Wednesday, June 03, 2026
BREAKING
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਨਵੇਂ ਫਾਰਮੂਲੇ ਨੇ ਫ਼ਿਕਰਾਂ 'ਚ ਪਾਈ ਕਾਂਗਰਸ, ਪੜ੍ਹੋ ਪੂਰੀ ਖ਼ਬਰ ਵੱਡੀ ਰਾਹਤ: ਹੱਟ ਗਿਆ ਰਣਵੀਰ ਸਿੰਘ 'ਤੇ ਲੱਗਾ ਬੈਨ ! ਅਦਾਕਾਰ ਦੇ ਲੀਗਲ ਨੋਟਿਸ ਅੱਗੇ ਝੁਕੀ FWICE ਦਿੱਲੀ ਹੋਟਲ 'ਚ ਲੱਗੀ ਭਿਆਨਕ ਅੱਗ! 17 ਵਿਦੇਸ਼ੀਆਂ ਸਣੇ 21 ਲੋਕਾਂ ਦੀ ਮੌਤ ਸੁਖਬੀਰ ਬਾਦਲ ਵਲੋਂ 55 ਵਿਧਾਨ ਸਭਾ ਹਲਕਿਆਂ 'ਚ ਹਲਕਾ ਪ੍ਰਧਾਨਾਂ ਦਾ ਐਲਾਨ, ਜਾਰੀ ਹੋਈ ਸੂਚੀ ਪੰਜਾਬ 'ਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲਿਆਵੇਗੀ ਭਾਜਪਾ: ਤਰੁਣ ਚੁੱਘ ਵੋਟਰ ਸੂਚੀਆਂ ਦੀ SIR ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੈਲਪ ਡੈਸਕ ਸਥਾਪਿਤ 13 ਜੂਨ ਨੂੰ ਅਨਾਜ ਮੰਡੀ ਵਿਖੇ CM ਨਾਇਬ ਸੈਣੀ ਕਰਨਗੇ ਵਿਸ਼ਾਲ ਜਨਤਕ ਮੀਟਿੰਗ ਪੰਜਾਬ : ਅਦਾਲਤਾਂ 'ਚ ਆਮ ਲੋਕਾਂ ਦੇ ਦਾਖ਼ਲੇ 'ਤੇ ਰੋਕ, ਇਸ ਤਾਰੀਖ਼ ਤੱਕ ਲੱਗੀ ਸਖ਼ਤ ਪਾਬੰਦੀ, ਪੜ੍ਹੋ ਕਿਉਂ ਪੰਜਾਬ ਨੂੰ ਜਾਤ-ਪਾਤ ਤੇ ਧਰਮ ਦੇ ਚਸ਼ਮੇ ਨਾਲ ਵੇਖਣ ਵਾਲਿਆਂ ਦਾ ਹੋਵੇਗਾ ਬੇੜਾ ਗਰਕ: ਸੁਨੀਲ ਜਾਖੜ ਅਹੁਦਾ ਸਾਂਭਦਿਆਂ ਹੀ ਕੇਵਲ ਸਿੰਘ ਢਿੱਲੋਂ ਨੇ ਪੰਜਾਬੀਆਂ ਨਾਲ ਕੀਤੇ ਵੱਡੇ ਵਾਅਦੇ, ਵੱਡੇ ਬਦਲਾਅ ਦੀ ਆਖੀ ਗੱਲ

ਬਾਜ਼ਾਰ

ਖੁੱਲ੍ਹਦੇ ਸਾਰ ਹੀ ਗੋਤਾ ਲਾ ਗਿਆ Sensex ! ਨਿਫਟੀ 'ਚ ਵੀ ਆਈ ਭਾਰੀ ਗਿਰਾਵਟ

03 ਜੂਨ, 2026 05:55 PM

ਨਵੀਂ ਦਿੱਲੀ : ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ 'ਚ ਆਏ ਭਾਰੀ ਉਛਾਲ ਅਤੇ ਮਿਡਲ ਈਸਟ 'ਚ ਮੁੜ ਜੰਗ ਦੇ ਸੰਕੇਤਾਂ ਕਾਰਨ ਭਾਰਤੀ ਸ਼ੇਅਰ ਬਾਜ਼ਾਰ 'ਚ ਅੱਜ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਬੰਬਈ ਸਟਾਕ ਐਕਸਚੇਂਜ ਦਾ ਸੂਚਕਾਂਕ ਸੈਂਸੈਕਸ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ (Nifty) ਲਾਲ ਨਿਸ਼ਾਨ 'ਤੇ ਖੁੱਲ੍ਹਣ ਤੋਂ ਬਾਅਦ ਲਗਾਤਾਰ ਹੇਠਾਂ ਵੱਲ ਰੁੜ੍ਹਦੇ ਨਜ਼ਰ ਆ ਰਹੇ ਹਨ। ਖਬਰ ਲਿਖੇ ਜਾਣ ਤੱਕ ਸੈਂਸੈਕਸ ਕਰੀਬ 900 ਅੰਕਾਂ ਦੀ ਵੱਡੀ ਗਿਰਾਵਟ ਮਗਰੋਂ 73,700 ਦੇ ਕਰੀਬ ਕਾਰੋਬਾਰ ਕਰ ਰਿਹਾ ਹੈ, ਜਦਕਿ ਨਿਫਟੀ 250 ਅੰਕਾਂ ਦੀ ਗਿਰਾਵਟ ਨਾਲ 23,237 ਦੇ ਨੇੜੇ ਟ੍ਰੇਡ ਕਰ ਰਿਹਾ ਹੈ।

