Monday, October 12, 2026
BREAKING
• ਹਰਿਆਣਾ ਸਰਕਾਰ ਨੇ ਉਦਯੋਗਾਂ ਲਈ ਬਦਲ 'ਤੇ ਨਿਯਮ, ਹੁਣ Online ਸਵੈ-ਪ੍ਰਮਾਣੀਕਰਨ ਰਾਹੀਂ ਮਿਲੇਗੀ ਇਜਾਜ਼ਤ • ਪਾਕਿਸਤਾਨ: ਕੇਪੀਕੇ 'ਚ ਐਮਰਜੈਂਸੀ ਲਾਗੂ; ਸਾਬਕਾ ਮੁੱਖ ਮੰਤਰੀ ਨੂੰ ਲਿਆ ਹਿਰਾਸਤ 'ਚ • ਉੱਤਰੀ ਕੋਰੀਆ ਨੇ ਦਾਗ'ਤੀਆਂ ਬੈਲਿਸਟਿਕ ਮਿਜ਼ਾਈਲਾਂ, ਹਥਿਆਰਾਂ ਦੇ ਵੀ ਟੈਸਟ ਜਾਰੀ • ਅਕਸ਼ੈ ਕੁਮਾਰ ਦੀ ਫਿਲਮ "ਸਮੂਕ" ਦੀ ਯੂਕੇ 'ਚ ਸ਼ੂਟਿੰਗ ਹੋਈ ਪੂਰੀ • 'ਪੰਜਾਬ ਦਾ ਸੱਚਾ ਪੁੱਤ...'; MP ਵਿਕਰਮਜੀਤ ਸਾਹਨੀ ਨੇ ਦਿੱਲੀ ਕੰਸਰਟ ਦੀ ਤਰੀਕ ਬਦਲਣ 'ਤੇ ਦਿਲਜੀਤ ਦਾ ਕੀਤਾ ਧੰਨਵਾਦ • ਏਸ਼ੀਆਈ ਚੈਂਪੀਅਨਜ਼ ਟਰਾਫ਼ੀ: 5 ਵਾਰ ਦੀ ਚੈਂਪੀਅਨ ਭਾਰਤੀ ਹਾਕੀ ਟੀਮ ਸਭ ਤੋਂ ਸਫ਼ਲ ਟੀਮ ਵਜੋਂ ਉਤਰੇਗੀ ਮੈਦਾਨ 'ਚ • ਸ਼ੰਘਾਈ ਮਾਸਟਰਜ਼: ਅਲੈਗਜ਼ੈਂਡਰ ਜ਼ਵੇਰੇਵ ਨੇ ਹੈਲਿਸ ਨੂੰ ਹਰਾ ਕੇ ਦਰਜ ਕੀਤੀ 2026 ਦੀ 60ਵੀਂ ਜਿੱਤ • ਸ਼੍ਰੇਅਸ ਅਈਅਰ ਨੇ ਰਚਿਆ ਇਤਿਹਾਸ, T20 'ਚ ਕਪਤਾਨੀ ਦੇ ਮਾਮਲੇ 'ਚ ਦਿੱਗਜਾਂ ਨੂੰ ਪਛਾੜ ਬਣੇ ਨੰਬਰ 1 • ਪਾਕਿ ਨੇ ਸ਼੍ਰੀਲੰਕਾ ਨੂੰ 82 ਦੌੜਾਂ ਨਾਲ ਹਰਾ ਕੇ ਟੀ-20 ਲੜੀ 'ਚ ਬਣਾਈ 2-0 ਦੀ ਅਜੇਤੂ ਬੜ੍ਹਤ • ਤਿਉਹਾਰੀ ਸੇਲ ਦੇ ਪਹਿਲੇ 2 ਦਿਨਾਂ ’ਚ ਈ-ਕਾਮਰਸ ਕੰਪਨੀਆਂ ਨੇ 24,000 ਕਰੋੜ ਰੁਪਏ ਦਾ ਸਾਮਾਨ ਵੇਚਿਆ : ਰੈੱਡਸੀਰ

