Wednesday, July 29, 2026
BREAKING
ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਨਿਊਟ੍ਰੀਸ਼ਨ ਗਾਰਡਨਜ਼ ਦੀ ਸਮੇਂ ਸਮੇਂ ਨਿਗਰਾਨੀ ਤੇ ਤਕਨੀਕੀ ਸੁਧਾਰ ਦੇ ਨਿਰਦੇਸ਼ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 6 ਮਹੀਨਿਆਂ ਵਿੱਚ 14,032 ਮਰੀਜ਼ਾਂ ਨੂੰ ਸਾਹ ਨਾਲ ਸਬੰਧਿਤ ਬੀਮਾਰੀਆਂ ਦਾ ਕੈਸ਼ਲੈੱਸ ਇਲਾਜ ਉਪਲੱਬਧ, 37.30 ਕਰੋੜ ਰੁਪਏ ਦੇ ਇਲਾਜ ਦਾ ਖ਼ਰਚ ਕੀਤਾ ਕਵਰ ਸੂਰਿਆਵੰਸ਼ੀ ਦਾ ਤੂਫਾਨੀ ਅਰਧ ਸੈਂਕੜਾ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 193 ਦੌੜਾਂ ਦਾ ਟੀਚਾ 'ਮੈਂ 2028 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ', ਸਿੱਧਰਮਈਆ ਨੇ ਕਰ'ਤਾ ਵੱਡਾ ਐਲਾਨ IND vs ZIM 3rd T20I: 9 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 89/1 ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ

ਪੰਜਾਬ

ਪੰਜਾਬ 'ਚ ਪਟਵਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ

12 ਫ਼ਰਵਰੀ, 2026 06:35 PM

ਅੰਮ੍ਰਿਤਸਰ :  ਪ੍ਰਸ਼ਾਸਕੀ ਪ੍ਰਬੰਧਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮਾਲ ਅਫ਼ਸਰ ਨਵਕੀਰਤ ਸਿੰਘ ਰੰਧਾਵਾ ਵੱਲੋਂ 37 ਪਟਵਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ ਵਿਚ ਸੰਜੀਵ ਕੁਮਾਰ ਨੂੰ ਮਾਹਲ ਤੋਂ ਵਰਪਾਲ, ਸੁਖਜਿੰਦਰ ਸਿੰਘ ਨੂੰ ਕੜਿਆਲ ਤੋਂ ਮਾਨਾਂਵਾਲਾ, ਚਾਨਣ ਸਿੰਘ ਨੂੰ ਮਾਨਾਂਵਾਲਾ ਤੋਂ ਝੰਡੇਰ, ਆਦੇਸ਼ ਪ੍ਰਤਾਪ ਸਿੰਘ ਨੂੰ ਵਰਪਾਲ ਤੋਂ ਮੀਰਾਂਕੋਟ, ਜਸਮੀਤ ਸਿੰਘ ਨੂੰ ਕੋਟਲੀ ਢੋਲੇਸ਼ਾਹ ਤੋਂ ਮਾਹਲ, ਅਭਿਜੋਤ ਸਿੰਘ ਨੂੰ ਮਾਦੋਕੇ ਤੋਂ ਹੇਰ, ਸੁਖਬੀਰ ਸਿੰਘ ਬੇਦੀ ਨੂੰ ਹੇਰ ਤੋਂ ਮਾਦੋਕੇ, ਤਰੁਣ ਸਭਰਵਾਲ ਨੂੰ ਬੱਗਾ ਤੋਂ ਵਡਾਲਾ ਭਿੱਟੇਵੱਡ, ਮੁਖਤਿਆਰ ਸਿੰਘ (ਠੇਕਾ ਆਧਾਰਿਤ) ਨੂੰ ਵਡਾਲਾ ਭਿੱਟੇਵੱਡ ਤੋਂ ਬੱਗਾ, ਸੁਰਜੀਤ ਸਿੰਘ ਨੂੰ ਚਮਿਆਰੀ ਤੋਂ ਬਲ ਕਲਾਂ, ਹਰਣੇਕ ਸਿੰਘ ਨੂੰ ਬਲ ਕਲਾਂ ਤੋਂ ਚਮਿਆਰੀ, ਹਰਪ੍ਰੀਤ ਸਿੰਘ ਨੂੰ ਅਬਦਾਲ ਤੋਂ ਜੇਠੂਵਾਲ, ਆਸ਼ੂ ਕੁਮਾਰ ਨੂੰ ਜੇਠੂਵਾਲ ਤੋਂ ਅਬਦਾਲ, ਬਲਰਾਜ ਸਿੰਘ ਨੂੰ ਭਿੰਡਰ ਤੋਂ ਉਚੋਕੇ ਕਲਾਂ, ਪ੍ਰਵੀਨ ਕੁਮਾਰ (ਠੇਕਾ ਆਧਾਰਿਤ) ਨੂੰ ਭੀਲੋਵਾਲ ਤੋਂ ਅਜਾਇਬਵਾਲੀ, ਮਨਦੀਪ ਕੌਰ ਨੂੰ ਅਜਾਇਬਵਾਲੀ ਤੋਂ ਭੀਲੋਵਾਲ, ਜਸਵਿੰਦਰ ਸਿੰਘ ਨੂੰ ਸੋਹੀਆਂ ਕਲਾਂ ਤੋਂ ਸੋਹੀਆਂ ਕਲਾਂ ਅਤੇ ਵਾਧੂ ਚਾਰਜ ਵਡਾਲਾ ਵੀਰਮ, ਅਭਿਸ਼ੇਕ ਸ਼ਰਮਾ ਨੂੰ ਵਡਾਲਾ ਵੀਰਮ ਤੋਂ ਅਟਾਰੀ, ਰਾਜਨਦੀਪ ਸਿੰਘ ਨੂੰ ਉਮਰਪੁਰਾ ਤੋਂ ਉਮਰਪੁਰਾ ਅਤੇ ਵਾਧੂ ਚਾਰਜ ਟਰਪਈ, ਸੁਰੇਸ਼ ਕੁਮਾਰ ਨੂੰ ਏ. ਓ. ਕੇ.-1 ਅੰਮ੍ਰਿਤਸਰ-1 ਤੋਂ ਲੋਪੋਕੇ, ਕਰਤਾਰ ਸਿੰਘ ਨੂੰ ਅਟਾਰੀ ਤੋਂ ਭਰਾੜੀਵਾਲ, ਅਮਨਦੀਪ ਸਿੰਘ ਨੂੰ ਉਡਰ ਤੋਂ ਡਾਲਾ ਗੁਲਜ਼ਾਰ ਸਿੰਘ ਨੂੰ ਡਾਲਾ ਤੋਂ ਉਡਰ, ਗੁਰਨਾਮ ਸਿੰਘ (ਠੇਕਾ ਆਧਾਰਿਤ) ਨੂੰ ਭਿੱਟੇਵੱਡ ਤੋਂ ਤੂਤ ,ਪਰਮਜੀਤ ਸਿੰਘ ਨੂੰ ਝੰਡੇਰ ਤੋਂ ਕੜਿਆਲ, ਗੁਰਨਾਮ ਸਿੰਘ ਨੂੰ ਤੂਤ ਤੋਂ ਲੋਧੀ ਗੁੱਜਰ ਅਤੇ ਵਾਧੂ ਚਾਰਜ ਚੋਗਾਵਾਂ, ਦਵਿੰਦਰਪਾਲ ਸਿੰਘ ਨੂੰ ਚੌਕ ਮਿਸ਼ਰੀ ਖਾਂ ਤੋਂ ਸਾਰੰਗੜਾ, ਪ੍ਰਭਮੀਤ ਕੌਰ ਨੂੰ ਸਾਰੰਗੜਾ ਤੋਂ ਚੌਕ ਮਿਸ਼ਰੀ ਖਾਂ, ਸੌਰਭ ਸ਼ਰਮਾ ਨੂੰ ਵਣੀਏਕੇ ਤੋਂ ਬੋਪਾਰਾਏ ਕਲਾਂ, ਜੈਕਸ਼ਨ ਜੋਰਜ ਨੂੰ ਬੋਪਾਰਾਏ ਕਲਾਂ ਤੋਂ ਵਣੀਏਕੇ, ਅਜਾਇਪਾਲ ਸਿੰਘ ਨੂੰ ਚੋਗਾਵਾਂ ਤੋਂ ਬੱਚੀਵਿੰਡ, ਰਾਜੇਸ਼ ਕੁਮਾਰ ਨੂੰ ਬੱਚੀਵਿੰਡ ਤੋਂ ਸ਼ਹੂਰਾ, ਲਵਲੀਨ ਸਿੰਘ ਨੂੰ ਸੁਲਤਾਨ ਮਾਹਲ ਤੋਂ ਛਿੱਡਣ, ਕਰਨਜੀਤ ਸਿੰਘ ਨੂੰ ਛਿੱਡਨ ਤੋਂ ਸੁਲਤਾਨ ਮਾਹਲ, ਹਰਪ੍ਰੀਤ ਸਿੰਘ ਨੂੰ ਗਾਗਰਮੱਲ ਤੋਂ ਰਾਣੀਆ, ਨਰਿੰਦਰਪਾਲ (ਠੇਕਾ ਆਧਾਰਿਤ) ਨੂੰ ਰਾਣੀਆ ਤੋਂ ਗਾਗਰਮੱਲ, ਇਕਬਾਲ ਸਿੰਘ ਨੂੰ ਮੀਰਾਕੋਟ ਤੋਂ ਕੋਟਲੀ ਢੋਲੇਸ਼ਾਹ ਤਾਇਨਾਤ ਕੀਤਾ ਗਿਆ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਨਿਊਟ੍ਰੀਸ਼ਨ ਗਾਰਡਨਜ਼ ਦੀ ਸਮੇਂ ਸਮੇਂ ਨਿਗਰਾਨੀ ਤੇ ਤਕਨੀਕੀ ਸੁਧਾਰ ਦੇ ਨਿਰਦੇਸ਼

