Friday, December 19, 2025
BREAKING
IND vs SA : ਦੱ.ਅਫਰੀਕਾ ਨੇ ਟਾਸ ਜਿੱਤ ਕੇ ਚੁਣੀ ਗੇਂਦਬਾਜ਼ੀ, ਸ਼ੁਭਮਨ ਗਿੱਲ ਬਾਹਰ, ਦੇਖੋ ਪਲੇਇੰਗ-11 ਰਾਣਾ ਬਲਾਚੌਰੀਆ ਦੇ ਕਤਲ 'ਤੇ ਸੁਨੀਲ ਜਾਖੜ ਨੇ ਘੇਰੀ ਪੰਜਾਬ ਸਰਕਾਰ, ਗੈਂਗਸਟਰਾਂ ਬਾਰੇ ਦਿੱਤਾ ਵੱਡਾ ਬਿਆਨ ਬਿਕਰਮ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਸੁਪਰੀਮ ਕੋਰਟ ਦਾ ਅਹਿਮ ਫ਼ੈਸਲਾ ਪੰਜਾਬ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਲਈ ਜਾਰੀ ਕੀਤਾ ਨਵਾਂ ਫ਼ਰਮਾਨ, ਹੁਣ ਨਹੀਂ ਚੱਲੇਗਾ ਕੋਈ ਬਹਾਨਾ ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਦਾ ਵੱਡਾ ਕਦਮ! CM ਮਾਨ ਨੇ ਆਪ ਦਿੱਤੀ ਜਾਣਕਾਰੀ 'ਅਪ੍ਰੈਲ 2026 'ਚ Retire ਹੋ ਕੇ ਪੰਜਾਬ ਆਉਣਗੇ 22-22 ਸਾਲਾਂ ਦੇ ਮੁੰਡੇ'; CM ਮਾਨ ਨੇ ਚੁੱਕੇ ਵੱਡੇ ਸਵਾਲ ਸਿੱਧੂ ਦੇ '500 ਕਰੋੜ 'ਚ CM ਦੀ ਕੁਰਸੀ' ਵਾਲੇ ਬਿਆਨ 'ਤੇ ਹਾਈ ਕੋਰਟ ਦਾ ਅਹਿਮ ਫ਼ੈਸਲਾ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਐਲਾਨ, ਜਨਵਰੀ 'ਚ ਲਿਆਂਦਾ ਜਾਵੇਗਾ ਇਹ ਬਿੱਲ ਬੰਗਲਾਦੇਸ਼ : ਈਸ਼ਨਿੰਦਾ ਦੇ ਦੋਸ਼ ਹੇਠ ਹਿੰਦੂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਲਾਸ਼ ਨੂੰ ਲਗਾਈ ਅੱਗ ਹਰਿਆਣਾ ਵਿਧਾਨ ਸਭਾ 'ਚ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ਮੌਕੇ ਚਰਚਾ ਦੌਰਾਨ ਹੋਈ ਤਿੱਖੀ ਬਹਿਸ

ਰਾਸ਼ਟਰੀ

ਰਾਹੁਲ ਗਾਂਧੀ ਨੇ ਜਰਮਨੀ ਦੇ ਸਾਬਕਾ ਚਾਂਸਲਰ ਓਲਾਫ਼ ਸਕੋਲਜ਼ ਨਾਲ ਕੀਤੀ ਮੁਲਾਕਾਤ

19 ਦਸੰਬਰ, 2025 07:26 PM

ਨਵੀਂ ਦਿੱਲੀ : ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਜਰਮਨੀ ਦੇ ਸਾਬਕਾ ਚਾਂਸਲਰ ਓਲਾਫ ਸਕੋਲਜ਼ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਗਲੋਬਲ ਮਾਮਲਿਆਂ, ਵਪਾਰ ਅਤੇ ਬਦਲਦੀ ਦੁਨੀਆ 'ਚ ਭਾਰਤ-ਜਰਮਨੀ ਸੰਬੰਧਾਂ ਨੂੰ ਮਜ਼ਬੂਤ ਕਰਨ 'ਤੇ ਵਿਸਥਾਰ ਨਾਲ ਚਰਚਾ ਕੀਤੀ। ਰਾਹੁਲ ਗਾਂਧੀ ਨੇ ਬਰਲਿਨ ਦੇ ਹਰਟੀ ਸਕੂਲ 'ਚ ਵਿਦਿਆਰਥੀਆਂ, ਵਿਦਵਾਨਾਂ ਅਤੇ ਸਿੱਖਿਆ ਸ਼ਾਸਤਰੀਆਂ ਨੂੰ ਸੰਬੋਧਨ ਕਰਦੇ ਹੋਏ ਬਦਲਦੇ ਵਿਸ਼ਵ 'ਚ ਲੀਡਰਸ਼ਿਪ, ਲੋਕਤੰਤਰ ਅਤੇ ਗਲੋਬਲ ਜ਼ਿੰਮੇਵਾਰੀ 'ਤੇ ਚਰਚਾ ਕੀਤੀ। ਉਨ੍ਹਾਂ ਨੇ ਮੌਜੂਦਾ ਰਾਜਨੀਤਕ ਸਥਿਤੀਆਂ ਦੇ ਨਾਲ ਹੀ ਭਾਰਤੀ ਲੋਕਤੰਤਰ ਦੀ ਸਥਿਤੀ 'ਤੇ ਆਪਣੇ ਵਿਚਾਰ ਵੀ ਰੱਖੇ।

