Sunday, October 18, 2026
BREAKING
• ਪੰਜਾਬ ਦੀ ਸਿਆਸਤ 'ਚ ਨਵੀਂ ਹਲਚਲ! ਅੰਮ੍ਰਿਤਾ ਵੜਿੰਗ ਨੇ ਮੁਕਤਸਰ ਤੋਂ ਚੋਣ ਲੜਨ ਦੇ ਦਿੱਤੇ ਸੰਕੇਤ • ਪਰਵਿੰਦਰ ਝੋਟਾ ਕਤਲ ਮਾਮਲਾ: ਮਾਨਸਾ ਮੋਰਚੇ 'ਚ ਪਹੁੰਚੇ ਕੇਵਲ ਢਿੱਲੋਂ ਨੇ ਕਾਲੀਆਂ ਪੱਗਾਂ ਨਾਲ ਵਿਰੋਧ ਦਾ ਦਿੱਤਾ ਸੱਦਾ • ਔਰਤਾਂ ਨੂੰ ਪੈਸਿਆਂ ਨਾਲੋਂ ਜ਼ਿਆਦਾ ਆਪਣੇ ਬੱਚਿਆਂ ਦੀ ਸੁਰੱਖਿਆ ਤੇ ਨੌਕਰੀ ਦੀ ਚਿੰਤਾ : ਸਚਿਨ ਪਾਇਲਟ • ਜੰਮੂ-ਕਸ਼ਮੀਰ ਜਾਣ ਵਾਲੀ ਬੱਸ 'ਤੇ ਪੱਥਰਬਾਜ਼ੀ ਮਾਮਲੇ 'ਚ ਹਰਿਆਣਾ ਸਰਕਾਰ ਕਰੇਗੀ ਕਾਰਵਾਈ: ਉਮਰ ਅਬਦੁੱਲਾ • ਜੰਮੂ-ਕਸ਼ਮੀਰ ਜਾਣ ਵਾਲੀ ਬੱਸ 'ਤੇ ਪੱਥਰਬਾਜ਼ੀ ਮਾਮਲੇ 'ਚ ਹਰਿਆਣਾ ਸਰਕਾਰ ਕਰੇਗੀ ਕਾਰਵਾਈ: ਉਮਰ ਅਬਦੁੱਲਾ • ਪੰਜਾਬ 'ਚੋਂ ਨਸ਼ੇ ਦੇ ਖ਼ਾਤਮੇ ਲਈ DGP ਸਖ਼ਤ! 60 ਦਿਨਾਂ ਦੀ ਬਣਾਈ ਇਹ ਸਪੈਸ਼ਲ ਯੋਜਨਾ • ਤਾਜਿਕਿਸਤਾਨ 'ਚ SCO ਬੈਠਕ: ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਭਾਰਤ ਦੀ ਨੁਮਾਇੰਦਗੀ • ਪੂਰਾ ਦੇਸ਼ ਜਾਣਦਾ ਹੈ CEC ਗਿਆਨੇਸ਼ ਕੁਮਾਰ ਵੋਟ ਚੋਰੀ ਕਰਦੇ ਹਨ : ਰਾਹੁਲ ਗਾਂਧੀ • 'ਨਿਆਂ, ਆਜ਼ਾਦੀ ਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰਾਖੀ ਕਰਨ ਕਾਨੂੰਨ ਦੇ ਵਿਦਿਆਰਥੀ' ; CJI ਸੂਰਿਆਕਾਂਤ • ਮਾਲਦੀਵ ਦੀ ਮਦਦ ਲਈ ਭਾਰਤ ਦਾ ਵੱਡਾ ਕਦਮ ! 3,000 ਕਰੋੜ ਦੇ Currency Swap ਦੀ ਵਧਾਈ ਮਿਆਦ

