Wednesday, June 10, 2026
BREAKING
ਬਜ਼ੁਰਗ ਮਾਂ ਦੀ ਪੁਕਾਰ 'ਤੇ ਤੁਰੰਤ ਐਕਸ਼ਨ; ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਮਿਲਿਆ ਇਨਸਾਫ਼ ਅਨਮਜੋਤ ਕੌਰ ਐਸ.ਡੀ.ਐਮ ਨਵਾਂਸ਼ਹਿਰ ਨੇ ਪਿੰਡ ਦੁਪਾਲਪੁਰ ਨਿਵਾਸੀ ਕੈਪਟਨ ਸਤਨਾਮ ਸਿੰਘ ਨੂੰ ਦਿੱਤਾ ਆਈ-ਕਾਰਡ  ਹੁਣ ਸਿਹਤ ਰਿਕਾਰਡ ਰਹਿਣਗੇ ਇੱਕ ਕਲਿੱਕ ਦੀ ਦੂਰੀ 'ਤੇ, ਬਣਵਾਓ ਆਭਾ ਆਈ.ਡੀ. : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਸੁਨਾਮ ਵਿੱਚ ਸੱਤ ਰੋਜ਼ਾ ਯੋਗ ਕੈਂਪ ਦਾ ਸ਼ੁਭ ਆਰੰਭ ਬਰਸਾਤਾਂ ਦੇ ਮੱਦੇਨਜ਼ਰ ਖਰੜ ਸ਼ਹਿਰ ਦੇ ਗੰਦੇ ਨਾਲਿਆਂ ਦੀ ਤੁਰੰਤ ਸਫ਼ਾਈ, ਖੁੱਲ੍ਹੀਆਂ ਤੇ ਟੁੱਟੀਆਂ ਡਰੇਨਾਂ ਉੱਤੇ ਨਵੇਂ ਢੱਕਣ ਲਗਾਏ ਜਾਣ : ਨਰਿੰਦਰ ਰਾਣਾ ਆਤਮਾ ਸਿੰਘ ਪਮਾਰ ਦਾ ਨਿਬੰਧ ਸੰਗ੍ਰਹਿ ‘ਦੁਨਿਆਵੀ ਮੰਚ 'ਤੇ ਵਿਚਰਦੇ ਫਰਿਸ਼ਤੇ’ ਲੋਕ ਅਰਪਨ ਮੋਟਰਸਾਇਕਲ ਸਵਾਰਾਂ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, 2 ਨੌਜਵਾਨਾਂ ਦੀ ਮੌਤ ਪੰਜਾਬ 'ਚ ਅੱਜ ਤੋਂ ਸਰਕਾਰੀ ਬੱਸਾਂ ਚੱਲਣੀਆਂ ਬੰਦ! ਸਫ਼ਰ ਕਰਨ ਤੋਂ ਪਹਿਲਾਂ ਪੜ੍ਹ ਲਓ ਨਵੀਂ ਅਪਡੇਟ ਅਮਰੀਕਾ ਦਾ ਨਵਾਂ ਪਾਇਲਟ ਪ੍ਰੋਗਰਾਮ, 65,000 ਰੁਪਏ ਦੇ ਕੇ 10 ਦਿਨਾਂ ’ਚ ਮਿਲੇਗਾ ਵੀਜ਼ਾ ਇੰਟਰਵਿਊ ਸਲਾਟ ਪੰਜਾਬ ਦੌਰੇ 'ਤੇ ਆਉਣਗੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ, 2027 ਲਈ ਬਣਾਉਣਗੇ ਰਣਨੀਤੀ

ਮਨੋਰੰਜਨ

‘ਮੈਂ ਵਾਪਸ ਆਊਂਗਾ’ ਦੀ ਸਪੈਸ਼ਲ ਸਕ੍ਰੀਨਿੰਗ ’ਚ ਜੁਟੇ ਸਿਤਾਰੇ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ

10 ਜੂਨ, 2026 05:35 PM

ਨਿਰਦੇਸ਼ਕ ਇਮਤਿਆਜ਼ ਅਲੀ ਦੀ ਮਚ-ਅਵੇਟਿਡ ਰੋਮਾਂਟਿਕ ਡਰਾਮਾ ਫ਼ਿਲਮ ‘ਮੈਂ ਵਾਪਸ ਆਊਂਗਾ’ ਦੀ ਮੁੰਬਈ ’ਚ ਸਪੈਸ਼ਲ ਸਕ੍ਰੀਨਿੰਗ ਦਾ ਆਯੋਜਨ ਕੀਤਾ ਗਿਆ। 12 ਜੂਨ, 2026 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਫ਼ਿਲਮ ਨੂੰ ਦੇਖਣ ਬਾਲੀਵੁੱਡ ਦੇ ਕਈ ਦਿੱਗਜ ਸਿਤਾਰੇ ਪੁੱਜੇ। ਫ਼ਿਲਮ ਦੇ ਸ਼ੁਰੂਆਤੀ ਰਿਵਿਊਜ਼ ਬੇਹੱਦ ਸਕਾਰਾਤਮਕ ਹਨ ਅਤੇ ਇਸ ਨੂੰ ਇਕ ਦਿਲ ਛੂਹ ਲੈਣ ਵਾਲੀ ਕਹਾਣੀ ਦੱਸਿਆ ਜਾ ਰਿਹਾ ਹੈ।

