Monday, October 12, 2026
BREAKING
• ਹਰਿਆਣਾ ਸਰਕਾਰ ਨੇ ਉਦਯੋਗਾਂ ਲਈ ਬਦਲ 'ਤੇ ਨਿਯਮ, ਹੁਣ Online ਸਵੈ-ਪ੍ਰਮਾਣੀਕਰਨ ਰਾਹੀਂ ਮਿਲੇਗੀ ਇਜਾਜ਼ਤ • ਪਾਕਿਸਤਾਨ: ਕੇਪੀਕੇ 'ਚ ਐਮਰਜੈਂਸੀ ਲਾਗੂ; ਸਾਬਕਾ ਮੁੱਖ ਮੰਤਰੀ ਨੂੰ ਲਿਆ ਹਿਰਾਸਤ 'ਚ • ਉੱਤਰੀ ਕੋਰੀਆ ਨੇ ਦਾਗ'ਤੀਆਂ ਬੈਲਿਸਟਿਕ ਮਿਜ਼ਾਈਲਾਂ, ਹਥਿਆਰਾਂ ਦੇ ਵੀ ਟੈਸਟ ਜਾਰੀ • ਅਕਸ਼ੈ ਕੁਮਾਰ ਦੀ ਫਿਲਮ "ਸਮੂਕ" ਦੀ ਯੂਕੇ 'ਚ ਸ਼ੂਟਿੰਗ ਹੋਈ ਪੂਰੀ • 'ਪੰਜਾਬ ਦਾ ਸੱਚਾ ਪੁੱਤ...'; MP ਵਿਕਰਮਜੀਤ ਸਾਹਨੀ ਨੇ ਦਿੱਲੀ ਕੰਸਰਟ ਦੀ ਤਰੀਕ ਬਦਲਣ 'ਤੇ ਦਿਲਜੀਤ ਦਾ ਕੀਤਾ ਧੰਨਵਾਦ • ਏਸ਼ੀਆਈ ਚੈਂਪੀਅਨਜ਼ ਟਰਾਫ਼ੀ: 5 ਵਾਰ ਦੀ ਚੈਂਪੀਅਨ ਭਾਰਤੀ ਹਾਕੀ ਟੀਮ ਸਭ ਤੋਂ ਸਫ਼ਲ ਟੀਮ ਵਜੋਂ ਉਤਰੇਗੀ ਮੈਦਾਨ 'ਚ • ਸ਼ੰਘਾਈ ਮਾਸਟਰਜ਼: ਅਲੈਗਜ਼ੈਂਡਰ ਜ਼ਵੇਰੇਵ ਨੇ ਹੈਲਿਸ ਨੂੰ ਹਰਾ ਕੇ ਦਰਜ ਕੀਤੀ 2026 ਦੀ 60ਵੀਂ ਜਿੱਤ • ਸ਼੍ਰੇਅਸ ਅਈਅਰ ਨੇ ਰਚਿਆ ਇਤਿਹਾਸ, T20 'ਚ ਕਪਤਾਨੀ ਦੇ ਮਾਮਲੇ 'ਚ ਦਿੱਗਜਾਂ ਨੂੰ ਪਛਾੜ ਬਣੇ ਨੰਬਰ 1 • ਪਾਕਿ ਨੇ ਸ਼੍ਰੀਲੰਕਾ ਨੂੰ 82 ਦੌੜਾਂ ਨਾਲ ਹਰਾ ਕੇ ਟੀ-20 ਲੜੀ 'ਚ ਬਣਾਈ 2-0 ਦੀ ਅਜੇਤੂ ਬੜ੍ਹਤ • ਤਿਉਹਾਰੀ ਸੇਲ ਦੇ ਪਹਿਲੇ 2 ਦਿਨਾਂ ’ਚ ਈ-ਕਾਮਰਸ ਕੰਪਨੀਆਂ ਨੇ 24,000 ਕਰੋੜ ਰੁਪਏ ਦਾ ਸਾਮਾਨ ਵੇਚਿਆ : ਰੈੱਡਸੀਰ

ਬਾਜ਼ਾਰ

ਤਿਉਹਾਰੀ ਸੇਲ ਦੇ ਪਹਿਲੇ 2 ਦਿਨਾਂ ’ਚ ਈ-ਕਾਮਰਸ ਕੰਪਨੀਆਂ ਨੇ 24,000 ਕਰੋੜ ਰੁਪਏ ਦਾ ਸਾਮਾਨ ਵੇਚਿਆ : ਰੈੱਡਸੀਰ

12 ਅਕਤੂਬਰ, 2026 05:02 PM

ਤਿਉਹਾਰੀ ਸੀਜ਼ਨ ਦੀ ਸੇਲ ਦੇ ਪਹਿਲੇ 2 ਦਿਨਾਂ ’ਚ ਈ-ਕਾਮਰਸ ਕੰਪਨੀਆਂ ਨੇ ਲੱਗਭਗ 24,000 ਕਰੋੜ ਰੁਪਏ ਦਾ ਸਾਮਾਨ ਵੇਚਿਆ ਹੈ। ਆਰਡਰਾਂ ਦੀ ਗਿਣਤੀ ’ਚ ਜ਼ਬਰਦਸਤ ਵਾਧੇ ਦੇ ਦਮ ’ਤੇ ਇਹ ਵਿਕਰੀ ਦਰਜ ਕੀਤੀ ਗਈ, ਜਿਸ ’ਚ ਕੀਮਤ ਦੇ ਹਿਸਾਬ ਨਾਲ ਮੋਬਾਈਲਾਂ ਦੀ ਹਿੱਸੇਦਾਰੀ ਸਭ ਤੋਂ ਵੱਧ ਰਹੀ। ਸਲਾਹਕਾਰ ਕੰਪਨੀ ‘ਰੈੱਡਸੀਰ ਸਟ੍ਰੈਟੇਜੀ ਕੰਸਲਟੈਂਟਸ’ ਨੇ ਇਹ ਜਾਣਕਾਰੀ ਦਿੱਤੀ ਹੈ।

ਸਲਾਹਕਾਰ ਫਰਮ ਦਾ ਅੰਦਾਜ਼ਾ ਹੈ ਕਿ ਗਾਹਕਾਂ ਨੇ ਅੈਮਾਜ਼ੋਨ, ਫਲਿੱਪਕਾਰਟ, ਮੀਸ਼ੋ, ਆਜੀਓ ਅਤੇ ਹੋਰ ਕਈ ਆਨਲਾਈਨ ਪਲੇਟਫਾਰਮਾਂ ’ਤੇ ਕੁਲ ਮਿਲਾ ਕੇ ਲੱਗਭਗ 8 ਤੋਂ 9 ਕਰੋੜ ਆਰਡਰ ਦਿੱਤੇ।

ਰੈੱਡਸੀਰ ਸਟ੍ਰੈਟੇਜੀ ਕੰਸਲਟੈਂਟਸ ਦੇ ਐਸੋਸੀਏਟ ਪਾਰਟਨਰ ਨਿਖਿਲ ਦਲਾਲ ਨੇ ਦੱਸਿਆ ਕਿ ਸ਼ੁਰੂਆਤੀ 2 ਦਿਨ ਇਹ ਦਰਸਾਉਂਦੇ ਹਨ ਕਿ ਭਾਰਤ ’ਚ ਤਿਉਹਾਰੀ ਈ-ਕਾਮਰਸ ਦਾ ਘੇਰਾ ਹੋਰ ਵਿਸ਼ਾਲ ਹੋ ਰਿਹਾ ਹੈ। ਇਸ ਵਾਧੇ ’ਚ ਆਰਡਰਾਂ ਦੀ ਗਿਣਤੀ ਦਾ ਮੁੱਖ ਯੋਗਦਾਨ ਹੈ, ਜਿੱਥੇ ਖਪਤਕਾਰ ਸਿਰਫ ਮੋਬਾਈਲ ਤੱਕ ਸੀਮਤ ਨਾ ਰਹਿ ਕੇ ਫੈਸ਼ਨ, ਇਲੈਕਟ੍ਰਾਨਿਕਸ ਅਤੇ ਘਰੇਲੂ ਉਪਕਰਨਾਂ ’ਤੇ ਵੀ ਜੰਮ ਕੇ ਖਰਚ ਕਰ ਰਹੇ ਹਨ। ਉਨ੍ਹਾਂ ਕਿਹਾ,‘‘ਸਸਤੇ ਅਤੇ ਕਿਫਾਇਤੀ ਫੈਸ਼ਨ ਉਤਪਾਦਾਂ ਦੀ ਮੰਗ ਸਭ ਤੋਂ ਵੱਖ ਨਜ਼ਰ ਆਈ ਕਿਉਂਕਿ ਦੂਜੀ ਸ਼੍ਰੇਣੀ (ਟਾਇਰ-2) ਅਤੇ ਛੋਟੇ ਸ਼ਹਿਰਾਂ ਦੇ ਗਾਹਕਾਂ ਨੇ ਕਿਫਾਇਤੀ ਕੀਮਤਾਂ ’ਤੇ ਤਿਉਹਾਰੀ ਕੱਪੜੇ ਖਰੀਦੇ।

