Wednesday, July 01, 2026
BREAKING
ਔਰਤਾਂ ਦੇ ਬੈਂਕ ਖਾਤਿਆਂ ਵਿੱਚ ਆਏ 1000 ਰੁਪਏ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਸਮੇਤ ਦੋ ਵਿਅਕਤੀ ਸੱਤ ਆਧੁਨਿਕ ਪਿਸਤੌਲਾਂ ਨਾਲ ਗ੍ਰਿਫਤਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 'ਐਸ.ਆਈ.ਆਰ.-2026' ਤਹਿਤ ਗਣਨਾ ਫਾਰਮ ਭਰਿਆ, ਲੋਕਾਂ ਨੂੰ ਵੋਟ ਸੁਧਾਈ ਬਾਰੇ ਪ੍ਰਕਿਰਿਆ ਮੁਕੰਮਲ ਕਰਨ ਦੀ ਅਪੀਲ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਵਿਖੇ 7 ਜੁਲਾਈ ਨੂੰ ਹੋਣਗੇ ਵਾਲੀਬਾਲ (ਅੰਡਰ-17) ਦੇ ਟ੍ਰਾਇਲ ਬ੍ਰਹਮਗਿਆਨ ਮਨੁੱਖਤਾ ਲਈ ਸਭ ਤੋਂ ਉੱਚੀ ਅਧਿਆਤਮਿਕ ਪ੍ਰਾਪਤੀ ਹੈ – ਸੁਖਬੀਰ ਭਾਰਤੀ 2700 ਕਰੋੜ ਰੁਪਏ ਕੈਸ਼, ਸੋਨਾ ਅਤੇ ਜਾਇਦਾਦ ਬਰਾਮਦ ! ਇਰਾਕ 'ਚ 47 ਆਗੂਆਂ ਖ਼ਿਲਾਫ਼ ਵੱਡੀ ਕਾਰਵਾਈ ''Thank You India..!'' ਔਖ਼ੇ ਸਮੇਂ ਭਾਰਤ ਵੱਲੋਂ ਮਿਲ ਰਹੀ ਮਦਦ ਦੇਖ ਭਾਵੁਕ ਹੋਏ ਵੈਨੇਜ਼ੁਏਲਾ ਦੇ ਨਾਗਰਿਕ ਐਕਸ਼ਨ 'ਚ ਜਲੰਧਰ ਦੇ CP ਸਤਿੰਦਰ ਸਿੰਘ, ਕਈ ਥਾਣਿਆਂ ਦੇ SHO ਦੇ ਕੀਤੇ ਤਬਾਦਲੇ ਵੱਡੀ ਖ਼ਬਰ : ਟਰਾਂਸਪੋਰਟ ਵਿਭਾਗ ਦੀ ਸਖ਼ਤੀ, ਪੰਜਾਬ ਦੇ ਇਹ ਵਹੀਕਲ ਕੀਤੇ ਗਏ ਬਲੈਕਲਿਸਟ ਪੰਜਾਬ ਦੇ ਸਕੂਲਾਂ ਲਈ ਆ ਗਿਆ ਨਵਾਂ ਫ਼ੈਸਲਾ

ਰਾਸ਼ਟਰੀ

ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਹਵਾਈ ਫ਼ੌਜ ਦੇ ਨਵੇਂ ਉਪ ਮੁਖੀ ਵਜੋਂ ਸੰਭਾਲਿਆ ਅਹੁਦਾ