ਸਕ੍ਰੀਨਿੰਗ ਦੌਰਾਨ ਫ਼ਿਲਮ ਜਗਤ ਦੀਆਂ ਕਈ ਜਾਣੀਆਂ-ਪਛਾਣੀਆਂ ਹਸਤੀਆਂ ਨਜ਼ਰ ਆਈਆਂ, ਜਿਨ੍ਹਾਂ ’ਚ ਅਦਾਕਾਰਾ ਡੋਨਲ ਬਿਸ਼ਟ, ਅਹਿਸਾਸ ਚੰਨਾ, ਨਸੀਰੂਦੀਨ ਸ਼ਾਹ, ਸ਼ਰਮਨ ਜੋਸ਼ੀ, ਪ੍ਰੇਰਣਾ ਚੋਪੜਾ, ਕੇਨ ਘੋਸ਼, ਪ੍ਰੀਤੀ ਅਲੀ, ਇਦਾ ਅਲੀ, ਕਬੀਰ ਖ਼ਾਨ, ਮਿੰਨੀ ਮਾਥੁਰ, ਅਤੁਲ ਅਗਨੀਹੋਤਰੀ ਅਤੇ ਸੇਜਲ ਸ਼ਰਮਾ ਨੂੰ ਸਪਾਟ ਕੀਤਾ ਗਿਆ।

ਇਹ ਫ਼ਿਲਮ 1947 ਦੇ ਭਾਰਤ-ਪਾਕਿਸਤਾਨ ਵੰਡ ਦੇ ਪਿਛੋਕੜ ’ਤੇ ਬੁਣੀ ਗਈ ਪ੍ਰੇਮ ਕਹਾਣੀ ਹੈ। ਫ਼ਿਲਮ ’ਚ ਵੰਡ ਦੇ ਸਮੇਂ ਵਿਛੜੇ ਇਕ ਜੋੜੇ ਦੀ 78 ਸਾਲ ਪੁਰਾਣੀ ਅਧੂਰੀ ਦਾਸਤਾਨ ਨੂੰ ਆਧੁਨਿਕ ਦੌਰ ਨਾਲ ਜੋੜ ਕੇ ਦਿਖਾਇਆ ਗਿਆ ਹੈ। ਸੰਗੀਤ ਏ.ਆਰ. ਰਹਮਾਨ ਨੇ ਤਿਆਰ ਕੀਤਾ ਹੈ, ਜਿਸ ਨੂੰ ਜ਼ਬਰਦਸਤ ਰਿਸਪਾਂਸ ਮਿਲ ਰਿਹਾ ਹੈ।

