Sunday, August 16, 2026
BREAKING
'ਸੁਖਬੀਰ ਬਾਦਲ ਦੇ ਕਤਲ ਦੀ ਕੋਸ਼ਿਸ਼ ਦੀ ਹੋਵੇ NIA ਜਾਂਚ', ਹਰਸਿਮਰਤ ਕੌਰ ਬਾਦਲ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ ਦਹਿਲ ਜਾਣਾ ਸੀ ਪੰਜਾਬ: ਅੱਤਵਾਦੀ ਸਾਜ਼ਿਸ਼ ਨਾਕਾਮ, ਡੈਟੋਨੇਟਰ ਸਮੇਤ IED ਬਰਾਮਦ ਪੰਜਾਬ 'ਚ ਬਣੇਗਾ ਇਕ ਹੋਰ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ! PCA ਵੱਲੋਂ ਯੋਜਨਾ ਤਿਆਰ ਸੜਕਾਂ ਤੋਂ ਲੈ ਕੇ ਸਪੇਸ ਤੱਕ ! PM ਮੋਦੀ ਵੱਲੋਂ ਦਿੱਤੇ ਗਏ ਆਜ਼ਾਦੀ ਭਾਸ਼ਣਾਂ 'ਚ ਦਿਖੀ ਦੇਸ਼ ਦੇ ਵਿਕਾਸ ਦੀ ਝਲਕ 1947 ਦੇ ਸ਼ਹੀਦਾਂ ਦੀ ਯਾਦ 'ਚ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ, ਜਥੇਦਾਰ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਪੀਲ ‘ਹਰ ਘਰ ਤਿਰੰਗਾ’ ਮੁਹਿੰਮ ਦੇਸ਼ਭਗਤੀ ਅਤੇ ਰਾਸ਼ਟਰੀ ਏਕਤਾ ਦਾ ਪ੍ਰਤੀਕ: ਕੇਵਲ ਸਿੰਘ ਢਿੱਲੋਂ ਪੰਜਾਬ ਪਹੁੰਚੇ ਹਰਿਆਣਾ CM ਨਾਇਬ ਸਿੰਘ ਸੈਣੀ, ਅੰਮ੍ਰਿਤਸਰ 'ਚ ਧਾਰਮਿਕ ਸਮਾਗਮ 'ਚ ਕੀਤੀ ਸ਼ਮੂਲੀਅਤ ਕੇਂਦਰ ਦਾ ਪੰਜਾਬ ਨੂੰ ਇਕ ਹੋਰ ਵੱਡਾ ਤੋਹਫ਼ਾ! 1,419 ਕਰੋੜ ਰੁਪਏ ਦਾ ਪ੍ਰਾਜੈਕਟ ਮਨਜ਼ੂਰ ਵੱਡੀ ਖਬਰ : 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ ਹਿਮਾਚਲ ਵੱਲ ਜਾ ਰਹੇ ਹੋ ਤਾਂ ਸਾਵਧਾਨ! ਭਾਰੀ ਮੀਂਹ ਕਾਰਨ 118 ਸੜਕਾਂ ਹੋਈਆਂ ਬੰਦ, 'Orange Alert' ਜਾਰੀ

ਰਾਸ਼ਟਰੀ

ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਗਾਂ ਨੂੰ ਚਾਰਾ ਤੇ ਮੋਰਾਂ ਨੂੰ ਦਾਣਾ ਖੁਆਉਂਦੇ ਦੀ ਵੀਡੀਓ ਕੀਤੀ ਸਾਂਝੀ

16 ਅਗਸਤ, 2026 07:48 PM

ਨਵੀਂ ਦਿੱਲੀ : ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਲੋਕ ਕਲਿਆਣ ਮਾਰਗ ਸਥਿਤ ਨਿਵਾਸ 'ਤੇ ਗਾਂ ਨੂੰ ਚਾਰਾ ਅਤੇ ਮੋਰ ਨੂੰ ਦਾਣਾ ਖੁਆਇਆ, ਜਿਸ ਦੀ ਵੀਡੀਓ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਪੀਐੱਮ ਮੋਦੀ ਵਲੋਂ ਸਾਂਝੀ ਕੀਤੀ ਗਈ ਇਹ ਵੀਡੀਓ ਲਾਲ ਕਿਲ੍ਹਾ ਜਾਣ ਤੋਂ ਪਹਿਲਾਂ ਦੀ ਹੈ, ਜਿਸ ਵਿਚ ਉਹ ਗਾਂ ਅਤੇ ਮੋਰ ਨਾਲ ਦਿਖਾਈ ਦੇ ਰਹੇ ਹਨ।

