Wednesday, September 02, 2026
BREAKING
ਅਣਪਛਾਤੀਆਂ ਅਤੇ ਲਾਵਾਰਿਸ ਲਾਸ਼ਾਂ ਦੀ ਸ਼ਨਾਖ਼ਤ ਲਈ ਸੂਬਾ ਪੱਧਰੀ ਡਿਜੀਟਲ ਪੋਰਟਲ 'ਪਹਿਚਾਣ' ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ ਗੈਂਗਸਟਰਾਂ ‘ਤੇ ਵਾਰ ਦਾ 225ਵਾਂ ਦਿਨ: ਪੰਜਾਬ ਪੁਲਿਸ ਵੱਲੋਂ 567 ਥਾਈਂ ਛਾਪੇਮਾਰੀ ; 185 ਕਾਬੂ ਪੰਜਾਬ ਸਰਕਾਰ ਵੱਲੋਂ ਬੀ.ਸੀ. ਸਰਟੀਫਿਕੇਟਾਂ ਸਬੰਧੀ ਅਸਪਸ਼ਟਤਾ ਦੂਰ ਕਰਨ ਲਈ ਚਲਾਈ ਜਾਵੇਗੀ ਸੂਬਾ ਪੱਧਰੀ ਮੁਹਿੰਮ, ਹਰ ਯੋਗ ਲਾਭਪਾਤਰੀ ਨੂੰ ਮਿਲੇਗਾ ਉਸਦਾ ਹੱਕ: ਡਾ. ਬਲਜੀਤ ਕੌਰ 'ਆਪ' ਨੇ ਪਰਮਿੰਦਰ ਸਿੰਘ ਗੋਲਡੀ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ, ਲਾਇਆ ਖਰੜ ਹਲਕੇ ਦਾ ਇੰਚਾਰਜ ਨੇਪਾਲ ਭੇਜੇ ਗਏ ਰਾਹਤ ਸਮੱਗਰੀ ਵਾਲੇ ਟਰੱਕ ਚੰਡੀਗੜ੍ਹ 'ਚ ਫਸੇ! ਪਿਆ ਵੱਡਾ ਪੰਗਾ, ਪੜ੍ਹੋ ਪੂਰੀ ਖ਼ਬਰ ਰਸਤੇ ਹੋਏ ਬੰਦ, ਨੇਪਾਲ 'ਚ ਡਰੋਨ ਜਰੀਏ ਘਰ ਪਹੁੰਚਾਈਆਂ ਜਾ ਰਹੀਆਂ ਲਾਸ਼ਾਂ ਪੰਜਾਬ : ਸਰਕਾਰੀ ਸਕੂਲ ਵਿਚ ਦਰਦਨਾਕ ਘਟਨਾ, ਕਲਾਸ ਵਿਚ ਹੈੱਡ ਟੀਚਰ ਦੀ ਮੌਤ ED ਨੇ ਮਨੀ ਲਾਂਡਰਿੰਗ ਮਾਮਲੇ 'ਚ ਤੀਜੀ ਵਾਰ ਲਿਖੀ ਪੰਜਾਬ ਪੁਲਸ ਨੂੰ ਚਿੱਠੀ ਬਲਵੰਤ ਸਿੰਘ ਰਾਜੋਆਣਾ ਨੂੰ ਅੱਖਾਂ ਦੇ ਇਲਾਜ ਦੀ ਮਿਲੀ ਇਜਾਜ਼ਤ, ਨਾਲ ਹੀ ਹਾਈਕੋਰਟ ਨੇ ਸੁਣਾਇਆ ਸਖ਼ਤ ਫ਼ੈਸਲਾ ਘਰਾਂ ਦੇ ਨਕਸ਼ੇ ਪਾਸ ਕਰਵਾਉਣ ਦਾ ਝੰਜਟ ਖ਼ਤਮ! ਪ੍ਰਸ਼ਾਸਨ ਨੇ ਲਾਗੂ ਕੀਤਾ ਨਵਾਂ ਡਿਜੀਟਲ ਸਿਸਟਮ

