Sunday, September 06, 2026
BREAKING
'ਨਵੇਂ ਨਕਸ਼ੇ 'ਚ ਕਸ਼ਮੀਰ ਤੇ ਲੱਦਾਖ ਨੂੰ ਦਿਖਾਇਆ ਜਾਵੇ ਭਾਰਤ ਦਾ ਹਿੱਸਾ..!' ਵਿਦੇਸ਼ ਮੰਤਰਾਲੇ ਨੇ UN ਨੂੰ ਨੂੰ ਕੀਤੀ ਅਪੀਲ ਧੌਲਪੁਰ ਨੇੜੇ ਤਲਾਅ ’ਚ ਡਿੱਗੀ ਵੈਨ, 3 ਬੱਚਿਆਂ ਸਮੇਤ 4 ਦੀ ਮੌਤ ਹਿਮਾਚਲ 'ਚ ਨਸ਼ੇ ਖ਼ਿਲਾਫ਼ ਪੁਲਸ ਦਾ ਵੱਡਾ ਐਕਸ਼ਨ! 34.31 ਗ੍ਰਾਮ ਚਿੱਟਾ ਬਰਾਮਦ, 4 ਸਮੱਗਲਰ ਕਾਬੂ CM ਸੈਣੀ ਨੇ ਰੇਵਾੜੀ 'ਚ ਮੈਰਾਥਨ ਨੂੰ ਦਿਖਾਈ ਹਰੀ ਝੰਡੀ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਕੀਤੀ ਅਪੀਲ ਦੇਹਰਾਦੂਨ ’ਚ ਨਦੀਆਂ ’ਚ ਕੂੜਾ ਸੁੱਟਣ ’ਤੇ ਹੋਵੇਗੀ FIR, ਡੀਐੱਮ ਨੇ ਜਾਰੀ ਕੀਤੇ ਆਦੇਸ਼ ਮਿਸਰ ਦੀ ਟੀਵੀ ਐਂਕਰ ਸਾਰਾਹ ਖਲੀਫਾ ਸਮੇਤ 12 ਹੋਰ ਲੋਕਾਂ ਨੂੰ ਮੌਤ ਦੀ ਸਜ਼ਾ ਨੇਪਾਲ ਤ੍ਰਾਸਦੀ: ਲਾਪਤਾ ਲੋਕਾਂ ਦੀ ਭਾਲ ਜਾਰੀ, ਬਰਾਮਦ ਲਾਸ਼ਾਂ ਦੀ ਪਛਾਣ ਬਣੀ ਚੁਣੌਤੀ ‘ਮਹਾਤਮਾ ਗਾਂਧੀ’ ਦੇ ਕਿਰਦਾਰ ’ਚ ਮਨੋਜ ਬਾਜਪੇਈ ਦਾ ਫਸਟ ਲੁੱਕ ਹੋਇਆ ਲੀਕ ਮੋਹਨਲਾਲ ਦੀ ਫਿਲਮ ‘ਆਪ੍ਰੇਸ਼ਨ ਗੰਗਾ’ ਨੂੰ ਲੈ ਕੇ ਫੈਨਜ਼ 'ਚ ਜ਼ਬਰਦਸਤ ਉਤਸ਼ਾਹ ਤਮੰਨਾ-ਸਿਧਾਰਥ ਮਲਹੋਤਰਾ ਨੇ ਕੀਤੀ ਫਿਲਮ ‘ਦਿ ਵਨ : ਫੋਰਸ ਆਫ ਫਾਰੈਸਟ’ ਦੀ ਪ੍ਰਮੋਸ਼ਨ, ਈਵੈਂਟ ’ਚ ਪੁੱਜੀ ਤਾਰਾ

