Sunday, May 24, 2026
BREAKING
ਗੈਂਗਸਟਰਾਂ ਤੇ ਵਾਰ ਦਾ 124ਵਾਂ ਦਿਨ: ਪੰਜਾਬ ਪੁਲਿਸ ਵੱਲੋਂ 529 ਥਾਈਂ ਛਾਪੇਮਾਰੀ; 269 ਗ੍ਰਿਫ਼ਤਾਰ ਪੰਜਾਬ ਦੇ ਖਿਡਾਰੀਆਂ ਨੇ ਦੁਨੀਆ ਭਰ ਵਿੱਚ ਤਿਰੰਗੇ ਦਾ ਮਾਣ ਵਧਾਇਆ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਵਾਰਡ ਤੇ ਇਨਾਮੀ ਰਾਸ਼ੀ ਨਾਲ ਖਿਡਾਰੀਆਂ ਦਾ ਸਨਮਾਨ ਪੰਜਾਬ ਸਰਕਾਰ ਵੱਲੋਂ ਸਾਲ 2026-27 ਵਿੱਚ 5 ਲੱਖ ਏਕੜ ਰਕਬੇ ਨੂੰ ਝੋਨੇ ਦੀ ਸਿੱਧੀ ਬਿਜਾਈ ਅਧੀਨ ਲਿਆਉਣ ਦਾ ਟੀਚਾ; ਆਨਲਾਈਨ ਪੋਰਟਲ ਰਾਹੀਂ ਮਿਲੇਗੀ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ: ਗੁਰਮੀਤ ਖੁੱਡੀਆਂ ਭਗਵੰਤ ਮਾਨ ਸਰਕਾਰ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਬਣਾ ਰਹੀ ਹੈ ਯਕੀਨੀ: ਤਰੁਨਪ੍ਰੀਤ ਸਿੰਘ ਸੌਂਦ ਦੁਨੀਆ ਲਈ ਰਾਹਤ ਦੀ ਖ਼ਬਰ: ਤੇਲ-ਗੈਸ ਸੰਕਟ ਹੋਵੇਗਾ ਖ਼ਤਮ; ਈਰਾਨ ਨੇ 'ਹੋਰਮੁਜ਼' ਖੋਲ੍ਹਣ ਦੇ ਦਿੱਤੇ ਸੰਕੇਤ ਗੁਰਦੁਆਰਾ ਸਾਹਿਬ ’ਚ ਵਾਪਰੇ ਹਾਦਸੇ ਮਗਰੋਂ SGPC ਪ੍ਰਧਾਨ ਧਾਮੀ ਪਹੁੰਚੇ ਹਸਪਤਾਲ, ਜ਼ਖਮੀਆਂ ਦਾ ਜਾਣਿਆ ਹਾਲ ਅੰਮ੍ਰਿਤਸਰ ਏਅਰਪੋਰਟ 'ਤੇ ਹਾਈ ਅਲਰਟ, ਬੁਲਾਈ ਗਈ ਐਮਰਜੈਂਸੀ ਮੀਟਿੰਗ, ਜਾਣੋ ਕਾਰਨ ਪੰਜਾਬ 'ਚ ਮੰਗਲਵਾਰ ਤੇ ਬੁੱਧਵਾਰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਾਰੇ ਵਿਦਿਅਕ ਅਦਾਰੇ ਤੇ ਦਫ਼ਤਰ ਪਾਕਿਸਤਾਨੀ PM ਨੇ ਟਰੰਪ ਦੀਆਂ ਤਾਰੀਫਾਂ ਦੇ ਬੰਨੇ ਪੁੱਲ! ਸ਼ਾਂਤੀ ਯਤਨਾਂ ਦੀ ਰੱਜ ਕੇ ਕੀਤੀ ਸ਼ਲਾਘਾ ਅੰਮ੍ਰਿਤਸਰ 'ਚ ਵਾਪਰਿਆ ਵੱਡਾ ਹਾਦਸਾ ! ਗੁਰੂਘਰ ਦੇ ਲੰਗਰ ਹਾਲ ਦੀ ਡਿੱਗ ਗਈ ਛੱਤ, 2 ਔਰਤਾਂ ਦੀ ਮੌਤ

