Monday, October 12, 2026
BREAKING
• ਸਿਹਤ ਸੇਵਾਵਾਂ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਸਮਰਪਣ ਜ਼ਰੂਰੀ: ਸਿਵਲ ਸਰਜਨ ਡਾ. ਅਮਨ ਸੂਦ • ਪਰਗਟ ਸਿੰਘ ਨੇ ਸਚਿਨ ਪਾਇਲਟ ਨਾਲ ਦਿੱਲੀ 'ਚ ਕੀਤੀ ਮੁਲਾਕਾਤ, ਅਗਲੀ ਰਣਨੀਤੀ 'ਤੇ ਕੀਤੀ ਚਰਚਾ • ਬੇਅੰਤ ਸਿੰਘ ਤੇ ਇੰਦਰਾ ਗਾਂਧੀ ਦੇ ਬੁੱਤਾਂ 'ਤੇ ਹਾਰ ਨਾ ਪਾ ਕੇ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਪਰਗਟ ਸਿੰਘ?: ਬਿੱਟੂ • ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ : 500 ਤੋਂ ਵਧ ਅੰਕ ਡਿੱਗਾ ਸੈਂਸੈਕਸ, ਦਬਾਅ 'ਚ ਦਿਖੇ ਇਨ੍ਹਾਂ ਕੰਪਨੀਆਂ ਦੇ ਸ਼ੇਅਰ • ਦੀਵਾਲੀ ਤੋਂ ਪਹਿਲਾਂ 12 ਹਜ਼ਾਰ ਰੁਪਏ ਵਧੇਗੀ ਤਨਖਾਹ; ਚੌਕੀਦਾਰਾਂ ਨੂੰ ਲੈ ਕੇ CM ਯੋਗੀ ਦਾ ਵੱਡਾ ਐਲਾਨ • ਪੰਜਾਬ ਦੇ ਅਧਿਆਪਕ 2 ਦਿਨ ਲੈਣਗੇ ਸਮੂਹਿਕ ਛੁੱਟੀ, ਸਕੂਲਾਂ 'ਚ ਕੰਮਕਾਜ ਹੋ ਸਕਦੈ ਪ੍ਰਭਾਵਿਤ • Big Breaking: ਅੰਮ੍ਰਿਤਸਰ ਪੁਲਸ ਕਮਿਸ਼ਨਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ • ਮੁਲਾਜ਼ਮਾਂ ਦੇ DA ਮਾਮਲੇ 'ਤੇ ਹਾਈਕੋਰਟ ਤੋਂ ਆਈ ਤਾਜ਼ਾ ਅਪਡੇਟ, ਪੜ੍ਹੋ ਕੀ ਆਏ ਨਵੇਂ ਹੁਕਮ • ਨੇਪਾਲ ਹੜ੍ਹ ; ਬਚਾਈਆਂ ਗਈਆਂ 95 ਜਾਨਾਂ, ਲਾਪਤਾ ਲੋਕਾਂ ਦੀ ਭਾਲ ਜਾਰੀ • ਫੌਜ ਨੂੰ ਹੁਣ ਮਿਲੇਗਾ 'ਭਾਰਤ ਰਾਈਸ', ਦੂਰ ਦੀਆਂ ਚੌਕੀਆਂ ਤੱਕ ਸਿੱਧੇ ਪਹੁੰਚਣਗੇ ਚੌਲ

ਖੇਡ

ਏਸ਼ੀਆਈ ਚੈਂਪੀਅਨਜ਼ ਟਰਾਫ਼ੀ: 5 ਵਾਰ ਦੀ ਚੈਂਪੀਅਨ ਭਾਰਤੀ ਹਾਕੀ ਟੀਮ ਸਭ ਤੋਂ ਸਫ਼ਲ ਟੀਮ ਵਜੋਂ ਉਤਰੇਗੀ ਮੈਦਾਨ 'ਚ