ਮਾਹਿਰਾਂ ਮੁਤਾਬਕ ਇਸ ਗਿਰਾਵਟ ਦਾ ਸਭ ਤੋਂ ਵੱਡਾ ਅਸਰ ਆਈ.ਟੀ. ਅਤੇ ਬੈਂਕਿੰਗ ਸੈਕਟਰ ਦੇ ਸ਼ੇਅਰਾਂ 'ਤੇ ਪਿਆ ਹੈ। ਪ੍ਰਮੁੱਖ ਆਈ.ਟੀ. ਕੰਪਨੀਆਂ ਦੇ ਸ਼ੇਅਰਾਂ ਵਿੱਚ ਨਿਵੇਸ਼ਕਾਂ ਵੱਲੋਂ ਕੀਤੀ ਗਈ ਭਾਰੀ ਬਿਕਵਾਲੀ ਕਾਰਨ ਬਾਜ਼ਾਰ ਲਾਲ ਨਿਸ਼ਾਨ 'ਚ ਚੱਲ ਰਿਹਾ ਹੈ। ਇਸ ਤੋਂ ਇਲਾਵਾ, ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਮਹਿੰਗਾਈ ਵਧਣ ਦਾ ਡਰ ਪੈਦਾ ਕਰ ਦਿੱਤਾ ਹੈ, ਜਿਸ ਦਾ ਸਿੱਧਾ ਅਸਰ ਭਾਰਤੀ ਰੁਪਏ ਅਤੇ ਬਾਜ਼ਾਰ ਦੇ ਸੈਂਟੀਮੈਂਟ 'ਤੇ ਦੇਖਣ ਨੂੰ ਮਿਲ ਰਿਹਾ ਹੈ।

ਇਸ ਅਚਾਨਕ ਆਈ ਗਿਰਾਵਟ ਕਾਰਨ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਵਾਲੇ ਆਮ ਅਤੇ ਵੱਡੇ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਡੁੱਬ ਗਏ ਹਨ। ਬਾਜ਼ਾਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਸਥਿਰ ਨਹੀਂ ਹੁੰਦੀਆਂ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਵੱਲੋਂ ਬਿਕਵਾਲੀ ਨਹੀਂ ਰੁਕਦੀ, ਉਦੋਂ ਤੱਕ ਬਾਜ਼ਾਰ ਵਿੱਚ ਅਜਿਹਾ ਉਤਾਰ-ਚੜ੍ਹਾਅ ਜਾਰੀ ਰਹੇਗਾ। ਨਿਵੇਸ਼ਕਾਂ ਨੂੰ ਫਿਲਹਾਲ ਸਾਵਧਾਨੀ ਨਾਲ ਕਦਮ ਚੁੱਕਣ ਦੀ ਸਲਾਹ ਦਿੱਤੀ ਗਈ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਵੱਡੀ ਖਬਰ : ਸੋਨੇ ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ ਕੀ ਹੈ ਅੱਜ ਦਾ ਭਾਅ

ਵੱਡੀ ਖਬਰ : ਸੋਨੇ ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ ਕੀ ਹੈ ਅੱਜ ਦਾ ਭਾਅ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : IT ਸੈਕਟਰ ਦੇ ਦਮ 'ਤੇ ਨਿਫਟੀ 23,400 ਦੇ ਪਾਰ ਬੰਦ, ਜਾਣੋ ਤੇਜ਼ੀ ਦੇ ਕਾਰਨ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : IT ਸੈਕਟਰ ਦੇ ਦਮ 'ਤੇ ਨਿਫਟੀ 23,400 ਦੇ ਪਾਰ ਬੰਦ, ਜਾਣੋ ਤੇਜ਼ੀ ਦੇ ਕਾਰਨ

ਭਾਰਤੀ ਸ਼ੇਅਰ ਬਾਜ਼ਾਰ ਨੂੰ ਵੱਡਾ ਝਟਕਾ: ਦੁਨੀਆ ਦੇ ਸਭ ਤੋਂ ਵੱਡੇ ਬਾਜ਼ਾਰਾਂ ਦੀ ਸੂਚੀ 'ਚ 7ਵੇਂ ਨੰਬਰ 'ਤੇ ਫਿਸਲਿਆ

