Sunday, May 11, 2025
BREAKING
'ਆਪਰੇਸ਼ਨ ਸਿੰਦੂਰ ਦਾ ਮਕਸਦ ਸਿਰਫ ਅੱਤਵਾਦੀਆਂ ਦਾ ਖਾਤਮਾ ਕਰਨਾ', ਹੁਣ ਤਕ 100 ਅੱਤਵਾਦੀ ਢੇਰ : DGMO 51 ਦਿਨਾਂ ਲਈ ਬੰਦ ਰਹਿਣਗੇ ਸਕੂਲ! ਹੋ ਗਿਆ ਛੁੱਟੀਆਂ ਦਾ ਐਲਾਨ ਪੋਪ ਲੀਓ XIV ਨੇ ਯੂਕ੍ਰੇਨ 'ਚ ਸ਼ਾਂਤੀ ਦੀ ਕੀਤੀ ਅਪੀਲ, ਮਾਂ ਦਿਵਸ ਦੀ ਦਿੱਤੀ ਵਧਾਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਪਾਕਿਸਤਾਨ ਵਿਰੁੱਧ ਸਬੂਤ ਪੇਸ਼ ਕਰੇਗਾ ਭਾਰਤ ਪੰਜਾਬੀ ਸਿਨੇਮਾ ’ਚ ਘੱਟ ਹੀ ਬਣਦੀਆਂ ‘ਸ਼ੌਂਕੀ ਸਰਦਾਰ’ ਵਰਗੀਆਂ ਫਿਲਮਾਂ : ਬੱਬੂ ਮਾਨ ਭਾਰਤੀ ਅਰਥਵਿਵਸਥਾ ਦੇ 6.5 ਫੀਸਦੀ ਦੀ ਦਰ ਨਾਲ ਵਧਣ ਦੀ ਉਮੀਦ : ਸੀ. ਆਈ. ਆਈ. ਭਾਰਤ-ਬ੍ਰਿਟੇਨ FTA ਦਾ ਲਗਜ਼ਰੀ ਕਾਰਾਂ ਦੀਆਂ ਕੀਮਤਾਂ ’ਤੇ ਖਾਸ ਅਸਰ ਨਹੀਂ : ਕੰਪਨੀਆਂ ਭਾਰਤ ਨੇ ਸ਼੍ਰੀਲੰਕਾ ਨੂੰ 97 ਦੌੜਾਂ ਨਾਲ ਹਰਾ ਕੇ ਮਹਿਲਾ ਤਿਕੋਣੀ ਸੀਰੀਜ਼ ਦਾ ਖਿਤਾਬ ਜਿੱਤਿਆ PM ਮੋਦੀ ਦੀ ਪਾਕਿਸਤਾਨ ਨੂੰ ਚਿਤਾਵਨੀ, 'ਉੱਥੋਂ ਗੋਲੀ ਚੱਲੇਗੀ ਤਾਂ ਇੱਥੋਂ ਗੋਲਾ ਚੱਲੇਗਾ' SIA ਨੇ 20 ਥਾਵਾਂ 'ਤੇ ਛਾਪੇਮਾਰੀ ਕਰ ਕੇ ਸਲੀਪਰ ਸੈੱਲ ਮਾਡਿਊਲ ਦਾ ਕੀਤਾ ਪਰਦਾਫਾਸ਼

