ਪ੍ਰੀਤ ਪੱਤੀ
ਖਰੜ -ਅੱਜ ਗੁਰਦੁਆਰਾ ਕਲਗੀਧਰ ਸਾਹਿਬ ਆਰਿਆ ਕਾਲਜ ਰੋਡ ਖਰੜ ਵਿਖੇ ਸਰਬਸੰਮਤੀ ਨਾਲ ਨਵੀਂ ਗਿਆਰਾਂ ਮੈਂਬਰੀ ਕਮੇਟੀ ਦੀ ਚੋਣ ਹੋਈ। ਜਿਸ ਵਿਚ ਹੇਠ ਲਿਖੇ ਮੈਂਬਰ ਚੁਣੇ ਗਏ । ਗੁਰਦੁਆਰਾ ਸਾਹਿਬ ਵੀ ਨਵੀਂ ਕਮੇਟੀ ਦੇ ਪ੍ਰਧਾਨ -ਸ੍ਰ ਨਰਿੰਦਰ ਸਿੰਘ , ਵਾਇਸ ਪ੍ਰਧਾਨ -ਸ੍ਰ ਚਰਨ ਸਿੰਘ , ਸਟੇਜ ਸੈਕਟਰੀ - ਸ੍ਰ ਗੁਰਭੇਜ ਸਿੰਘ , ਜਰਨਲ ਸਕੱਤਰ -ਸ੍ਰ ਕੁਲਦੀਪ ਸਿੰਘ , ਕੈਸ਼ੀਅਰ ਸ੍ਰ-ਬਲਜਿੰਦਰ ਸਿੰਘ ਅਤੇ ਸ੍ਰ-ਕੁਲਵੀਰ ਸਿੰਘ। ਹੋਰ ਕਮੇਟੀ ਮੈਂਬਰ ਸ੍ਰ ਰਘਬੀਰ ਸਿੰਘ , ਸ੍ਰ-ਜਸਵੰਤ ਸਿੰਘ , ਸ੍ਰ -ਓਕਾਰ ਸਿੰਘ , ਸ੍ਰ-ਨਿਰਮਲ ਸਿੰਘ , ਸ੍ਰ-ਤਿ੍ਲੋਚਨ ਸਿੰਘ ਚੁਣੇ ਗਏ।