01 ਜੁਲਾਈ, 2026 05:10 PM

ਨਵੀਂ ਦਿੱਲੀ : 'ਆਪਰੇਸ਼ਨ ਸਿੰਦੂਰ' ਦੌਰਾਨ 'ਚੀਫ਼ ਆਫ਼ ਇੰਟੀਗ੍ਰੇਟੇਡ ਡਿਫੈਂਸ ਸਟਾਫ' ਵਜੋਂ ਸੇਵਾ ਨਿਭਾ ਚੁੱਕੇ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਬੁੱਧਵਾਰ ਨੂੰ ਹਵਾਈ ਫ਼ੌਜ ਦੇ ਨਵੇਂ ਉਪ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਨੇ ਏਅਰ ਮਾਰਸ਼ਲ ਨਾਗੇਸ਼ ਕਪੂਰ ਦੀ ਥਾਂ ਲਈ, ਜੋ ਭਾਰਤੀ ਹਵਾਈ ਫ਼ੌਜ 'ਚ ਚਾਰ ਦਹਾਕੇ ਸੇਵਾ ਨਿਭਾਉਣ ਤੋਂ ਬਾਅਦ 30 ਜੂਨ ਨੂੰ ਸੇਵਾਮੁਕਤ ਹੋਏ ਸਨ। ਏਅਰ ਮਾਰਸ਼ਲ ਦੀਕਸ਼ਿਤ ਨੂੰ ਹਵਾਈ ਫ਼ੌਜ ਦੇ ਨਵੇਂ ਉਪ ਮੁਖੀ ਵਜੋਂ ਅਹੁਦਾ ਸੰਭਾਲਣ 'ਤੇ ਹਵਾਈ ਸੈਨਾ ਦੇ ਮੁੱਖ ਦਫ਼ਤਰ, 'ਵਾਯੂ ਭਵਨ' ਵਿਖੇ 'ਗਾਰਡ ਆਫ਼ ਆਨਰ' ਦਿੱਤਾ ਗਿਆ।

ਸਮਾਰੋਹ ਤੋਂ ਪਹਿਲਾਂ, ਦੀਕਸ਼ਿਤ ਨੇ ਰਾਸ਼ਟਰੀ ਯੁੱਧ ਸਮਾਰਕ ਪਹੁੰਚ ਕੇ ਹਥਿਆਰਬੰਦ ਫ਼ੋਰਸਾਂ ਦੇ ਸ਼ਹੀਦ ਜਵਾਨਾਂ ਨੂੰ ਫੁੱਲਮਾਲਾ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਉਪ ਮੁਖੀ ਨਿਯੁਕਤ ਹੋਣ ਤੋਂ ਪਹਿਲਾਂ, ਉਨ੍ਹਾਂ ਨੇ ਇੱਥੇ ਹੈੱਡਕੁਆਰਟਰ ਏਕੀਕ੍ਰਿਤ ਰੱਖਿਆ ਸਟਾਫ (HQ IDS) ਵਿਖੇ ਏਕੀਕ੍ਰਿਤ ਰੱਖਿਆ ਸਟਾਫ (CISC) ਦੇ ਮੁਖੀ ਵਜੋਂ ਸੇਵਾ ਨਿਭਾਈ। ਏਅਰ ਮਾਰਸ਼ਲ ਦੀਕਸ਼ਿਤ ਨੇ 1 ਮਈ, 2025 ਨੂੰ ਸੀਆਈਐੱਸਸੀ ਵਜੋਂ ਅਹੁਦਾ ਸੰਭਾਲਿਆ, ਇਹ ਅਹੁਦਾ ਉਨ੍ਹਾਂ ਨੇ 30 ਜੂਨ ਤੱਕ ਸੰਭਾਲਿਆ।