ਐਤਵਾਰ ਨੂੰ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ, "ਹਰ ਸਵੇਰ ਆਪਣੇ ਦੋਸਤਾਂ ਨੂੰ ਖਾਣਾ ਖੁਆਉਣਾ ਮੇਰਾ ਰੋਜ਼ਾਨਾ ਦਾ ਰੁਟੀਨ ਹੈ। ਕੱਲ੍ਹ ਸਵੇਰੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਪਤਾ ਲੱਗਾ ਕਿ ਮੈਂ ਜਲਦੀ ਜਾ ਰਿਹਾ ਹਾਂ, ਇਸ ਲਈ ਉਹ ਮੈਨੂੰ ਮਿਲਣ ਆਏ ਜਦੋਂ ਮੈਂ ਲਾਲ ਕਿਲ੍ਹੇ ਲਈ ਜਾ ਰਿਹਾ ਸੀ। ਹਮੇਸ਼ਾ ਵਾਂਗ, ਇਹ ਪਲ ਖਾਸ ਸੀ।" ਪ੍ਰਧਾਨ ਮੰਤਰੀ ਦੀਆਂ ਸੋਸ਼ਲ ਮੀਡੀਆ ਪੋਸਟਾਂ ਵਿੱਚ ਉਹ ਹਮੇਸ਼ਾਂ ਮੋਰ ਅਤੇ ਖਾਸ ਨਸਲ ਦੀ ਛੋਟੀ ਗਾਂ ਨਾਲ ਦਿਖਾਈ ਦਿੰਦੇ ਹਨ। ਉਹ ਅਕਸਰ ਪ੍ਰਧਾਨ ਮੰਤਰੀ ਦੇ ਨਿਵਾਸ ਸਥਾਨ ਦੇ ਅੰਦਰ ਸਵੇਰ ਦੀ ਸੈਰ ਦੌਰਾਨ ਦਿਖਾਈ ਦਿੰਦੇ ਹਨ। ਇਹ ਧਿਆਨ ਦੇਣ ਯੋਗ ਹੈ ਕਿ ਜਾਨਵਰਾਂ ਅਤੇ ਪੰਛੀਆਂ ਨੂੰ ਖੁਆਉਣਾ ਪ੍ਰਧਾਨ ਮੰਤਰੀ ਦਾ ਰੋਜ਼ਾਨਾ ਦਾ ਕੰਮ ਹੈ। ਗਾਵਾਂ ਅਤੇ ਮੋਰ ਨਵੀਂ ਦਿੱਲੀ ਵਿੱਚ ਉਨ੍ਹਾਂ ਦੇ ਸਰਕਾਰੀ ਨਿਵਾਸ, 7, ਲੋਕ ਕਲਿਆਣ ਮਾਰਗ 'ਤੇ ਰਹਿੰਦੇ ਹਨ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਸੜਕਾਂ ਤੋਂ ਲੈ ਕੇ ਸਪੇਸ ਤੱਕ ! PM ਮੋਦੀ ਵੱਲੋਂ ਦਿੱਤੇ ਗਏ ਆਜ਼ਾਦੀ ਭਾਸ਼ਣਾਂ 'ਚ ਦਿਖੀ ਦੇਸ਼ ਦੇ ਵਿਕਾਸ ਦੀ ਝਲਕ

ਸੜਕਾਂ ਤੋਂ ਲੈ ਕੇ ਸਪੇਸ ਤੱਕ ! PM ਮੋਦੀ ਵੱਲੋਂ ਦਿੱਤੇ ਗਏ ਆਜ਼ਾਦੀ ਭਾਸ਼ਣਾਂ 'ਚ ਦਿਖੀ ਦੇਸ਼ ਦੇ ਵਿਕਾਸ ਦੀ ਝਲਕ

ਆਜ਼ਾਦੀ ਦਿਹਾੜੇ ਮੌਕੇ ਕਾਂਗਰਸ ਨੇ ਕੀਤਾ 'ਵੰਦੇ ਮਾਤਰਮ' ਦਾ ਅਪਮਾਨ, ਮੰਗਣ ਮੁਆਫ਼ੀ: ਅਮਿਤ ਸ਼ਾਹ

ਆਜ਼ਾਦੀ ਦਿਹਾੜੇ ਮੌਕੇ ਕਾਂਗਰਸ ਨੇ ਕੀਤਾ 'ਵੰਦੇ ਮਾਤਰਮ' ਦਾ ਅਪਮਾਨ, ਮੰਗਣ ਮੁਆਫ਼ੀ: ਅਮਿਤ ਸ਼ਾਹ

PM ਮੋਦੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਬਰਸੀ 'ਤੇ ਭੇਟ ਕੀਤੀ ਸ਼ਰਧਾਂਜਲੀ