ਮਨੋਰੰਜਨ

'ਪੰਜਾਬ ਦਾ ਸੱਚਾ ਪੁੱਤ...'; MP ਵਿਕਰਮਜੀਤ ਸਾਹਨੀ ਨੇ ਦਿੱਲੀ ਕੰਸਰਟ ਦੀ ਤਰੀਕ ਬਦਲਣ 'ਤੇ ਦਿਲਜੀਤ ਦਾ ਕੀਤਾ ਧੰਨਵਾਦ

12 ਅਕਤੂਬਰ, 2026 05:08 PM

ਮੁੰਬਈ : ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਦਾ ਆਪਣੇ ਦਿੱਲੀ ਕੰਸਰਟ ਦੀ ਤਰੀਕ ਬਦਲਣ ਲਈ ਸਹਿਮਤ ਹੋਣ 'ਤੇ ਧੰਨਵਾਦ ਕੀਤਾ ਹੈ। ਇਹ ਕੰਸਰਟ ਪਹਿਲਾਂ 1 ਨਵੰਬਰ ਨੂੰ ਹੋਣਾ ਸੀ, ਜੋ ਕਿ 1984 ਦੇ ਸਿੱਖ-ਵਿਰੋਧੀ ਦੰਗਿਆਂ ਦੀ ਬਰਸੀ ਦਾ ਦਿਨ ਸੀ; ਹੁਣ ਇਸਨੂੰ ਬਦਲ ਕੇ 30 ਅਕਤੂਬਰ ਕਰ ਦਿੱਤਾ ਗਿਆ ਹੈ।

ਆਪਣੇ ਸੋਸ਼ਲ ਮੀਡੀਆ ਹੈਂਡਲ 'ਐਕਸ' 'ਤੇ ਵਿਕਰਮਜੀਤ ਸਿੰਘ ਸਾਹਨੀ ਨੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਲਈ ਦਿਲਜੀਤ ਦਾ ਧੰਨਵਾਦ ਕੀਤਾ। ਉਨ੍ਹਾਂ ਲਿਖਿਆ, "ਦਿਲਜੀਤ ਦੋਸਾਂਝ ਦਾ ਦਿਲ ਤੋਂ ਧੰਨਵਾਦ ਕਿ ਉਨ੍ਹਾਂ ਨੇ ਸਾਡੀ ਗੁਜਾਰਿਸ਼ ਮੰਨ ਲਈ ਅਤੇ 1 ਨਵੰਬਰ ਨੂੰ ਦਿੱਲੀ ਵਿੱਚ ਪਰਫਾਰਮ ਨਾ ਕਰਨ ਦਾ ਫੈਸਲਾ ਕੀਤਾ, ਕਿਉਂਕਿ ਉਸ ਉਸ ਦਿ 1984 ਦੇ ਦੁਖਦਾਈ ਸਿੱਖ-ਵਿਰੋਧੀ ਦੰਗਿਆਂ ਦੀ ਬਰਸੀ ਹੁੰਦੀ ਹੈ। ਕੰਸਰਟ ਹੁਣ 30 ਅਕਤੂਬਰ ਨੂੰ ਹੋਵੇਗਾ।"

ਉਨ੍ਹਾਂ ਅੱਗੇ ਕਿਹਾ, "ਦਿਲਜੀਤ ਪੰਜਾਬ ਦਾ ਸੱਚਾ ਪੁੱਤ ਹੈ, ਪੱਗ ਬੰਨ੍ਹਣ ਵਾਲੇ ਇੱਕ ਮਾਣਮੱਤੇ ਗਲੋਬਲ ਆਈਕਨ ਹਨ ਅਤੇ ਲੱਖਾਂ ਲੋਕਾਂ ਲਈ ਪ੍ਰੇਰਨਾ ਸਰੋਤ ਹੈ ਜੋ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਭਾਵਨਾਵਾਂ ਪ੍ਰਤੀ ਉਨ੍ਹਾਂ ਦੀ ਸੰਵੇਦਨਸ਼ੀਲਤਾ ਉਸ ਜ਼ਿੰਮੇਵਾਰੀ ਅਤੇ ਹਮਦਰਦੀ ਨੂੰ ਦਰਸਾਉਂਦੀ ਹੈ ਜੋ ਅਜਿਹੇ ਉੱਚੇ ਰੁਤਬੇ ਵਾਲੇ ਵਿਅਕਤੀ ਵਿੱਚ ਹੋਣੀ ਚਾਹੀਦੀ ਹੈ। ਰੱਬ ਕਰੇ ਉਹ ਪੰਜਾਬ ਅਤੇ ਭਾਰਤ ਦਾ ਨਾਂ ਰੌਸ਼ਨ ਕਰਦੇ ਰਹਿਣ।"

