Monday, July 27, 2026
BREAKING
ਸੂਰਿਆਵੰਸ਼ੀ ਦਾ ਤੂਫਾਨੀ ਅਰਧ ਸੈਂਕੜਾ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 193 ਦੌੜਾਂ ਦਾ ਟੀਚਾ 'ਮੈਂ 2028 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ', ਸਿੱਧਰਮਈਆ ਨੇ ਕਰ'ਤਾ ਵੱਡਾ ਐਲਾਨ IND vs ZIM 3rd T20I: 9 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 89/1 ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ ਸਫ਼ਾਈ ਸੇਵਕਾਂ ਦੇ ਮੁੱਦੇ 'ਤੇ ਕਾਂਗਰਸ ਦੀ ਏਕਤਾ ਫਿਰ ਸਵਾਲਾਂ ਦੇ ਘੇਰੇ 'ਚ, ਛਿੜੀ ਚਰਚਾ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ 15 ਦਿਨਾਂ ਦਾ ਬਲਾਕ, ਕਈ ਰੇਲਗੱਡੀਆਂ ਹੋਣਗੀਆਂ ਪ੍ਰਭਾਵਿਤ

ਪੰਜਾਬ

ਗੈਸ ਸਿਲੰਡਰ ਦੀ ਕਿਲੱਤ ਨੇ ਮਹਿੰਗਾ ਕੀਤਾ ਸਵਾਦ

29 ਮਾਰਚ, 2026 02:09 PM

ਨਵਾਸ਼ਹਿਰ (ਮਨੋਰੰਜਨ ਕਾਲੀਆ) : ਸ਼ਹਿਰ ਵਿੱਚ ਇਨੀ ਦਿਨੀ ਘਰੇਲੂ ਤੇ ਕਮਸ਼ੀਅਲ ਗੈਸ  ਸਿਲੰਡਰਾ ਦੀ  ਕਥਿਤ ਤੌਰ ਤੇ ਕਿੱਲਤ ਨੇ ਖਾਣੇ ਪੀਣ ਦੇ ਕਾਰੋਬਾਰ ਨੂੰ  ਬੁਰੀ ਤਰਾ ਨਾਲ ਪ੍ਰਭਾਵਿਤ ਕਰ ਦਿੱਤਾ ਹੈ | ਢਾਬਿਆ, ਰੇਹੜੀ ਫੜੀ ਵਾਲੇ ਅਤੇ ਹੋਟਲਾ ਵਾਲਿਆ ਨੇ ਰੇਟ ਵਧਾ ਦਿੱਤੇ ਹਨ | ਚਾਹ ਦੇ ਕੱਪ ਤੋ ਲੈ ਕੇ ਤਵੇ ਦੀ ਰੋਟੀ ਤੱਕ ਹਰ ਚੀਜ ਦੇ ਰੇਟ ਵਧੇ ਹੋਏ ਹਨ | ਕਾਰੋਬਾਰੀਆ ਦਾ ਕਹਿਣਾ ਹੈ ਕਿ ਸਿਲੇਡਰ ਸਮੇ ਤੇ ਨਹੀ ਮਿਲ ਰਹੇ ਜਿਸਦੇ ਚੱਲਦੇ ਉਨਾ ਨੂੰ  ਡੀਜਲ ਭੱਠੀ ,ਇਲੈਕਟ੍ਰੋਨਿਕ ਚੁੱਲੇ ਤੇ ਹੋਰ ਮਹਿੰਗੇ ਵਿਕਲਪਾ ਦਾ ਸਹਾਰਾ ਲੈਣਾ ਪੈ ਰਿਹਾ ਹੈ | ਇਸ ਨਾਲ ਲਾਗਤ ਵੱਧ ਗਈ ਹਬੈ | ਉਥੇ ਏਜੰਸੀਆ ਤੇ ਪ੍ਰਸ਼ਾਸਨ ਸਿਲੇਡਰਾ ਦੀ ਕੋਈ ਕਮੀ ਨਾ ਹੋਣ ਦੀ ਦਾਵਾ ਕਰ ਰਿਹਾ ਹੈ.  |ਇਸ ਭਰੋਸੇ ਦੇ ਬਾਦ ਵੀ ਛੋਟੇ ਦੁਕਾਨਦਾਰ ਤੇ ਹਲਵਾਈ ਬਹੁਤ ਪਰੇਸ਼ਾਨ ਹਨ ਜਿਸਦੇ ਚੱਲਦੇ ਉਨਾ ਨੂੰ  ਨਵਰਾਤਿਆ ਦੇ ਸੀਜਨ ਵਿੱਚ ਬਹੁਤ ਨੁਕਸਾਨ ਝੱਲਣਾ ਪਿਆ |

