Wednesday, July 08, 2026
BREAKING
ਜਲੰਧਰ 'ਚ ਦੋ ਸਕੂਲੀ ਬੱਸਾਂ ਦੀ ਜ਼ਬਰਦਸਤ ਟੱਕਰ! ਪਲਟੀ ਬੱਸ, ਹਾਦਸਾ ਵੇਖ ਸਹਿਮੇ ਲੋਕ ਹਾਲੇ ਹੋਰ ਧੂੰਆਂ ਕੱਢੇਗੀ ਗਰਮੀ ! 3,700 ਲੋਕਾਂ ਦੀ ਮੌਤ ਮਗਰੋਂ WHO ਨੇ ਯੂਰਪ ਲਈ ਜਾਰੀ ਕੀਤਾ ALERT ਭਾਜਪਾ ਦੀ ਅਹਿਮ ਮੀਟਿੰਗ ’ਚ ਸ਼ਾਮਲ ਹੋਣਗੇ ਪੰਜਾਬ ਦੇ ਸੀਨੀਅਰ ਆਗੂ ਪੰਜਾਬ 'ਚ ਹੜ੍ਹਾਂ ਦੇ ਸੰਭਾਵੀ ਖ਼ਤਰੇ ਨੂੰ ਲੈ ਕੇ ਬਿਆਸ ਦਰਿਆ 'ਚ ਕੀਤੀ ਮੌਕ ਡਰਿੱਲ ਪੀ. ਜੀ. ਆਈ. ਸੂਚਕਾਂਕ 'ਚ ਚੰਡੀਗੜ੍ਹ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਪੰਜਾਬ, ਦਿੱਲੀ ਤੇ ਕੇਰਲ ਦੂਜੇ ਨੰਬਰ 'ਤੇ 'ਪ੍ਰਧਾਨ ਬਦਲਣਾ ਗੁੱਡੇ-ਗੁੱਡੀ ਦਾ ਖੇਡ ਨਹੀਂ', ਭੂਪੇਸ਼ ਬਘੇਲ ਨੇ ਦਿੱਤੀ ਵੱਡੀ ਚਿਤਾਵਨੀ PM ਮੋਦੀ ਦੇ ਦੌਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ, ਪੀ. ਈ. ਸੀ. ’ਚ ਲੱਗੇਗਾ ਵਿਸ਼ੇਸ਼ ਵਾਟਰ ਪਰੂਫ ਟੈਂਟ ਕੇਜਰੀਵਾਲ ਦੇ ਮੂੰਹੋਂ ਅੱਜ ਮੰਦਰਾਂ ਦੀ ਗੱਲ ਸਿਰਫ਼ 'ਚੋਣਾਵੀਂ ਹਿੰਦੂ ਪ੍ਰੇਮ' ਹੈ : ਕੇਵਲ ਸਿੰਘ ਢਿੱਲੋਂ ਡੇਰਾਬੱਸੀ ਤਹਿਸੀਲ 'ਚ ਕਿਸਾਨਾਂ ਦਾ ਫੁੱਟਿਆ ਗੁੱਸਾ, ਪਟਵਾਰੀ ਨੂੰ ਮੁਅੱਤਲ ਕਰਨ ਦੀ ਮੰਗ ਕੇਂਦਰ ਵੱਲੋਂ ਹਿਮਾਚਲ ਨੂੰ ਵੱਡਾ ਹੁਲਾਰਾ

ਬਾਜ਼ਾਰ

ਟਾਟਾ ਪਾਵਰ ਦਾ 1 ਲੱਖ ਕਰੋੜ ਰੁਪਏ ਮਾਲੀਆ, 10,000 ਕਰੋੜ ਰੁਪਏ ਲਾਭ ਦਾ ਟੀਚਾ

08 ਜੁਲਾਈ, 2026 05:17 PM

ਟਾਟਾ ਪਾਵਰ ਨੇ ਬਿਜਲੀ ਉਤਪਾਦਨ, ਟ੍ਰਾਂਸਮਿਸ਼ਨ, ਵੰਡ, ਨਵਿਆਉਣਯੋਗ ਊਰਜਾ ਅਤੇ ਨਿਰਮਾਣ ਸਮੇਤ ਆਪਣੇ ਸਾਰੇ ਕਾਰੋਬਾਰੀ ਖੇਤਰਾਂ ’ਚ ਵਿਸਥਾਰ ਦੇ ਨਾਲ 2030 ਤੱਕ 1 ਲੱਖ ਕਰੋੜ ਰੁਪਏ ਦਾ ਮਾਲੀਆ ਅਤੇ 10,000 ਕਰੋੜ ਰੁਪਏ ਦਾ ਲਾਭ ਹਾਸਲ ਕਰਨ ਦਾ ਟੀਚਾ ਰੱਖਿਆ ਹੈ।