ਰਾਸ਼ਟਰੀ

ਅਦਾਕਾਰਾ ਟਵਿਸ਼ਾ ਸ਼ਰਮਾ ਦਾ ਪਤੀ 7 ਦਿਨਾਂ ਦੇ ਪੁਲਸ ਰਿਮਾਂਡ ’ਤੇ

24 ਮਈ, 2026 07:05 PM

ਭੋਪਾਲ : ਭੋਪਾਲ ਦੀ ਇਕ ਅਦਾਲਤ ਨੇ ਸਾਬਕਾ ਅਦਾਕਾਰਾ ਅਤੇ ਮਾਡਲ ਟਵਿਸ਼ਾ ਸ਼ਰਮਾ ਦੀ ਮੌਤ ਦੇ ਮਾਮਲੇ ਵਿਚ ਦੋਸ਼ੀ ਪਤੀ ਸਮਰਥ ਸਿੰਘ ਨੂੰ ਸ਼ਨੀਵਾਰ ਨੂੰ 7 ਦਿਨਾਂ ਦੀ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਹੈ। ਇਸ ਮਾਮਲੇ ਵਿਚ ਸਹਿ-ਦੋਸ਼ੀ ਅਤੇ ਸਮਰਥ ਦੀ ਮਾਂ ਗਿਰੀਬਾਲਾ ਸਿੰਘ ਨੇ ਕਿਹਾ ਕਿ ਬਿਆਨ ਦਰਜ ਕਰਨ ਲਈ ਪੁਲਸ ਨੇ ਅਜੇ ਤੱਕ ਉਨ੍ਹਾਂ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਹੈ। ਮੱਧ ਪ੍ਰਦੇਸ਼ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਟਵਿਸ਼ਾ ਦਾ ਦੂਜਾ ਪੋਸਟਮਾਰਟਮ ਕਰਨ ਲਈ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਡਾਕਟਰਾਂ ਦੀ 4 ਮੈਂਬਰੀ ਟੀਮ ਸ਼ਨੀਵਾਰ ਨੂੰ ਭੋਪਾਲ ਆਉਣ ਵਾਲੀ ਹੈ।

ਟਵਿਸ਼ਾ ਸ਼ਰਮਾ 12 ਮਈ ਨੂੰ ਭੋਪਾਲ ਦੇ ਕਟਾਰਾ ਹਿਲਜ਼ ਇਲਾਕੇ ਵਿਚ ਆਪਣੇ ਸਹੁਰੇ ਘਰ ਮ੍ਰਿਤਕ ਪਾਈ ਗਈ ਸੀ, ਜਿਸ ਤੋਂ ਬਾਅਦ ਉਸ ਦੇ ਪਤੀ ਸਮਰਥ ਸਿੰਘ ਅਤੇ ਸੱਸ ਤੇ ਸਾਬਕਾ ਜ਼ਿਲਾ ਜੱਜ ਗਿਰੀਬਾਲਾ ਸਿੰਘ ਖ਼ਿਲਾਫ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਭਾਜਪਾ 'ਚ ਨਵੀਂ ਟੀਮ ਦੇ ਗਠਨ ਦੀਆਂ ਤਿਆਰੀਆਂ ਤੇਜ਼; ਸੰਘ ਨਾਲ ਤਾਲਮੇਲ ਰਾਹੀਂ ਵਿਧਾਨ ਸਭਾ ਚੋਣਾਂ 'ਤੇ ਨਜ਼ਰ

ਭਾਜਪਾ 'ਚ ਨਵੀਂ ਟੀਮ ਦੇ ਗਠਨ ਦੀਆਂ ਤਿਆਰੀਆਂ ਤੇਜ਼; ਸੰਘ ਨਾਲ ਤਾਲਮੇਲ ਰਾਹੀਂ ਵਿਧਾਨ ਸਭਾ ਚੋਣਾਂ 'ਤੇ ਨਜ਼ਰ

ਕੁੜੀ ਦੇ ਕਤਲ ਦਾ ਮਾਮਲਾ : ਮੁੱਖ ਮੰਤਰੀ ਵਿਜੇ ਨੇ ਪੀੜਤ ਪਰਿਵਾਰ ਨਾਲ ਕੀਤੀ ਗੱਲਬਾਤ

ਕੁੜੀ ਦੇ ਕਤਲ ਦਾ ਮਾਮਲਾ : ਮੁੱਖ ਮੰਤਰੀ ਵਿਜੇ ਨੇ ਪੀੜਤ ਪਰਿਵਾਰ ਨਾਲ ਕੀਤੀ ਗੱਲਬਾਤ

ਜੰਮੂ ਕਸ਼ਮੀਰ : ਅੱਤਵਾਦੀ ਟਿਕਾਣੇ ਤੋਂ ਭਾਰੀ ਮਾਤਰਾ 'ਚ ਗੋਲਾ-ਬਾਰੂਦ ਬਰਾਮਦ

ਜੰਮੂ ਕਸ਼ਮੀਰ : ਅੱਤਵਾਦੀ ਟਿਕਾਣੇ ਤੋਂ ਭਾਰੀ ਮਾਤਰਾ 'ਚ ਗੋਲਾ-ਬਾਰੂਦ ਬਰਾਮਦ

ਪਾਰਾ 45° ਹੋਇਆ ਪਾਰ ! ਰਾਜਸਥਾਨ 'ਚ ਭਿਆਨਕ ਗਰਮੀ ਦਾ ਕਹਿਰ ਤੇ 'ਲੂ' ਦੀ ਚਿਤਾਵਨੀ

ਪਾਰਾ 45° ਹੋਇਆ ਪਾਰ ! ਰਾਜਸਥਾਨ 'ਚ ਭਿਆਨਕ ਗਰਮੀ ਦਾ ਕਹਿਰ ਤੇ 'ਲੂ' ਦੀ ਚਿਤਾਵਨੀ

ਜੈਸ਼ੰਕਰ ਤੇ ਮਾਰਕੋ ਰੂਬੀਓ ਵਿਚਾਲੇ ਅਹਿਮ ਮੁਲਾਕਾਤ, ਊਰਜਾ ਸੰਕਟ ਤੇ ਵਪਾਰਕ ਸਮਝੌਤਿਆਂ 'ਤੇ ਹੋਈ ਚਰਚਾ