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਿਕਰਮਜੀਤ ਸਿੰਘ ਸਾਹਨੀ ਨੇ ਦਿਲਜੀਤ ਅਤੇ ਉਨ੍ਹਾਂ ਦੀ ਟੀਮ ਨੂੰ ਆਪਣੇ 'ਔਰਾ ਟੂਰ' ਦੇ ਦਿੱਲੀ ਵਾਲੇ ਪੜਾਅ ਦੀ ਤਰੀਕ ਬਦਲਣ ਦੀ ਅਪੀਲ ਕੀਤੀ ਸੀ, ਜੋ 1 ਨਵੰਬਰ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸ਼ੁਰੂ ਹੋਣਾ ਸੀ। ਸੰਸਦ ਮੈਂਬਰ ਨੇ ਗਾਇਕ ਨੂੰ 1984 ਦੀ ਹਿੰਸਾ ਦੇ ਪੀੜਤਾਂ ਦੀ ਯਾਦ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਸੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਇਹ ਤਾਰੀਕ ਹਜ਼ਾਰਾਂ ਪ੍ਰਭਾਵਿਤ ਪਰਿਵਾਰਾਂ ਲਈ ਬਹੁਤ ਦੁਖਦਾਈ ਹੁੰਦੀ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਦਿਲਜੀਤ ਦੇ 'ਔਰਾ ਟੂਰ' (Aura Tour) ਤਹਿਤ ਸ਼ੋਅ ਦਿੱਲੀ ਤੋਂ ਬਾਅਦ ਇੰਦੌਰ, ਅਹਿਮਦਾਬਾਦ, ਮੁੰਬਈ, ਬੈਂਗਲੁਰੂ, ਲਖਨਊ ਅਤੇ ਚੰਡੀਗੜ੍ਹ ਵਿੱਚ ਹੋਣੇ ਹਨ।

Have something to say? Post your comment

ਅਤੇ ਮਨੋਰੰਜਨ ਖਬਰਾਂ

ਅਕਸ਼ੈ ਕੁਮਾਰ ਦੀ ਫਿਲਮ

ਅਕਸ਼ੈ ਕੁਮਾਰ ਦੀ ਫਿਲਮ "ਸਮੂਕ" ਦੀ ਯੂਕੇ 'ਚ ਸ਼ੂਟਿੰਗ ਹੋਈ ਪੂਰੀ

ਦਿਲਜੀਤ ਦੌਸਾਂਝ ਨੇ ਦਿੱਲੀ ਵਾਲੇ ਸ਼ੋਅ ਦੀ ਬਦਲੀ ਤਾਰੀਖ,1 ਨਵੰਬਰ ਨੂੰ ਨਹੀਂ ਹੁਣ 30 ਅਕਤੂਬਰ ਨੂੰ ਹੋਵੇਗਾ ਸ਼ੋਅ

ਦਿਲਜੀਤ ਦੌਸਾਂਝ ਨੇ ਦਿੱਲੀ ਵਾਲੇ ਸ਼ੋਅ ਦੀ ਬਦਲੀ ਤਾਰੀਖ,1 ਨਵੰਬਰ ਨੂੰ ਨਹੀਂ ਹੁਣ 30 ਅਕਤੂਬਰ ਨੂੰ ਹੋਵੇਗਾ ਸ਼ੋਅ

ਮਸ਼ਹੂਰ ਬਾਲੀਵੁੱਡ ਅਦਾਕਾਰ Imran Khan ਵਿਰੁੱਧ FIR ਦਰਜ ! ਜਾਣੋ ਕੀ ਹੈ ਪੂਰਾ ਮਾਮਲਾ

ਮਸ਼ਹੂਰ ਬਾਲੀਵੁੱਡ ਅਦਾਕਾਰ Imran Khan ਵਿਰੁੱਧ FIR ਦਰਜ ! ਜਾਣੋ ਕੀ ਹੈ ਪੂਰਾ ਮਾਮਲਾ

'ਰਾਮਾਇਣ': ਲਾਰਾ ਦੱਤਾ ਬਣੇਗੀ ਕੈਕੇਈ ਤੇ ਸ਼ੀਬਾ ਚੱਢਾ ਨਿਭਾਏਗੀ ਮੰਥਰਾ ਦਾ ਕਿਰਦਾਰ, ਪੋਸਟਰ ਜਾਰੀ