ਰਾਹੁਲ ਗਾਂਧੀ ਨੇ ਸਮਾਵੇਸ਼ੀ ਅਤੇ ਸਮਾਨ ਸਿੱਖਿਆ ਦੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਮਜ਼ਬੂਤ ਗਲੋਬਲ ਸਹਿਯੋਗ ਦੀ ਲੋੜ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਆਪਣੇ ਨਿੱਜੀ ਅਤੇ ਰਾਜਨੀਤਕ ਅਨੁਭਵਾਂ ਨੂੰ ਵੀ ਸਾਂਝਾ ਕੀਤਾ। ਦੱਸਣਯੋਗ ਹੈ ਕਿ ਰਾਹੁਲ ਗਾਂਧੀ 15 ਤੋਂ 20 ਦਸੰਬਰ ਤੋਂ ਜਰਮਨੀ ਦੇ ਦੌਰੇ 'ਤੇ ਹਨ ਅਤੇ ਉਹ ਭਾਰਤੀ ਮੂਲ ਦੇ ਲੋਕਾਂ ਨਾਲ ਮੁਲਾਕਾਤ ਅਤੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕਰ ਰਹੇ ਹਨ। ਰਾਹੁਲ ਜਰਮਨੀ 'ਚ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰੋਗਰਾਮਾਂ 'ਚ ਵੀ ਸ਼ਾਮਲ ਹੋਏ। ਇਸ ਯਾਤਰਾ ਦੌਰਾਨ ਉਨ੍ਹਾਂ ਨੇ ਬੀਐੱਮਡਬਲਿਊ ਹੈੱਡ ਕੁਆਟਰ ਦਾ ਦੌਰਾ ਕਰ ਕੇ ਪਲਾਂਟ ਦੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਲਈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਸੰਸਦ ਕੰਪਲੈਕਸ 'ਚ ਕੁੱਤਾ ਲਿਆਉਣ ਅਤੇ ਸਦਨ 'ਚ ਈ-ਸਿਗਰਟ ਪੀਣ ਦੇ ਮਾਮਲਿਆਂ ਦੀ ਹੋਵੇਗੀ ਜਾਂਚ : ਰਿਜਿਜੂ

ਸੰਸਦ ਕੰਪਲੈਕਸ 'ਚ ਕੁੱਤਾ ਲਿਆਉਣ ਅਤੇ ਸਦਨ 'ਚ ਈ-ਸਿਗਰਟ ਪੀਣ ਦੇ ਮਾਮਲਿਆਂ ਦੀ ਹੋਵੇਗੀ ਜਾਂਚ : ਰਿਜਿਜੂ

ਬੱਚਿਆਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸਰਕਾਰੀ ਸਕੂਲਾਂ 'ਚ 10000 ਏਅਰ ਪਿਊਰੀਫਾਇਰ ਲਗਾਏਗੀ ਦਿੱਲੀ ਸਰਕਾਰ

ਬੱਚਿਆਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸਰਕਾਰੀ ਸਕੂਲਾਂ 'ਚ 10000 ਏਅਰ ਪਿਊਰੀਫਾਇਰ ਲਗਾਏਗੀ ਦਿੱਲੀ ਸਰਕਾਰ

ਕੋਡੀਨ ਕਫ ਸਿਰਪ ਮਾਮਲੇ 'ਚ ਗ੍ਰਿਫ਼ਤਾਰ ਲੋਕ ਦੇ ਸਮਾਜਵਾਦੀ ਪਾਰਟੀ ਨਾਲ ਸਬੰਧ: ਯੋਗੀ ਆਦਿੱਤਿਆਨਾਥ

ਕੋਡੀਨ ਕਫ ਸਿਰਪ ਮਾਮਲੇ 'ਚ ਗ੍ਰਿਫ਼ਤਾਰ ਲੋਕ ਦੇ ਸਮਾਜਵਾਦੀ ਪਾਰਟੀ ਨਾਲ ਸਬੰਧ: ਯੋਗੀ ਆਦਿੱਤਿਆਨਾਥ

ਪ੍ਰਦੂਸ਼ਣ ਨੂੰ ਲੈ ਕੇ ਚੀਨ ਨੇ ਭਾਰਤ  ਨਾਲ ਸਾਂਝਾ ਕੀਤਾ ਅਨੁਭਵ, ਕਿਹਾ ਕਿ ਸਖਤੀ ਨਾਲ ਨਿਯਮ ਲਾਗੂ ਕਰੇ ਭਾਰਤ