ਖੇਡ

ਪੰਕਜ ਅਡਵਾਨੀ ਨੇ ਲਗਾਤਾਰ ਤੀਜੀ ਵਾਰ ਸੀ. ਸੀ. ਆਈ. ਬਿਲੀਅਰਡਜ਼ ਕਲਾਸਿਕ ਜਿੱਤਿਆ

06 ਮਈ, 2025 05:05 PM

ਮੁੰਬਈ : ਧਾਕੜ ਕਿਊ ਖਿਡਾਰੀ (ਬਿਲੀਅਰਡਜ਼ ਤੇ ਪੂਲ) ਪੰਕਜ ਅਡਵਾਨੀ ਨੇ ਫਾਈਨਲ ਵਿਚ ਹੌਲੀ ਸ਼ੁਰੂਆਤ ਤੋਂ ਉੱਭਰਦੇ ਹੋਏ ਧਰੁਵ ਸਿਤਵਾਲਾ ਨੂੰ 5-2 ਨਾਲ ਹਰਾ ਕੇ ਆਪਣਾ ਤੀਜਾ ਸੀ. ਸੀ. ਆਈ. ਬਿਲੀਅਰਡਜ਼ ਕਲਾਸਿਕ ਖਿਤਾਬ ਜਿੱਤਿਆ। ਅਡਵਾਨੀ ਨੇ ਸਿਤਵਾਲਾ ਨੂੰ 10-150, 150-148, 81-150, 150-96, 150-136, 150-147, 150-137 ਨਾਲ ਹਰਾਇਆ।

ਅਡਵਾਨੀ ਨੇ ਕਿਹਾ,‘‘ਇਹ ਜਿੱਤ ਮੇਰੇ ਲਈ ਵਿਸ਼ੇਸ ਹੈ।’’ਅਡਵਾਨੀ ਨੇ ਇਸ ਤੋਂ ਪਹਿਲਾਂ 2023 ਤੇ 2024 ਵਿਚ ਵੀ ਇਹ ਖਿਤਾਬ ਜਿੱਤਿਆ ਸੀ।