ਸ਼ੁਰੂਆਤੀ 2 ਦਿਨਾਂ ’ਚ ਕੁਲ ਵਪਾਰਕ ਮੁੱਲ (ਜੀ. ਐੱਮ. ਵੀ.) 2.5 ਅਰਬ ਡਾਲਰ (ਲੱਗਭਗ 24,200 ਕਰੋੜ ਰੁਪਏ) ਤੋਂ ਵੱਧ ਰਿਹਾ ਅਤੇ ਲੱਗਭਗ 6 ਤੋਂ 6.5 ਕਰੋੜ ਖਰੀਦਦਾਰ ਹੁਣ ਤੱਕ ਸੇਲ ’ਚ ਹਿੱਸਾ ਲੈ ਚੁੱਕੇ ਹਨ।’’

Have something to say? Post your comment

ਅਤੇ ਬਾਜ਼ਾਰ ਖਬਰਾਂ

ਮੈਨੂਫੈਕਚਰਿੰਗ ਨੂੰ ਉਤਸ਼ਾਹ ਦੇਣ ਲਈ SLR ’ਚ ਕਟੌਤੀ ਜ਼ਰੂਰੀ : ਅਮਿਤਾਭ ਕਾਂਤ

ਮੈਨੂਫੈਕਚਰਿੰਗ ਨੂੰ ਉਤਸ਼ਾਹ ਦੇਣ ਲਈ SLR ’ਚ ਕਟੌਤੀ ਜ਼ਰੂਰੀ : ਅਮਿਤਾਭ ਕਾਂਤ

ਘਰ ਬਣਾਉਣਾ ਹੋਵੇਗਾ ਹੋਰ ਮਹਿੰਗਾ, ਸੀਮੈਂਟ ਦੀਆਂ ਕੀਮਤਾਂ 'ਚ ਹੋ ਸਕਦੈ ਭਾਰੀ ਵਾਧਾ

ਘਰ ਬਣਾਉਣਾ ਹੋਵੇਗਾ ਹੋਰ ਮਹਿੰਗਾ, ਸੀਮੈਂਟ ਦੀਆਂ ਕੀਮਤਾਂ 'ਚ ਹੋ ਸਕਦੈ ਭਾਰੀ ਵਾਧਾ

ਅਮਰੀਕਾ ਦੀ ਵੀਜ਼ਾ ਸਖ਼ਤੀ ਨਾਲ ਭਾਰਤੀ IT ਉਦਯੋਗ ’ਤੇ ਪੈ ਸਕਦੈ ਅਸਰ : GTRI

ਅਮਰੀਕਾ ਦੀ ਵੀਜ਼ਾ ਸਖ਼ਤੀ ਨਾਲ ਭਾਰਤੀ IT ਉਦਯੋਗ ’ਤੇ ਪੈ ਸਕਦੈ ਅਸਰ : GTRI

RBI ਤਿੰਨ ਸਰਕਾਰੀ ਕੰਪਨੀਆਂ ਲਈ ਸ਼ੁਰੂ ਕਰੇਗਾ ਵਿਸ਼ੇਸ਼ ਡਾਲਰ ਸਹੂਲਤ, ਜਾਣੋ ਵਜ੍ਹਾ

RBI ਤਿੰਨ ਸਰਕਾਰੀ ਕੰਪਨੀਆਂ ਲਈ ਸ਼ੁਰੂ ਕਰੇਗਾ ਵਿਸ਼ੇਸ਼ ਡਾਲਰ ਸਹੂਲਤ, ਜਾਣੋ ਵਜ੍ਹਾ

ਨਵਾਂ ਧਮਾਕਾ ਕਰਨ ਦੀ ਤਿਆਰੀ 'ਚ Apple, 13 ਅਕਤੂਬਰ ਨੂੰ ਕੰਪਨੀ ਲਾਂਚ ਕਰ ਸਕਦੀ ਹੈ ਨਵੇਂ ਉਤਪਾਦ