ਟਾਟਾ ਪਾਵਰ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਸਾਲਾਨਾ ਆਮ ਬੈਠਕ (ਏ. ਜੀ. ਐੱਮ.) ’ਚ ਕਿਹਾ ਕਿ ਕੰਪਨੀ ਓਡਿਸ਼ਾ ’ਚ 10 ਗੀਗਾਵਾਟ ਦਾ ਨਵਾਂ ਪ੍ਰਾਜੈਕਟ ਜੋੜ ਕੇ ਸੂਰਜੀ ਯੰਤਰ ਨਿਰਮਾਣ ਸਮਰੱਥਾ ਦਾ ਵਿਸਥਾਰ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ। ਇਸ ਪ੍ਰਾਜੈਕਟ ਦਾ ਰਸਮੀ ਐਲਾਨ ਅਗਲੇ ਕੁਝ ਮਹੀਨਿਆਂ ’ਚ ਕੀਤਾ ਜਾਵੇਗਾ।

ਏ. ਜੀ. ਐਮ. ’ਚ ਸਵਾਲ-ਤਵਾਬ ਸੈਸ਼ਨ ਦੌਰਾਨ ਚੰਦਰਸ਼ੇਖਰਨ ਨੇ ਕਿਹਾ, ‘‘ਟਾਟਾ ਪਾਵਰ ਅੱਜ ਰਿਹਾਇਸ਼ੀ ਅਤੇ ਵਪਾਰਕ ਤੇ ਉਦਯੋਗਿਕ (ਸੀ. ਐਂਡ ਆਈ.) ਗਾਹਕਾਂ ਨੂੰ ਸਵੱਛ ਅਤੇ ਗ੍ਰੀਨ ਹੱਲ ਅਪਣਾਉਣ ’ਚ ਸਮਰੱਥ ਬਣਾ ਕੇ ‘ਐਨਰਜੀ ਐਜ਼ ਏ ਸਰਵਿਸ’ (ਸੇਵਾ ਦੇ ਤੌਰ ’ਤੇ ਊਰਜਾ) ਪਹੁੰਚ ਦੀ ਅਗਵਾਈ ਕਰ ਰਹੀ ਹੈ।’’ ਉਨ੍ਹਾਂ ਕਿਹਾ ਕਿ ਕੰਪਨੀ ਬਿਜਲੀ ਉਤਪਾਦਨ, ਟ੍ਰਾਂਸਮਿਸ਼ਨ, ਵੰਡ, ਨਵਿਆਉਣਯੋਗ ਊਰਜਾ, ਰੂਫਟਾਪ ਸੋਲਰ ਊਰਜਾ, ਇਲੈਕਟ੍ਰਾਨਿਕ ਵਾਹਨ (ਈ. ਵੀ.) ਚਾਰਜਿੰਗ ਅਤੇ ਨਿਰਮਾਣ ਸਮੇਤ ਆਪਣੇ ਸਾਰੇ ਕਾਰੋਬਾਰੀ ਖੇਤਰਾਂ ’ਚ ਵਿਸਥਾਰ ਕਰ ਰਹੀ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਕਈ ਸ਼ਹਿਰਾਂ ’ਚ ATM ਖਾਲੀ, ਸ਼ਿਕਾਇਤਾਂ ’ਤੇ RBI ਸਖ਼ਤ, ਬੈਂਕਾਂ ਤੋਂ ਮੰਗਿਆ ਜਵਾਬ