12 ਅਕਤੂਬਰ, 2026 05:07 PM

ਨਵੀਂ ਦਿੱਲੀ : ਏਸ਼ੀਆਈ ਚੈਂਪੀਅਨਜ਼ ਟਰਾਫ਼ੀ (ACT) ਵਿੱਚ 5 ਵਾਰ ਦੀ ਖਿਤਾਬੀ ਜੇਤੂ ਭਾਰਤੀ ਪੁਰਸ਼ ਹਾਕੀ ਟੀਮ ਇਸ ਮਹੀਨੇ ਪੰਜਾਬ ਦੇ ਜਲੰਧਰ ਅਤੇ ਮੋਹਾਲੀ ਵਿਖੇ 27 ਅਕਤੂਬਰ ਤੋਂ 5 ਨਵੰਬਰ ਤੱਕ ਖੇਡੀ ਜਾਣ ਵਾਲੀ ਚੈਂਪੀਅਨਸ਼ਿਪ ਵਿੱਚ ਸਭ ਤੋਂ ਸਫ਼ਲ ਟੀਮ ਵਜੋਂ ਪ੍ਰਵੇਸ਼ ਕਰੇਗੀ। ਭਾਰਤ ਨੇ 2011 ਵਿੱਚ ਇਸ ਦੇ ਪਹਿਲੇ ਟੂਰਨਾਮੈਂਟ ਦੇ ਫਾਈਨਲ ਵਿੱਚ ਪਾਕਿਸਤਾਨ ਨੂੰ ਪੈਨਲਟੀ ਸ਼ੂਟਆਊਟ ਵਿੱਚ ਹਰਾ ਕੇ ਪਹਿਲਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਭਾਰਤੀ ਟੀਮ ਨੇ 2016, 2018 (ਸੰਯੁਕਤ ਜੇਤੂ), 2023 ਅਤੇ 2024 ਵਿੱਚ ਚੀਨ ਨੂੰ 1-0 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ ਸੀ।

Have something to say? Post your comment

ਅਤੇ ਖੇਡ ਖਬਰਾਂ

ਸ਼ੰਘਾਈ ਮਾਸਟਰਜ਼: ਅਲੈਗਜ਼ੈਂਡਰ ਜ਼ਵੇਰੇਵ ਨੇ ਹੈਲਿਸ ਨੂੰ ਹਰਾ ਕੇ ਦਰਜ ਕੀਤੀ 2026 ਦੀ 60ਵੀਂ ਜਿੱਤ

ਸ਼ੰਘਾਈ ਮਾਸਟਰਜ਼: ਅਲੈਗਜ਼ੈਂਡਰ ਜ਼ਵੇਰੇਵ ਨੇ ਹੈਲਿਸ ਨੂੰ ਹਰਾ ਕੇ ਦਰਜ ਕੀਤੀ 2026 ਦੀ 60ਵੀਂ ਜਿੱਤ

ਸ਼੍ਰੇਅਸ ਅਈਅਰ ਨੇ ਰਚਿਆ ਇਤਿਹਾਸ, T20 'ਚ ਕਪਤਾਨੀ ਦੇ ਮਾਮਲੇ 'ਚ ਦਿੱਗਜਾਂ ਨੂੰ ਪਛਾੜ ਬਣੇ ਨੰਬਰ 1

ਸ਼੍ਰੇਅਸ ਅਈਅਰ ਨੇ ਰਚਿਆ ਇਤਿਹਾਸ, T20 'ਚ ਕਪਤਾਨੀ ਦੇ ਮਾਮਲੇ 'ਚ ਦਿੱਗਜਾਂ ਨੂੰ ਪਛਾੜ ਬਣੇ ਨੰਬਰ 1

ਪਾਕਿ ਨੇ ਸ਼੍ਰੀਲੰਕਾ ਨੂੰ 82 ਦੌੜਾਂ ਨਾਲ ਹਰਾ ਕੇ ਟੀ-20 ਲੜੀ 'ਚ ਬਣਾਈ 2-0 ਦੀ ਅਜੇਤੂ ਬੜ੍ਹਤ

ਪਾਕਿ ਨੇ ਸ਼੍ਰੀਲੰਕਾ ਨੂੰ 82 ਦੌੜਾਂ ਨਾਲ ਹਰਾ ਕੇ ਟੀ-20 ਲੜੀ 'ਚ ਬਣਾਈ 2-0 ਦੀ ਅਜੇਤੂ ਬੜ੍ਹਤ

ਮੈਟ ਰੇਨਸ਼ੌ ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ

ਮੈਟ ਰੇਨਸ਼ੌ ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ

ਸਮ੍ਰਿਤੀ ਮੰਧਾਨਾ ਬਣੀ ਯੂਨੀਸੇਫ਼ ਇੰਡੀਆ ਦੀ 'ਸੈਲੇਬ੍ਰਿਟੀ ਐਡਵੋਕੇਟ'; ਸਚਿਨ ਤੇਂਦੁਲਕਰ ਨੇ ਕੀਤਾ ਸਵਾਗਤ

