Friday, June 26, 2026
BREAKING
ਐਸ.ਆਈ.ਆਰ. ਸਬੰਧੀ ਨੋਡਲ ਅਫ਼ਸਰਾਂ ਤੇ ਮੈਂਬਰਾਂ ਨਾਲ ਮੀਟਿੰਗ ਆਯੋਜਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮਾਣਾ ਵਿੱਚ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ; ਨਸ਼ਿਆਂ ਖ਼ਿਲਾਫ਼ ਖੇਡਾਂ ਨੂੰ ਸਭ ਤੋਂ ਕਾਰਗਰ ਹਥਿਆਰ ਦੱਸਿਆ ਪਿੰਡਾਂ ਦਾ ਸਰਬਪੱਖੀ ਵਿਕਾਸ ਹੀ ਪੰਜਾਬ ਨੂੰ ਦੇਸ਼ ਭਰ ਵਿੱਚੋਂ ਨੰਬਰ ਇਕ ਸੂਬਾ ਬਣਾਏਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ 3 ਮਹੀਨੇ ਦੇ ਰਾਸ਼ਨ ਲਈ ਇੱਕੋ ਪਰਚੀ ਅਤੇ ਬਹੁ-ਭਾਸ਼ਾਈ ਲੈਣ-ਦੇਣ ਦੀਆਂ ਰਸੀਦਾਂ ਜਾਰੀ ਕਰਨ ਦੀ ਵਕਾਲਤ ਵਿਜੀਲੈਂਸ ਬਿਊਰੋ ਵੱਲੋਂ 1,00,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਰਜਿਸਟਰਾਰ ਕਾਬੂ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਬਠਿੰਡਾ ਵਿੱਚ ਪੰਜਾਬ ਦੀ ਪਹਿਲੀ ਬਾਇਓ-ਫ਼ਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬ ਦਾ ਉਦਘਾਟਨ ਮਾਨ ਸਰਕਾਰ ਦੀ ਵੱਡੀ ਪਹਿਲ: ਪੰਜਾਬ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ "ਪੰਜਾਬ ਬਾਲ ਵਿਕਾਸ ਸੰਮੇਲਨ 2026" ਤਹਿਤ "ਨਿੱਕੇ ਕਦਮ, ਵੱਡਾ ਵਿਕਾਸ" ਮੁਹਿੰਮ ਦਾ ਆਗਾਜ਼ 26 ਹਜ਼ਾਰ ਤੋਂ ਵੱਧ ਕਿਸਾਨਾਂ ਵੱਲੋਂ 3.41 ਲੱਖ ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਇੱਕ ਮਾਂ ਦਾ ਦਿਲ ਤੇ ਰੂਹ ਕਾਗਜ਼ਾਂ ਉੱਤੇ ਜਿਊਂਦੇ ਹੋ ਉੱਠੇ: ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਰਾਵੀ ਪੰਧੇਰ ਦੀ ਕਿਤਾਬ 'ਲੈਟਰਜ਼ ਟੂ ਮਾਈ ਡੌਟਰਜ਼' ਲੋਕ ਅਰਪਣ ਪੰਜਾਬ ਪੁਲਿਸ ਨੇ ਸਾਇਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤੇ ਫ੍ਰੀਜ਼ ਕੀਤੇ ਅਤੇ ਕਰੀਬ 540 ਕਰੋੜ ਰੁਪਏ ਦੀ ਧੋਖਾਧੜੀ ਦਾ ਪਤਾ ਲਗਾਇਆ; 2024 ਤੋਂ ਹੁਣ ਤੱਕ ਲਗਭਗ 64 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ: ਡੀਜੀਪੀ ਗੌਰਵ ਯਾਦਵ

ਬਾਜ਼ਾਰ

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ ਕੀ ਹੈ ਤਾਜ਼ਾ ਭਾਅ

26 ਜੂਨ, 2026 07:42 PM

ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਕਈ ਦਿਨਾਂ ਤੋਂ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਮਹੀਨੇ ਜਿੱਥੇ ਚਾਂਦੀ ਦੀਆਂ ਕੀਮਤਾਂ ਵਿਚ 46 ਹਜ਼ਾਰ ਰੁਪਏ ਤੱਕ ਗਿਰਾਵਟ ਦਰਜ ਕੀਤੀ ਗਈ, ਉਥੇ ਹੀ ਸੋਨਾ ਵੀ 16 ਹਜ਼ਾਰ ਰੁਪਏ ਤੱਕ ਸਸਤਾ ਹੋਇਆ ਹੈ।

ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ 1 ਕਿੱਲੋਗ੍ਰਾਮ ਚਾਂਦੀ ਦੀ ਕੀਮਤ ਇਸ ਸਮੇਂ 2.17 ਲੱਖ ਰੁਪਏ ਹੈ ਅਤੇ 10 ਗ੍ਰਾਮ 24 ਕੈਰੇਟ ਸੋਨਾ 1.40 ਲੱਖ ਰੁਪਏ 'ਤੇ ਆ ਗਿਆ ਹੈ। ਜ਼ਿਕਰਯੋਗ ਹੈ ਕਿ ਜਨਵਰੀ ਵਿੱਚ ਸੋਨਾ 1.76 ਲੱਖ ਅਤੇ ਚਾਂਦੀ 3.86 ਲੱਖ ਰੁਪਏ ਦੇ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਸੀ।

ਮਾਹਰਾਂ ਮੁਤਾਬਕ ਇਨ੍ਹਾਂ ਕੀਮਤੀ ਧਾਤਾਂ ਵਿਚ ਗਿਰਾਵਟ ਦੇ ਕਈ ਕਾਰਨ ਹਨ।
ਅਮਰੀਕਾ-ਇਰਾਨ ਵਿਚਕਾਰ ਹੋਏ ਜੰਗਬੰਦੀ ਸਮਝੌਤੇ ਮਗਰੋਂ ਪੱਛਮੀ ਏਸ਼ੀਆ ਵਿੱਚ ਤਣਾਅ ਘਟਣ ਕਾਰਨ ਨਿਵੇਸ਼ਕ ਸੁਰੱਖਿਅਤ ਨਿਵੇਸ਼ (ਸੋਨੇ-ਚਾਂਦੀ) ਤੋਂ ਪੈਸਾ ਕੱਢ ਰਹੇ ਹਨ।
ਅਮਰੀਕੀ ਡਾਲਰ ਇੰਡੈਕਸ ਵਿੱਚ ਆਈ ਮਜ਼ਬੂਤੀ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤਾਂ ਡਿੱਗੀਆਂ ਹਨ।
ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਧਾਉਣ ਦੇ ਸੰਕੇਤਾਂ ਨੇ ਵੀ ਸੋਨੇ ਦੀ ਚਮਕ ਫਿੱਕੀ ਕੀਤੀ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਹੁਣ ਹੋਰ ਮਹਿੰਗਾ ਪਵੇਗਾ Apple ਦਾ ਸ਼ੌਂਕ! ਕੰਪਨੀ ਵੱਲੋਂ ਇਨ੍ਹਾਂ Products ਦੀ ਕੀਮਤ 'ਚ ਭਾਰੀ ਵਾਧਾ

ਹੁਣ ਹੋਰ ਮਹਿੰਗਾ ਪਵੇਗਾ Apple ਦਾ ਸ਼ੌਂਕ! ਕੰਪਨੀ ਵੱਲੋਂ ਇਨ੍ਹਾਂ Products ਦੀ ਕੀਮਤ 'ਚ ਭਾਰੀ ਵਾਧਾ

ਚੀਨ ਤੋਂ ਵਧਦੀ ਸਟੇਨਲੈੱਸ ਸਟੀਲ ਦਰਾਮਦ ’ਤੇ ਉਦਯੋਗ ਦੀ ਚਿੰਤਾ, ਹਜ਼ਾਰਾਂ ਨੌਕਰੀਆਂ ਤੇ ਨਿਵੇਸ਼ ’ਤੇ ਮੰਡਰਾਇਆ ਖਤਰਾ

ਚੀਨ ਤੋਂ ਵਧਦੀ ਸਟੇਨਲੈੱਸ ਸਟੀਲ ਦਰਾਮਦ ’ਤੇ ਉਦਯੋਗ ਦੀ ਚਿੰਤਾ, ਹਜ਼ਾਰਾਂ ਨੌਕਰੀਆਂ ਤੇ ਨਿਵੇਸ਼ ’ਤੇ ਮੰਡਰਾਇਆ ਖਤਰਾ

Digital Fraud ਦੇ ਸ਼ਿਕਾਰ ਗਾਹਕਾਂ ਨੂੰ ਰਾਹਤ, RBI ਦੇ ਨਵੇਂ ਨਿਯਮਾਂ ਤਹਿਤ ਮਿਲੇਗਾ ਭਾਰੀ ਮੁਆਵਜ਼ਾ

Digital Fraud ਦੇ ਸ਼ਿਕਾਰ ਗਾਹਕਾਂ ਨੂੰ ਰਾਹਤ, RBI ਦੇ ਨਵੇਂ ਨਿਯਮਾਂ ਤਹਿਤ ਮਿਲੇਗਾ ਭਾਰੀ ਮੁਆਵਜ਼ਾ