Have something to say? Post your comment

ਅਤੇ ਖੇਡ ਖਬਰਾਂ

ਭਾਰਤ ਨੇ ਸ਼੍ਰੀਲੰਕਾ ਨੂੰ 97 ਦੌੜਾਂ ਨਾਲ ਹਰਾ ਕੇ ਮਹਿਲਾ ਤਿਕੋਣੀ ਸੀਰੀਜ਼ ਦਾ ਖਿਤਾਬ ਜਿੱਤਿਆ

ਭਾਰਤ ਨੇ ਸ਼੍ਰੀਲੰਕਾ ਨੂੰ 97 ਦੌੜਾਂ ਨਾਲ ਹਰਾ ਕੇ ਮਹਿਲਾ ਤਿਕੋਣੀ ਸੀਰੀਜ਼ ਦਾ ਖਿਤਾਬ ਜਿੱਤਿਆ

IPL ਸ਼ੁਰੂ ਹੋਣ ਦਾ ਰਸਤਾ ਸਾਫ... ਜਾਣੋ ਕਦੋਂ ਮੁੜ ਸ਼ੁਰੂ ਹੋਵੇਗਾ ਟੂਰਨਾਮੈਂਟ

IPL ਸ਼ੁਰੂ ਹੋਣ ਦਾ ਰਸਤਾ ਸਾਫ... ਜਾਣੋ ਕਦੋਂ ਮੁੜ ਸ਼ੁਰੂ ਹੋਵੇਗਾ ਟੂਰਨਾਮੈਂਟ

ਕੋਹਲੀ ਨਹੀਂ ਲੈਣਗੇ ਟੈਸਟ ਕ੍ਰਿਕਟ ਤੋਂ ਸੰਨਿਆਸ, BCCI ਨੇ ਬਣਾਇਆ ਪਲਾਨ

ਕੋਹਲੀ ਨਹੀਂ ਲੈਣਗੇ ਟੈਸਟ ਕ੍ਰਿਕਟ ਤੋਂ ਸੰਨਿਆਸ, BCCI ਨੇ ਬਣਾਇਆ ਪਲਾਨ

ਭਾਰਤ ਛੱਡ ਘਰ ਜਾ ਰਹੇ ਵਿਦੇਸ਼ੀ ਖਿਡਾਰੀਆਂ ਨੂੰ BCCI ਦਾ ਸੰਦੇਸ਼

ਭਾਰਤ ਛੱਡ ਘਰ ਜਾ ਰਹੇ ਵਿਦੇਸ਼ੀ ਖਿਡਾਰੀਆਂ ਨੂੰ BCCI ਦਾ ਸੰਦੇਸ਼

ਭਾਰਤ ਦੇ ਸਪਤਕ ਤਲਵਾਰ ਸਪੇਨ ਵਿੱਚ ਸਾਂਝੇ ਤੌਰ 'ਤੇ 11ਵੇਂ ਸਥਾਨ 'ਤੇ ਰਹੇ

ਭਾਰਤ ਦੇ ਸਪਤਕ ਤਲਵਾਰ ਸਪੇਨ ਵਿੱਚ ਸਾਂਝੇ ਤੌਰ 'ਤੇ 11ਵੇਂ ਸਥਾਨ 'ਤੇ ਰਹੇ

ਫੀਡੇ ਮਹਿਲਾ : ਵੈਸ਼ਾਲੀ ਅਤੇ ਤਾਨ ਝੋਗਈ ਨੇ ਲਗਾਤਾਰ ਦੂਜੀ ਜਿੱਤ ਨਾਲ ਬਣਾਈ ਬੜ੍ਹਤ

ਫੀਡੇ ਮਹਿਲਾ : ਵੈਸ਼ਾਲੀ ਅਤੇ ਤਾਨ ਝੋਗਈ ਨੇ ਲਗਾਤਾਰ ਦੂਜੀ ਜਿੱਤ ਨਾਲ ਬਣਾਈ ਬੜ੍ਹਤ

IPL ਬਾਰੇ ਆ ਗਈ ਵੱਡੀ ਅਪਡੇਟ ; ਸਿਰਫ਼ ਇਕ ਹਫ਼ਤੇ ਲਈ ਹੋਇਆ ਮੁਲਤਵੀ

IPL ਬਾਰੇ ਆ ਗਈ ਵੱਡੀ ਅਪਡੇਟ ; ਸਿਰਫ਼ ਇਕ ਹਫ਼ਤੇ ਲਈ ਹੋਇਆ ਮੁਲਤਵੀ

ਆਪ੍ਰੇਸ਼ਨ ਸਿੰਦੂਰ ਦਾ IPL 'ਤੇ ਅਸਰ: ਪੰਜਾਬ ਕਿੰਗਜ਼ ਦੇ ਮੁਕਾਬਲੇ ਹੋ ਸਕਦੇ ਨੇ ਪ੍ਰਭਾਵਿਤ

ਆਪ੍ਰੇਸ਼ਨ ਸਿੰਦੂਰ ਦਾ IPL 'ਤੇ ਅਸਰ: ਪੰਜਾਬ ਕਿੰਗਜ਼ ਦੇ ਮੁਕਾਬਲੇ ਹੋ ਸਕਦੇ ਨੇ ਪ੍ਰਭਾਵਿਤ

'ਕ੍ਰਿਕਟ ਨੂੰ ਨੁਕਸਾਨ ਪਹੁੰਚਾਇਆ ਗਿਆ..' ਧੋਨੀ ਲਈ ਨਿਯਮ ਬਦਲਣ 'ਤੇ ਭੜਕੇ ਗਾਵਸਕਰ

'ਕ੍ਰਿਕਟ ਨੂੰ ਨੁਕਸਾਨ ਪਹੁੰਚਾਇਆ ਗਿਆ..' ਧੋਨੀ ਲਈ ਨਿਯਮ ਬਦਲਣ 'ਤੇ ਭੜਕੇ ਗਾਵਸਕਰ

ਭਾਰਤ-ਪਾਕਿ ਤਣਾਅ ਵਿਚਾਲੇ IPL ਬਾਰੇ BCCI ਦਾ ਵੱਡਾ ਫ਼ੈਸਲਾ

ਭਾਰਤ-ਪਾਕਿ ਤਣਾਅ ਵਿਚਾਲੇ IPL ਬਾਰੇ BCCI ਦਾ ਵੱਡਾ ਫ਼ੈਸਲਾ