Monday, May 18, 2026
BREAKING
ਸੀ.ਈ.ਓ. ਪੰਜਾਬ ਵੱਲੋਂ ਵੋਟਾਂ ਦੀ ਗਿਣਤੀ ਸਬੰਧੀ ਪ੍ਰਣਾਲੀ ਦੀ ਮਜ਼ਬੂਤੀ ਬਾਰੇ ਵਰਕਸ਼ਾਪ ਨਸ਼ਾ ਅਤੇ ਗ਼ੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਅੰਮ੍ਰਿਤਸਰ ਵਿੱਚ ਪਰਦਾਫ਼ਾਸ਼; 2.1 ਕਿੱਲੋ ਹੈਰੋਇਨ, ਸੱਤ ਪਿਸਤੌਲਾਂ ਸਮੇਤ ਇੱਕ ਕਾਬੂ ਬਲੱਡ ਪ੍ਰੈਸ਼ਰ ਪ੍ਰਤੀ ਲਾਪ੍ਰਵਾਹੀ ਪੈ ਸਕਦੀ ਮਹਿੰਗੀ : ਐੱਸ.ਐੱਮ.ਓ. ਡਾ. ਸਤਵਿੰਦਰਪਾਲ ਸਿੰਘ ਗਰਮੀ ਤੇ ਬਰਸਾਤ ’ਚ ਦੂਸ਼ਿਤ ਪਾਣੀ ਨਾਲ ਫੈਲਦੀਆਂ ਖ਼ਤਰਨਾਕ ਬਿਮਾਰੀਆਂ, ਲੋਕ ਰਹਿਣ ਸਾਵਧਾਨ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਸੀਨੀਅਰ ਸਿਟੀਜਨ ਐਸੋਸੀਏਸ਼ਨ ਨੇ ਲਾਇਆ ਪੰਛੀਆਂ ਲਈ ਪਾਣੀ ਵਾਲੇ ਬਰਤਨ ਤੇ ਬੂਟਿਆਂ ਦਾ ਲੰਗਰ    LPG ਖ਼ਪਤਕਾਰਾਂ ਲਈ ਅਹਿਮ ਖ਼ਬਰ! ਪੇਂਡੂ ਇਲਾਕਿਆਂ 'ਚ ਗੰਭੀਰ ਹੋ ਰਹੇ ਹਾਲਾਤ, ਪੜ੍ਹੋ ਪੂਰੀ ਖ਼ਬਰ ਪੰਜਾਬ ਦੇ ਇਨ੍ਹਾਂ ਸਕੂਲਾਂ ਵਿਚ ਤੁਰੰਤ ਕੀਤੀ ਗਈ ਛੁੱਟੀ ਦੁੱਧ ਸਪਲਾਇਰ ਯੂਨੀਅਨ ਦਾ ਪ੍ਰਦਰਸ਼ਨ, DC ਦਫ਼ਤਰ ਬਾਹਰ ਕੁਇੰਟਲਾਂ ਦੇ ਹਿਸਾਬ ਨਾਲ ਰੋੜ੍ਹਿਆ ਦੁੱਧ ਸ਼ੇਅਰ ਬਾਜ਼ਾਰ 'ਚ ਰਾਹਤ : 1000 ਅੰਕਾਂ ਦੀ ਗਿਰਾਵਟ ਮਗਰੋਂ ਹਰੇ ਨਿਸ਼ਾਨ 'ਤੇ ਬੰਦ ਹੋਇਆ ਸੈਂਸੈਕਸ ਹੁਣ ਫਟੇਗਾ 'ਫਿਊਲ ਬੰਬ' ! ਅਸਮਾਨੀਂ ਪੁੱਜ ਜਾਣਗੀਆਂ ਤੇਲ ਦੀਆਂ ਕੀਮਤਾਂ, ਟਰੰਪ ਦੀ 'ਛੋਟ' ਖ਼ਤਮ