Gold Crash ਦਾ ਅਸਰ : ਮੁੱਖ ਚੀਨੀ ਬੈਂਕਾਂ ਨੇ ਵਪਾਰ ਸੇਵਾਵਾਂ ਕਰ ਦਿੱਤੀਆਂ ਬੰਦ

Gold Crash ਦਾ ਅਸਰ : ਮੁੱਖ ਚੀਨੀ ਬੈਂਕਾਂ ਨੇ ਵਪਾਰ ਸੇਵਾਵਾਂ ਕਰ ਦਿੱਤੀਆਂ ਬੰਦ

ਸ਼ੇਅਰ ਬਾਜ਼ਾਰ ਦੀ ਹਰੇ ਨਿਸ਼ਾਨ 'ਚ ਕਲੋਜ਼ਿੰਗ : ਸੈਂਸੈਕਸ 109 ਅੰਕ ਮਜ਼ਬੂਤ ਹੋ ਕੇ 77,100 'ਤੇ ਹੋਇਆ ਬੰਦ

ਸ਼ੇਅਰ ਬਾਜ਼ਾਰ ਦੀ ਹਰੇ ਨਿਸ਼ਾਨ 'ਚ ਕਲੋਜ਼ਿੰਗ : ਸੈਂਸੈਕਸ 109 ਅੰਕ ਮਜ਼ਬੂਤ ਹੋ ਕੇ 77,100 'ਤੇ ਹੋਇਆ ਬੰਦ

ਭਾਰਤ ਦੀ GDP ਵਾਧਾ ਦਰ ਘਟੇਗਾ, ਵਧੇਗੀ ਮਹਿੰਗਾਈ ਦਰ, ਮਹਿੰਗੇ ਕਰਜ਼ੇ ਲਈ ਰਹੋ ਤਿਆਰ

ਭਾਰਤ ਦੀ GDP ਵਾਧਾ ਦਰ ਘਟੇਗਾ, ਵਧੇਗੀ ਮਹਿੰਗਾਈ ਦਰ, ਮਹਿੰਗੇ ਕਰਜ਼ੇ ਲਈ ਰਹੋ ਤਿਆਰ

ਸ਼ੇਅਰ ਬਾਜ਼ਾਰਾਂ 'ਚ ਸ਼ਾਨਦਾਰ ਰਿਕਵਰੀ : ਸੈਂਸੈਕ 790 ਅੰਕ ਹੋਇਆ ਮਜ਼ਬੂਤ ਤੇ ਨਿਫਟੀ 24,000 ਦੇ ਪਾਰ ਬੰਦ

ਸ਼ੇਅਰ ਬਾਜ਼ਾਰਾਂ 'ਚ ਸ਼ਾਨਦਾਰ ਰਿਕਵਰੀ : ਸੈਂਸੈਕ 790 ਅੰਕ ਹੋਇਆ ਮਜ਼ਬੂਤ ਤੇ ਨਿਫਟੀ 24,000 ਦੇ ਪਾਰ ਬੰਦ

ਕੋਰੀਆਈ ਬਾਜ਼ਾਰ ’ਚ ਹਾਹਾਕਾਰ! ਗਿਰਾਵਟ ਅਜਿਹੀ ਕਿ 20 ਮਿੰਟ ਤੱਕ ਰੋਕਣੀ ਪਈ ਟ੍ਰੇਡਿੰਗ

ਕੋਰੀਆਈ ਬਾਜ਼ਾਰ ’ਚ ਹਾਹਾਕਾਰ! ਗਿਰਾਵਟ ਅਜਿਹੀ ਕਿ 20 ਮਿੰਟ ਤੱਕ ਰੋਕਣੀ ਪਈ ਟ੍ਰੇਡਿੰਗ

ਗੋਲਡ ਲੋਨ ਬਾਜ਼ਾਰ ’ਚ ਪ੍ਰਾਈਵੇਟ ਬੈਂਕਾਂ ਅਤੇ NBFCs ਦੀ ਤੂਫ਼ਾਨੀ ਰਫ਼ਤਾਰ, ਰਿਪੋਰਟ ’ਚ ਵੱਡਾ ਖੁਲਾਸਾ

ਗੋਲਡ ਲੋਨ ਬਾਜ਼ਾਰ ’ਚ ਪ੍ਰਾਈਵੇਟ ਬੈਂਕਾਂ ਅਤੇ NBFCs ਦੀ ਤੂਫ਼ਾਨੀ ਰਫ਼ਤਾਰ, ਰਿਪੋਰਟ ’ਚ ਵੱਡਾ ਖੁਲਾਸਾ

ਅਮਰੀਕੀ ਡਾਲਰ ਮੁਕਾਬਲੇ 10 ਪੈਸੇ ਡਿੱਗੀ ਭਾਰਤੀ ਕਰੰਸੀ

ਅਮਰੀਕੀ ਡਾਲਰ ਮੁਕਾਬਲੇ 10 ਪੈਸੇ ਡਿੱਗੀ ਭਾਰਤੀ ਕਰੰਸੀ