Friday, April 03, 2026
BREAKING
ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ 'ਤੇ ਵੱਡਾ ਐਕਸ਼ਨ: ਤੇਲੰਗਾਨਾ 'ਚ 3,700 LPG ਸਿਲੰਡਰ ਜ਼ਬਤ ਕੇਂਦਰ ਸਰਕਾਰ ਦਾ ਦਾਅਵਾ : ਗੰਗਾ ਦਾ ਪਾਣੀ ਇਸ਼ਨਾਨ ਕਰਨ ਯੋਗ, ਘੱਟ ਰਿਹਾ ਹੈ ਪ੍ਰਦੂਸ਼ਣ ਦਾ ਪੱਧਰ ਅਮਿਤ ਸ਼ਾਹ ਦੇ ਹੈਲੀਕਾਪਟਰ 'ਚ ਆਈ ਤਕਨੀਕੀ ਖਰਾਬੀ PM ਪੋਸ਼ਣ ਯੋਜਨਾ: ਹਰਿਆਣਾ ਦੇ 14.8 ਲੱਖ ਤੋਂ ਵੱਧ ਬੱਚਿਆਂ ਨੂੰ ਮਿਲੇਗਾ ਪੌਸ਼ਟਿਕ ਭੋਜਨ ਬਿਹਾਰ ਦੇ ਮਖਾਣੇ ਨੇ ਵਿਦੇਸ਼ਾਂ 'ਚ ਵਧਾਈ ਧੱਕ: ਪੂਰਨੀਆ ਤੋਂ ਦੁਬਈ ਭੇਜੀ ਗਈ ਪਹਿਲੀ ਇਤਿਹਾਸਕ ਖੇਪ ਸੰਸਦ ਨੇ ਪਾਸ ਕੀਤਾ ‘ਜਨ ਵਿਸ਼ਵਾਸ’ ਬਿੱਲ, ਛੋਟੇ ਅਪਰਾਧਾਂ ’ਚ ਰਾਹਤ ਤੇ ਵਪਾਰ ’ਚ ਮਿਲੇਗੀ ਸੌਖ ਜਲ ਸੈਨਾ ਭਾਰਤੀ ਵਪਾਰਕ ਜਹਾਜ਼ਾਂ ਅਤੇ ਤੇਲ ਟੈਂਕਰਾਂ ਦੀ ਸੁਰੱਖਿਆ ਕਰਦੀ ਹੈ ਯਕੀਨੀ : ਰਾਜਨਾਥ ਸਿੰਘ PM ਮੋਦੀ ਨੇ ਸੰਜੂ ਸੈਮਸਨ ਨੂੰ ਦੱਸਿਆ 'ਸੱਚਾ ਖਿਡਾਰੀ', ਟੀ-20 ਵਰਲਡ ਕੱਪ 'ਚ ਰਿਕਾਰਡਤੋੜ ਪ੍ਰਦਰਸ਼ਨ ਦੀ ਕੀਤੀ ਸ਼ਲਾਘਾ ਵਿਦੇਸ਼ਾਂ 'ਚ ਹੋਈ 37000 ਭਾਰਤੀਆਂ ਦੀ ਮੌਤ, 5 ਸਾਲਾਂ 'ਚ ਖਾੜੀ ਦੇਸ਼ ਬਣੇ 'ਮੌਤ ਦਾ ਗੜ੍ਹ' ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ, CNG ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਨਵੇਂ ਰੇਟ

ਪੰਜਾਬ

ਕਥਾ ਦੇ ਚੌਥੇ ਦਿਨ ਸ੍ਰੀ ਰਾਮ ਦਾ ਜਨਮ ਉਤਸਵ, ਸ੍ਰੀ ਕ੍ਰਿਸ਼ਨ ਜਨਮ, ਹਨੂਮਾਨ ਜਯੰਤੀ ਸ਼ਰਧਾਲੂਆਂ ਦਾ ਵੱਡਾ ਇਕੱਠ

