਮਾਨਯੋਗ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ, ਆਈ. ਪੀ. ਐਸ. ਸ਼੍ਰੀ ਗੌਰਵ ਯਾਦਵ  ਸਾਹਿਬ ਜੀ ਵੱਲੋਂ ਵਿਸ਼ੇਸ਼ ਤੌਰ ਵਿਸ਼ੇਸ਼ ਰਿਵਾਰਡ ਦਰਜਾ-1  ਸਰਟੀਫਿਕੇਟ ਅਤੇ 10.000/ਰੁ: ਨਾਲ ਸਨਮਾਨਿਤ ਵਾਇਆ ਸ਼੍ਰੀਮਤੀ ਨਿਲਾਂਬਰੀ ਜਗਦਲੇ ਆਈ .ਪੀ. ਐਸ, ਡੀ.ਆਈ.ਜੀ ਲੁਧਿਆਣਾ ਰੇਂਜ ਅਤੇ ਮਾਨਯੋਗ ਐਸ. ਐਸ. ਪੀ. ਡਾ ਮਹਿਤਾਬ ਸਿੰਘ ਆਈ.ਪੀ.ਐਸ ਸ਼.ਭ.ਸ.ਨਗਰ ਵੱਲੋਂ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ ਹੈ। ਐਸ.ਐਸ.ਪੀ ਸਾਹਿਬ ਨੇ ਕਿਹਾ ਕਿ ਚੰਗੇ ਪੁਲਿਸ ਅਫ਼ਸਰਾਂ ਦਾ ਹਮੇਸ਼ਾ ਹੀ ਮਹਿਕਮੇ ਵੱਲੋਂ ਸਨਮਾਨ ਕੀਤਾ ਜਾਂਦਾ ਹੈ। ਅਤੇ ਥਾਣਾ ਸਦਰ ਨਵਾਂਸ਼ਹਿਰ ਦੇ ਐਸ.ਐਚ.ਓ. ਸ਼੍ਰੀ ਅਸ਼ੋਕ ਕੁਮਾਰ ਨੇ ਕਿਹਾ ਕਿ ਥਾਣਾ ਸਦਰ ਨਵਾਂਸ਼ਹਿਰ ਦਾ ਨਾਮ ਰੋਸ਼ਨ ਏ. ਐਸ. ਆਈ. ਜਸਵਿੰਦਰ ਸਿੰਘ ਨੇ ਕੀਤਾ ਹੈ ਪੁਲਿਸ ਲਈ ਮਾਨ ਵਾਲੀ ਗੱਲ ਹੈ। ਥਾਣੇ ਦੇ ਮੁੱਖ ਮੁਨਸ਼ੀ ਨਰੇਸ਼ ਕੁਮਾਰ ਨੇ ਵੀ ਵਧਾਈ ਦਿੱਤੀ । ਏ. ਐਸ. ਆਈ. ਜਸਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਆਪਣੇ ਆਪਸੀ ਤਾਲਮੇਲ ਸਦਕਾ ਹੀ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਅਤੇ “ਯੁੱਧ ਨਸ਼ਿਆਂ ਵਿਰੁੱਧ”  ਵਿਚ ਸਫਲ ਹੁੰਦੇ ਹਾਂ। ਏ ਐਸ ਆਈ  ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਹਿਲਾਂ ਵੀ 26 ਵਾਂ ਸਰਟੀਫਿਕੇਟ ਅਤੇ ਪ੍ਰਸੰਸਾ ਪੱਤਰ ਨਾਲ ਪੰਜਾਬ ਪੁਲਿਸ ਨੇ ਹੌਸਲਾ ਅਫ਼ਜ਼ਾਈ ਵੀ ਕੀਤੀ ਹੈ । ਇਸ ਵਾਰ ਇਹ 27ਵਾਂ ਸਰਟੀਫਿਕੇਟ ਤੇ ਕੈਸ਼ ਪ੍ਰਾਈਜ਼ ਜੋ ਪ੍ਰਾਪਤ ਹੋਇਆ ਹੈ ਮੇਰੇ ਲਈ ਬਹੁਤ ਹੀ ਖ਼ੁਸ਼ੀ ਵਾਲੀ ਗੱਲ ਹੈ ।ਕਿ ਪੰਜਾਬ ਪੁਲਿਸ ਉਹਨਾਂ ਅਫ਼ਸਰਾਂ ਦਾ ਵੀ ਮਾਣ ਤੇ ਸਤਿਕਾਰ ਬਰਾਬਰ ਰੱਖਦੀ ਹੈ ਜਿਹੜੇ ਮਹਿਕਮੇ ਦੇ ਵਿੱਚ ਵਫ਼ਾਦਾਰੀ ਨਾਲ ਕੰਮ ਕਰਦੇ ਹਨ।
 
Have something to say? Post your comment

ਅਤੇ ਪੰਜਾਬ ਖਬਰਾਂ

ਦੁਬਈ-ਕਤਰ ਵੱਲ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ, ਅੰਮ੍ਰਿਤਸਰ ਏਅਰਪੋਰਟ 'ਤੇ ਯਾਤਰੀਆਂ ਨੇ ਕੀਤਾ ਹੰਗਾਮਾ

ਦੁਬਈ-ਕਤਰ ਵੱਲ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ, ਅੰਮ੍ਰਿਤਸਰ ਏਅਰਪੋਰਟ 'ਤੇ ਯਾਤਰੀਆਂ ਨੇ ਕੀਤਾ ਹੰਗਾਮਾ

ਮਾਇਆ ਗਾਰਡਨ  ਵਿਖੇ ਦਸਵੀਂ ਪ੍ਰਭਾਤ  ਫੇਰੀ ਪੁੱਜੀ, ਭਗਤਾਂ ਨੇ ਰੰਗਾਂ ਅਤੇ ਫੁੱਲਾਂ ਦੇ ਨਾਲ  ਕੀਤਾ ਸਵਾਗਤ