Have something to say? Post your comment

ਅਤੇ ਮਨੋਰੰਜਨ ਖਬਰਾਂ

ਆਮਿਰ ਖ਼ਾਨ ਪ੍ਰੋਡਕਸ਼ਨਸ ਦੀ ‘ਬਟਵਾਰਾ 1947’ ’ਚ ਦਿਸੇਗਾ ਹਿੰਮਤ ਅਤੇ ਸੰਘਰਸ਼ ਦਾ ਅਣਕਿਹਾ ਅਧਿਆਏ

ਆਮਿਰ ਖ਼ਾਨ ਪ੍ਰੋਡਕਸ਼ਨਸ ਦੀ ‘ਬਟਵਾਰਾ 1947’ ’ਚ ਦਿਸੇਗਾ ਹਿੰਮਤ ਅਤੇ ਸੰਘਰਸ਼ ਦਾ ਅਣਕਿਹਾ ਅਧਿਆਏ

ਗਾਇਕਾ ਕੈਟੀ ਪੈਰੀ ਨੂੰ ਮਿਲਿਆ ਜ਼ਿੰਦਗੀ ਦਾ ਸੱਚਾ ਪਿਆਰ; ਜਸਟਿਨ ਟਰੂਡੋ ਬਾਰੇ ਕਹੀ ਇਹ ਵੱਡੀ ਗੱਲ

ਗਾਇਕਾ ਕੈਟੀ ਪੈਰੀ ਨੂੰ ਮਿਲਿਆ ਜ਼ਿੰਦਗੀ ਦਾ ਸੱਚਾ ਪਿਆਰ; ਜਸਟਿਨ ਟਰੂਡੋ ਬਾਰੇ ਕਹੀ ਇਹ ਵੱਡੀ ਗੱਲ

ਜਾਵੇਦ ਜਾਫਰੀ ਦੀ ਪਤਨੀ ਨਾਲ ਹੋਈ 16.24 ਕਰੋੜ ਦੀ ਧੋਖਾਧੜੀ; BMC ਅਧਿਕਾਰੀ ਸਸਪੈਂਡ

ਜਾਵੇਦ ਜਾਫਰੀ ਦੀ ਪਤਨੀ ਨਾਲ ਹੋਈ 16.24 ਕਰੋੜ ਦੀ ਧੋਖਾਧੜੀ; BMC ਅਧਿਕਾਰੀ ਸਸਪੈਂਡ

OTT 'ਤੇ ਵੀ ਛਾਈ 'ਡਕੈਤ: ਏਕ ਪ੍ਰੇਮ ਕਥਾ', ਪ੍ਰਾਈਮ ਵੀਡੀਓ 'ਤੇ ਬਣੀ ਨੰਬਰ-1 ਫਿਲਮ

OTT 'ਤੇ ਵੀ ਛਾਈ 'ਡਕੈਤ: ਏਕ ਪ੍ਰੇਮ ਕਥਾ', ਪ੍ਰਾਈਮ ਵੀਡੀਓ 'ਤੇ ਬਣੀ ਨੰਬਰ-1 ਫਿਲਮ

ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣੀ ‘ਕੈਰੀ ਆਨ ਜੱਟਾ-4’

ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣੀ ‘ਕੈਰੀ ਆਨ ਜੱਟਾ-4’

'ਪੈਡੀ' ਦਾ ਬਾਕਸ ਆਫਿਸ 'ਤੇ ਦਬਦਬਾ, 4 ਦਿਨਾਂ 'ਚ ਕੀਤੀ 292.5 ਕੜੋੜ ਰੁਪਏ ਤੋਂ ਵੱਧ ਦੀ ਕਮਾਈ

'ਪੈਡੀ' ਦਾ ਬਾਕਸ ਆਫਿਸ 'ਤੇ ਦਬਦਬਾ, 4 ਦਿਨਾਂ 'ਚ ਕੀਤੀ 292.5 ਕੜੋੜ ਰੁਪਏ ਤੋਂ ਵੱਧ ਦੀ ਕਮਾਈ

"ਗਵਰਨਰ" ਲਈ ਮੇਕਰਸ ਦੀ ਅਨੋਖੀ ਪਹਿਲ, 1990 ਦੇ ਦਹਾਕੇ 'ਤੇ ਆਧਾਰਿਤ ਹੋਣਗੀਆਂ ਟਿਕਟ ਦੀਆਂ ਕੀਮਤਾਂ

ਦਿੱਲੀ 'ਚ ਆਯੋਜਿਤ ਸਮਾਗਮ 'ਚ ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ ਤੇ ਧਰਮਿੰਦਰ ਨੂੰ ਭੇਂਟ ਕੀਤੀ ਸ਼ਰਧਾਂਜਲੀ

ਦਿੱਲੀ 'ਚ ਆਯੋਜਿਤ ਸਮਾਗਮ 'ਚ ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ ਤੇ ਧਰਮਿੰਦਰ ਨੂੰ ਭੇਂਟ ਕੀਤੀ ਸ਼ਰਧਾਂਜਲੀ

ਮਨੋਰੰਜਨ ਜਗਤ ਨੂੰ ਵੱਡਾ ਝਟਕਾ: ਨੈਸ਼ਨਲ ਐਵਾਰਡ ਜੇਤੂ ਅਦਾਕਾਰ ਨੇ 56 ਸਾਲ ਦੀ ਉਮਰ 'ਚ ਛੱਡੀ ਦੁਨੀਆ

ਮਨੋਰੰਜਨ ਜਗਤ ਨੂੰ ਵੱਡਾ ਝਟਕਾ: ਨੈਸ਼ਨਲ ਐਵਾਰਡ ਜੇਤੂ ਅਦਾਕਾਰ ਨੇ 56 ਸਾਲ ਦੀ ਉਮਰ 'ਚ ਛੱਡੀ ਦੁਨੀਆ

ਮਾਧੁਰੀ ਦੀਕਸ਼ਿਤ ਨੇ ਫਿਲਮ 'ਮਾਂ ਬਹਿਨ' ਨਾਲ ਫਿਰ ਜਿੱਤੇ ਦਿਲ, ਅਦਾਕਾਰੀ ਨਾਲ ਬਟੋਰੀ ਪ੍ਰਸ਼ੰਸਾ

ਮਾਧੁਰੀ ਦੀਕਸ਼ਿਤ ਨੇ ਫਿਲਮ 'ਮਾਂ ਬਹਿਨ' ਨਾਲ ਫਿਰ ਜਿੱਤੇ ਦਿਲ, ਅਦਾਕਾਰੀ ਨਾਲ ਬਟੋਰੀ ਪ੍ਰਸ਼ੰਸਾ