03 ਅਪ੍ਰੈਲ, 2026 06:37 PM
ਸੁਨਾਮ ਊਧਮ ਸਿੰਘ ਵਾਲਾ (ਰਮੇਸ਼ ਗਰਗ) : ਸਥਾਨਕ ਸ਼੍ਰੀ ਰਾਮ ਆਸ਼ਰਮ ਮੰਦਿਰ ਦੇ ਵਿੱਚ ਸ੍ਰੀਮਦ ਭਾਗਵਤ ਸਪਤਾਹ ਦੇ ਚੌਥੇ ਦਿਨ ਮੰਦਰ ਦੇ ਵਿੱਚ ਸਵੇਰ ਤੋਂ ਹੀ ਬੜੀ ਧੂਮ ਧਾਮ ਰਹੀ, ਜਿੱਥੇ ਮੰਦਰ ਕਮੇਟੀ ਵੱਲੋਂ ਸਵੇਰ ਤੋਂ ਹੀ ਮੰਦਰ ਨੂੰ ਖੂਬ ਸਜਾਇਆ ਗਿਆ ਸੀ ਉੱਥੇ ਸ਼ਰਧਾਲੂਆਂ ਦੀ ਸ਼ਰਧਾ ਅਤ ਭੀੜ ਦੇਖਣ ਨੂੰ ਮਿਲੀ ਸਵੇਰੇ 9 ਵਜੇ ਮੰਦਰ ਕਮੇਟੀ ਦੇ ਮੈਂਬਰਾਂ ਸ਼ਬਦਾ ਵਿੱਚ ਪੂਜਾ ਕਰਵਾ ਰਹੇ ਮੁੱਖ ਯਜਮਾਨ ਅਤੇ ਯਜਮਾਨ ਨੇ ਸ੍ਰੀ ਹਨੂਮਾਨ ਭਗਵਾਨ ਜੀ ਦੀ ਪੂਜਾ ਸ਼ੁਰੂ ਕਰਵਾਈ ਸ਼ਰਧਾਲੂਆਂ ਨੇ ਸ੍ਰੀ ਹਨੂਮਾਨ ਜੀ ਦੇ ਅੱਗੇ ਕੇਕ ਕੱਟਦਿਆਂ ਜਨਮ ਦਿਨ ਦੀਆਂ ਸ਼ੁਭਕਾਮਨਾ ਮਨਾਉਂਦੇ ਹੋਏ ਜੈਕਾਰੇ ਲਗਾਏ,  ਦੁਪਹਿਰ ਕਥਾ ਦੇ ਸਮੇਂ ਤੋਂ ਪਹਿਲਾਂ ਹੀ ਸ਼ਰਧਾਲੂਆਂ ਦੀ ਪੀੜ ਮੰਦਰ ਵਿੱਚ ਆਉਣੀ ਸ਼ੁਰੂ ਹੋਈ ਕਥਾ ਵਾਚਕ ਸ੍ਰੀ ਗੋਪਾਲ ਕ੍ਰਿਸ਼ਨ ਸ਼ਾਸਤਰੀ ਜੀ ਨੇ ਸ੍ਰੀ ਰਾਮ ਭਗਵਾਨ ਜੀ ਦੇ ਜਨਮ ਅਤੇ ਸ੍ਰੀ ਕ੍ਰਿਸ਼ਨ ਜਨਮ ਦੀ ਵਿਆਖਿਆ ਕਰਦੇ ਹੋਏ ਭਜਨ ਸ਼ੁਰੂ ਕੀਤੇ ਤਾਂ ਸ਼ਰਧਾਲੂਆਂ ਦੇ ਵਿੱਚ ਇੱਕ ਬਹੁਤ ਵੱਡਾ ਜੋਸ਼ ਦੇਖਣ ਨੂੰ ਮਿਲਿਆ ਮੁੱਖ ਯਜਮਾਨ ਸੰਦੀਪ ਜਿੰਦਲ ਰਿਤੂ ਜੰਦਲ  ਪੂਰੀ ਸ਼ਰਧਾ ਜੀ ਦੇ ਨਾਲ ਸ਼੍ਰੀ ਕ੍ਰਿਸ਼ਨ ਜਨਮ ਵੇਲੇ ਕਥਾ ਮੰਚ ਤੱਕ ਪਹੁੰਚ ਰਹੇ ਸਨ ਤਾਂ ਸ਼ਰਧਾਲੂਆਂ ਨੇ ਲੰਬੇ ਸਮੇਂ ਤੱਕ ਝੂਮਦੇ ਹੋਏ ਕ੍ਰਿਸ਼ਨ ਜਨਮ ਪੂਰੀ ਸ਼ਰਧਾ ਦੇ ਨਾਲ ਮਨਾਇਆ ਸ੍ਰੀ ਰਾਮ ਆਸ਼ਰਮ ਮੰਦਿਰ ਕਮੇਟੀ ਵੱਲੋਂ ਹਰ ਸ਼ਰਧਾਲੂਆਂ ਨੂੰ ਖਿੜੋਣੇ ਪ੍ਰਸ਼ਾਦ ਅਤੇ ਕੇਕ ਦਾ ਅਟੁੱਟ ਭੰਡਾਰਾ ਲਗਾਇਆ ਗਿਆ ਇਸ ਦਿਨ ਸ਼੍ਰੀ ਹਨੂਮਾਨ ਜਯੰਤੀ,ਰਾਮ ਜਨਮ ਉਤਸਵ, ਅਤੇ ਸ੍ਰੀ ਕ੍ਰਿਸ਼ਨ ਜਨਮ ਦੇ ਮੌਕੇ ਸ਼ਰਧਾਲੂਆਂ ਦਾ ਇੱਕ ਦੂਜੇ ਨੂੰ ਵਧਾਈਆਂ ਦੇਣ ਦਾ ਜੋਸ਼ ਦੇਖਣ ਨੂੰ ਮਿਲਿਆ. ਇਸ ਮੌਕੇ ਸਾਰੇ ਹੀ ਸ਼ਰਧਾਲੂ ਸ੍ਰੀ ਰਾਮ ਆਸ਼ਰਮ ਮੰਦਰ ਕਮੇਟੀ ਨੂੰ ਵੀ ਇਸ ਸ਼ਰਧਾ ਵਾਲੇ ਸਮਾਗਮ ਕਰਵਾਉਣ ਤੇ ਹੌਸਲਾ ਅਫਜਾਈ ਕਰਦੇ ਰਹੇ ਸ੍ਰੀ ਰਾਮ ਆਸ਼ਰਮ ਮੰਦਰ ਕਮੇਟੀ ਦੇ ਪ੍ਰਧਾਨ ਤਰੁਣ ਬਾਂਸਲ ਨੇ ਸਾਰੇ ਹੀ ਸ਼ਰਧਾਲੂਆਂ ਨੂੰ ਤਹਿ ਦਿਲ ਤੋਂ ਸ਼ੁਭਕਾਮਨਾ ਦਿੰਦੇ ਹੋਏ ਕਿਹਾ ਪਰਮਾਤਮਾ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ, ਇਸ ਮੌਕੇ ਤਰੁਣ ਬਾਂਸਲ,ਟੋਨੀ ਗੋਇਲ ਗੁਰਦਿਆਲ ਗਰਗ, ਓਮ ਪ੍ਰਕਾਸ਼ ਬਲੇਚਾ, ਪ੍ਰੇਮ ਚੰਦ ਗਰਗ,ਅਸ਼ੋਕ ਵਰਮਾ, ਸੌਰਵ ਜੈਨ,ਗਗਨਦੀਪ ਗਰਗ, ਸੰਦੀਪ ਹੈਪੀ,ਮਨੀਸ਼ ਮਿੱਤਲ, ਰਜਿੰਦਰ ਗਰਗ, ਆਤਮਾ ਰਾਮ,ਮੋਹਿੰਦਰ ਸਿੰਘ,ਕ੍ਰਿਸ਼ਨ ਸਿੰਗਲਾ,ਮਾਸਟਰ ਰਾਜ ਸੰਦੀਪ ਜਿੰਦਲ,ਰਿਤੂ ਜਿੰਦਲ ਅਸ਼ੋਕ ਬੰਸਲ, ਮੁਕੇਸ਼,ਰਿੰਕੂ ਸ਼ਿਵਰਾਜ ਛਾੜੀਆ,ਮੰਗਤ ਰਾਮ ਕਾਂਸਲ,ਕੀਰਤਨ ਮੰਡਲੀਆਂ, ਮੁਹੱਲਾ ਨਿਵਾਸੀ  ਅਤੇ ਦੂਰੋਂ ਆਏ ਸ਼ਰਧਾਲੂ ਮੌਜੂਦ ਸਨ 
 ਕੈਪਸ਼ਨ: ਸ੍ਰੀ ਹਨੁਮਾਨ ਜਯੰਤੀ, ਸ੍ਰੀ ਰਾਮ ਭਗਵਾਨ ਉਤਸਵ ਅਤੇ ਸ੍ਰੀ ਕ੍ਰਿਸ਼ਨ ਜਨਮ ਮਨਾਉਂਦੇ ਹੋਏ ਸ਼ਰਧਾਲੂ, ਕਥਾਵਾਚਕ ਗੋਪਾਲ ਸ਼ਾਸਤਰੀ ਸ਼ਰਧਾਲੂਆਂ ਨੂੰ ਆਪਣੇ ਕਥਾ ਅਤੇ ਭਜਨਾਂ ਰਾਹੀਂ ਨਿਹਾਲ ਕਰਦੇ ਹੋਏ
 
Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਸਰਕਾਰ ਨੇ ਰਿਕਾਰਡ ਮਾਲੀਏ, 1,300 ਕਰੋੜ ਰੁਪਏ ਦੇ ਸੜਕੀ ਕੰਮਾਂ ਅਤੇ ਵਿਆਪਕ ਨਾਗਰਿਕ ਸੁਧਾਰਾਂ ਨਾਲ ਸ਼ਹਿਰੀ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਲਿਆਂਦੀ ਤੇਜ਼ੀ

ਪੰਜਾਬ ਸਰਕਾਰ ਨੇ ਰਿਕਾਰਡ ਮਾਲੀਏ, 1,300 ਕਰੋੜ ਰੁਪਏ ਦੇ ਸੜਕੀ ਕੰਮਾਂ ਅਤੇ ਵਿਆਪਕ ਨਾਗਰਿਕ ਸੁਧਾਰਾਂ ਨਾਲ ਸ਼ਹਿਰੀ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਲਿਆਂਦੀ ਤੇਜ਼ੀ

ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ 2026: ਪੰਜਾਬ ਨੇ ਬਿਮਾਰੀ-ਮੁਕਤ ਮਾਨਸੂਨ ਸੀਜ਼ਨ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ ’ਤੇ ਕਾਰਵਾਈ ਵਿੱਚ ਲਿਆਂਦੀ ਤੇਜ਼ੀ

ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ 2026: ਪੰਜਾਬ ਨੇ ਬਿਮਾਰੀ-ਮੁਕਤ ਮਾਨਸੂਨ ਸੀਜ਼ਨ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ ’ਤੇ ਕਾਰਵਾਈ ਵਿੱਚ ਲਿਆਂਦੀ ਤੇਜ਼ੀ

ਅਸ਼ੀਰਵਾਦ ਸਕੀਮ ਤਹਿਤ 2694 ਲਾਭਪਾਤਰੀਆਂ ਲਈ 13.74 ਕਰੋੜ ਜਾਰੀ: ਡਾ. ਬਲਜੀਤ ਕੌਰ*

ਅਸ਼ੀਰਵਾਦ ਸਕੀਮ ਤਹਿਤ 2694 ਲਾਭਪਾਤਰੀਆਂ ਲਈ 13.74 ਕਰੋੜ ਜਾਰੀ: ਡਾ. ਬਲਜੀਤ ਕੌਰ*

ਭਗਵੰਤ ਮਾਨ ਸਰਕਾਰ ਨੇ ਰਿਕਾਰਡ ਕਾਇਮ ਕੀਤਾ, ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਿਰਫ਼ 4 ਸਾਲਾਂ ‘ਚ 65,264 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ

ਭਗਵੰਤ ਮਾਨ ਸਰਕਾਰ ਨੇ ਰਿਕਾਰਡ ਕਾਇਮ ਕੀਤਾ, ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਿਰਫ਼ 4 ਸਾਲਾਂ ‘ਚ 65,264 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ

ਸਮਾਨਤਾਵਾਦੀ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ’ਚ ਅਪਨਾਉਣ ਦਾ ਸੱਦਾ

ਸਮਾਨਤਾਵਾਦੀ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ’ਚ ਅਪਨਾਉਣ ਦਾ ਸੱਦਾ

ਛੁੱਟੀਆਂ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ ਸੇਵਾ ਕੇਂਦਰ, ਲੋਕਾਂ ਨੂੰ ਮਿਲਣਗੀਆਂ ਨਿਰਵਿਘਨ ਸੇਵਾਵਾਂ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ

ਛੁੱਟੀਆਂ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ ਸੇਵਾ ਕੇਂਦਰ, ਲੋਕਾਂ ਨੂੰ ਮਿਲਣਗੀਆਂ ਨਿਰਵਿਘਨ ਸੇਵਾਵਾਂ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ

ਸਿਵਲ ਸਰਜਨ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਵੱਲੋਂ ਮਾਪਿਆਂ ਨੂੰ ਅਪੀਲ

ਸਿਵਲ ਸਰਜਨ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਵੱਲੋਂ ਮਾਪਿਆਂ ਨੂੰ ਅਪੀਲ

ਬ੍ਰਹਮਸੀਰਾ ਮੰਦਿਰ ਵਿਖੇ ਹਨੂੰਮਾਨ ਜਯੰਤੀ ਬੜੀ ਧੂਮਧਾਮ ਨਾਲ ਮਨਾਈ ਗਈ...

ਬ੍ਰਹਮਸੀਰਾ ਮੰਦਿਰ ਵਿਖੇ ਹਨੂੰਮਾਨ ਜਯੰਤੀ ਬੜੀ ਧੂਮਧਾਮ ਨਾਲ ਮਨਾਈ ਗਈ...

ਇਨਾਮ ਵੰਡ ਸਮਾਰੋਹ ਸ਼੍ਰੀ ਜਗਤ ਰਾਮ ਦਰਸ਼ਨਾ ਜੈਨ ਯਾਦਗਾਰੀ ਵਿਦਿਆ ਮੰਦਿਰ ਵਿੱਚ ਆਯੋਜਿਤ - ਡਾ. ਬਬੀਤਾ ਜੈਨ

ਇਨਾਮ ਵੰਡ ਸਮਾਰੋਹ ਸ਼੍ਰੀ ਜਗਤ ਰਾਮ ਦਰਸ਼ਨਾ ਜੈਨ ਯਾਦਗਾਰੀ ਵਿਦਿਆ ਮੰਦਿਰ ਵਿੱਚ ਆਯੋਜਿਤ - ਡਾ. ਬਬੀਤਾ ਜੈਨ

ਵਿੱਤੀ ਸਾਲ 2025-26 ਵਿੱਚ ਪੰਜਾਬ ਦੇ ਸ਼ੁੱਧ ਜੀ.ਐਸ.ਟੀ. ਸੰਗ੍ਰਹਿ ਵਿੱਚ 12.52% ਦਾ ਵਾਧਾ ਦਰਜ: ਹਰਪਾਲ ਸਿੰਘ ਚੀਮਾ

ਵਿੱਤੀ ਸਾਲ 2025-26 ਵਿੱਚ ਪੰਜਾਬ ਦੇ ਸ਼ੁੱਧ ਜੀ.ਐਸ.ਟੀ. ਸੰਗ੍ਰਹਿ ਵਿੱਚ 12.52% ਦਾ ਵਾਧਾ ਦਰਜ: ਹਰਪਾਲ ਸਿੰਘ ਚੀਮਾ