Friday, December 19, 2025
BREAKING
IND vs SA : ਦੱ.ਅਫਰੀਕਾ ਨੇ ਟਾਸ ਜਿੱਤ ਕੇ ਚੁਣੀ ਗੇਂਦਬਾਜ਼ੀ, ਸ਼ੁਭਮਨ ਗਿੱਲ ਬਾਹਰ, ਦੇਖੋ ਪਲੇਇੰਗ-11 ਰਾਣਾ ਬਲਾਚੌਰੀਆ ਦੇ ਕਤਲ 'ਤੇ ਸੁਨੀਲ ਜਾਖੜ ਨੇ ਘੇਰੀ ਪੰਜਾਬ ਸਰਕਾਰ, ਗੈਂਗਸਟਰਾਂ ਬਾਰੇ ਦਿੱਤਾ ਵੱਡਾ ਬਿਆਨ ਬਿਕਰਮ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਸੁਪਰੀਮ ਕੋਰਟ ਦਾ ਅਹਿਮ ਫ਼ੈਸਲਾ ਪੰਜਾਬ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਲਈ ਜਾਰੀ ਕੀਤਾ ਨਵਾਂ ਫ਼ਰਮਾਨ, ਹੁਣ ਨਹੀਂ ਚੱਲੇਗਾ ਕੋਈ ਬਹਾਨਾ ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਦਾ ਵੱਡਾ ਕਦਮ! CM ਮਾਨ ਨੇ ਆਪ ਦਿੱਤੀ ਜਾਣਕਾਰੀ 'ਅਪ੍ਰੈਲ 2026 'ਚ Retire ਹੋ ਕੇ ਪੰਜਾਬ ਆਉਣਗੇ 22-22 ਸਾਲਾਂ ਦੇ ਮੁੰਡੇ'; CM ਮਾਨ ਨੇ ਚੁੱਕੇ ਵੱਡੇ ਸਵਾਲ ਸਿੱਧੂ ਦੇ '500 ਕਰੋੜ 'ਚ CM ਦੀ ਕੁਰਸੀ' ਵਾਲੇ ਬਿਆਨ 'ਤੇ ਹਾਈ ਕੋਰਟ ਦਾ ਅਹਿਮ ਫ਼ੈਸਲਾ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਐਲਾਨ, ਜਨਵਰੀ 'ਚ ਲਿਆਂਦਾ ਜਾਵੇਗਾ ਇਹ ਬਿੱਲ ਬੰਗਲਾਦੇਸ਼ : ਈਸ਼ਨਿੰਦਾ ਦੇ ਦੋਸ਼ ਹੇਠ ਹਿੰਦੂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਲਾਸ਼ ਨੂੰ ਲਗਾਈ ਅੱਗ ਹਰਿਆਣਾ ਵਿਧਾਨ ਸਭਾ 'ਚ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ਮੌਕੇ ਚਰਚਾ ਦੌਰਾਨ ਹੋਈ ਤਿੱਖੀ ਬਹਿਸ

ਪੰਜਾਬ

ਖਰੜ 'ਚ 2 ਸਕੂਲੀ ਬੱਸਾਂ ਦੀ ਆਪਸ 'ਚ ਟੱਕਰ, ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ

18 ਦਸੰਬਰ, 2025 06:41 PM

ਖਰੜ : ਇੱਥੇ ਖਰੜ ਵਿਖੇ ਵੀਰਵਾਰ ਸਵੇਰੇ 2 ਸਕੂਲੀ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਲਾਂਕਿ ਇਸ ਹਾਦਸੇ ਦੌਰਾਨ ਸਕੂਲੀ ਬੱਚਿਆਂ ਦਾ ਵਾਲ-ਵਾਲ ਬਚਾਅ ਹੋ ਗਿਆ ਪਰ ਡਰਾਈਵਰਾਂ ਨੂੰ ਥੋੜ੍ਹੀਆਂ ਸੱਟਾਂ ਲੱਗੀਆਂ ਹਨ। ਇਸ ਹਾਦਸੇ ਦਾ ਕਾਰਨ ਸੰਘਣੀ ਧੁੰਦ ਦੱਸਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਜਮੁਨਾ ਅਪਾਰਟਮੈਂਟ ਨੇੜੇ ਸਲੀਪਰ ਰੋਡ 'ਤੇ ਇੱਕ ਸਕੂਲੀ ਬੱਸ ਗਲਤ ਦਿਸ਼ਾ ਤੋਂ ਆ ਰਹੀ ਸੀ ਕਿ ਉਸ ਨੇ ਦੂਜੀ ਸਕੂਲੀ ਬੱਸ ਨੂੰ ਸਿੱਧੀ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਜ਼ਿਕਰਯੋਗ ਹੈ ਕਿ ਉਕਤ ਸੜਕ 'ਤੇ ਰੋਜ਼ਾਨਾ ਕਈ ਵਾਹਨ ਗਲਤ ਦਿਸ਼ਾ ਤੋਂ ਆਉਂਦੇ ਹਨ ਪਰ ਪੁਲਸ ਵਾਲੇ ਕੋਈ ਵੀ ਕਾਰਵਾਈ ਨਹੀਂ ਕਰਦੇ, ਜਿਸ ਕਾਰਨ ਕਈ ਵਾਰ ਹਾਦਸੇ ਵਾਪਰ ਰਹੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਗਲਤ ਦਿਸ਼ਾ ਵੱਲੋਂ ਆਉਣ ਵਾਲੇ ਵਾਹਨਾਂ ਦੇ ਚਲਾਨ ਕੱਟੇ ਜਾਣ ਅਤੇ ਨਾਲ ਹੀ ਉੱਥੇ ਇੱਕ ਮੁਲਾਜ਼ਮ ਦੀ ਡਿਊਟੀ ਲਗਾਈ ਜਾਵੇ।

Have something to say? Post your comment

ਅਤੇ ਪੰਜਾਬ ਖਬਰਾਂ

ਰਾਣਾ ਬਲਾਚੌਰੀਆ ਦੇ ਕਤਲ 'ਤੇ ਸੁਨੀਲ ਜਾਖੜ ਨੇ ਘੇਰੀ ਪੰਜਾਬ ਸਰਕਾਰ, ਗੈਂਗਸਟਰਾਂ ਬਾਰੇ ਦਿੱਤਾ ਵੱਡਾ ਬਿਆਨ

ਰਾਣਾ ਬਲਾਚੌਰੀਆ ਦੇ ਕਤਲ 'ਤੇ ਸੁਨੀਲ ਜਾਖੜ ਨੇ ਘੇਰੀ ਪੰਜਾਬ ਸਰਕਾਰ, ਗੈਂਗਸਟਰਾਂ ਬਾਰੇ ਦਿੱਤਾ ਵੱਡਾ ਬਿਆਨ

ਬਿਕਰਮ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਸੁਪਰੀਮ ਕੋਰਟ ਦਾ ਅਹਿਮ ਫ਼ੈਸਲਾ

ਬਿਕਰਮ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਸੁਪਰੀਮ ਕੋਰਟ ਦਾ ਅਹਿਮ ਫ਼ੈਸਲਾ

ਪੰਜਾਬ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਲਈ ਜਾਰੀ ਕੀਤਾ ਨਵਾਂ ਫ਼ਰਮਾਨ, ਹੁਣ ਨਹੀਂ ਚੱਲੇਗਾ ਕੋਈ ਬਹਾਨਾ

ਪੰਜਾਬ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਲਈ ਜਾਰੀ ਕੀਤਾ ਨਵਾਂ ਫ਼ਰਮਾਨ, ਹੁਣ ਨਹੀਂ ਚੱਲੇਗਾ ਕੋਈ ਬਹਾਨਾ

ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਦਾ ਵੱਡਾ ਕਦਮ! CM ਮਾਨ ਨੇ ਆਪ ਦਿੱਤੀ ਜਾਣਕਾਰੀ

ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਦਾ ਵੱਡਾ ਕਦਮ! CM ਮਾਨ ਨੇ ਆਪ ਦਿੱਤੀ ਜਾਣਕਾਰੀ