 ਮੋਨੂ ,ਰਾਜੂ, ਰਾਕੇਸ਼ ਨੇ ਦੱਸਿਆ ਕਿ ਸਿਲੰਡਰ ਦੀ ਕਿੱਲਤ ਦੇ ਕਾਰਨ ਉਨਾ ਨੂੰ  80 ਰੁ ਵਿੱਚ ਮਿਲਣ ਵਾਲਾ ਡੋਸਾ 100 ਰੁ ਦਾ ਅਤੇ 15 ਰੁ ਦੀ ਮਿਲਣ ਵਾਲੇ ਚਾਹ ਹੁਣ 20 ਰੁ  ਹੋ ਗਈ  | ਢਾਬੇ ਵਾਲਿਆ ਨੇ 5ਰੁ ਦੀ ਮਿਲਣ ਵਾਲੀ ਰੋਟੀ ਹੁਣ ਦਸ ਰੁ ਦੀ ਕਰ ਦਿੱਤੀ ਹੈ |  ਇਲਾਕੇ ਦੇ ਕਈ ਹੋਟਲਾ , ਢਾਬਿਆ ਤੇ ਰੇਹੜੀ  ਸਿਲੰਡਰ ਨਾ ਮਿਲਣ ਕਾਰਨ ਉਨਾ ਨੂੰ  ਕਾਫੀ ਦਿੱਕਤ ਹੋਈ ਹੈ. ਅਜਿਹੇ ਵਿੱਚ ਉਹ ਡੀਜਲ ਭੱਠੀਆ ਤੇ ਇਲੈਕਟ੍ਰੈਨਿਕ ਚੁੱਲੇ ਵਰਤ ਰਹੇ ਹਨ |

 ਢਾਬਿਆ ਤੇ ਲੋਕਾ ਦਾ ਆਉਣਾ ਹੋਇਆ ਘੱਟ, ਢਾਬਿਆ ਦੇ ਮਾਲਕ ਹੋਏ ਪਰੇਸ਼ਾਨ
 ਰਾਜੂ ਢਾਬੇ ਦੇ ਮਾਲਕ ਨੇ ਦੱਸਿਆ ਕਿ ਉਨਾ ਦੇ ਸਾਹਮਣੇ ਸਭਤੋ ਵੱਡੀ ਚੁਨੌਤੀ ਗ੍ਰਾਹਕਾ ਨੂੰ  ਬਣਾਈ ਰੱਖਣਾ ਹੈ | ਲੋਕ ਹੁਣ ਪਹਿਲਾ ਦੀ ਤਰਾ ਖਾਣੇ ਦੇ ਲਈ ਬਾਹਰ ਨਹੀ ਨਿਕਲ ਰਹੇ ਅਜੇ ਉਹ ਤੰਦੂਰ ਤੇ ਰੋਟੀ ਤੇ ਦਾਲ ਸਬਜੀ ਇਲੈਕਟ੍ਰੈਨਿਕ ਜਾ ਹੋਰ ਸਾਧਨਾ ਤੇ ਤਿਆਰ ਕਰ ਰਹੇ ਹਨ | ਹਲਵਾਈ ਅਲੱਗ ਤੋ ਪਰੇਸ਼ਾਨ ਹਨ | ਉਨਾ ਨੇ ਗੈਸ ਦੀ ਕਮੀ ਕਾਰਨ ਕਈ ਪ੍ਰੋਗਰਾਮ ਛੱਡਣੇ ਪੈ ਰਹੇ ਹਨ. ਡੀਜਲ ਭੱਠੀ ਤੇ ਕੰਮ ਕਰਨੇ ਨਾਲ ਲਾਗਤ ਵੱਧ ਗਈ ਹੈ |