'ਰਾਮਾਇਣ': ਲਾਰਾ ਦੱਤਾ ਬਣੇਗੀ ਕੈਕੇਈ ਤੇ ਸ਼ੀਬਾ ਚੱਢਾ ਨਿਭਾਏਗੀ ਮੰਥਰਾ ਦਾ ਕਿਰਦਾਰ, ਪੋਸਟਰ ਜਾਰੀ

ਨਾਨਾ ਪਾਟੇਕਰ ਦੀਆਂ ਇਹ 2 ਫਿਲਮਾਂ ਜਾਣੋ ਕਦੋਂ ਹੋਣਗੀਆਂ ਰਿਲੀਜ਼

ਨਾਨਾ ਪਾਟੇਕਰ ਦੀਆਂ ਇਹ 2 ਫਿਲਮਾਂ ਜਾਣੋ ਕਦੋਂ ਹੋਣਗੀਆਂ ਰਿਲੀਜ਼

ਸੱਚ ਬੋਲਣ ਦੀ ਉਨ੍ਹਾਂ ਦੀ ਹਿੰਮਤ ਸੱਚਮੁੱਚ ਬੇਮਿਸਾਲ ਸੀ...KBC ਦੇ ਮੰਚ 'ਤੇ ਨਾਨਾ ਪਾਟੇਕਰ ਨੂੰ ਯਾਦ ਕਰ ਭਾਵੁਕ ਹੋਏ ਬਿਗ

ਸੱਚ ਬੋਲਣ ਦੀ ਉਨ੍ਹਾਂ ਦੀ ਹਿੰਮਤ ਸੱਚਮੁੱਚ ਬੇਮਿਸਾਲ ਸੀ...KBC ਦੇ ਮੰਚ 'ਤੇ ਨਾਨਾ ਪਾਟੇਕਰ ਨੂੰ ਯਾਦ ਕਰ ਭਾਵੁਕ ਹੋਏ ਬਿਗ

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਮਿਲੀ ਧਮਕੀ, ਕਿਹਾ-ਭਾਰਤ ਪ੍ਰੋਗਰਾਮਾਂ ਦੌਰਾਨ ਕਰਾਂਗੇ ਧਮਾਕੇ

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਮਿਲੀ ਧਮਕੀ, ਕਿਹਾ-ਭਾਰਤ ਪ੍ਰੋਗਰਾਮਾਂ ਦੌਰਾਨ ਕਰਾਂਗੇ ਧਮਾਕੇ

ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ ਸੀ ਭਰਤੀ

ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ ਸੀ ਭਰਤੀ

ਅਲਵਿਦਾ ਨਾਨਾ ਪਾਟੇਕਾਰ: 35 ਰੁਪਏ ਮਹੀਨੇ ਤੋਂ ਸ਼ੁਰੂ ਕੀਤਾ ਸਫ਼ਰ, ਫਿਰ ਅਦਾਕਾਰੀ ਨਾਲ ਜਿੱਤੇ ਕਰੋੜਾਂ ਦਿਲ

ਅਲਵਿਦਾ ਨਾਨਾ ਪਾਟੇਕਾਰ: 35 ਰੁਪਏ ਮਹੀਨੇ ਤੋਂ ਸ਼ੁਰੂ ਕੀਤਾ ਸਫ਼ਰ, ਫਿਰ ਅਦਾਕਾਰੀ ਨਾਲ ਜਿੱਤੇ ਕਰੋੜਾਂ ਦਿਲ

ਅਦਾਕਾਰਾ ਆਮਰਪਾਲੀ ਦੂਬੇ ਦੀ ਫਿਲਮ

ਅਦਾਕਾਰਾ ਆਮਰਪਾਲੀ ਦੂਬੇ ਦੀ ਫਿਲਮ "ਬੀਵੀ ਹੋ ਤੋ ਐਸੀ" ਦਾ ਧਮਾਕੇਦਾਰ ਟ੍ਰੇਲਰ ਰਿਲੀਜ਼