ਸਮ੍ਰਿਤੀ ਮੰਧਾਨਾ ਬਣੀ ਯੂਨੀਸੇਫ਼ ਇੰਡੀਆ ਦੀ 'ਸੈਲੇਬ੍ਰਿਟੀ ਐਡਵੋਕੇਟ'; ਸਚਿਨ ਤੇਂਦੁਲਕਰ ਨੇ ਕੀਤਾ ਸਵਾਗਤ

ਸੂਰਿਆਵੰਸ਼ੀ ਵਿੱਚ ਦਿਸਦੀ ਹੈ ਮੇਰੀ ਝਲਕ, ਉਮਰ ਨਹੀਂ ਪ੍ਰਦਰਸ਼ਨ ਮਾਇਨੇ ਰੱਖਦੈ: ਸਹਿਵਾਗ

ਸੂਰਿਆਵੰਸ਼ੀ ਵਿੱਚ ਦਿਸਦੀ ਹੈ ਮੇਰੀ ਝਲਕ, ਉਮਰ ਨਹੀਂ ਪ੍ਰਦਰਸ਼ਨ ਮਾਇਨੇ ਰੱਖਦੈ: ਸਹਿਵਾਗ

ਭਾਰਤੀ ਮਹਿਲਾ ਟੀਮ ਨੇ ਸੀਰੀਆ ਨੂੰ 2-0 ਨਾਲ ਹਰਾਇਆ, ਅੰਡਰ-17 ਏਸ਼ੀਆਈ ਕੱਪ ’ਚ ਜਗ੍ਹਾ ਬਣਾਉਣ ਦੇ ਨੇੜੇ

ਭਾਰਤੀ ਮਹਿਲਾ ਟੀਮ ਨੇ ਸੀਰੀਆ ਨੂੰ 2-0 ਨਾਲ ਹਰਾਇਆ, ਅੰਡਰ-17 ਏਸ਼ੀਆਈ ਕੱਪ ’ਚ ਜਗ੍ਹਾ ਬਣਾਉਣ ਦੇ ਨੇੜੇ

IND vs WI : ਬੜ੍ਹਤ ਦੁੱਗੁਣੀ ਕਰਨ ਉਤਰੇਗੀ TEAM INDIA ! ਦੂਜੇ ਮੈਚ ਤੋਂ ਪਹਿਲਾਂ ਸੰਜੂ ਜਾਂ ਵੈਭਵ ਨੂੰ ਲੈ ਕੇ ਸਸਪੈਂਸ

IND vs WI : ਬੜ੍ਹਤ ਦੁੱਗੁਣੀ ਕਰਨ ਉਤਰੇਗੀ TEAM INDIA ! ਦੂਜੇ ਮੈਚ ਤੋਂ ਪਹਿਲਾਂ ਸੰਜੂ ਜਾਂ ਵੈਭਵ ਨੂੰ ਲੈ ਕੇ ਸਸਪੈਂਸ

ਬੱਲੇਬਾਜ਼ਾਂ ਦੇ ਦਬਦਬੇ ਨੂੰ ਦੇਖਦੇ ਹੋਏ, ਵਨਡੇ ਵਿੱਚ 500 ਦੌੜਾਂ ਵੀ ਬਣਾਈਆਂ ਜਾ ਸਕਦੀਆਂ ਹਨ: ਬ੍ਰਾਵੋ

ਬੱਲੇਬਾਜ਼ਾਂ ਦੇ ਦਬਦਬੇ ਨੂੰ ਦੇਖਦੇ ਹੋਏ, ਵਨਡੇ ਵਿੱਚ 500 ਦੌੜਾਂ ਵੀ ਬਣਾਈਆਂ ਜਾ ਸਕਦੀਆਂ ਹਨ: ਬ੍ਰਾਵੋ

ਧਨੰਜਯ ਡੀ ਸਿਲਵਾ ਨੇ ਸ਼੍ਰੀਲੰਕਾ ਦੇ ਟੈਸਟ ਕਪਤਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਧਨੰਜਯ ਡੀ ਸਿਲਵਾ ਨੇ ਸ਼੍ਰੀਲੰਕਾ ਦੇ ਟੈਸਟ ਕਪਤਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