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ

ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ

ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ

ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ

ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ

ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ

ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ

ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ

ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ

ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ

ਸਫ਼ਾਈ ਸੇਵਕਾਂ ਦੇ ਮੁੱਦੇ 'ਤੇ ਕਾਂਗਰਸ ਦੀ ਏਕਤਾ ਫਿਰ ਸਵਾਲਾਂ ਦੇ ਘੇਰੇ 'ਚ, ਛਿੜੀ ਚਰਚਾ

ਸਫ਼ਾਈ ਸੇਵਕਾਂ ਦੇ ਮੁੱਦੇ 'ਤੇ ਕਾਂਗਰਸ ਦੀ ਏਕਤਾ ਫਿਰ ਸਵਾਲਾਂ ਦੇ ਘੇਰੇ 'ਚ, ਛਿੜੀ ਚਰਚਾ

‘ਵਾਰਿਸ ਪੰਜਾਬ ਦੇ’ ਦੀ ਵਿਸ਼ਾਲ ਇਕੱਤਰਤਾ, ‘ਮਿਸ਼ਨ 2027’ ਲਈ ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ

‘ਵਾਰਿਸ ਪੰਜਾਬ ਦੇ’ ਦੀ ਵਿਸ਼ਾਲ ਇਕੱਤਰਤਾ, ‘ਮਿਸ਼ਨ 2027’ ਲਈ ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ

ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਨਾਲ ਵਿਦਿਆਰਥੀਆਂ ਦੀ ਹੋਈ ਜਿੱਤ : ਰਾਜਾ ਵੜਿੰਗ

ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਨਾਲ ਵਿਦਿਆਰਥੀਆਂ ਦੀ ਹੋਈ ਜਿੱਤ : ਰਾਜਾ ਵੜਿੰਗ

ਪੰਜਾਬ 'ਚ 3, 4 ਅਤੇ 5 ਅਗਸਤ ਲਈ ਵੱਡਾ ਐਲਾਨ! ਸੂਬਾ ਵਾਸੀ ਪਹਿਲਾਂ ਹੀ ਹੋ ਜਾਣ ALERT

ਪੰਜਾਬ 'ਚ 3, 4 ਅਤੇ 5 ਅਗਸਤ ਲਈ ਵੱਡਾ ਐਲਾਨ! ਸੂਬਾ ਵਾਸੀ ਪਹਿਲਾਂ ਹੀ ਹੋ ਜਾਣ ALERT

ਫ਼ਿਲਮਾਂ ਕਰਨ ਦੇ ਬਹਾਨੇ ਕੁੜੀਆਂ ਦੀ ਖ਼ਰੀਦੋ-ਫ਼ਰੋਖਤ! ਮੋਹਾਲੀ ਦੇ ਇਸ ਕੇਸ 'ਚ ਹੋਇਆ ਵੱਡਾ ਖ਼ੁਲਾਸਾ

ਫ਼ਿਲਮਾਂ ਕਰਨ ਦੇ ਬਹਾਨੇ ਕੁੜੀਆਂ ਦੀ ਖ਼ਰੀਦੋ-ਫ਼ਰੋਖਤ! ਮੋਹਾਲੀ ਦੇ ਇਸ ਕੇਸ 'ਚ ਹੋਇਆ ਵੱਡਾ ਖ਼ੁਲਾਸਾ