ਏਅਰ ਮਾਰਸ਼ਲ ਦੀਕਸ਼ਤ ਦਸੰਬਰ 1986 'ਚ ਭਾਰਤੀ ਹਵਾਈ ਫ਼ੌਜ ਦੀ ਲੜਾਕੂ ਸ਼ਾਖਾ 'ਚ ਸ਼ਾਮਲ ਹੋਏ ਸਨ। ਉਹ ਖੜਕਵਾਸਲਾ ਵਿਖੇ ਰਾਸ਼ਟਰੀ ਰੱਖਿਆ ਅਕੈਡਮੀ, ਬੰਗਲਾਦੇਸ਼ ਵਿਖੇ 'ਡਿਫੈਂਸ ਸਰਵਿਸੇਜ਼ ਸਟਾਫ਼' ਕਾਲਜ ਅਤੇ ਨਵੀਂ ਦਿੱਲੀ ਵਿਖੇ ਰਾਸ਼ਟਰੀ ਰੱਖਿਆ ਕਾਲਜ ਦੇ ਸਾਬਕਾ ਵਿਦਿਆਰਥੀ ਹਨ। ਰੱਖਿਆ ਮੰਤਰਾਲੇ ਨੇ ਪਹਿਲਾਂ ਕਿਹਾ ਸੀ ਕਿ ਏਅਰ ਮਾਰਸ਼ਲ ਦੀਕਸ਼ਿਤ ਇਕ "ਕੁਸ਼ਲ ਉਡਾਣ ਇੰਸਟ੍ਰਕਟਰ ਅਤੇ ਟੈਸਟ ਪਾਇਲਟ ਹਨ ਜਿਨ੍ਹਾਂ ਕੋਲ ਮਿਰਾਜ-2000, ਮਿਗ-21 ਅਤੇ ਜੈਗੁਆਰ ਸਮੇਤ 20 ਕਿਸਮਾਂ ਦੇ ਜਹਾਜ਼ਾਂ ਨੂੰ ਉਡਾਉਣ ਦਾ 3,300 ਘੰਟਿਆਂ ਤੋਂ ਵੱਧ ਦਾ ਤਜਰਬਾ ਹੈ।" ਅਧਿਕਾਰੀਆਂ ਦੇ ਅਨੁਸਾਰ, ਏਅਰ ਮਾਰਸ਼ਲ ਤੇਜਿੰਦਰ ਸਿੰਘ ਅਗਲੇ CISC ਵਜੋਂ ਅਹੁਦਾ ਸੰਭਾਲਣਗੇ।

Have something to say? Post your comment

ਅਤੇ ਰਾਸ਼ਟਰੀ ਖਬਰਾਂ

MP ਰਾਘਵ ਚੱਢਾ ਖ਼ਿਲਾਫ਼ ਵਿਵਾਦਤ ਪੋਸਟ ਮਾਮਲਾ ; ਹਾਈ ਕੋਰਟ ਨੇ ਡਿਲੀਟ ਕਰਨ ਦਾ ਦਿੱਤਾ ਆਦੇਸ਼

MP ਰਾਘਵ ਚੱਢਾ ਖ਼ਿਲਾਫ਼ ਵਿਵਾਦਤ ਪੋਸਟ ਮਾਮਲਾ ; ਹਾਈ ਕੋਰਟ ਨੇ ਡਿਲੀਟ ਕਰਨ ਦਾ ਦਿੱਤਾ ਆਦੇਸ਼

ਔਰਤਾਂ ਦੇ ਖਾਤਿਆਂ 'ਚ ਆਏ 3-3 ਹਜ਼ਾਰ ਰੁਪਏ, CM ਸ਼ੁਭੇਂਦੂ ਵਲੋਂ ਅੰਨਪੂਰਨਾ ਯੋਜਨਾ ਦੀ ਪਹਿਲੀ ਕਿਸ਼ਤ ਜਾਰੀ

ਔਰਤਾਂ ਦੇ ਖਾਤਿਆਂ 'ਚ ਆਏ 3-3 ਹਜ਼ਾਰ ਰੁਪਏ, CM ਸ਼ੁਭੇਂਦੂ ਵਲੋਂ ਅੰਨਪੂਰਨਾ ਯੋਜਨਾ ਦੀ ਪਹਿਲੀ ਕਿਸ਼ਤ ਜਾਰੀ

ਫਟ ਗਿਆ ਬੱਦਲ, ਆ ਗਿਆ ਹੜ੍ਹ ! J&K 'ਚ ਮੁੜ ਤਬਾਹੀ ਮਚਾਉਣ ਲੱਗੀ ਕੁਦਰਤ

ਫਟ ਗਿਆ ਬੱਦਲ, ਆ ਗਿਆ ਹੜ੍ਹ ! J&K 'ਚ ਮੁੜ ਤਬਾਹੀ ਮਚਾਉਣ ਲੱਗੀ ਕੁਦਰਤ

ਰਾਮ ਮੰਦਰ ਚੜ੍ਹਾਵਾ ਚੋਰੀ ਨਾਲ ਜੁੜੇ ਦੋਸ਼ਾਂ ਦੀ ਜਾਂਚ ਕਰ ਰਹੀ SIT ਨੂੰ ਮਿਲਿਆ 15 ਦਿਨਾਂ ਦਾ ਹੋਰ ਸਮਾਂ