ਮਾਇਆ ਗਾਰਡਨ  ਵਿਖੇ ਦਸਵੀਂ ਪ੍ਰਭਾਤ  ਫੇਰੀ ਪੁੱਜੀ, ਭਗਤਾਂ ਨੇ ਰੰਗਾਂ ਅਤੇ ਫੁੱਲਾਂ ਦੇ ਨਾਲ  ਕੀਤਾ ਸਵਾਗਤ

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਅਰਵਿੰਦ ਕੇਜਰੀਵਾਲ ਨੂੰ ਮਿਲੀ 'ਕਲੀਨ ਚਿੱਟ' 'ਤੇ ਦਿੱਤੀ ਵਧਾਈ

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਅਰਵਿੰਦ ਕੇਜਰੀਵਾਲ ਨੂੰ ਮਿਲੀ 'ਕਲੀਨ ਚਿੱਟ' 'ਤੇ ਦਿੱਤੀ ਵਧਾਈ

ਵਿਆਹਾ ਵਿੱਚ ਸ਼ਰਾਬ ਪਿਲਾਉਣਾ ਹੋਇਆ ਮਹਿੰਗਾ, ਮੈਰਿਜ ਪੈਲੇਸਾ  ਬੈਕਵੇਟ ਹਾਲ ਦੀ ਲਾਈਸੇਸ ਫੀਸ 10 ਫੀਸਦੀ ਤੱਕ ਵਧੀ

ਵਿਆਹਾ ਵਿੱਚ ਸ਼ਰਾਬ ਪਿਲਾਉਣਾ ਹੋਇਆ ਮਹਿੰਗਾ, ਮੈਰਿਜ ਪੈਲੇਸਾ  ਬੈਕਵੇਟ ਹਾਲ ਦੀ ਲਾਈਸੇਸ ਫੀਸ 10 ਫੀਸਦੀ ਤੱਕ ਵਧੀ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਊਧਮ ਸਿੰਘ ਵਾਲਾ ਦੇ ਮੁਹੱਲਾ ਕੋਕੋ ਮਾਜਰੀ ‘ਚ ਮੁੱਖ ਮੰਤਰੀ ਸਿਹਤ ਯੋਜਨਾ ਦੀ  ਰਜਿਸਟ੍ਰੇਸ਼ਨ ਦੀ ਕਰਵਾਈ ਸ਼ੁਰੂਆਤ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਊਧਮ ਸਿੰਘ ਵਾਲਾ ਦੇ ਮੁਹੱਲਾ ਕੋਕੋ ਮਾਜਰੀ ‘ਚ ਮੁੱਖ ਮੰਤਰੀ ਸਿਹਤ ਯੋਜਨਾ ਦੀ  ਰਜਿਸਟ੍ਰੇਸ਼ਨ ਦੀ ਕਰਵਾਈ ਸ਼ੁਰੂਆਤ

ਰਾਹੁਲ ਗਾਂਧੀ ਪੰਜਾਬ ਕਾਂਗਰਸ ਦੇ ਲੀਡਰਾਂ ਬੇਇਜ਼ਤੀ ਕਰਨ ਆਏ ਸਨ : ਬਿੱਟੂ

ਰਾਹੁਲ ਗਾਂਧੀ ਪੰਜਾਬ ਕਾਂਗਰਸ ਦੇ ਲੀਡਰਾਂ ਬੇਇਜ਼ਤੀ ਕਰਨ ਆਏ ਸਨ : ਬਿੱਟੂ

ਵੱਡੀ ਖ਼ਬਰ: ਅਕਾਲੀ ਦਲ ਨੇ ਰਾਮਪੂਰਾ ਫੂਲ ਤੋਂ ਐਲਾਨਿਆ ਉਮੀਦਵਾਰ

ਵੱਡੀ ਖ਼ਬਰ: ਅਕਾਲੀ ਦਲ ਨੇ ਰਾਮਪੂਰਾ ਫੂਲ ਤੋਂ ਐਲਾਨਿਆ ਉਮੀਦਵਾਰ

ਹਰ ਪਿੰਡ, ਹਰ ਵਾਰਡ ‘ਚ ਆਭਾ ਅਕਾਊਂਟ ਦੀ ਪੂਰੀ ਕਵਰੇਜ ਯਕੀਨੀ ਬਣਾਈ ਜਾਵੇ : ਡਾ. ਹਰੀਸ਼ ਕਿਰਪਾਲ

ਹਰ ਪਿੰਡ, ਹਰ ਵਾਰਡ ‘ਚ ਆਭਾ ਅਕਾਊਂਟ ਦੀ ਪੂਰੀ ਕਵਰੇਜ ਯਕੀਨੀ ਬਣਾਈ ਜਾਵੇ : ਡਾ. ਹਰੀਸ਼ ਕਿਰਪਾਲ

ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਵੱਲੋਂ ਚੁਣੇ ਗਏ ਪ੍ਰਤੀਨਿਧੀਆਂ ਨੂੰ ਲੋਕ ਭਲਾਈ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਦੀ ਅਪੀਲ

ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਵੱਲੋਂ ਚੁਣੇ ਗਏ ਪ੍ਰਤੀਨਿਧੀਆਂ ਨੂੰ ਲੋਕ ਭਲਾਈ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਦੀ ਅਪੀਲ

ਵਰਿੰਦਰ ਜੈਨ ਦੀ ਬਰਸੀ 'ਤੇ 20 ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ

ਵਰਿੰਦਰ ਜੈਨ ਦੀ ਬਰਸੀ 'ਤੇ 20 ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