ਮਨੋਰੰਜਨ

ਮੋਹਨਲਾਲ ਦੀ ਫਿਲਮ ‘ਆਪ੍ਰੇਸ਼ਨ ਗੰਗਾ’ ਨੂੰ ਲੈ ਕੇ ਫੈਨਜ਼ 'ਚ ਜ਼ਬਰਦਸਤ ਉਤਸ਼ਾਹ

06 ਸਤੰਬਰ, 2026 04:14 PM

ਸੁਪਰਸਟਾਰ ਮੋਹਨਲਾਲ ਦੀ ਫ਼ਿਲਮ ‘ਆਪ੍ਰੇਸ਼ਨ ਗੰਗਾ’ ਨੂੰ ਲੈ ਕੇ ਫ਼ੈਨਜ਼ ’ਚ ਜ਼ਬਰਦਸਤ ਉਤਸ਼ਾਹ ਹੈ। ਫ਼ਿਲਮ ਲਈ ਵੱਖ-ਵੱਖ ਇੰਡਸਟਰੀਆਂ ਦੇ ਸ਼ਾਨਦਾਰ ਕਲਾਕਾਰ ਤੇ ਤਕਨੀਕੀ ਮਾਹਿਰ ਇਕੱਠੇ ਆਏ ਹਨ। ਫ਼ਿਲਮ ਐੱਲ-367 ਦੇ ਆਫ਼ੀਸ਼ੀਅਲ ਟਾਈਟਲ ਦੇ ਐਲਾਨ ਨੇ ਸੋਸ਼ਲ ਮੀਡੀਆ ’ਤੇ ਖ਼ੂਬ ਚਰਚਾ ਹਾਸਲ ਕੀਤੀ ਹੈ। ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ ਵਿਸ਼ਣੂ ਮੋਹਨ ਦੇ ਨਿਰਦੇਸ਼ਨ ਹੇਠ ਬਣ ਰਹੀ ਫ਼ਿਲਮ ‘ਆਪ੍ਰੇਸ਼ਨ ਗੰਗਾ’ ਦਾ ਨਿਰਮਾਣ ਸ਼੍ਰੀ ਗੋਕੁਲਮ ਮੂਵੀਜ਼ ਦੇ ਬੈਨਰ ਹੇਠ ਗੋਕੁਲਮ ਗੋਪਾਲਨ ਕਰ ਰਹੇ ਹਨ। ਬੈਜੂ ਗੋਪਾਲਨ ਤੇ ਵੀ. ਸੀ. ਪ੍ਰਵੀਨ ਕੋ-ਪ੍ਰੋਡਿਊਸਰ ਹਨ, ਜਦ ਕਿ ਕ੍ਰਿਸ਼ਨਾਮੂਰਤੀ ਐਗਜ਼ੀਕਿਊਟਿਵ ਪ੍ਰੋਡਿਊਸਰ ਹਨ।


‘ਆਪ੍ਰੇਸ਼ਨ ਗੰਗਾ’ ਭਾਰਤ ਦੀ ਅਸਲ ਬਚਾਅ ਮੁਹਿੰਮ ’ਤੇ ਆਧਾਰਿਤ ਹੈ, ਜਿਸ ਦੇ ਤਹਿਤ ਰੂਸ-ਯੂਕ੍ਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਯੂਕ੍ਰੇਨ ’ਚ ਫਸੇ ਭਾਰਤੀ ਨਾਗਰਿਕਾਂ ਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਗਿਆ ਸੀ। ਫ਼ਿਲਮ ’ਚ ਅਰਜੁਨ ਰਾਮਪਾਲ, ਭਾਗਿਆਸ਼੍ਰੀ ਬੋਰਸੇ, ਪਾਰਥੀਬਨ ਤੇ ਆਦਿਲ ਹੁਸੈਨ ਵਰਗੇ ਸ਼ਾਨਦਾਰ ਕਲਾਕਾਰ ਨਜ਼ਰ ਆਉਣਗੇ। ਫ਼ਿਲਮ ਦੀ ਤਕਨੀਕੀ ਟੀਮ ਵੀ ਬੇਹੱਦ ਦਮਦਾਰ ਹੈ। ਫ਼ਿਲਮ ਦੇ ਐਲਾਨ ਤੋਂ ਬਾਅਦ ਹੀ ਸਿਨੇਮਾ ਪ੍ਰੇਮੀਆਂ ਤੇ ਨੇਟੀਜ਼ਨਜ਼ ਵਿਚਾਲੇ ਇਸ ਨੂੰ ਲੈ ਕੇ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ਇੰਡਸਟਰੀ ਦੇ ਬਿਹਤਰੀਨ ਕਲਾਕਾਰਾਂ ਤੇ ਤਕਨੀਕੀ ਮਾਹਿਰਾਂ ਨਾਲ ਮਿਲ ਕੇ ਬਣੀ ‘ਆਪ੍ਰੇਸ਼ਨ ਗੰਗਾ’ ਨੇ ਫ਼ਿਲਮ ਦੇ ਐਲਾਨ ਦੇ ਨਾਲ ਹੀ ਦਰਸ਼ਕਾਂ ਦੀਆਂ ਉਮੀਦਾਂ ਕਾਫ਼ੀ ਵਧਾ ਦਿੱਤੀਆਂ ਹਨ।

 

