ਹੁਸ਼ਆਿਰਪੁਰ (ਪਰਸ਼ੋਤਮ ਲਾਲ ਦੜੋਚ) : ਇਰਾਨ ਅਤੇ ਇਜ਼ਰਾਇਲ ਵਚਿਕਾਰ ਚੱਲ ਰਹੇ ਯੁੱਧ ਕਾਰਨ ਪੈਟਰੋਲ ਅਤੇ ਐਲ।ਪੀ।ਜੀ। ਗੈਸ ਦੀ ਸਪਲਾਈ ‘ਤੇ ਪਏ ਪ੍ਰਭਾਵ ਨਾਲ ਦੇਸ਼ ਭਰ ਵੱਿਚ ਗੈਸ ਸਲਿੰਡਰਾਂ ਦੀ ਕਮੀ ਮਹਸਿੂਸ ਕੀਤੀ ਜਾ ਰਹੀ ਹੈ। ਇਸ ਗੰਭੀਰ ਸਥਤਿੀ ਨੂੰ ਧਆਿਨ ਵੱਿਚ ਰੱਖਦਆਿਂ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਵਧਿਾਇਕ ਡਾ। ਇਸ਼ਾਂਕ ਕੁਮਾਰ ਨੇ ਹੁਸ਼ਆਿਰਪੁਰ ਦੇ ਗੈਸ ਏਜੰਸੀ ਡੀਲਰਾਂ ਅਤੇ ਸਬੰਧਤਿ ਪ੍ਰਸ਼ਾਸ਼ਨਕਿ ਅਧਕਿਾਰੀਆਂ ਨਾਲ ਵਸਿ਼ੇਸ਼ ਮੀਟੰਿਗ ਕੀਤੀ। ਇਸ ਮੌਕੇ ‘ਤੇ ਡਾ। ਪੰਕਜ ਸ਼ਵਿ ਵੀ ਵਸਿ਼ੇਸ਼ ਤੌਰ ‘ਤੇ ਮੌਜੂਦ ਰਹੇ।
ਮੀਟੰਿਗ ਦੌਰਾਨ ਐਲ।ਪੀ।ਜੀ। ਗੈਸ ਸਲਿੰਡਰ ਦੀ ਸਪਲਾਈ ਵੱਿਚ ਆ ਰਹੀਆਂ ਦੱਿਕਤਾਂ ਸਬੰਧੀ ਪ੍ਰਸ਼ਾਸ਼ਨਕਿ ਅਧਕਿਾਰੀਆਂ ਅਤੇ ਸਮੂਹ ਡੀਲਰਾਂ ਨਾਲ ਵਸਿਥਾਰ ਨਾਲ ਚਰਚਾ ਕੀਤੀ ਗਈ। ਇਸ ਦੌਰਾਨ ਸੰਸਦ ਮੈਂਬਰ ਡਾ। ਰਾਜ ਕੁਮਾਰ ਚੱਬੇਵਾਲ ਨੇ ਗੈਸ ਸਪਲਾਈ ਕਰ ਰਹੀਆਂ ਕੰਪਨੀਆਂ — ਇੰਡੀਅਨ ਆਇਲ, ਹੰਿਦੁਸਤਾਨ ਪੈਟਰੋਲੀਅਮ ਅਤੇ ਭਾਰਤ ਗੈਸ ਦੇ ਡੀ।ਜੀ।ਐਮ। ਅਤੇ ਹੋਰ ਉੱਚ ਅਧਕਿਾਰੀਆਂ ਨਾਲ ਗੱਲਬਾਤ ਕਰਕੇ ਹੁਸ਼ਆਿਰਪੁਰ ਜ਼ਲਿ੍ਹੇ ਲਈ ਗੈਸ ਸਲਿੰਡਰਾਂ ਦੀ ਸਪਲਾਈ ਵਧਾਉਣ ਦੀ ਮੰਗ ਕੀਤੀ। ਉਕਤ ਕੰਪਨੀਆਂ ਦੇ ਅਧਕਿਾਰੀਆਂ ਨੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਜ਼ਲਿ੍ਹਾ ਹੁਸ਼ਆਿਰਪੁਰ ਦੀ ਸਪਲਾਈ ਵਧਾਉਣ ਦਾ ਆਸ਼ਵਾਸਨ ਦੱਿਤਾ।
ਇਸ ਮੌਕੇ ‘ਤੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਗੈਸ ਏਜੰਸੀ ਡੀਲਰਾਂ ਨੂੰ ਆ ਰਹੀਆਂ ਸਮੱਸਆਿਵਾਂ ਬਾਰੇ ਵੀ ਪ੍ਰਸ਼ਾਸ਼ਨ ਨੂੰ ਤੁਰੰਤ ਕਾਰਵਾਈ ਕਰਨ ਲਈ ਕਹਿਾ। ਉਨ੍ਹਾਂ ਕਹਿਾ ਕ ਿਇਸ ਸਮੇਂ ਲੋਕਾਂ ਨੂੰ ਗੈਸ ਸਪਲਾਈ ਸਬੰਧੀ ਦੱਿਕਤਾਂ ਦਾ ਸਾਹਮਣਾ ਕਰਨਾ ਪੈ ਰਹਿਾ ਹੈ। ਇਸ ਨਾਲ ਘਰਾਂ ਵੱਿਚ ਖਾਣਾ ਬਣਾਉਣ ਵਾਲੀਆਂ ਮਹਲਿਾਵਾਂ ਤੋਂ ਇਲਾਵਾ ਹੋਟਲਾਂ, ਛੋਟੇ ਦੁਕਾਨਦਾਰਾਂ, ਰੇੜ੍ਹੀ-ਫੜੀ ਵਾਲਆਿਂ, ਕੰਟੀਨਾਂ ਅਤੇ ਮਠਿਾਈ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਵੀ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਕਹਿਾ ਕ ਿਉਦਯੋਗਕਿ ਖੇਤਰ ਵੀ ਇਸ ਸਮੱਸਆਿ ਨਾਲ ਪ੍ਰਭਾਵਤਿ ਹੋ ਰਹਿਾ ਹੈ।
ਉਨ੍ਹਾਂ ਨੇ ਭਰੋਸਾ ਦਵਿਾਇਆ ਕ ਿਇਸ ਮਾਮਲੇ ਨੂੰ ਕੇਂਦਰ ਸਰਕਾਰ ਦੇ ਸਬੰਧਤਿ ਮੰਤਰਾਲੇ ਦੇ ਧਆਿਨ ਵੱਿਚ ਲਆਿਂਦਾ ਜਾਵੇਗਾ ਅਤੇ ਜ਼ਲਿ੍ਹਾ ਹੁਸ਼ਆਿਰਪੁਰ ਦੇ ਲੋਕਾਂ ਨੂੰ ਰਾਹਤ ਦੇਣ ਲਈ ਜ਼ਰੂਰੀ ਉਪਰਾਲੇ ਕੀਤੇ ਜਾਣਗੇ।
ਇਸ ਮੌਕੇ ਵਧਿਾਇਕ ਡਾ. ਇਸ਼ਾਂਕ ਕੁਮਾਰ ਨੇ ਵੀ ਸਬੰਧਤਿ ਸਰਕਾਰੀ ਅਧਕਿਾਰੀਆਂ ਅਤੇ ਚੱਬੇਵਾਲ ਖੇਤਰ ਵੱਿਚ ਸਪਲਾਈ ਕਰ ਰਹੀਆਂ ਗੈਸ ਏਜੰਸੀਆਂ ਦੇ ਮਾਲਕਾਂ ਨੂੰ ਅਪੀਲ ਕੀਤੀ ਕ ਿਉਹ ਜਨਤਾ ਨੂੰ ਇਸ ਮੁਸ਼ਕਲ ਸਮੇਂ ਵੱਿਚ ਪੂਰਾ ਸਹਯਿੋਗ ਦੇਣ ਅਤੇ ਹਰ ਸੰਭਵ ਤਰੀਕੇ ਨਾਲ ਲੋਕਾਂ ਦੀ ਮਦਦ ਕਰਨ।
ਮੀਟੰਿਗ ਵੱਿਚ ਡੀ।ਐਫ਼।ਐਸ।ਸੀ। ਹੁਸ਼ਆਿਰਪੁਰ ਪ੍ਰੀਤ ਕਮਲ ਸੂਦ, ਐਫ।ਐਸ।ਓ। ਹੁਸ਼ਆਿਰਪੁਰ ਮੁਨੀਸ਼ ਬਸੀ, ਗੈਸ ਡੀਲਰ ਐਸੋਸੀਏਸ਼ਨ ਦੀ ਪ੍ਰਧਾਨ ਡੌਲੀ ਚੀਮਾ, ਸੁਰਜੀਤ ਗੈਸ, ਫੂਡ ਸਪਲਾਈ ਇੰਸਪੈਕਟਰ ਸੁਖਵੰਿਦਰ ਸੰਿਘ (ਚੱਬੇਵਾਲ), ਕੁਲਜੀਤ ਸੰਿਘ (ਹੁਸ਼ਆਿਰਪੁਰ ਬਲਾਕ-2) ਤੋਂ ਇਲਾਵਾ ਵਕਿਰਮ ਪਟਆਿਲ (ਪਟਆਿਲ ਗੈਸ), ਮੇਘਾ ਓਹਰੀ (ਹੁਸ਼ਆਿਰਪੁਰ ਗੈਸ – ਇੰਡੀਅਨ ਆਇਲ), ਸ਼ੋਭਾ ਰਾਣੀ (ਬਜਰੰਗ ਗੈਸ – ਹੰਿਦੁਸਤਾਨ ਪੈਟਰੋਲੀਅਮ), ਅਵਤਾਰ ਮਾਨ (ਮਾਨ ਗੈਸ) ਅਤੇ ਸ਼ਰਮਾ (ਜੀਵਨ ਗੈਸ) ਸਮੇਤ ਹੋਰ ਹਾਜ਼ਰ ਸਨ।