ਰਾਸ਼ਟਰੀ

ਕੇਰਲ ਦੇ ਲੋਕਾਂ ਦੀ ਆਵਾਜ਼ ਨਵੀਂ ਸਰਕਾਰ ਦਾ ਕਰੇਗੀ ਮਾਰਗਦਰਸ਼ਨ : ਰਾਹੁਲ ਗਾਂਧੀ

18 ਮਈ, 2026 05:57 PM

ਨਵੀਂ ਦਿੱਲੀ : ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕੇਰਲ ਵਿੱਚ ਨਵੀਂ ਸਰਕਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਲੋਕਾਂ ਦੀ ਆਵਾਜ਼ ਇਸਦਾ ਮਾਰਗਦਰਸ਼ਨ ਕਰੇਗੀ ਅਤੇ ਕੰਮ ਤੁਰੰਤ ਸ਼ੁਰੂ ਹੋ ਰਿਹਾ ਹੈ। ਕਾਂਗਰਸ ਨੇਤਾ ਵੀ.ਡੀ. ਸਤੀਸਨ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਗਈ ਅਤੇ 20 ਹੋਰ ਨੇਤਾਵਾਂ ਨੂੰ ਮੰਤਰੀਆਂ ਵਜੋਂ ਸਹੁੰ ਚੁਕਾਈ ਗਈ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਸ਼ੇਅਰ ਕਰਦੇ ਕਿਹਾ, "ਕੇਰਲ ਦੇ ਲੋਕਾਂ ਨੇ ਇਸ ਸਰਕਾਰ ਲਈ ਲੜਾਈ ਲੜੀ। ਉਨ੍ਹਾਂ ਦੀ ਆਵਾਜ਼ ਇਸਦਾ ਮਾਰਗਦਰਸ਼ਨ ਕਰੇਗੀ। ਵੀ.ਡੀ. ਸਤੀਸ਼ਨ ਨੂੰ ਹਾਰਦਿਕ ਵਧਾਈਆਂ।''

ਰਾਹੁਲ ਗਾਂਧੀ ਨੇ ਕਿਹਾ,''ਸਤੀਸ਼ਨ ਜੀ ਦੇ ਨਾਲ ਹੀ ਪੂਰੀ ਕੈਬਨਿਟ, ਹੁਣ ਹਰ ਕੇਰਲ ਵਾਸੀ ਦੀ ਆਵਾਜ਼ ਦੀ ਨੁਮਾਇੰਦਗੀ ਕਰਨਗੇ। ਕੇ.ਸੀ. ਵੇਣੂਗੋਪਾਲ ਜੀ ਦਾ ਧੰਨਵਾਦ, ਜਿਨ੍ਹਾਂ ਨੇ ਇਸ ਮੁਹਿੰਮ ਦੀ ਅਗਵਾਈ ਅੱਗੇ ਤੋਂ ਕੀਤੀ।" ਉਨ੍ਹਾਂ ਦਾ ਕਹਿਣਾ ਸੀ ਕਿ, "ਇਹ ਜਿੱਤ ਹਰ UDF ਵਰਕਰ ਅਤੇ ਡਿਜੀਟਲ ਯੋਧੇ ਦੀ ਹੈ, ਜਿਸਨੇ ਇਸ ਮੁਹਿੰਮ ਦੌਰਾਨ ਅਣਥੱਕ ਮਿਹਨਤ ਕੀਤੀ। ਕੰਮ ਹੁਣੇ ਸ਼ੁਰੂ ਹੋਇਆ ਹੈ।"

ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ X 'ਤੇ ਪੋਸਟ ਸ਼ੇਅਰ ਕਰਦੇ ਹੋਏ ਕਿਹਾ, "ਮੈਂ ਕੇਰਲ ਵਿੱਚ ਨਵੀਂ ਕਾਂਗਰਸ-ਯੂਡੀਐੱਫ ਸਰਕਾਰ ਨੂੰ ਦਿਲੋਂ ਵਧਾਈ ਦਿੰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਕਾਂਗਰਸ-ਯੂਡੀਐਫ ਦੀ ਸਮੂਹਿਕ ਅਗਵਾਈ ਹੇਠ ਕੇਰਲ ਹੁਣ ਸੱਚੀ ਤਰੱਕੀ ਅਤੇ ਭਵਿੱਖ-ਮੁਖੀ ਵਿਕਾਸ ਦਾ ਗਵਾਹ ਬਣੇਗਾ। ਮਾਣ, ਨਿਆਂ, ਆਜ਼ਾਦੀ, ਸਮਾਵੇਸ਼ ਅਤੇ ਸਦਭਾਵਨਾ ਸਾਡੀ ਵਚਨਬੱਧਤਾ ਦੇ ਥੰਮ੍ਹ ਬਣੇ ਹੋਏ ਹਨ।"

Have something to say? Post your comment

ਅਤੇ ਰਾਸ਼ਟਰੀ ਖਬਰਾਂ

ਨਸ਼ਾ ਅਤੇ ਗ਼ੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਅੰਮ੍ਰਿਤਸਰ ਵਿੱਚ ਪਰਦਾਫ਼ਾਸ਼; 2.1 ਕਿੱਲੋ ਹੈਰੋਇਨ, ਸੱਤ ਪਿਸਤੌਲਾਂ ਸਮੇਤ ਇੱਕ ਕਾਬੂ

ਨਸ਼ਾ ਅਤੇ ਗ਼ੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਅੰਮ੍ਰਿਤਸਰ ਵਿੱਚ ਪਰਦਾਫ਼ਾਸ਼; 2.1 ਕਿੱਲੋ ਹੈਰੋਇਨ, ਸੱਤ ਪਿਸਤੌਲਾਂ ਸਮੇਤ ਇੱਕ ਕਾਬੂ

ਔਰਤਾਂ ਲਈ ਮੁਫਤ ਬੱਸ ਸਫਰ ਤੇ ਆਸ਼ਾ ਵਰਕਰਾਂ ਦੇ ਮਾਣਭੱਤੇ 'ਚ ਵਾਧਾ, ਕੇਰਲ ਦੇ ਨਵੇਂ CM ਵੀ.ਡੀ. ਸਤੀਸ਼ਨ ਦੇ ਵੱਡੇ ਫੈਸਲੇ

ਔਰਤਾਂ ਲਈ ਮੁਫਤ ਬੱਸ ਸਫਰ ਤੇ ਆਸ਼ਾ ਵਰਕਰਾਂ ਦੇ ਮਾਣਭੱਤੇ 'ਚ ਵਾਧਾ, ਕੇਰਲ ਦੇ ਨਵੇਂ CM ਵੀ.ਡੀ. ਸਤੀਸ਼ਨ ਦੇ ਵੱਡੇ ਫੈਸਲੇ

ਕੇਰਲ 'ਚ 26 ਮਈ ਨੂੰ ਮਾਨਸੂਨ ਦੇਵੇਗਾ ਦਸਤਕ, ਮੌਸਮ ਵਿਭਾਗ ਨੇ ਭਾਰੀ ਮੀਂਹ ਦਾ ਜਾਰੀ ਕੀਤਾ ਅਲਰਟ

ਕੇਰਲ 'ਚ 26 ਮਈ ਨੂੰ ਮਾਨਸੂਨ ਦੇਵੇਗਾ ਦਸਤਕ, ਮੌਸਮ ਵਿਭਾਗ ਨੇ ਭਾਰੀ ਮੀਂਹ ਦਾ ਜਾਰੀ ਕੀਤਾ ਅਲਰਟ

ਲਖੀਮਪੁਰ ਖੀਰੀ ਹਾਦਸਾ: PM ਮੋਦੀ ਤੇ CM ਯੋਗੀ ਵੱਲੋਂ ਦੁੱਖ ਦਾ ਪ੍ਰਗਟਾਵਾ, ਮੁਆਵਜ਼ੇ ਦਾ ਕੀਤਾ ਐਲਾਨ