ਰਾਮ ਮੰਦਰ ਚੜ੍ਹਾਵਾ ਚੋਰੀ ਨਾਲ ਜੁੜੇ ਦੋਸ਼ਾਂ ਦੀ ਜਾਂਚ ਕਰ ਰਹੀ SIT ਨੂੰ ਮਿਲਿਆ 15 ਦਿਨਾਂ ਦਾ ਹੋਰ ਸਮਾਂ

'ਡਿਜੀਟਲ ਇੰਡੀਆ' ਨੇ ਭਾਰਤ ਨੂੰ ਦੁਨੀਆ 'ਚ ਇੱਕ ਨਵੀਂ ਪਛਾਣ ਦਿੱਤੀ: PM ਨਰਿੰਦਰ ਮੋਦੀ

'ਡਿਜੀਟਲ ਇੰਡੀਆ' ਨੇ ਭਾਰਤ ਨੂੰ ਦੁਨੀਆ 'ਚ ਇੱਕ ਨਵੀਂ ਪਛਾਣ ਦਿੱਤੀ: PM ਨਰਿੰਦਰ ਮੋਦੀ

ਨਾਬਾਲਗਾ ਨਾਲ ਜਬਰ-ਜ਼ਿਨਾਹ ਦਾ ਮਾਮਲਾ: SC ਨੇ ਆਸਾਰਾਮ ਦੀ ਸਜ਼ਾ ’ਤੇ ਰੋਕ ਲਾਉਣ ਤੋਂ ਕੀਤਾ ਇਨਕਾਰ

ਨਾਬਾਲਗਾ ਨਾਲ ਜਬਰ-ਜ਼ਿਨਾਹ ਦਾ ਮਾਮਲਾ: SC ਨੇ ਆਸਾਰਾਮ ਦੀ ਸਜ਼ਾ ’ਤੇ ਰੋਕ ਲਾਉਣ ਤੋਂ ਕੀਤਾ ਇਨਕਾਰ

ਕੇਤਨ ਕਤਲਕਾਂਡ 'ਚ ਨਵਾਂ ਮੋੜ, ਸੀਆ ਦੇ ਵਕੀਲ ਨੇ ਭਰਾ ਸਾਹਿਲ ਨੂੰ ਭੇਜਿਆ 10 ਕਰੋੜ ਦਾ ਨੋਟਿਸ

ਕੇਤਨ ਕਤਲਕਾਂਡ 'ਚ ਨਵਾਂ ਮੋੜ, ਸੀਆ ਦੇ ਵਕੀਲ ਨੇ ਭਰਾ ਸਾਹਿਲ ਨੂੰ ਭੇਜਿਆ 10 ਕਰੋੜ ਦਾ ਨੋਟਿਸ

ਭਾਰਤੀ ਫੌਜ ਦਾ New Uniform Code! ਹੁਣ ਭਾਰਤੀ ਮੌਸਮ ਤੇ ਸੱਭਿਆਚਾਰ ਮੁਤਾਬਕ ਹੋਵੇਗੀ ਪੋਸ਼ਾਕ

ਭਾਰਤੀ ਫੌਜ ਦਾ New Uniform Code! ਹੁਣ ਭਾਰਤੀ ਮੌਸਮ ਤੇ ਸੱਭਿਆਚਾਰ ਮੁਤਾਬਕ ਹੋਵੇਗੀ ਪੋਸ਼ਾਕ

ਦਿੱਲੀ ਏਅਰਪੋਰਟ 'ਤੇ 2 ਯਾਤਰੀਆਂ ਕੋਲੋਂ 5.56 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਬਰਾਮਦ

ਦਿੱਲੀ ਏਅਰਪੋਰਟ 'ਤੇ 2 ਯਾਤਰੀਆਂ ਕੋਲੋਂ 5.56 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਬਰਾਮਦ

ਜਨਰਲ ਧੀਰਜ ਸੇਠ ਨੇ ਨਵੇਂ ਫ਼ੌਜ ਮੁਖੀ ਵਜੋਂ ਸੰਭਾਲਿਆ ਅਹੁਦਾ

ਜਨਰਲ ਧੀਰਜ ਸੇਠ ਨੇ ਨਵੇਂ ਫ਼ੌਜ ਮੁਖੀ ਵਜੋਂ ਸੰਭਾਲਿਆ ਅਹੁਦਾ