ਬਾਜ਼ਾਰ

ਵਾਹਨਾਂ ਦੀ ਵਿਕਰੀ ’ਚ ਤੇਜ਼ੀ, ਲਗਾਤਾਰ 12ਵੇਂ ਮਹੀਨੇ ਵਧੀ ਮੰਗ

02 ਸਤੰਬਰ, 2026 06:43 PM

ਜੀ. ਐੱਸ. ਟੀ. ’ਚ ਪਿਛਲੇ ਸਾਲ ਸਤੰਬਰ ’ਚ ਕੀਤੇ ਸੁਧਾਰਾਂ ਨਾਲ ਬਾਅਦ ਦੇਸ਼ ’ਚ ਵਾਹਨਾਂ ਦੀ ਵਿਕਰੀ ’ਚ ਤੇਜ਼ੀ ਦਾ ਸਿਲਸਿਲਾ ਅਗਸਤ ’ਚ ਵੀ ਜਾਰੀ ਰਿਹਾ। ਪ੍ਰਮੁੱਖ ਵਾਹਨ ਕੰਪਨੀਆਂ ਦੀ ਵਿਕਰੀ ਲਗਾਤਾਰ 12ਵੇਂ ਮਹੀਨੇ ਵਧੀ।

ਯਾਤਰੀ ਵਾਹਨਾਂ, ਦੋਪਹੀਆ ਅਤੇ ਵਪਾਰਕ ਵਾਹਨਾਂ ਨਾਲ ਇਲੈਕਟ੍ਰਿਕ ਵਾਹਨਾਂ ਦੀ ਮੰਗ ’ਚ ਵੀ ਮਜ਼ਬੂਤ ਵਾਧਾ ਦਰਜ ਹੋਇਆ। ਦੇਸ਼ ਦੀ ਸਭ ਤੋਂ ਵੱਡੀ ਯਾਤਰੀ ਵਾਹਨ ਕੰਪਨੀ ਮਾਰੂਤੀ ਸੁਜ਼ੂਕੀ ਦੀ ਘਰੇਲੂ ਵਿਕਰੀ ਅਗਸਤ ’ਚ 34.34 ਫੀਸਦੀ ਵਧ ਕੇ 1,80,078 ਇਕਾਈਆਂ ਰਹੀ। ਯਾਤਰੀ ਵਾਹਨਾਂ ਦੀ ਵਿਕਰੀ 34.81 ਫੀਸਦੀ ਵਧ ਕੇ 1,76,971 ਇਕਾਈਆਂ ਹੋ ਗਈ। ਕੁਲ ਵਿਕਰੀ 21.33 ਫੀਸਦੀ ਵਧ ਕੇ 2,19,220 ਇਕਾਈਆਂ ’ਤੇ ਪਹੁੰਚ ਗਈ।

ਟਾਟਾ ਅਤੇ ਮਹਿੰਦਰਾ ਨੇ ਵੀ ਦਿਖਾਇਆ ਦਮ
ਅਗਸਤ ’ਚ ਟਾਟਾ ਅਤੇ ਮਹਿੰਦਰਾ ਨੇ ਵੀ ਦਮ ਦਿਖਾਇਆ। ਟਾਟਾ ਮੋਟਰਜ਼ ਪੈਸੰਜਰ ਵ੍ਹੀਕਲਜ਼ ਦੀ ਵਿਕਰੀ 56 ਫੀਸਦੀ ਵਧ ਕੇ 67,753 ਇਕਾਈਆਂ ਰਹੀ। ਕੰਪਨੀ ਦੇ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 94 ਫੀਸਦੀ ਵਧ ਕੇ 16,549 ਇਕਾਈਆਂ ਹੋ ਗਈ। ਮਹਿੰਦਰਾ ਆਟੋ ਦੀ ਯੂਟੀਲਿਟੀ ਵਾਹਨਾਂ ਦੀ ਵਿਕਰੀ 50 ਫੀਸਦੀ ਵਧ ਕੇ 59,257 ਇਕਾਈਆਂ ਰਹੀ, ਜਦੋਂਕਿ ਕੁਲ ਵਿਕਰੀ 42 ਫੀਸਦੀ ਵਧੀ।