ਨਵਾਂ ਧਮਾਕਾ ਕਰਨ ਦੀ ਤਿਆਰੀ 'ਚ Apple, 13 ਅਕਤੂਬਰ ਨੂੰ ਕੰਪਨੀ ਲਾਂਚ ਕਰ ਸਕਦੀ ਹੈ ਨਵੇਂ ਉਤਪਾਦ

ਸ਼ੇਅਰ ਬਾਜ਼ਾਰ ਨੇ ਲਗਾਈ ਦੌੜ, ਸੈਂਸੈਕਸ ਨੇ ਮਾਰੀ 879 ਅੰਕਾਂ ਦੀ ਛਾਲ, ਨਿਫਟੀ 22,500 ਦੇ ਪਾਰ ਬੰਦ

ਸ਼ੇਅਰ ਬਾਜ਼ਾਰ ਨੇ ਲਗਾਈ ਦੌੜ, ਸੈਂਸੈਕਸ ਨੇ ਮਾਰੀ 879 ਅੰਕਾਂ ਦੀ ਛਾਲ, ਨਿਫਟੀ 22,500 ਦੇ ਪਾਰ ਬੰਦ

HDFC ਬੈਂਕ ਦੇ ਨਵੇਂ CEO ਨੂੰ  ਮਿਲੇਗੀ ਮੋਟੀ ਤਨਖਾਹ, ਬਣਨਗੇ ਸਭ ਤੋਂ ਵਧ ਸੈਲਰੀ ਲੈਣ ਵਾਲੇ ਬੈਂਕਰ

HDFC ਬੈਂਕ ਦੇ ਨਵੇਂ CEO ਨੂੰ ਮਿਲੇਗੀ ਮੋਟੀ ਤਨਖਾਹ, ਬਣਨਗੇ ਸਭ ਤੋਂ ਵਧ ਸੈਲਰੀ ਲੈਣ ਵਾਲੇ ਬੈਂਕਰ

ਐਮਾਜ਼ੋਨ ’ਚ ਫਿਰ ਛਾਂਟੀ, 1000 ਮੁਲਾਜ਼ਮਾਂ ਦੀ ਗਈ ਨੌਕਰੀ, ਭਾਰਤ-ਅਮਰੀਕਾ ਸਮੇਤ ਕਈ ਦੇਸ਼ਾਂ ’ਤੇ ਅਸਰ

ਐਮਾਜ਼ੋਨ ’ਚ ਫਿਰ ਛਾਂਟੀ, 1000 ਮੁਲਾਜ਼ਮਾਂ ਦੀ ਗਈ ਨੌਕਰੀ, ਭਾਰਤ-ਅਮਰੀਕਾ ਸਮੇਤ ਕਈ ਦੇਸ਼ਾਂ ’ਤੇ ਅਸਰ

ਗਲੋਬਲ ਤਣਾਅ ਕਾਰਨ ਭਾਰਤੀ ਸ਼ੇਅਰ ਬਾਜ਼ਾਰ 'ਚ ਮਚੀ ਤਬਾਹੀ, ਸੈਂਸੈਕਸ 1045 ਅੰਕ ਟੁੱਟਿਆ

ਗਲੋਬਲ ਤਣਾਅ ਕਾਰਨ ਭਾਰਤੀ ਸ਼ੇਅਰ ਬਾਜ਼ਾਰ 'ਚ ਮਚੀ ਤਬਾਹੀ, ਸੈਂਸੈਕਸ 1045 ਅੰਕ ਟੁੱਟਿਆ

UPI Payment ਨੂੰ ਲੈ ਕੇ ਵਪਾਰੀਆਂ 'ਚ ਵਧਿਆ ਵਿਰੋਧ, ਕਿਹਾ-MDR ਲ਼ੱਗਾ ਤਾਂ...

UPI Payment ਨੂੰ ਲੈ ਕੇ ਵਪਾਰੀਆਂ 'ਚ ਵਧਿਆ ਵਿਰੋਧ, ਕਿਹਾ-MDR ਲ਼ੱਗਾ ਤਾਂ...