ਪ੍ਰਦੂਸ਼ਣ ਨੂੰ ਲੈ ਕੇ ਚੀਨ ਨੇ ਭਾਰਤ ਨਾਲ ਸਾਂਝਾ ਕੀਤਾ ਅਨੁਭਵ, ਕਿਹਾ ਕਿ ਸਖਤੀ ਨਾਲ ਨਿਯਮ ਲਾਗੂ ਕਰੇ ਭਾਰਤ

ਸਾਵਧਾਨ : ਦਿੱਲੀ 'ਚ ਐਂਟਰ ਨਹੀਂ ਹੋਣ ਦਿੱਤੀਆਂ 500 ਤੋਂ ਵੱਧ ਗੱਡੀਆਂ, 3700 ਦੇ ਕੱਟ 'ਤੇ ਚਲਾਨ

ਸਾਵਧਾਨ : ਦਿੱਲੀ 'ਚ ਐਂਟਰ ਨਹੀਂ ਹੋਣ ਦਿੱਤੀਆਂ 500 ਤੋਂ ਵੱਧ ਗੱਡੀਆਂ, 3700 ਦੇ ਕੱਟ 'ਤੇ ਚਲਾਨ

ਵੱਡੀ ਖ਼ਬਰ : ਦਿੱਲੀ ਬੰਬ ਧਮਾਕੇ ਮਾਮਲੇ 'ਚ NIA ਨੂੰ ਵੱਡੀ ਸਫਲਤਾ, ਇਕ ਹੋਰ ਮੁਲਜ਼ਮ ਗ੍ਰਿਫ਼ਤਾਰ

ਵੱਡੀ ਖ਼ਬਰ : ਦਿੱਲੀ ਬੰਬ ਧਮਾਕੇ ਮਾਮਲੇ 'ਚ NIA ਨੂੰ ਵੱਡੀ ਸਫਲਤਾ, ਇਕ ਹੋਰ ਮੁਲਜ਼ਮ ਗ੍ਰਿਫ਼ਤਾਰ

ਰਾਜ ਸਭਾ 'ਚ ਡਿਜੀਟਲ ਸਮੱਗਰੀ 'ਤੇ ਨਿਰਪੱਖ ਵਰਤੋਂ ਤੇ Copyright Strikes 'ਤੇ ਬੋਲੇ ਰਾਘਵ ਚੱਢਾ

ਰਾਜ ਸਭਾ 'ਚ ਡਿਜੀਟਲ ਸਮੱਗਰੀ 'ਤੇ ਨਿਰਪੱਖ ਵਰਤੋਂ ਤੇ Copyright Strikes 'ਤੇ ਬੋਲੇ ਰਾਘਵ ਚੱਢਾ

PM ਮੋਦੀ ਨੂੰ ਮਿਲਿਆ ਓਮਾਨ ਦਾ ਸਰਵਉੱਚ ਨਾਗਰਿਕ ਸਨਮਾਨ, 'ਆਰਡਰ ਆਫ਼ ਓਮਾਨ' ਨਾਲ ਸਨਮਾਨਿਤ

PM ਮੋਦੀ ਨੂੰ ਮਿਲਿਆ ਓਮਾਨ ਦਾ ਸਰਵਉੱਚ ਨਾਗਰਿਕ ਸਨਮਾਨ, 'ਆਰਡਰ ਆਫ਼ ਓਮਾਨ' ਨਾਲ ਸਨਮਾਨਿਤ

ਮਨਰੇਗਾ ਵਿਵਾਦ 'ਤੇ ਸਿਆਸਤ ਤੇਜ਼: ਕਾਂਗਰਸ ਨੇ 27 ਦਸੰਬਰ ਨੂੰ ਬੁਲਾਈ ਕਾਰਜ ਕਮੇਟੀ ਦੀ ਬੈਠਕ

ਮਨਰੇਗਾ ਵਿਵਾਦ 'ਤੇ ਸਿਆਸਤ ਤੇਜ਼: ਕਾਂਗਰਸ ਨੇ 27 ਦਸੰਬਰ ਨੂੰ ਬੁਲਾਈ ਕਾਰਜ ਕਮੇਟੀ ਦੀ ਬੈਠਕ

ਪਿਛਲੇ 4 ਮਹੀਨਿਆਂ 'ਚ 40 ਲੱਖ ਸਾਲਾਨਾ ਫਾਸਟੈਗ ਪਾਸ ਕੀਤੇ ਗਏ ਜਾਰੀ : ਗਡਕਰੀ

ਪਿਛਲੇ 4 ਮਹੀਨਿਆਂ 'ਚ 40 ਲੱਖ ਸਾਲਾਨਾ ਫਾਸਟੈਗ ਪਾਸ ਕੀਤੇ ਗਏ ਜਾਰੀ : ਗਡਕਰੀ