ਹੁੰਡਈ ਮੋਟਰ ਇੰਡੀਆ ਦੀ ਕੁਲ ਵਿਕਰੀ ਅਗਸਤ ’ਚ 8.8 ਫੀਸਦੀ ਵਧ ਕੇ 65,796 ਇਕਾਈਆਂ ਰਹੀ। ਜੇ. ਐੱਸ. ਡਬਲਯੂ. ਐੱਮ. ਜੀ. ਮੋਟਰ ਇੰਡੀਆ ਦੀ ਵਿਕਰੀ 14 ਫੀਸਦੀ ਵਧ ਕੇ 7,508 ਇਕਾਈਆਂ ਰਹੀ। ਨਿਸਾਨ ਮੋਟਰ ਇੰਡੀਆ ਨੇ ਘਰੇਲੂ ਬਾਜ਼ਾਰ ’ਚ 3,426 ਅਤੇ ਵਿਦੇਸ਼ੀ ਬਾਜ਼ਾਰਾਂ ’ਚ 5,924 ਵਾਹਨ ਵੇਚੇ।

ਦੋਪਹੀਆ ਅਤੇ ਇਲੈਕਟ੍ਰਿਕ ਵਾਹਨਾਂ ਦੀ ਮੰਗ ਮਜ਼ਬੂਤ
ਹੁੰਡਈ ਦੀ ਕੁਲ ਵਿਕਰੀ 8.8 ਫੀਸਦੀ ਵਧੀ। ਟੀ. ਵੀ. ਐੱਸ. ਮੋਟਰ ਦੀ ਕੁਲ ਵਿਕਰੀ 21 ਫੀਸਦੀ ਵਧ ਕੇ 6,16,540 ਇਕਾਈਆਂ ਰਹੀ। ਇਸ ਦੇ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 137 ਫੀਸਦੀ ਉਛਲੀ। ਬਜਾਜ ਆਟੋ ਦੀ ਕੁਲ ਦੋਪਹੀਆ ਵਿਕਰੀ 30 ਫੀਸਦੀ ਵਧੀ। ਅਸ਼ੋਕ ਲੇਲੈਂਡ ਦੀ ਕੁਲ ਵਿਕਰੀ 38 ਫੀਸਦੀ ਅਤੇ ਰਾਇਲ ਐਨਫੀਲਡ ਦੀ ਵਿਕਰੀ 11 ਫੀਸਦੀ ਵਧੀ।

Have something to say? Post your comment

ਅਤੇ ਬਾਜ਼ਾਰ ਖਬਰਾਂ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ATF ਦੀਆਂ ਕੀਮਤਾਂ ਵਧਦੇ ਹੀ ਧੜੰਮ ਡਿੱਗੇ Indigo-Spicejet ਦੇ ਸ਼ੇਅਰ, ਏਅਰਲਾਈਨ ਕੰਪਨੀਆਂ ਦੀ ਵਧੀ ਟੈਂਸ਼ਨ

ATF ਦੀਆਂ ਕੀਮਤਾਂ ਵਧਦੇ ਹੀ ਧੜੰਮ ਡਿੱਗੇ Indigo-Spicejet ਦੇ ਸ਼ੇਅਰ, ਏਅਰਲਾਈਨ ਕੰਪਨੀਆਂ ਦੀ ਵਧੀ ਟੈਂਸ਼ਨ