ਕਈ ਸ਼ਹਿਰਾਂ ’ਚ ATM ਖਾਲੀ, ਸ਼ਿਕਾਇਤਾਂ ’ਤੇ RBI ਸਖ਼ਤ, ਬੈਂਕਾਂ ਤੋਂ ਮੰਗਿਆ ਜਵਾਬ

HDFC ਬੈਂਕ ਨੇ MCLR ਵਧਾਈਆਂ ਦਰਾਂ, ਹੋਮ ਲੋਨ ਗਾਹਕਾਂ 'ਤੇ ਵਧ ਸਕਦੈ ਬੋਝ

HDFC ਬੈਂਕ ਨੇ MCLR ਵਧਾਈਆਂ ਦਰਾਂ, ਹੋਮ ਲੋਨ ਗਾਹਕਾਂ 'ਤੇ ਵਧ ਸਕਦੈ ਬੋਝ

ਸਟਾਕ ਮਾਰਕੀਟ 'ਚ 4 ਦਿਨਾਂ ਤੋਂ ਜਾਪੀ ਤੇਜ਼ੀ ਰੁਕੀ, ਸੈਂਸੈਕਸ 104 ਅੰਕ ਡਿੱਗਾ

ਸਟਾਕ ਮਾਰਕੀਟ 'ਚ 4 ਦਿਨਾਂ ਤੋਂ ਜਾਪੀ ਤੇਜ਼ੀ ਰੁਕੀ, ਸੈਂਸੈਕਸ 104 ਅੰਕ ਡਿੱਗਾ

ਸ਼ੇਅਰ ਬਾਜ਼ਾਰ ਨੇ ਭਰੀ ਉਡਾਣ : ਸੈਂਸੈਕਸ 'ਚ 521 ਅੰਕਾਂ ਦਾ ਵਾਧਾ, ਜਾਣੋ ਵਾਧੇ ਦੇ ਕਾਰਨ

ਸ਼ੇਅਰ ਬਾਜ਼ਾਰ ਨੇ ਭਰੀ ਉਡਾਣ : ਸੈਂਸੈਕਸ 'ਚ 521 ਅੰਕਾਂ ਦਾ ਵਾਧਾ, ਜਾਣੋ ਵਾਧੇ ਦੇ ਕਾਰਨ

ਨਿਵੇਸ਼ਕਾਂ ਦੀ ਠੰਢੀ ਪ੍ਰਤੀਕਿਰਿਆ, ਸਰਕਾਰ ਨੇ ਖਣਿਜਾਂ ਦੇ 9 ਬਲਾਕਾਂ ਦੀ ਨਿਲਾਮੀ ਕੀਤੀ ਰੱਦ

ਨਿਵੇਸ਼ਕਾਂ ਦੀ ਠੰਢੀ ਪ੍ਰਤੀਕਿਰਿਆ, ਸਰਕਾਰ ਨੇ ਖਣਿਜਾਂ ਦੇ 9 ਬਲਾਕਾਂ ਦੀ ਨਿਲਾਮੀ ਕੀਤੀ ਰੱਦ

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਡਿੱਗੀਆਂ; ਖਰੀਦਣ ਤੋਂ ਪਹਿਲਾਂ ਦਰਾਂ ਦੀ ਕਰੋ ਜਾਂਚ

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਡਿੱਗੀਆਂ; ਖਰੀਦਣ ਤੋਂ ਪਹਿਲਾਂ ਦਰਾਂ ਦੀ ਕਰੋ ਜਾਂਚ

ਸੋਨਾਲੀਕਾ ਨੇ ਪਹਿਲੀ ਤਿਮਾਹੀ ’ਚ ਹੁਣ ਤੱਕ ਦੀ ਸਭ ਤੋਂ ਵੱਧ 53,661 ਟਰੈਕਟਰਾਂ ਦੀ ਵਿਕਰੀ ਕੀਤੀ

ਸੋਨਾਲੀਕਾ ਨੇ ਪਹਿਲੀ ਤਿਮਾਹੀ ’ਚ ਹੁਣ ਤੱਕ ਦੀ ਸਭ ਤੋਂ ਵੱਧ 53,661 ਟਰੈਕਟਰਾਂ ਦੀ ਵਿਕਰੀ ਕੀਤੀ

‘ਭਾਰਤ ’ਚ ਜਾਪਾਨੀ ਕੰਪਨੀਆਂ ਦੇ ਜੀ. ਸੀ. ਸੀ. ਦਾ ਦਬਦਬਾ, 2030 ਤੱਕ ਅਰਥਵਿਵਸਥਾ ’ਚ ਦਿਸੇਗਾ ਵੱਡਾ ਅਸਰ’

‘ਭਾਰਤ ’ਚ ਜਾਪਾਨੀ ਕੰਪਨੀਆਂ ਦੇ ਜੀ. ਸੀ. ਸੀ. ਦਾ ਦਬਦਬਾ, 2030 ਤੱਕ ਅਰਥਵਿਵਸਥਾ ’ਚ ਦਿਸੇਗਾ ਵੱਡਾ ਅਸਰ’

ਰਿਫੰਡ 'ਚ ਦੇਰੀ 'ਤੇ Amazon ਨੂੰ ਭਰਨਾ ਪਵੇਗਾ ਮੁਆਵਜ਼ਾ, ਜਾਣੋ ਪੂਰਾ ਮਾਮਲਾ

ਰਿਫੰਡ 'ਚ ਦੇਰੀ 'ਤੇ Amazon ਨੂੰ ਭਰਨਾ ਪਵੇਗਾ ਮੁਆਵਜ਼ਾ, ਜਾਣੋ ਪੂਰਾ ਮਾਮਲਾ

Flipkart ਨੂੰ ਮਿਲਿਆ True Gold Certification, ਜਾਣੋ ਕਿਉਂ ਮਿਲੀ ਕੰਪਨੀ ਨੂੰ ਇਹ ਵੱਡੀ ਉਪਲੱਬਧੀ

Flipkart ਨੂੰ ਮਿਲਿਆ True Gold Certification, ਜਾਣੋ ਕਿਉਂ ਮਿਲੀ ਕੰਪਨੀ ਨੂੰ ਇਹ ਵੱਡੀ ਉਪਲੱਬਧੀ