'ਅਪ੍ਰੈਲ 2026 'ਚ Retire ਹੋ ਕੇ ਪੰਜਾਬ ਆਉਣਗੇ 22-22 ਸਾਲਾਂ ਦੇ ਮੁੰਡੇ'; CM ਮਾਨ ਨੇ ਚੁੱਕੇ ਵੱਡੇ ਸਵਾਲ

'ਅਪ੍ਰੈਲ 2026 'ਚ Retire ਹੋ ਕੇ ਪੰਜਾਬ ਆਉਣਗੇ 22-22 ਸਾਲਾਂ ਦੇ ਮੁੰਡੇ'; CM ਮਾਨ ਨੇ ਚੁੱਕੇ ਵੱਡੇ ਸਵਾਲ

ਸਿੱਧੂ ਦੇ '500 ਕਰੋੜ 'ਚ CM ਦੀ ਕੁਰਸੀ' ਵਾਲੇ ਬਿਆਨ 'ਤੇ ਹਾਈ ਕੋਰਟ ਦਾ ਅਹਿਮ ਫ਼ੈਸਲਾ

ਸਿੱਧੂ ਦੇ '500 ਕਰੋੜ 'ਚ CM ਦੀ ਕੁਰਸੀ' ਵਾਲੇ ਬਿਆਨ 'ਤੇ ਹਾਈ ਕੋਰਟ ਦਾ ਅਹਿਮ ਫ਼ੈਸਲਾ

ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਐਲਾਨ, ਜਨਵਰੀ 'ਚ ਲਿਆਂਦਾ ਜਾਵੇਗਾ ਇਹ ਬਿੱਲ

ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਐਲਾਨ, ਜਨਵਰੀ 'ਚ ਲਿਆਂਦਾ ਜਾਵੇਗਾ ਇਹ ਬਿੱਲ

ਆਮ ਲੋਕਾਂ ਲਈ ਬਿਹਤਰ ਸਿਹਤ ਸੇਵਾਵਾਂ ਸਾਡੀ ਪ੍ਰਾਥਮਿਕਤਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਆਮ ਲੋਕਾਂ ਲਈ ਬਿਹਤਰ ਸਿਹਤ ਸੇਵਾਵਾਂ ਸਾਡੀ ਪ੍ਰਾਥਮਿਕਤਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਬੀ.ਐੱਲ.ਐੱਮ.ਗਰਲਜ਼ ਕਾਲਜ ਵਿੱਚ NSS ਦੇ ਸੱਤ ਦਿਨਾਂ ਦੇ ਵਿਸ਼ੇਸ਼ ਕੈਂਪ ਦੇ ਦੁਜੇ ਦਿਨ ਨਸ਼ੇ ਖਿਲਾਫ ਰੈਲੀ ਆਯੋਜਿਤ ਕੀਤੀ

ਬੀ.ਐੱਲ.ਐੱਮ.ਗਰਲਜ਼ ਕਾਲਜ ਵਿੱਚ NSS ਦੇ ਸੱਤ ਦਿਨਾਂ ਦੇ ਵਿਸ਼ੇਸ਼ ਕੈਂਪ ਦੇ ਦੁਜੇ ਦਿਨ ਨਸ਼ੇ ਖਿਲਾਫ ਰੈਲੀ ਆਯੋਜਿਤ ਕੀਤੀ

ਅੰਮ੍ਰਿਤਪਾਲ ਸਿੰਘ ਦਾ ਸੰਸਦ ਸੈਸ਼ਨ 'ਚ ਸ਼ਾਮਲ ਹੋਣ ਦਾ ਰਾਹ ਬੰਦ, ਹਾਈਕੋਰਟ ਨੇ ਖਾਰਜ ਕੀਤੀ ਪਟੀਸ਼ਨ

ਅੰਮ੍ਰਿਤਪਾਲ ਸਿੰਘ ਦਾ ਸੰਸਦ ਸੈਸ਼ਨ 'ਚ ਸ਼ਾਮਲ ਹੋਣ ਦਾ ਰਾਹ ਬੰਦ, ਹਾਈਕੋਰਟ ਨੇ ਖਾਰਜ ਕੀਤੀ ਪਟੀਸ਼ਨ