Have something to say? Post your comment

ਅਤੇ ਮਨੋਰੰਜਨ ਖਬਰਾਂ

‘ਮਹਾਤਮਾ ਗਾਂਧੀ’ ਦੇ ਕਿਰਦਾਰ ’ਚ ਮਨੋਜ ਬਾਜਪੇਈ ਦਾ ਫਸਟ ਲੁੱਕ ਹੋਇਆ ਲੀਕ

‘ਮਹਾਤਮਾ ਗਾਂਧੀ’ ਦੇ ਕਿਰਦਾਰ ’ਚ ਮਨੋਜ ਬਾਜਪੇਈ ਦਾ ਫਸਟ ਲੁੱਕ ਹੋਇਆ ਲੀਕ

ਤਮੰਨਾ-ਸਿਧਾਰਥ ਮਲਹੋਤਰਾ ਨੇ ਕੀਤੀ ਫਿਲਮ ‘ਦਿ ਵਨ : ਫੋਰਸ ਆਫ ਫਾਰੈਸਟ’ ਦੀ ਪ੍ਰਮੋਸ਼ਨ, ਈਵੈਂਟ ’ਚ ਪੁੱਜੀ ਤਾਰਾ

ਤਮੰਨਾ-ਸਿਧਾਰਥ ਮਲਹੋਤਰਾ ਨੇ ਕੀਤੀ ਫਿਲਮ ‘ਦਿ ਵਨ : ਫੋਰਸ ਆਫ ਫਾਰੈਸਟ’ ਦੀ ਪ੍ਰਮੋਸ਼ਨ, ਈਵੈਂਟ ’ਚ ਪੁੱਜੀ ਤਾਰਾ

"ਦਿ ਰੈਵੋਲਿਊਸ਼ਨਰੀਜ਼" ਦਾ ਰੋਮਾਂਟਿਕ ਗਾਣਾ "ਮਾਹੀਆ" ਰਿਲੀਜ਼

ਦ੍ਰਿਸ਼ਟੀਹੀਣ ਗਾਇਕ ਸੁਨੀਲ ਲੋਧੀ ਨੇ ਫਿਲਮ ਹਨੂੰਮਾਨ ਅੰਸ਼ 'ਚ 'ਮੈਨੇ ਤੇਰੇ ਹੀ ਭਰੋਸੇ' ਭਜਨ ਲਈ ਮੇਕਰਸ ਦਾ ਕੀਤਾ ਧੰਨਵਾਦ

ਦ੍ਰਿਸ਼ਟੀਹੀਣ ਗਾਇਕ ਸੁਨੀਲ ਲੋਧੀ ਨੇ ਫਿਲਮ ਹਨੂੰਮਾਨ ਅੰਸ਼ 'ਚ 'ਮੈਨੇ ਤੇਰੇ ਹੀ ਭਰੋਸੇ' ਭਜਨ ਲਈ ਮੇਕਰਸ ਦਾ ਕੀਤਾ ਧੰਨਵਾਦ

ਸੰਜੇ ਲੀਲਾ ਭੰਸਾਲੀ ਨੇ ਪੂਰੀ ਕੀਤੀ

ਸੰਜੇ ਲੀਲਾ ਭੰਸਾਲੀ ਨੇ ਪੂਰੀ ਕੀਤੀ "ਲਵ ਐਂਡ ਵਾਰ" ਦੀ ਸ਼ੂਟਿੰਗ, 2027 ਨੂੰ ਰਿਲੀਜ਼ ਹੋਵੇਗੀ ਫਿਲਮ

ਫਿਲਮ

ਫਿਲਮ "ਓਮ ਕਾ ਹਰੀ" ਦਾ ਟ੍ਰੇਲਰ ਰਿਲੀਜ਼

"ਡੋਂਟ ਬੀ ਸ਼ਾਯ" ਦਾ ਨਵਾਂ ਗਾਣਾ "ਝੂਮੋ" ਰਿਲੀਜ਼

"ਦਾਇਰਾ" ਦੇ ਮਲਿਆਲਮ ਵਰਜਨ 'ਚ ਕਰੀਨਾ ਦੇ ਕਿਰਦਾਰ "ਅਜੂਨੀ" ਨੂੰ ਆਵਾਜ਼ ਦੇਵੇਗੀ ਪਾਰਵਤੀ ਥਿਰੂਵੋਥੂ

ਸੋਨੂੰ ਸੂਦ ਹੜ੍ਹ ਪ੍ਰਭਾਵਿਤਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੇ ਨੇਪਾਲ

ਸੋਨੂੰ ਸੂਦ ਹੜ੍ਹ ਪ੍ਰਭਾਵਿਤਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੇ ਨੇਪਾਲ

ਸੁਸ਼ਾਂਤ ਦੀ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਦੀ ਜਾਂਚ ਕਰੇਗੀ CBI, ਹਾਈ ਕੋਰਟ ਨੇ ਦਿੱਤੇ ਹੁਕਮ

ਸੁਸ਼ਾਂਤ ਦੀ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਦੀ ਜਾਂਚ ਕਰੇਗੀ CBI, ਹਾਈ ਕੋਰਟ ਨੇ ਦਿੱਤੇ ਹੁਕਮ