ਭਾਰਤੀ ਸ਼ੇਅਰ ਬਾਜ਼ਾਰ ਨੂੰ ਵੱਡਾ ਝਟਕਾ: ਦੁਨੀਆ ਦੇ ਸਭ ਤੋਂ ਵੱਡੇ ਬਾਜ਼ਾਰਾਂ ਦੀ ਸੂਚੀ 'ਚ 7ਵੇਂ ਨੰਬਰ 'ਤੇ ਫਿਸਲਿਆ

ਹੁਣ ਮਿੱਟੀ ਹੋ ਜਾਵੇਗਾ ਦੁੱਧ ਦਾ ਪੈਕਟ, ਮਦਰ ਡੇਅਰੀ ਨੇ ਕੀਤੀ ਅਨੋਖ਼ੀ ਪਹਿਲ

ਹੁਣ ਮਿੱਟੀ ਹੋ ਜਾਵੇਗਾ ਦੁੱਧ ਦਾ ਪੈਕਟ, ਮਦਰ ਡੇਅਰੀ ਨੇ ਕੀਤੀ ਅਨੋਖ਼ੀ ਪਹਿਲ

ED ਵਲੋਂ ਦਿੱਲੀ ਅਤੇ ਰਾਜਸਥਾਨ ਸਮੇਤ ਵੇਦਾਂਤਾ ਗਰੁੱਪ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ

ED ਵਲੋਂ ਦਿੱਲੀ ਅਤੇ ਰਾਜਸਥਾਨ ਸਮੇਤ ਵੇਦਾਂਤਾ ਗਰੁੱਪ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ

ਤੇਲ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਆਟੋ ਸੈਕਟਰ 'ਚ ਤੇਜ਼ੀ: ਮਾਰੂਤੀ ਅਤੇ ਟਾਟਾ ਦੀ ਹੋਈ ਰਿਕਾਰਡ ਵਿਕਰੀ

ਤੇਲ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਆਟੋ ਸੈਕਟਰ 'ਚ ਤੇਜ਼ੀ: ਮਾਰੂਤੀ ਅਤੇ ਟਾਟਾ ਦੀ ਹੋਈ ਰਿਕਾਰਡ ਵਿਕਰੀ

ਸ਼ੇਅਰ ਬਾਜ਼ਾਰ 'ਚ ਹਾਹਾਕਾਰ: ਲਗਾਤਾਰ ਚੌਥੇ ਦਿਨ ਡਿੱਗਿਆ ਬਾਜ਼ਾਰ, ਸੈਂਸੈਕਸ 508 ਅੰਕ ਟੁੱਟਿਆ, ਜਾਣੋ ਕਾਰਨ

ਸ਼ੇਅਰ ਬਾਜ਼ਾਰ 'ਚ ਹਾਹਾਕਾਰ: ਲਗਾਤਾਰ ਚੌਥੇ ਦਿਨ ਡਿੱਗਿਆ ਬਾਜ਼ਾਰ, ਸੈਂਸੈਕਸ 508 ਅੰਕ ਟੁੱਟਿਆ, ਜਾਣੋ ਕਾਰਨ

UPI ਨੇ ਤੋੜੇ ਸਾਰੇ ਰਿਕਾਰਡ: ਮਈ ਮਹੀਨੇ 'ਚ ਪਹਿਲੀ ਵਾਰ 29.90 ਲੱਖ ਕਰੋੜ ਰੁਪਏ ਤੱਕ ਪਹੁੰਚਿਆ ਲੈਣ-ਦੇਣ

UPI ਨੇ ਤੋੜੇ ਸਾਰੇ ਰਿਕਾਰਡ: ਮਈ ਮਹੀਨੇ 'ਚ ਪਹਿਲੀ ਵਾਰ 29.90 ਲੱਖ ਕਰੋੜ ਰੁਪਏ ਤੱਕ ਪਹੁੰਚਿਆ ਲੈਣ-ਦੇਣ

ਅਗਲੇ ਹਫਤੇ  ਖੁੱਲ੍ਹਣਗੇ 2 ਕੰਪਨੀਆਂ ਦੇ ਕਰੀਬ 770 ਕਰੋੜ ਰੁਪਏ ਦੇ IPO

ਅਗਲੇ ਹਫਤੇ ਖੁੱਲ੍ਹਣਗੇ 2 ਕੰਪਨੀਆਂ ਦੇ ਕਰੀਬ 770 ਕਰੋੜ ਰੁਪਏ ਦੇ IPO

GST Collection 'ਚ ਵੱਡਾ ਉਛਾਲ: ਮਈ ਮਹੀਨੇ 'ਚ 1.94 ਲੱਖ ਕਰੋੜ ਰੁਪਏ ਤੋਂ ਪਾਰ ਹੋਇਆ ਮਾਲੀਆ

GST Collection 'ਚ ਵੱਡਾ ਉਛਾਲ: ਮਈ ਮਹੀਨੇ 'ਚ 1.94 ਲੱਖ ਕਰੋੜ ਰੁਪਏ ਤੋਂ ਪਾਰ ਹੋਇਆ ਮਾਲੀਆ