ਰਾਸ਼ਟਰੀ

ਮਾਲਦੀਵ ਦੀ ਮਦਦ ਲਈ ਭਾਰਤ ਦਾ ਵੱਡਾ ਕਦਮ ! 3,000 ਕਰੋੜ ਦੇ Currency Swap ਦੀ ਵਧਾਈ ਮਿਆਦ

18 ਅਕਤੂਬਰ, 2026 06:20 PM

ਭਾਰਤ ਨੇ ਮਾਲਦੀਵ ਦੀ ਆਰਥਿਕ ਸਥਿਰਤਾ ਨੂੰ ਬਣਾਏ ਰੱਖਣ ਲਈ ਵੱਡੀ ਮਦਦ ਕਰਦਿਆਂ 3,000 ਕਰੋੜ ਰੁਪਏ (ਲਗਭਗ 320 ਮਿਲੀਅਨ ਅਮਰੀਕੀ ਡਾਲਰ) ਦੇ 'ਕਰੰਸੀ ਸਵੈਪ' ਦੀ ਵਾਪਸੀ ਮਿਆਦ ਨੂੰ ਹੋਰ 3 ਮਹੀਨਿਆਂ ਲਈ ਅੱਗੇ ਵਧਾ ਦਿੱਤਾ ਹੈ। ਮਾਲਦੀਵ ਸਰਕਾਰ ਦੀ ਅਪੀਲ 'ਤੇ ਲਏ ਗਏ ਇਸ ਫੈਸਲੇ ਦਾ ਮਾਲੇ ਵੱਲੋਂ ਸੁਆਗਤ ਕੀਤਾ ਗਿਆ ਹੈ।

ਇਹ ਰਾਹਤ ਭਾਰਤੀ ਰਿਜ਼ਰਵ ਬੈਂਕ ਅਤੇ ਮਾਲਦੀਵ ਮੌਨੀਟਰੀ ਅਥਾਰਟੀ ਵਿਚਕਾਰ ਹੋਏ ਸਮਝੌਤੇ ਤਹਿਤ ਦਿੱਤੀ ਗਈ ਹੈ, ਜਿਸ ਦੇ ਭੁਗਤਾਨ ਦੀ ਮਿਆਦ ਅਗਲੇ 10 ਦਿਨਾਂ 'ਚ ਖ਼ਤਮ ਹੋ ਰਹੀ ਸੀ। ਮਾਲਦੀਵ ਦੇ ਰਾਸ਼ਟਰਪਤੀ ਡਾ. ਮੁਹੰਮਦ ਮੁਈਜ਼ੂ ਦੀ ਸਰਕਾਰ ਨੇ ਭਾਰਤ ਦੀ 'ਗੁਆਂਢੀ ਪਹਿਲਾਂ' ਨੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਇਸ ਨੂੰ ਦੋਹਾਂ ਦੇਸ਼ਾਂ ਦੇ ਮਜ਼ਬੂਤ ਰਿਸ਼ਤਿਆਂ ਦਾ ਪ੍ਰਤੀਕ ਦੱਸਿਆ।

ਅਕਤੂਬਰ 2024 'ਚ ਹੋਏ ਸਮਝੌਤੇ ਤੋਂ ਬਾਅਦ ਭਾਰਤ ਨੇ 23 ਅਪ੍ਰੈਲ 2026 ਨੂੰ SAARC ਕਰੰਸੀ ਸਵੈਪ ਫਰੇਮਵਰਕ ਤਹਿਤ ਇਹ 320 ਮਿਲੀਅਨ ਡਾਲਰ ਜਾਰੀ ਕੀਤੇ ਸਨ। ਇਸ ਤੋਂ ਪਹਿਲਾਂ ਸਤੰਬਰ 2026 'ਚ ਮਾਲਦੀਵ ਨੇ ਭਾਰਤ ਦਾ 50 ਮਿਲੀਅਨ ਡਾਲਰ ਦਾ ਬਕਾਇਆ ਕਰਜ਼ਾ ਚੁਕਾਇਆ ਸੀ। ਇਹ 3 ਮਹੀਨਿਆਂ ਦਾ ਵਾਧੂ ਸਮਾਂ ਮਾਲਦੀਵ ਨੂੰ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਅਤੇ ਵਿੱਤੀ ਦੇਣਦਾਰੀਆਂ ਨੂੰ ਸੰਭਾਲਣ 'ਚ ਮਦਦ ਕਰੇਗਾ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਜੰਮੂ-ਕਸ਼ਮੀਰ ਜਾਣ ਵਾਲੀ ਬੱਸ 'ਤੇ ਪੱਥਰਬਾਜ਼ੀ ਮਾਮਲੇ 'ਚ ਹਰਿਆਣਾ ਸਰਕਾਰ ਕਰੇਗੀ ਕਾਰਵਾਈ: ਉਮਰ ਅਬਦੁੱਲਾ

ਤਾਜਿਕਿਸਤਾਨ 'ਚ SCO ਬੈਠਕ: ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਭਾਰਤ ਦੀ ਨੁਮਾਇੰਦਗੀ

ਤਾਜਿਕਿਸਤਾਨ 'ਚ SCO ਬੈਠਕ: ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਭਾਰਤ ਦੀ ਨੁਮਾਇੰਦਗੀ

ਪੂਰਾ ਦੇਸ਼ ਜਾਣਦਾ ਹੈ CEC ਗਿਆਨੇਸ਼ ਕੁਮਾਰ ਵੋਟ ਚੋਰੀ ਕਰਦੇ ਹਨ : ਰਾਹੁਲ ਗਾਂਧੀ

ਪੂਰਾ ਦੇਸ਼ ਜਾਣਦਾ ਹੈ CEC ਗਿਆਨੇਸ਼ ਕੁਮਾਰ ਵੋਟ ਚੋਰੀ ਕਰਦੇ ਹਨ : ਰਾਹੁਲ ਗਾਂਧੀ

'ਨਿਆਂ, ਆਜ਼ਾਦੀ ਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰਾਖੀ ਕਰਨ ਕਾਨੂੰਨ ਦੇ ਵਿਦਿਆਰਥੀ' ; CJI ਸੂਰਿਆਕਾਂਤ

'ਨਿਆਂ, ਆਜ਼ਾਦੀ ਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰਾਖੀ ਕਰਨ ਕਾਨੂੰਨ ਦੇ ਵਿਦਿਆਰਥੀ' ; CJI ਸੂਰਿਆਕਾਂਤ

ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਚਿੰਤਤ ਰਾਹੁਲ ਗਾਂਧੀ, ਦਿੱਤਾ ਇਹ ਅਹਿਮ ਬਿਆਨ

ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਚਿੰਤਤ ਰਾਹੁਲ ਗਾਂਧੀ, ਦਿੱਤਾ ਇਹ ਅਹਿਮ ਬਿਆਨ

ਕੈਬਨਿਟ ਸਾਥੀਆਂ ਨਾਲ ਯਮੁਨਾ ਸਫਾਈ ਮੁਹਿੰਮ 'ਚ ਹਿੱਸਾ ਲੈਣ ਪੁੱਜੇ CM ਰੇਖਾ ਗੁਪਤਾ

ਕੈਬਨਿਟ ਸਾਥੀਆਂ ਨਾਲ ਯਮੁਨਾ ਸਫਾਈ ਮੁਹਿੰਮ 'ਚ ਹਿੱਸਾ ਲੈਣ ਪੁੱਜੇ CM ਰੇਖਾ ਗੁਪਤਾ

ਗਵਾਲੀਅਰ ਹਾਦਸੇ 'ਤੇ PM ਮੋਦੀ ਨੇ ਜਤਾਇਆ ਦੁੱਖ, ਪੀੜਤਾਂ ਦੇ ਪਰਿਵਾਰਾਂ ਨੂੰ 2-2 ਲੱਖ ਦੇਣ ਦਾ ਕੀਤਾ ਐਲਾਨ

ਗਵਾਲੀਅਰ ਹਾਦਸੇ 'ਤੇ PM ਮੋਦੀ ਨੇ ਜਤਾਇਆ ਦੁੱਖ, ਪੀੜਤਾਂ ਦੇ ਪਰਿਵਾਰਾਂ ਨੂੰ 2-2 ਲੱਖ ਦੇਣ ਦਾ ਕੀਤਾ ਐਲਾਨ

ਇਮਰਾਨ ਖਾਨ ਦੇ ਭਾਰਤ ਛੱਡਣ ਦੇ ਨੋਟਿਸ 'ਤੇ ਕੇਂਦਰੀ ਮੰਤਰੀ ਦਾ ਬਿਆਨ, ਕਿਹਾ ਗੈਰ-ਭਾਰਤੀ ਨੂੰ...

ਇਮਰਾਨ ਖਾਨ ਦੇ ਭਾਰਤ ਛੱਡਣ ਦੇ ਨੋਟਿਸ 'ਤੇ ਕੇਂਦਰੀ ਮੰਤਰੀ ਦਾ ਬਿਆਨ, ਕਿਹਾ ਗੈਰ-ਭਾਰਤੀ ਨੂੰ...

'ਲਹਿਰਾ ਦੋ ਤਿਰੰਗਾ' ਮਾਰਚ ਤੋਂ ਪਹਿਲਾਂ ਦਿੱਲੀ ਪੁਲਸ ਦੀ ਵੱਡੀ ਕਰਵਾਈ ! ਅਭਿਜੀਤ ਦੀਪਕੇ ਨੂੰ ਹਿਰਾਸਤ 'ਚ ਲਿਆ

'ਲਹਿਰਾ ਦੋ ਤਿਰੰਗਾ' ਮਾਰਚ ਤੋਂ ਪਹਿਲਾਂ ਦਿੱਲੀ ਪੁਲਸ ਦੀ ਵੱਡੀ ਕਰਵਾਈ ! ਅਭਿਜੀਤ ਦੀਪਕੇ ਨੂੰ ਹਿਰਾਸਤ 'ਚ ਲਿਆ