ਲਖੀਮਪੁਰ ਖੀਰੀ ਹਾਦਸਾ: PM ਮੋਦੀ ਤੇ CM ਯੋਗੀ ਵੱਲੋਂ ਦੁੱਖ ਦਾ ਪ੍ਰਗਟਾਵਾ, ਮੁਆਵਜ਼ੇ ਦਾ ਕੀਤਾ ਐਲਾਨ

CM ਯੋਗੀ ਨੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼, ਅਲਰਟ 'ਤੇ ਰੱਖੇ ਹਸਪਤਾਲ

CM ਯੋਗੀ ਨੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼, ਅਲਰਟ 'ਤੇ ਰੱਖੇ ਹਸਪਤਾਲ

PM ਮੋਦੀ ਦੀ 'ਤੇਲ ਬਚਾਓ' ਮੁਹਿੰਮ ਦਾ ਅਸਰ ! CM ਰੇਖਾ ਸਣੇ ਕਈ ਭਾਜਪਾ ਆਗੂਆਂ ਨੇ ਮੈਟਰੋ 'ਚ ਕੀਤਾ ਸਫ਼ਰ

PM ਮੋਦੀ ਦੀ 'ਤੇਲ ਬਚਾਓ' ਮੁਹਿੰਮ ਦਾ ਅਸਰ ! CM ਰੇਖਾ ਸਣੇ ਕਈ ਭਾਜਪਾ ਆਗੂਆਂ ਨੇ ਮੈਟਰੋ 'ਚ ਕੀਤਾ ਸਫ਼ਰ

ਲਖੀਮਪੁਰ ਖੀਰੀ 'ਚ ਭਿਆਨਕ ਹਾਦਸਾ, ਟਰੱਕ-ਵੈਨ ਦੀ ਭਿਆਨਕ ਟੱਕਰ 'ਚ 9 ਲੋਕਾਂ ਦੀ ਮੌਤ

ਲਖੀਮਪੁਰ ਖੀਰੀ 'ਚ ਭਿਆਨਕ ਹਾਦਸਾ, ਟਰੱਕ-ਵੈਨ ਦੀ ਭਿਆਨਕ ਟੱਕਰ 'ਚ 9 ਲੋਕਾਂ ਦੀ ਮੌਤ

ਕੇਰਲ ਦੇ ਨਵੇਂ ਮੁੱਖ ਮੰਤਰੀ ਬਣੇ ਵੀ.ਡੀ. ਸਤੀਸ਼ਨ, ਕੈਬਨਿਟ ਦੇ 20 ਮੰਤਰੀਆਂ ਸਣੇ ਚੁੱਕੀ ਸਹੁੰ

ਕੇਰਲ ਦੇ ਨਵੇਂ ਮੁੱਖ ਮੰਤਰੀ ਬਣੇ ਵੀ.ਡੀ. ਸਤੀਸ਼ਨ, ਕੈਬਨਿਟ ਦੇ 20 ਮੰਤਰੀਆਂ ਸਣੇ ਚੁੱਕੀ ਸਹੁੰ

ਥਰਮਲ ਪਾਵਰ ਪਲਾਂਟ 'ਚ ਲੱਗ ਗਈ ਅੱਗ ! ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਥਰਮਲ ਪਾਵਰ ਪਲਾਂਟ 'ਚ ਲੱਗ ਗਈ ਅੱਗ ! ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਕੇਰਲ : ਵੀ.ਡੀ. ਸਤੀਸ਼ਨ ਭਲਕੇ ਚੁੱਕਣਗੇ ਮੁੱਖ ਮੰਤਰੀ ਦੀ ਸਹੁੰ, ਦਹਾਕੇ ਮਗਰੋਂ UDF ਦੀ ਵਾਪਸੀ

ਕੇਰਲ : ਵੀ.ਡੀ. ਸਤੀਸ਼ਨ ਭਲਕੇ ਚੁੱਕਣਗੇ ਮੁੱਖ ਮੰਤਰੀ ਦੀ ਸਹੁੰ, ਦਹਾਕੇ ਮਗਰੋਂ UDF ਦੀ ਵਾਪਸੀ