GST Collection 'ਚ ਜ਼ਬਰਦਸਤ ਉਛਾਲ, ਅਗਸਤ 'ਚ 2 ਲੱਖ ਕਰੋੜ ਦੇ ਨੇੜੇ ਪਹੁੰਚਿਆ ਅੰਕੜਾ

GST Collection 'ਚ ਜ਼ਬਰਦਸਤ ਉਛਾਲ, ਅਗਸਤ 'ਚ 2 ਲੱਖ ਕਰੋੜ ਦੇ ਨੇੜੇ ਪਹੁੰਚਿਆ ਅੰਕੜਾ

ਮਸ਼ਹੂਰ ਕੰਪਨੀ 'ਚ ਹੋਰ ਵੱਡੀ ਛਾਂਟੀ ਲਈ ਤਿਆਰੀ: ਭਾਰਤ 'ਤੇ ਵੀ ਦਿਖੇਗਾ ਅਸਰ

ਮਸ਼ਹੂਰ ਕੰਪਨੀ 'ਚ ਹੋਰ ਵੱਡੀ ਛਾਂਟੀ ਲਈ ਤਿਆਰੀ: ਭਾਰਤ 'ਤੇ ਵੀ ਦਿਖੇਗਾ ਅਸਰ

ਅਮਰੀਕਾ-ਈਰਾਨ ਤਣਾਅ ਦਾ ਅਸਰ : ਸੈਂਸੈਕਸ 307 ਅੰਕ ਡਿੱਗਿਆ, ਨਿਫਟੀ 24,080 'ਤੇ ਹੋਇਆ ਬੰਦ

ਅਮਰੀਕਾ-ਈਰਾਨ ਤਣਾਅ ਦਾ ਅਸਰ : ਸੈਂਸੈਕਸ 307 ਅੰਕ ਡਿੱਗਿਆ, ਨਿਫਟੀ 24,080 'ਤੇ ਹੋਇਆ ਬੰਦ

Apple ਤੇ Nvidia ਵਿਚਾਲੇ ਛਿੜੀ ਬਾਦਸ਼ਾਹਤ ਦੀ ਜੰਗ, 381 ਲੱਖ ਕਰੋੜ ਤੋਂ 429 ਲੱਖ ਕਰੋੜ ਦੀ ਲੱਗੀ ਦੌੜ

Apple ਤੇ Nvidia ਵਿਚਾਲੇ ਛਿੜੀ ਬਾਦਸ਼ਾਹਤ ਦੀ ਜੰਗ, 381 ਲੱਖ ਕਰੋੜ ਤੋਂ 429 ਲੱਖ ਕਰੋੜ ਦੀ ਲੱਗੀ ਦੌੜ

ਕੱਚੇ ਤੇਲ ਦੀਆਂ ਕੀਮਤਾਂ ਤੇ ਅਮਰੀਕੀ ਤਣਾਅ ਕਾਰਨ ਧੜੰਮ ਡਿੱਗੇ ਸੋਨੇ-ਚਾਂਦੀ ਦੇ ਭਾਅ

ਕੱਚੇ ਤੇਲ ਦੀਆਂ ਕੀਮਤਾਂ ਤੇ ਅਮਰੀਕੀ ਤਣਾਅ ਕਾਰਨ ਧੜੰਮ ਡਿੱਗੇ ਸੋਨੇ-ਚਾਂਦੀ ਦੇ ਭਾਅ

12 ਸਤੰਬਰ ਨੂੰ ਹੋਵੇਗੀ GST ਕੌਂਸਲ ਦੀ ਬੈਠਕ, ਵਿੱਤ ਮੰਤਰੀ ਦੀ ਅਗਵਾਈ ਹੇਠ ਲਏ ਜਾ ਸਕਦੇ ਹਨ ਵੱਡੇ ਫ਼ੈਸਲੇ

12 ਸਤੰਬਰ ਨੂੰ ਹੋਵੇਗੀ GST ਕੌਂਸਲ ਦੀ ਬੈਠਕ, ਵਿੱਤ ਮੰਤਰੀ ਦੀ ਅਗਵਾਈ ਹੇਠ ਲਏ ਜਾ ਸਕਦੇ ਹਨ ਵੱਡੇ ਫ਼ੈਸਲੇ

Oil Prices: ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਧੀਆਂ, ਸੋਇਆਬੀਨ ਤੇ ਕਪਾਹ ਦੇ ਬੀਜਾਂ ਦੇ ਤੇਲ 'ਚ ਗਿਰਾਵਟ

Oil Prices: ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਧੀਆਂ, ਸੋਇਆਬੀਨ ਤੇ ਕਪਾਹ ਦੇ ਬੀਜਾਂ ਦੇ ਤੇਲ 'ਚ ਗਿਰਾਵਟ