ਜੈਸ਼ੰਕਰ ਤੇ ਮਾਰਕੋ ਰੂਬੀਓ ਵਿਚਾਲੇ ਅਹਿਮ ਮੁਲਾਕਾਤ, ਊਰਜਾ ਸੰਕਟ ਤੇ ਵਪਾਰਕ ਸਮਝੌਤਿਆਂ 'ਤੇ ਹੋਈ ਚਰਚਾ

'ਦੁਨੀਆ ਦਾ ਸਭ ਤੋਂ ਵੱਡਾ ਹਥਿਆਰ ਬਰਾਮਦਕਾਰ ਦੇਸ਼ ਬਣੇਗਾ ਭਾਰਤ..!' ; ਰਾਜਨਾਥ ਸਿੰਘ

'ਦੁਨੀਆ ਦਾ ਸਭ ਤੋਂ ਵੱਡਾ ਹਥਿਆਰ ਬਰਾਮਦਕਾਰ ਦੇਸ਼ ਬਣੇਗਾ ਭਾਰਤ..!' ; ਰਾਜਨਾਥ ਸਿੰਘ

ਰੱਖਿਆ ਤੋਂ ਲੈ ਕੇ ਸੈਮੀਕੰਡਕਟਰ ਤੱਕ, ਮੋਦੀ ਦੇ 5 ਦੇਸ਼ਾਂ ਦੇ ਦੌਰੇ ਨੇ ਭਾਰਤ ਲਈ ਕੀਤੇ ਅਹਿਮ ਸੌਦੇ

ਰੱਖਿਆ ਤੋਂ ਲੈ ਕੇ ਸੈਮੀਕੰਡਕਟਰ ਤੱਕ, ਮੋਦੀ ਦੇ 5 ਦੇਸ਼ਾਂ ਦੇ ਦੌਰੇ ਨੇ ਭਾਰਤ ਲਈ ਕੀਤੇ ਅਹਿਮ ਸੌਦੇ

ਮੰਦਭਾਗੀ ਖ਼ਬਰ : ਐਵਰੈਸਟ ਦੇ ਸਿਖਰ ਤੋਂ ਉਤਰਦੇ ਸਮੇਂ ਦੋ ਭਾਰਤੀ ਪਰਬਤਾਰੋਹੀਆਂ ਦੀ ਮੌਤ

ਮੰਦਭਾਗੀ ਖ਼ਬਰ : ਐਵਰੈਸਟ ਦੇ ਸਿਖਰ ਤੋਂ ਉਤਰਦੇ ਸਮੇਂ ਦੋ ਭਾਰਤੀ ਪਰਬਤਾਰੋਹੀਆਂ ਦੀ ਮੌਤ

'ਮਾਂ ਬਣਨਾ ਗੁਨਾਹ ਨਹੀਂ, ਬਦਲੇ ਦੀ ਭਾਵਨਾ ਨਾਲ ਕੰਮ ਨਾ ਕਰੋ', ਫੋਗਾਟ ਮਾਮਲੇ 'ਚ ਦਿੱਲੀ HC ਦੀ WFI ਨੂੰ ਫਟਕਾਰ

'ਮਾਂ ਬਣਨਾ ਗੁਨਾਹ ਨਹੀਂ, ਬਦਲੇ ਦੀ ਭਾਵਨਾ ਨਾਲ ਕੰਮ ਨਾ ਕਰੋ', ਫੋਗਾਟ ਮਾਮਲੇ 'ਚ ਦਿੱਲੀ HC ਦੀ WFI ਨੂੰ ਫਟਕਾਰ

ਘੁਸਪੈਠ ਰੋਕਣ ਲਈ ਸਰਹੱਦਾਂ 'ਤੇ ਸ਼ੁਰੂ ਹੋਵੇਗਾ 'ਸਮਾਰਟ ਬਾਰਡਰ' ਪ੍ਰਾਜੈਕਟ : ਅਮਿਤ ਸ਼ਾਹ

ਘੁਸਪੈਠ ਰੋਕਣ ਲਈ ਸਰਹੱਦਾਂ 'ਤੇ ਸ਼ੁਰੂ ਹੋਵੇਗਾ 'ਸਮਾਰਟ ਬਾਰਡਰ' ਪ੍ਰਾਜੈਕਟ : ਅਮਿਤ ਸ਼ਾਹ