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਨਿਊਟ੍ਰੀਸ਼ਨ ਗਾਰਡਨਜ਼ ਦੀ ਸਮੇਂ ਸਮੇਂ ਨਿਗਰਾਨੀ ਤੇ ਤਕਨੀਕੀ ਸੁਧਾਰ ਦੇ ਨਿਰਦੇਸ਼

ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 6 ਮਹੀਨਿਆਂ ਵਿੱਚ 14,032 ਮਰੀਜ਼ਾਂ ਨੂੰ ਸਾਹ ਨਾਲ ਸਬੰਧਿਤ ਬੀਮਾਰੀਆਂ ਦਾ ਕੈਸ਼ਲੈੱਸ ਇਲਾਜ ਉਪਲੱਬਧ, 37.30 ਕਰੋੜ ਰੁਪਏ ਦੇ ਇਲਾਜ ਦਾ ਖ਼ਰਚ ਕੀਤਾ ਕਵਰ

ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 6 ਮਹੀਨਿਆਂ ਵਿੱਚ 14,032 ਮਰੀਜ਼ਾਂ ਨੂੰ ਸਾਹ ਨਾਲ ਸਬੰਧਿਤ ਬੀਮਾਰੀਆਂ ਦਾ ਕੈਸ਼ਲੈੱਸ ਇਲਾਜ ਉਪਲੱਬਧ, 37.30 ਕਰੋੜ ਰੁਪਏ ਦੇ ਇਲਾਜ ਦਾ ਖ਼ਰਚ ਕੀਤਾ ਕਵਰ

ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ

ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ

ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ

ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ

ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ

ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ

ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ

ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ

ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ

ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ

ਸਫ਼ਾਈ ਸੇਵਕਾਂ ਦੇ ਮੁੱਦੇ 'ਤੇ ਕਾਂਗਰਸ ਦੀ ਏਕਤਾ ਫਿਰ ਸਵਾਲਾਂ ਦੇ ਘੇਰੇ 'ਚ, ਛਿੜੀ ਚਰਚਾ

ਸਫ਼ਾਈ ਸੇਵਕਾਂ ਦੇ ਮੁੱਦੇ 'ਤੇ ਕਾਂਗਰਸ ਦੀ ਏਕਤਾ ਫਿਰ ਸਵਾਲਾਂ ਦੇ ਘੇਰੇ 'ਚ, ਛਿੜੀ ਚਰਚਾ

‘ਵਾਰਿਸ ਪੰਜਾਬ ਦੇ’ ਦੀ ਵਿਸ਼ਾਲ ਇਕੱਤਰਤਾ, ‘ਮਿਸ਼ਨ 2027’ ਲਈ ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ

‘ਵਾਰਿਸ ਪੰਜਾਬ ਦੇ’ ਦੀ ਵਿਸ਼ਾਲ ਇਕੱਤਰਤਾ, ‘ਮਿਸ਼ਨ 2027’ ਲਈ ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ

ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਨਾਲ ਵਿਦਿਆਰਥੀਆਂ ਦੀ ਹੋਈ ਜਿੱਤ : ਰਾਜਾ ਵੜਿੰਗ

ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਨਾਲ ਵਿਦਿਆਰਥੀਆਂ ਦੀ ਹੋਈ ਜਿੱਤ : ਰਾਜਾ ਵੜਿੰਗ