PM ਮੋਦੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਬਰਸੀ 'ਤੇ ਭੇਟ ਕੀਤੀ ਸ਼ਰਧਾਂਜਲੀ

ਦੇਸ਼ ਦੀ ਤਰੱਕੀ ਨੂੰ ਰੋਕਣਾ ਅਸੰਭਵ ; 2047 ਤੱਕ ਵਿਕਸਤ ਭਾਰਤ ਬਣਨ ਦਾ ਟੀਚਾ : PM ਮੋਦੀ

ਦੇਸ਼ ਦੀ ਤਰੱਕੀ ਨੂੰ ਰੋਕਣਾ ਅਸੰਭਵ ; 2047 ਤੱਕ ਵਿਕਸਤ ਭਾਰਤ ਬਣਨ ਦਾ ਟੀਚਾ : PM ਮੋਦੀ

ਭਾਰਤ ਆਉਣਗੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ! ਬ੍ਰਿਕਸ ਸੰਮੇਲਨ 'ਚ ਹੋਣਗੇ ਸ਼ਾਮਲ

ਭਾਰਤ ਆਉਣਗੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ! ਬ੍ਰਿਕਸ ਸੰਮੇਲਨ 'ਚ ਹੋਣਗੇ ਸ਼ਾਮਲ

JP ਨੱਢਾ ਦੀ ਵਿਗੜੀ ਸਿਹਤ, ਏਮਜ਼ ਹਸਪਤਾਲ 'ਚ ਦਾਖ਼ਲ

JP ਨੱਢਾ ਦੀ ਵਿਗੜੀ ਸਿਹਤ, ਏਮਜ਼ ਹਸਪਤਾਲ 'ਚ ਦਾਖ਼ਲ

ਹਿਮਾਚਲ ਪ੍ਰਦੇਸ਼ ਦੇ ਪੁਲਸ ਥਾਣੇ 'ਚ IED ਧਮਾਕੇ 'ਚ ਸ਼ਾਮਲ ਤਿੰਨ ਦੋਸ਼ੀਆਂ ਨੂੰ NIA ਨੇ ਕੀਤਾ ਗ੍ਰਿਫ਼ਤਾਰ

ਹਿਮਾਚਲ ਪ੍ਰਦੇਸ਼ ਦੇ ਪੁਲਸ ਥਾਣੇ 'ਚ IED ਧਮਾਕੇ 'ਚ ਸ਼ਾਮਲ ਤਿੰਨ ਦੋਸ਼ੀਆਂ ਨੂੰ NIA ਨੇ ਕੀਤਾ ਗ੍ਰਿਫ਼ਤਾਰ

ਅਮਿਤ ਸ਼ਾਹ ਨੇ ਹਰਸਿਮਰਤ ਬਾਦਲ ਨੂੰ ਫੋਨ ਕਰਕੇ ਪੁੱਛਿਆ ਸੁਖਬੀਰ ਬਾਦਲ ਦਾ ਹਾਲ-ਚਾਲ

ਅਮਿਤ ਸ਼ਾਹ ਨੇ ਹਰਸਿਮਰਤ ਬਾਦਲ ਨੂੰ ਫੋਨ ਕਰਕੇ ਪੁੱਛਿਆ ਸੁਖਬੀਰ ਬਾਦਲ ਦਾ ਹਾਲ-ਚਾਲ

PM ਜਾਰਜੀਆ ਮੇਲੋਨੀ ਬਾਰੇ ਟਿੱਪਣੀ 'ਤੇ ਭੜਕਿਆ ਇਟਲੀ ਦਾ ਦੂਤਘਰ, ਰਾਹੁਲ ਨੂੰ ਦਿੱਤੀ ਨਸੀਹਤ

PM ਜਾਰਜੀਆ ਮੇਲੋਨੀ ਬਾਰੇ ਟਿੱਪਣੀ 'ਤੇ ਭੜਕਿਆ ਇਟਲੀ ਦਾ ਦੂਤਘਰ, ਰਾਹੁਲ ਨੂੰ ਦਿੱਤੀ ਨਸੀਹਤ

ਪ੍ਰਿਯੰਕਾ ਗਾਂਧੀ ਦੀ ‘ਗਊ-ਮੂਤਰ ਮਾਹਿਰ’ ਟਿੱਪਣੀ ’ਤੇ 14,000 ਲੋਕਾਂ ਦਾ ਵਿਰੋਧ

ਪ੍ਰਿਯੰਕਾ ਗਾਂਧੀ ਦੀ ‘ਗਊ-ਮੂਤਰ ਮਾਹਿਰ’ ਟਿੱਪਣੀ ’ਤੇ 14,000 ਲੋਕਾਂ ਦਾ ਵਿਰੋਧ